west bengal news
-
ਮਸ਼ਹੂਰ ਟੀਵੀ ਅਦਾਕਾਰਾ ਪੱਲਵੀ ਡੇ ਦੀ ਸ਼ੱਕੀ ਹਾਲਾਤ 'ਚ ਮੌਤ, ਲਿਵ-ਇਨ ਪਾਰਟਨਰ ਨਾਲ ਹੋਇਆ ਸੀ ਝਗੜਾਪੱਲਵੀ ਦੀ ਮੌਤ ਤੋਂ ਉਸ ਦੇ ਸਹਿ-ਕਲਾਕਾਰ ਸਦਮੇ 'ਚ ਹਨ। ਅਨਾਮਿਤਰਾ ਬਤਬਿਆਲ ਨੇ ਕਿਹਾ- 'ਮੈਨੂੰ ਇਸ ਖ਼ਬਰ 'ਤੇ ਯਕੀਨ ਨਹੀਂ ਹੋ ਰਿਹਾ ਕਿ ਪੱਲਵੀ ਨਹੀਂ ਰਹੀ। ਅਸੀਂ 12 ਮਈ ਨੂੰ ਇਕੱਠੇ ਸ਼ੂਟਿੰਗ ਕੀਤੀ ਸੀ...Entertainment 3 days ago
-
ਬੰਗਲਾਦੇਸ਼ ਨਾਲ ਜੁੜੇ ਮਨੀ ਲਾਂਡਰਿੰਗ ਤੇ ਹਵਾਲਾ ਮਾਮਲੇ ’ਚ ਈਡੀ ਵੱਲੋਂ ਦੋ ਗਿ੍ਫ਼ਤਾਰ, ਬੰਗਾਲ ’ਚ ਕਰੀਬ 9 ਟਿਕਾਣਿਆਂ ’ਤੇ ਕੀਤੀ ਛਾਪੇਮਾਰੀਈਡੀ ਨੇ ਬੰਗਲਾਦੇਸ਼ ਨਾਲ ਜੁੜੇ ਮਨੀ ਲਾਂਡਰਿੰਗ ਤੇ ਹਵਾਲਾ ਰੈਕਟ ਮਾਮਲੇ ’ਚ ਬੰਗਾਲ ’ਚ ਕਰੀਬ 9 ਟਿਕਾਣਿਆਂ ’ਤੇ ਛਾਪੇਮਾਰੀ ਕਰ ਕੇ ਦੋ ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਸੂਤਰਾਂ ਮੁਤਾਬਕ ਛਾਪੇਮਾਰੀ ਮੁਹਿੰਮ ਬੰਗਲਾਦੇਸ਼ ਸਥਿਤ ਐੱਨਆਰਬੀ ਗਲੋਬਲ ਬੈਂਕ ਦੇ ਸਾਬਕਾ ਮੈਨੇਜਿੰਗ ਡਾਇਰੈਕਟਰ ਪ੍ਰਸ਼ਾਂਤ ਕੁਮਾਰ ਹਲਦਰ ਤੇ ਬੰਗਾਲ ਦੇ ਉੱਤਰ 24 ਪਰਗਨਾ ਜ਼ਿਲ੍ਹੇ ਦੇ ਅਸ਼ੋਕ ਨਗਰ ਵਾਸੀ ਸੁਕੁਮਾਰ ਮਿ੍ਰਧਾ ਵੱਲੋਂ ਪੈਸੇ ਦੇ ਗਬਨ ਨਾਲ ਸਬੰਧਿਤ ਹੈ।National4 days ago
-
ਮਿ੍ਤਕ ਦੀ ਮਾਂ ਦਾ ਦਾਅਵਾ, ਭਾਜਪਾ ਨੇਤਾ ਅਰਜੁਨ ਚੌਰਸੀਆ ਨੂੰ ਮਿਲੀ ਸੀ ਹੱਤਿਆ ਦੀ ਧਮਕੀਕੋਲਕਾਤਾ ਦੇ ਕਾਸ਼ੀਪੁਰ ਇਲਾਕੇ ’ਚ ਭਾਜਪਾ ਯੁਵਾ ਮੋਰਚਾ ਦੇ ਨੇਤਾ ਅਰਜੁਨ ਚੌਰਸੀਆ ਦੀ ਮੌਤ ਦੇ ਮਾਮਲੇ ਵਿਚ ਇਕ ਹੋਰ ਨਵਾਂ ਤੱਥ ਸਾਹਮਣੇ ਆਇਆ ਹੈ। ਭਾਜਪਾ ਨੇਤਾ ਦੀ ਮਾਂ ਰੇਸ਼ਮੀ ਚੌਰਸੀਆ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਬੇਟੇ ਨੂੰ ਹੱਤਿਆ ਦੀ ਧਮਕੀ ਦਿੱਤੀ ਗਈ ਸੀ। ਦੂਜੇ ਪਾਸੇ, ਐਤਵਾਰ ਨੂੰ ਕਾਸ਼ੀਪੁਰ ਥਾਣੇ ਦੀ ਪੁਲਿਸ ਤੇ ਪੁਲਿਸ ਹੈੱਡਕੁਆਰਟਰ ਲਾਲ ਬਾਜ਼ਾਰ ਦੀ ਹੋਮੀਸਾਈਡ ਸ਼ਾਖਾ ਦੇ ਅਧਿਕਾਰੀਆਂ ਨੇ ਘਟਨਾ ਸਥਾਨ ਤੋਂ ਨਮੂਨੇ ਇਕੱਠੇ ਕੀਤੇ। ਕੱਲ੍ਹ ਪੁਲਿਸ ਨੇ ਸਥਾਨਕ ਲੋਕਾਂ ਦੇ ਬਿਆਨ ਰਿਕਾਰਡ ਕੀਤੇ ਸਨ।National10 days ago
-
ਕਲਕੱਤਾ ਹਾਈਕੋਰਟ ਦੇ ਇਤਿਹਾਸ ਦੀ ਬੇਮਿਸਾਲ ਘਟਨਾ, ਦੋਹਾਂ ਪੱਖਾਂ ਦੇ ਵਕੀਲਾਂ ਦੀ ਗੈਰ-ਮੌਜੂਦਗੀ 'ਚ ਅਦਾਲਤ ਨੇ ਪਟੀਸ਼ਨਕਰਤਾ ਦੀ ਗੱਲ ਸੁਣ ਸੁਣਾਇਆ ਫੈਸਲਾਅਦਾਲਤ ਵਿੱਚ ਦੋਵੇਂ ਧਿਰਾਂ ਦੇ ਵਕੀਲ ਗੈਰਹਾਜ਼ਰ ਰਹੇ। ਜੱਜ ਨੇ ਪਟੀਸ਼ਨਕਰਤਾ ਨੂੰ ਸਿੱਧੇ ਤੌਰ 'ਤੇ ਸੁਣਿਆ ਅਤੇ ਫੈਸਲਾ ਸੁਣਾਇਆ। ਕਲਕੱਤਾ ਹਾਈ ਕੋਰਟ ਦੇ ਇਤਿਹਾਸ ਵਿੱਚ ਇਹ ਪਹਿਲੀ ਅਜਿਹੀ ਘਟਨਾ ਹੈ। ਮਾਮਲਾ ਇੱਕ ਅਧਿਆਪਕ ਦੀ ਬਦਲੀ ਨਾਲ ਜੁੜਿਆ ਹੋਇਆ ਹੈ। ਹਾਈ ਕੋਰਟ ਨੇ ਤੁਰੰਤ ਪ੍ਰਭਾਵ ਨਾਲ ਅਧਿਆਪਕਾ ਦੀ ਉਸ ਦੇ ਘਰ ਨੇੜੇ ਸਥਿਤ ਸਰਕਾਰੀ ਸਕੂਲ ਵਿੱਚ ਤਬਾਦਲਾ ਕਰਨ ਦੇ ਹੁਕਮ ਦਿੱਤੇ ਹਨ।National19 days ago
-
ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਭਿਲਾਸ਼ੀ ਯੋਜਨਾ ਦੇ ਨਾਂ 'ਤੇ ਕੌਂਸਲਰ 'ਤੇ ਕਟਮਨੀ ਮੰਗਣ ਦੇ ਦੋਸ਼, ਵਿਰੋਧੀ ਭਾਜਪਾ ਨੇ ਘੇਰਿਆਕਟਮਨੀ ਦੇ ਮੁੱਦੇ 'ਤੇ ਭਾਜਪਾ ਅਤੇ ਹੋਰ ਵਿਰੋਧੀ ਪਾਰਟੀਆਂ ਲਗਾਤਾਰ ਮਮਤਾ ਸਰਕਾਰ 'ਤੇ ਹਮਲਾ ਬੋਲ ਰਹੀਆਂ ਹਨ। ਪਿਛਲੇ ਸਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਪ੍ਰਚਾਰ ਦੌਰਾਨ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ...National24 days ago
