welcome
-
ਫੁੱਲਾਂ ਦੀ ਵਰਖਾ ਕਰ ਕੇ ਪ੍ਰਭਾਤ ਫੇਰੀ ਦਾ ਸਵਾਗਤਕੀਮਤੀ ਭਗਤ, ਜਲੰਧਰ ਸਤਿਗੁਰੂ ਕਬੀਰ ਮੁੱਖ ਮੰਦਰ ਕਮੇਟੀ ਭਾਰਗਵ ਨਗਰ ਜਲੰਧਰ ਵੱਲੋਂ ਸਤਿਗੁਰੂ ਕਬੀਰ ਸਾਹਿਬ ਜੀ ਦੇ 624ਵੇਂ ਪ੍ਰਕਾਸ਼ ਉੱਤਸਵ 14 ਜੂੁਨ ਨੂੰ ਮਨਾਇਆ ਜਾਵੇਗਾ। 13 ਜੂਨ ਦਿਨ ਸੋਮਵਾਰ ਨੂੰ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ। ਇਸੇ ਸਬੰਧੀ ਮੰਗਲਵਾਰ ਪੰਜਵੀਂ ਪ੍ਰਭਾਤ ਫੇਰੀ ਸਤਿਗੁਰੂ ਕਬੀਰ ਮੁੱਖ ਮੰਦਰ ਭਾਰਗੋ ਨਗਰ ਤੋਂ ਸ਼ੁਰੂ ਹੋਈ ਤੇ ਸਾਰੇ ਨਗਰ ਦੀ ਪਰਿਕਰਮਾ ਕਰਦੀ ਹੋਈ ਭਾਰਗੋ ਨਗਰ ਸਥਿਤ ਮਮਤਾ ਰਾਣੀ ਦੇ ਘਰ ਪੁੱਜੀ ਜਿੱਥੇ ਪਰਿਵਾਰਕ ਮੈਂਬਰਾਂ ਨੇ ਆਈ ਪ੍ਰਭਾਤ ਫੇਰੀ ਦਾ ਸਵਾਗਤ ਫੁੱਲਾਂ ਦੀ ਵਰਖਾ ਕਰ ਕੇ ਕੀਤਾ।Punjab3 hours ago
-
ਸਾਬਕਾ ਵਿਧਾਇਕ ਸ਼ਰਮਾ ਨੇ ਸਿਹਤ ਮੰਤਰੀ 'ਤੇ ਕੀਤੀ ਕਾਰਵਾਈ ਦਾ ਕੀਤਾ ਸਵਾਗਤਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਨੂੰ ਮੰਤਰੀ ਮੰਡਲ 'ਚੋਂ ਬਰਖ਼ਾਸ਼ਤ ਕਰਨ ਦੀ ਕਾਰਵਾਈ ਨੂੰ ਲੈ ਕੇ ਸ਼ੋ੍ਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਖਜ਼ਾਨਚੀ ਐੱਨਕੇ ਸ਼ਰਮਾ ਨੇ ਜਿੱਥੇ ਇਸ ਕਾਰਵਾਈ ਦਾ ਸਵਾਗਤ ਕੀਤਾ ਹੈ, ਉੱਥੇ ਹੀ ਉਨਾਂ੍ਹ ਮਾਨ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਉਹ ਹਲਕਾ ਡੇਰਾਬੱਸੀ 'ਚ ਬੀਤੇ 5 ਸਾਲਾਂ 'ਚ ਹੋਏ ਵੱਡੇ ਘੋਟਾਲਿਆਂ ਅਤੇ ਨਗਰ ਕੌਂਸਲ ਜ਼ੀਰਕਪੁਰ ਦੇ ਇਕ ਸਾਲ 'ਚ ਖ਼ੁਰਦ-ਬੁਰਦ ਕੀਤੇ ਗਏ 125 ਕਰੋੜ ਰੁਪਏ ਦੀ ਵੀ ਜਾਂਚ ਕਰਵਾ ਸਖ਼ਤ ਕਾਰਵਾਈ ਕਰੇ।Punjab3 hours ago
-