-
ਕੋਲਕਾਤਾ 'ਚ ਵੱਡੀ ਸਾਜ਼ਿਸ਼ ਨਾਕਾਮ, ਆਟੋ 'ਚੋਂ ਵੱਡੀ ਗਿਣਤੀ 'ਚ ਬੰਬ, ਹਥਿਆਰ ਤੇ ਗੋਲ਼ੀਆਂ ਬਰਾਮਦ, ਜਾਂਚ 'ਚ ਜੁਟੀ ਪੁਲਸਬੰਬ ਤੇ ਹਥਿਆਰ ਆਟੋ ਰਿਕਸ਼ਾ ਦੇ ਅੰਦਰ ਇਕ ਬੈਗ 'ਚ ਲੁਕਾ ਕੇ ਰੱਖੇ ਗਏ ਸਨ। ਇਸ ਨੂੰ ਇੱਥੇ ਕਿਸ ਨੇ ਤੇ ਕਿਸ ਉਦੇਸ਼ ਨਾਲ ਰੱਖਿਆ ਸੀ, ਇਹ ਹਾਲੇ ਸਾਫ਼ ਨਹੀਂ ਹੋ ਸਕਿਆ ਹੈ। ਪੁਲਿਸ ਤਮਾਮ ਪਹਿਲੂਆਂ ਦੀ ਜਾਂਚ ਕਰ ਰਹੀ ਹੈ। ਇਹ ਪਤਾ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਕਿਸੇ ਅੱਤਵਾਦੀ ਸਾਜ਼ਿਸ਼ ਦਾ ਹਿੱਸਾ ਤਾਂ ਨਹੀਂ ਸੀ।National24 days ago
-
ਲੋਕਲ ਟ੍ਰੇਨ 'ਚ ਘੋੜੇ ਨੂੰ ਲੈ ਕੇ ਚੜ੍ਹਿਆ ਸ਼ਖ਼ਸ, ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਰੇਲਵੇ ਐਕਟ 'ਚ ਮਾਮਲਾ ਦਰਜਪੂਰਬੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ (ਸੀਪੀਆਰਓ) ਨੇ ਦੱਸਿਆ ਕਿ ਗਫੂਰ ਨੂੰ ਸੋਨਾਰਪੁਰ ਆਰਪੀਐਫ ਨੇ ਸ਼ੁੱਕਰਵਾਰ ਰਾਤ ਨੂੰ ਗ੍ਰਿਫਤਾਰ ਕੀਤਾ ਸੀ। ਉਹ ਦੱਖਣੀ 24 ਪਰਗਨਾ ਦੇ ਪੂਰਬੀ ਦੁਰਗਾਨਗਰ ਖੇਤਰ ਦਾ ਰਹਿਣ ਵਾਲਾ ਹੈ। ਉਸ ਖ਼ਿਲਾਫ਼ ਰੇਲਵੇ ਐਕਟ 145/147/155 ਤਹਿਤ ਕੇਸ ਦਰਜ ਕੀਤਾ ਗਿਆ ਹੈ।National1 month ago
-
ਹੁਣ ਬੰਗਾਲ ਦੇ ਇੱਕ ਕਲੱਬ ਨੇ ਔਰਤਾਂ ਦੇ ਖ਼ਿਲਾਫ਼ ਜਾਰੀ ਕੀਤਾ ਫਤਵਾ , ਸ਼ਾਮ 6.30 ਵਜੇ ਤੋਂ ਬਾਅਦ ਪਾਰਕ 'ਚ ਰੁਕਣ ਦੀ ਮਨਾਹੀਕਲੱਬ ਦੇ ਸਕੱਤਰ ਰੂਪਕ ਮੰਡਲ ਨੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ - 'ਇਹ ਫੈਸਲਾ ਔਰਤਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਲਿਆ ਗਿਆ ਹੈ...National1 month ago
-
ਮੁੱਖ ਮੰਤਰੀ ਮਮਤਾ ਬੈਨਰਜੀ ਦੇ ਵੱਡੇ-ਵੱਡੇ ਦਾਅਵਿਆਂ ਦੀ CAG ਨੇ ਕੱਢੀ ਹਵਾ, ਸੂਬਾ ਸਰਕਾਰ ਤੇ CAG ਦੇ ਅੰਕੜਿਆਂ 'ਚ ਵੱਡਾ ਫ਼ਰਕਸੂਬਾ ਸਰਕਾਰ ਹਾਲਾਂਕਿ ਕੈਗ ਦੀ ਰਿਪੋਰਟ ਨੂੰ ਮੰਨਣ ਲਈ ਤਿਆਰ ਨਹੀਂ ਹੈ। ਕੈਗ ਦੀ ਰਿਪੋਰਟ ਵਿੱਚ ਲਾਭਪਾਤਰੀਆਂ ਦੀ ਗਿਣਤੀ ਇਸ ਤੋਂ ਬਹੁਤ ਘੱਟ ਹੈ। ਮਮਤਾ ਸਰਕਾਰ ਵੱਲੋਂ ਵੱਖ-ਵੱਖ ਯੋਜਨਾਵਾਂ ਲਈ ਫੰਡਾਂ ਦੀ ਜਿੰਨੀ ਰਕਮ ਦੀ ਗੱਲ ਕਹੀ ਗਈ ਹੈ....National1 month ago
-
ਕੋਰੋਨਾ ਤੋਂ ਬਾਅਦ ਮੁੜ ਲੀਹ 'ਤੇ ਪਰਤ ਰਹੀ ਅਰਥਵਿਵਸਥਾ, ਦੇਸ਼ 'ਚ ਘਟੀ ਬੇਰੁਜ਼ਗਾਰੀ, ਪੱਛਮੀ ਬੰਗਾਲ ਵਿੱਚ 5.6 ਫੀਸਦੀ ਤੇ ਗੁਜਰਾਤ ਅਤੇ ਕਰਨਾਟਕ 'ਚ ਸਭ ਤੋਂ ਘੱਟਆਰਥਿਕਤਾ ਹੌਲੀ-ਹੌਲੀ ਆਮ ਵਾਂਗ ਵਾਪਸੀ ਦੇ ਨਾਲ, ਦੇਸ਼ ਵਿੱਚ ਬੇਰੁਜ਼ਗਾਰੀ ਦੀ ਦਰ ਘਟ ਰਹੀ ਹੈ। ਇਹ ਜਾਣਕਾਰੀ ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ (CMIE) ਦੇ ਅੰਕੜਿਆਂ ਤੋਂ ਮਿਲੀ ਹੈ। CMIE ਦੇ ਮਾਸਿਕ ਅੰਕੜਿਆਂ ਦੇ ਅਨੁਸਾਰ, ਦੇਸ਼ ਵਿੱਚ ਬੇਰੁਜ਼ਗਾਰੀ ਦਰ, ਜੋ ਫਰਵਰੀ ਵਿੱਚ 8.10 ਪ੍ਰਤੀਸ਼ਤ ਸੀ, ਮਾਰਚ ਵਿੱਚ ਘਟ ਕੇ 7.6 ਪ੍ਰਤੀਸ਼ਤ ਰਹਿ ਗਈ।Business1 month ago
-
ਹਾਵੜਾ ਸਟੇਸ਼ਨ ਦੇ ਹੇਠਾਂ ਬਣ ਰਿਹਾ ਏਸ਼ੀਆ ਦਾ ਦੂਜਾ ਸਭ ਤੋਂ ਵੱਡਾ ਗਹਿਰਾ ਮੈਟਕੋ ਸਟੇਸ਼ਨ, ਜ਼ਮੀਨ ਤੋਂ 33 ਮੀਟਰ ਹੋਵੇਗਾ ਹੇਠਾਂਦੇਸ਼ ਦੇ ਪ੍ਰਮੁੱਖ ਰੇਲਵੇ ਸਟੇਸ਼ਨਾਂ ਵਿੱਚੋਂ ਇੱਕ ਹਾਵੜਾ ਸਟੇਸ਼ਨ ਦੇ ਬਿਲਕੁਲ ਹੇਠਾਂ ਬਣਾਇਆ ਜਾ ਰਿਹਾ ਹਾਵੜਾ ਮੈਟਰੋ ਸਟੇਸ਼ਨ ਕਈ ਮਾਇਨਿਆਂ ਵਿੱਚ ਖਾਸ ਹੋਵੇਗਾ...National1 month ago