ਥੋਮਸ ਕੱਪ ਦਾ ਜੇਤੂ ਖਿਡਾਰੀ ਧਰੁਵ ਕਪਿਲਾ ਦਾ ਭਰਵਾਂ ਸਵਾਗਤਭਾਰਤ ਦੀ ਅਜ਼ਾਦੀ ਦੇ 73 ਸਾਲਾ ਇਤਿਹਾਸ ਵਿੱਚ ਬੈਂਕਾਕ, ਥਾਈਲੈਂਡ ਵਿਖੇ ਹੋਏ ਬੈਡਮਿੰਟਨ ਥੋਮਸ ਕੱਪ ਟੂਰਨਾਮੈਂਟ ਵਿੱਚ ਭਾਰਤ ਨੇ ਆਪਣਾ ਲੋਹਾ ਮਨਾਉਦਿਆਂ ਪਹਿਲੀ ਵਾਰ 14 ਵਾਰ ਦੇ ਚੈਂਪੀਅਨ ਇੰਡੋਨੇਸ਼ੀਆਂ ਦੀ ਟੀਮ ਨੂੰ 3¸0 ਦੇ ਫ਼ਰਕ ਨਾਲ ਹਰਾਕੇ ਟੂਰਨਾਮੈਂਟ ਨੂੰ ਆਪਣੇ ਨਾਮ ਕੀਤਾ ਹੈ। ਵਰਨਣਯੋਗ ਹੈ ਕਿ ਭਾਰਤ ਦੀ ਟੀਮ ਦਾ ਅਹਿਮ ਮੈਂਬਰ ਧਰੁਵ ਕਪਿਲਾ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਾਲਵਾ ਜ਼ੋਨ ਦੀ ਸਿਰਮੌਰ ਵਿੱਦਿਅਕ ਸੰਸਥਾ ਗੁਰੂ ਨਾਨਕ ਕਾਲਜ ਬੁਢਲਾਡਾ ਦਾ ਵਿਦਿਆਰਥੀPunjab4 hours ago
-
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਬਿਆਨ ਦਾ ਸਵਾਗਤਅਮਰਜੀਤ ਸਿੰਘ ਵੇਹਗਲ, ਜਲੰਧਰ ਬੀਤੇ ਦਿਨੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰਰੀਤ ਸਿੰਘ ਵਲੋਂ ਸਿੱਖ ਕੌਮ ਨੂੰ ਲਾਇਸੈਂਸੀ ਹਥਿਆਰ ਰੱਖਣ ਦੀ ਕੀਤੀ ਅਪੀਲ ਦਾ ਸਿੱਖ ਤਾਲਮੇਲ ਕਮੇਟੀ ਦੇ ਆਗੂ ਤੇਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਹਰਜੋਤ ਸਿੰਘ ਲੱਕੀ, ਹਰਪ੍ਰਰੀਤ ਸਿੰਘ ਨੀਟੂ, ਗੁਰਵਿੰਦਰ ਸਿੰਘ ਸਿੱਧੂ, ਹਰਵਿੰਦਰ ਸਿੰਘ ਚਿਟਕਾਰਾ ਤੇ ਵਿੱਕੀ ਸਿੰਘ ਖਾਲਸਾ ਨੇ ਜ਼ੋਰਦਾਰ ਸਵਾਗਤ ਕੀਤਾ ਹੈ।Punjab5 hours ago
-