-
ਬੀਰਭੂਮ ਹਿੰਸਾ ’ਤੇ ਬੰਗਾਲ ਵਿਧਾਨ ਸਭਾ ’ਚ ਮਾਰਕੁੱਟ, ਮੁੱਖ ਮੰਤਰੀ ਦੇ ਬਿਆਨ ਦੀ ਮੰਗ ’ਤੇ ਭਾਜਪਾ-ਟੀਐੱਮਸੀ ’ਚ ਸ਼ੁਰੂ ਹੋਈ ਜ਼ੁਬਾਨੀ ਜੰਗ ਨੇ ਲਿਆ ਹਿੰਸਾ ਦਾ ਰੂਪਬੰਗਾਲ ਵਿਧਾਨ ਸਭਾ ’ਚ ਸੋਮਵਾਰ ਨੂੰ ਉਸ ਸਮੇਂ ਸੰਸਦੀ ਮਰਿਆਦਾਵਾਂ ਤਾਰ-ਤਾਰ ਹੋ ਗਈਆਂ, ਜਦੋਂ ਬਜਟ ਸੈਸ਼ਨ ਦੇ ਆਖ਼ਰੀ ਦਿਨ ਬੀਰਭੂਮ ਜ਼ਿਲ੍ਹੇ ਦੇ ਬੋਗਟੂਈ ’ਚ ਹੋਈ ਹਿੰਸਾ ਨੂੰ ਲੈ ਕੇ ਹਾਕਮ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਤੇ ਮੁੱਖ ਵਿਰੋਧੀ ਪਾਰਟੀ ਭਾਜਪਾ ਦੇ ਵਿਧਾਇਕ ਭਿੜ ਗਏ। ਸਦਨ ਦੇ ਅੰਦਰ ਜ਼ਬਰਦਸਤ ਮਾਰਕੁੱਟ ’ਚ ਦੋਵੇਂ ਧਿਰਾਂ ਦੇ ਇਕ ਦਰਜਨ ਤੋਂ ਜ਼ਿਆਦਾ ਵਿਧਾਇਕ ਜ਼ਖ਼ਮੀ ਹੋ ਗਏ।National1 month ago
-
West Bengal: ਵੱਡੇ ਹਾਦਸੇ ਦਾ ਸ਼ਿਕਾਰ ਹੋਣੋਂ ਬਚੀ ਫਲਕਨੁਮਾ ਐਕਸਪ੍ਰਰੈੱਸ, ਚੱਲਦੀ ਟ੍ਰੇਨ ਤੋਂ ਵੱਖ ਹੋਏ ਤਿੰਨ ਡੱਬੇਸਟੇਟ ਬਿਊਰੋ, ਕੋਲਕਾਤਾ : ਸਿਕੰਦਰਾਬਾਦ-ਹਾਵੜਾ ਫਲਕਨੁਮਾ ਐਕਸਪ੍ਰਰੈੱਸ ਸ਼ਨਿਚਰਵਾਰ ਨੂੰ ਵੱਡੇ ਹਾਦਸੇ ਦਾ ਸ਼ਿਕਾਰ ਹੋਣੋਂ ਵਾਲ-ਵਾਲ ਬਚ ਗਈ। ਦਰਅਸਲ, ਚੱਲਦੀ ਟ੍ਰੇਨ ਤੋਂ ਤਿੰਨ ਡੱਬੇ ਵੱਖ ਹੋ ਗਏ ਸਨ। ਇਹ ਘਟਨਾ ਬੰਗਾਲ ਦੇ ਪੱਛਮੀ ਮੇਦਨੀਪੁਰ ਜ਼ਿਲ੍ਹੇ 'ਚ ਖੜਗਪੁਰ ਦੇ ਨੇੜੇ ਬੇਲਦਾ ਸਟੇਸ਼ਨ ਕੋਲ ਦੁਪਹਿਰ ਦੀ ਹੈ। ਹਾਲਾਂਕਿ, ਇਸ ਘਟਨਾ 'ਚ ਕੋਈ ਜ਼ਖ਼ਮੀ ਨਹੀਂ ਹੋਇਆ ਹੈ। ਇਸ ਘਟਨਾ ਕਾਰਨ ਟ੍ਰੇਨ ਉਥੇ ਕਰੀਬ 40 ਮਿੰਟ ਤਕ ਰੁਕੀ ਰਹੀ। ਸਥਾਨਕ ਸੂਤਰਾਂ ਨੇ ਦੱਸਿਆ ਕਿ ਟ੍ਰੇਨ ਵਾਪਸੀ ਵਿਚ ਜਦੋਂ ਓਡੀਸ਼ਾ ਤੋਂ ਬੰਗਾਲ ਦੀ ਸਰਹੱਦ 'ਚ ਪ੍ਰਵੇਸ਼ ਕਰ ਰਹੀ ਸੀ, ਉਦੋਂ ਖੜਗਪੁਰ ਡਵੀਜ਼ਨ ਤਹਿਤ ਬੇਲਦਾ ਸਟੇਸ਼ਨ ਕੋਲ ਤਾਂਤਨ ਗੇਟ ਦੇ ਨੇੜੇ ਇਸ ਦੇ ਤਿੰਨNational1 month ago
-
'ਦਿ ਕਸ਼ਮੀਰ ਫਾਈਲਜ਼' ਫਿਲਮ ਨੂੰ ਟੈਕਸ ਮੁਕਤ ਨਹੀਂ ਕਰੇਗੀ ਮਮਤਾ ਸਰਕਾਰਫਿਲਮ ਨੂੰ ਲੈ ਕੇ ਕੁਝ ਲੋਕ ਸਮਰਥਨ ਤਾਂ ਕੁਝ ਵਿਰੋਧ 'ਚ ਖੜ੍ਹੇ ਹਨ। ਇਕ ਧਿਰ ਇਸ ਫਿਲਮ ਨੂੰ ਜੰਮੂ-ਕਸ਼ਮੀਰ ਵਿਚ ਪੰਡਿਤਾਂ 'ਤੇ ਹੋਏ ਜ਼ਾਲਮਾਨਾ ਅੱਤਿਆਚਾਰ ਦੀ ਕਹਾਣੀ ਦੱਸ ਰਹੀ ਹੈ ਤਾਂ ਇਕ ਧਿਰ ਅਜਿਹੀ ਹੈ ਜਿਹੜੀ ਇਸ ਨੂੰ ਸਿਆਸੀ ਫ਼ਾਇਦੇ ਲਈ ਬਣਾਈ ਗਈ ਫਿਲਮ ਕਰਾਰ ਦੇ ਰਹੀ ਹੈ। ਇਸ ਵਿਚਾਲੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵਿਧਾਨ ਸਭਾ ਕੈਂਪਸ ਵਿਚ ਬਿਨਾਂ ਨਾਂ ਲਈ ਕਿਹਾ ਕਿ ਕਿਸੇ ਨੂੰ ਵੀ ਸਿਨੇਮਾ ਹਾਲ ਵਿਚ ਜਾ ਕੇ ਫਿਲਮ ਦੇਖਣ ਦੀ ਜ਼ਰੂਰਤ ਨਹੀਂ ਹੈ।National2 months ago
-
ਲੰਡਨ ’ਚ ਬਾਂਗਲਾ ਭਾਸ਼ਾ ’ਚ ਵੀ ਲਿਖਿਆ ਰੇਲਵੇ ਸਟੇਸ਼ਨ ਦਾ ਨਾਂ, ਮਮਤਾ ਨੇ ਪ੍ਰਗਟਾਈ ਖ਼ੁਸ਼ੀਲੰਡਨ ਦੇ ਟਯੂਬ ਰੇਲ ਪ੍ਰਾਜੈਕਟ ਦੇ ਵ੍ਹਾਈਟਚੈਪਲ ਸਟੇਸ਼ਨ ਦੀ ਪਛਾਣ ਦੱਸਣ ਲਈ ਸਾਈਨ ਬੋਰਡ ’ਤੇ ਅੰਗਰੇਜ਼ੀ ਨਾਲ ਬਾਂਗਲਾ ਭਾਸ਼ਾ ’ਚ ਵੀ ਸਟੇਸ਼ਨ ਦਾ ਨਾਂ ਲਿਖਿਆ ਗਿਆ ਹੈ। ਇਸ ’ਤੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਖ਼ੁਸ਼ੀ ਪ੍ਰਗਟਾਈ ਹੈ।National2 months ago
-
ਬੰਗਲਾਦੇਸ਼ ਜਾ ਰਹੇ ਅੰਗੂਰਾਂ 'ਚੋਂ ਮਿਲੇ 30 ਹਜ਼ਾਰ ਅਮਰੀਕੀ ਡਾਲਰ, ਬੀਐੱਸਐੱਫ ਨੇ ਟਰੱਕ ਨੂੰ ਕੀਤਾ ਜ਼ਬਤਬੀਐੱਸਐੱਫ ਦੇ ਦੱਖਣੀ ਬੰਗਾਲ ਫਰੰਟੀਅਰ ਵੱਲੋਂ ਜਾਰੀ ਬਿਆਨ ’ਚ ਦੱਸਿਆ ਗਿਆ ਕਿ ਮੰਗਲਵਾਰ ਦੁਪਹਿਰੇ ਨੂੰ 179ਵੀਂ ਬਟਾਲੀਅਨ ਵੱਲੋਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਵਿਦੇਸ਼ੀ ਕਰੰਸੀ ਮਿਲਣ ਤੋਂ ਬਾਅਦ ਬੀਐੱਸਐੱਫ ਨੇ ਟਰੱਕ ਨੂੰ ਵੀ ਜ਼ਬਤ ਕਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਟਰੱਕ ਦੇ ਫਿਊਲ ਟੈਂਕ ਨੇੜਿਓਂ ਅਖ਼ਬਾਰ ਦੇ ਨਾਲ ਸਫੈਦ ਰੰਗ ਦੀ ਟੇਪ ਨਾਲ ਲਪੇਟੇ ਤਿੰਨ ਪੈਕਟ ਮਿਲੇ। ਗਿ੍ਫ਼ਤਾਰ ਕੀਤੇ ਗਏ ਡਰਾਈਵਰ ਦਾ ਨਾਂ ਅਮਲ ਮੰਡਲ (25) ਹੈ।National3 months ago
-
Kolkata News: ਗਊ ਤਸਕਰੀ ਮਾਮਲੇ ’ਚ ਵੱਡੀ ਖ਼ਬਰ, ਸੀਬੀਆਈ ਨੇ ਟੀਐੱਮਸੀ ਸੰਸਦ ਤੇ ਟਾਲੀਵੁੱਡ ਅਦਾਕਾਰ ਦੇਵ ਨੂੰ ਕੀਤਾ ਤਲਬਕੇਂਦਰੀ ਜਾਂਚ ਏਜੰਸੀ ਨੂੰ ਗਊ ਤਸਕਰੀ ਮਾਮਲੇ ’ਚ ਹੋਏ ਰੁਪਿਆਂ ਦੇ ਲੈਣ-ਦੇਣ ’ਚ ਅਭਿਨੇਤਾ ਦੇਵ ਦੇ ਸ਼ਾਮਿਲ ਹੋਣ ਦੇ ਸਬੂਤ ਮਿਲੇ ਹਨ। ਇਸ ਤੋਂ ਇਲਾਵਾ ਇਸ ਮਾਮਲੇ ’ਚ ਹੋਰ ਗਵਾਹਾਂ ਨੇ ਵੀ ਉਨ੍ਹਾਂ ਦੇ ਨਾਂ ਦਾ ਜ਼ਿਕਰ ਕੀਤਾ ਹੈ। ਸੀਬੀਆਈ ਸੂਤਰਾਂ ਦਾ ਕਹਿਣਾ ਹੈ ਕਿ ਛੇ ਮਹੀਨੇ ਪਹਿਲਾਂ ਹੀ ਇਸ ਮਾਮਲੇ ’ਚ ਦੇਵ ਦੇ ਸ਼ਾਮਿਲ ਹੋਣ ਦੀ ਗੱਲ ਸਾਹਮਣੇ ਆਈ ਸੀ, ਪਰ ਉਸ ਕੋਲ ਕੁਝ ਠੋਸ ਸਬੂਤ ਨਹੀਂ ਸਨ। ਜਾਂਚ ਅੱਗੇ ਵਧਣ ’ਤੇ ਸਬੂਤ ਮਿਲੇ ਹਨ। ਉਸ ਤੋਂ ਬਾਅਦ ਹੀ ਅਭਿਨੇਤਾ ਨੂੰ ਤਲਬ ਕੀਤਾ ਗਿਆ ਹੈ।National3 months ago
-
ਕੈਂਸਰ ਤੋਂ ਠੀਕ ਹੋਣ ਵਾਲਿਆਂ ਨੂੰ ਨੌਕਰੀ ਦੇਵੇਗਾ ਕੋਲਕਾਤਾ ਦਾ ਹਸਪਤਾਲਹਸਪਤਾਲ ਦੇ ਡਾਇਰੈਕਟਰ ਡਾ. ਸੌਰਵ ਦੱਤਾ ਨੇ ਦੱਸਿਆ ਕਿ ਹਸਪਤਾਲ ਨੇ ਕੈਂਸਰ ਨੂੰ ਹਰਾ ਕੇ ਨਵੀਂ ਜ਼ਿੰਦਗੀ ਹਾਸਲ ਕਰਨ ਵਾਲਿਆਂ ਦੇ ਸਸ਼ਕਤੀਕਰਨ ਨੂੰ ਵੀ ਆਪਣੀਆਂ ਕੈਂਸਰ ਦੇਖਭਾਲ ਸੇਵਾਵਾਂ ਦੇ ਇਕ ਅਟੁੱਟ ਅੰਗ ਵਜੋਂ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ ਹੈ। ਲੰਬੀ ਬਿਮਾਰੀ ਕਾਰਨ ਕਈ ਲੋਕਾਂ ਦੀ ਨੌਕਰੀ ਚਲੀ ਜਾਂਦੀ ਹੈ। ਲੋਕ ਸਰੀਰਕ ਤੌਰ ’ਤੇ ਕਾਫ਼ੀ ਕਮਜ਼ੋਰ ਹੋ ਜਾਂਦੇ ਹਨ। ਉਨ੍ਹਾਂ ਲਈ ਆਪਣਾ ਜਾਂ ਪਰਿਵਾਰ ਦਾ ਖ਼ਰਚਾ ਚਲਾਉਣਾ ਕਾਫ਼ੀ ਮੁਸ਼ਕਲ ਹੋ ਜਾਂਦਾ ਹੈ। ਅਜਿਹੀ ਹਾਲਤ ’ਚ ਮੈਡੀਕਾ ਆਪਣੇ ਕੈਂਸਰ ਹਸਪਤਾਲ ’ਚ ਮਰੀਜ਼ਾਂ ਦੀ ਸੇਵਾ ਲਈ ਕੈਂਸਰ ਜੇਤੂਆਂ ਨੂੰ ਭਰਤੀ ਕਰੇਗਾ।National3 months ago
-
ਮੱਧ ਪ੍ਰਦੇਸ਼ ਵਿਚ ਬੀਤੇ ਸਾਲ 'ਚ ਵਧੀਆਂ ਚੀਤਿਆਂ ਦੇ ਸ਼ਿਕਾਰ ਦੀਆਂ ਘਟਨਾਵਾਂ, ਹੁਣ ਤਕ ਕੀਤਾ ਜਾ ਚੁੱਕਾ ਹੈ 22 ਚੀਤਿਆਂ ਦਾ ਸ਼ਿਕਾਰਮੱਧ ਪ੍ਰਦੇਸ਼ ਵਿਚ ਬੀਤੇ ਸਾਲ ਵਿਚ ਚੀਤਿਆਂ ਦੇ ਸ਼ਿਕਾਰ ਦੀਆਂ ਘਟਨਾਵਾਂ ਵਧੀਆਂ ਹਨ। ਸਾਲ 2021 ਵਿਚ ਰਾਜ ਵਿਚ 22 ਚੀਤਿਆਂ ਦਾ ਸ਼ਿਕਾਰ ਕੀਤਾ ਗਿਆ। ਇਸ ਵਿਚ ਤਿੰਨ ਮਾਮਲਿਆਂ ਵਿਚ ਖੱਲ, ਨਹੁੰ ਤੇ ਦੰਦ ਜ਼ਬਤ ਕੀਤੇ ਗਏ ਜਦਕਿ ਬਾਕੀ ਮਾਮਲਿਆਂ ਵਿਚ ਚੀਤਿਆਂ ਦੀਆਂ ਲਾਸ਼ਾਂ ਬਰਾਮਦਕੀਤੀਆਂ ਗਈਆਂ।National3 months ago
-
ਚੋਣਾਂ ਤੋਂ ਬਾਅਦ ਹਿੰਸਾ: ਸੁਪਰੀਮ ਕੋਰਟ ਨੇ ਨੰਦੀਗ੍ਰਾਮ 'ਚ ਮਮਤਾ ਬੈਨਰਜੀ ਦੇ ਚੋਣ ਏਜੰਟ ਦੀ ਪਟੀਸ਼ਨ 'ਤੇ ਆਪਣਾ ਫੈਸਲਾ ਰੱਖਿਆ ਰਾਖਵਾਂਬੰਗਾਲ ’ਚ ਬੀਤੇ ਸਾਲ ਵਿਧਾਨ ਸਭਾ ਚੋਣਾਂ ਪਿੱਛੋਂ ਹੋਈ ਹਿੰਸਾ ਮਾਮਲੇ ’ਚ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਨੰਦੀਗ੍ਰਾਮ ਹਲਕੇ ’ਚ ਚੋਣ ਏਜੰਟ ਰਹੇ ਸ਼ੇਖ ਸੂਫੀਆਨ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ’ਚ ਸ਼ੁੱਕਰਵਾਰ ਨੂੰ ਸੁਣਵਾਈ ਹੋਈ।National3 months ago