ਬੀਡੀਪੀਓ ਦਫ਼ਤਰ 'ਚ ਵਿਧਾਇਕ ਉਗੋਕੇ ਦਾ ਸਵਾਗਤਸੋਮਵਾਰ ਨੂੰ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਸ਼ਹਿਣਾ ਵਿਖੇ ਆਏ ਹਲਕਾ ਵਿਧਾਇਕ ਲਾਭ ਸਿੰਘ ਨੂੰ ਬੀਡੀਪੀਓ ਦਫਤਰ ਦੇ ਸਮੂਹ ਸਟਾਫ ਨੇ ਗੁਲਦਸਤਾ ਭੇਟ ਕਰਕੇ ਜੀ ਆਇਆ ਕਿਹਾ। ਇਸ ਸਮੇਂ ਪੰਚਾਇਤ ਸੰਮਤੀ ਦੇ ਚੇਅਰਮੈਨ ਪਰਮਜੀਤ ਸਿੰਘ ਮੌੜ ਤੇ ਉੱਪ ਚੇਅਰਮੈਨ ਗੁਰਦੀਪ ਦਾਸ ਦੀਪੀ ਬਾਵਾ ਨੇ ਵਿਧਾਇਕ ਲਾਭ ਨੂੰ ਦਫਤਰ 'ਚ ਦਫਤਰ ਖਾਲੀ ਪਈਆਂ ਅਸਾਮੀਆਂ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ਸਟਾਫ ਦੀ ਵੱਡੀ ਘਾਟ ਹੋਣ ਸਦਕਾ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਵਿਕਾਸ ਦੇPunjab1 day ago
-
ਪਿੰਡ ਰਸੂਲੜਾ 'ਚ ਵਿਧਾਇਕ ਸੋਂਦ ਦਾ ਭਰਵਾਂ ਸਵਾਗਤਵਿਧਾਇਕ ਤਰੁਣਪ੍ਰਰੀਤ ਸਿੰਘ ਸੋਂਦ ਆਪਣੇ ਧੰਨਵਾਦੀ ਦੌਰੇ ਦੌਰਾਨ ਪਿੰਡ ਰਸੂਲੜਾ ਪੁੱਜੇ, ਜਿੱਥੇ ਉਨ੍ਹਾਂ ਪਿੰਡ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਨੂੰ ਜਿਤਾਉਣ ਲਈ ਧੰਨਵਾਦ ਕੀਤਾ। ਪਿੰਡ ਪੁੱਜਣ 'ਤੇ ਆਪ ਆਗੂ ਵਰਿੰਦਰ ਸਿੰਘ ਜੋਤੀ ਨੇ ਵਿਧਾਇਕ ਦਾ ਸਵਾਗਤ ਕੀਤਾ। ਜੋਤੀ ਨੇ ਵਿਧਾਇਕ ਨੂੰ ਪਿੰਡ ਦੀਆਂ ਸਮੱਸਿਆਵਾਂ ਤੋਂ ਜਾਣੂੰ ਕਰਾਇਆ। ਸਭ ਤੋਂ ਅਹਿਮ ਕੂੜੇ ਦੇ ਡੰਪ ਦੀ ਸਮੱਸਿਆ ਰਹੀ। ਉਨ੍ਹਾਂ ਪਿੰਡ ਅੰਦਰ ਬੰਦ ਪਏ ਪਾਣੀ ਦੇ ਆਰਓ ਪਲਾਂਟ ਨੂੰ ਚਾਲੂ ਕਰਵਾਉਣ ਦੀ ਮੰਗ ਵੀ ਕੀਤੀ। ਵਿਧਾਇਕ ਨੇ ਭਰੋਸਾ ਦਿੱਤਾ ਕਿ 6 ਮਹੀਨਿਆਂ ਦੌਰਾਨ ਕੂੜੇ ਦੇ ਡੰਪ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਬਾਕੀ ਦੀਆਂ ਮੰਗਾਂ ਵੀ ਪੂਰੀਆਂ ਕੀਤੀਆਂ ਜਾਣਗੀਆਂ। ਇਸ ਮੌਕੇ 'ਆਪ' ਆਗੂ ਲਛਮਣ ਸਿੰਘ ਗਰੇਵਾਲ, ਪੀਏ ਮਹੇਸ਼ ਕੁਮਾਰ, ਬਲਕਾਰ ਸਿੰਘ ਅੌਜਲਾ, ਮਹਿੰਦਰ ਸਿੰਘ ਖਾਲਸਾ ਆਦਿ ਹਾਜ਼ਰ ਸਨ।Punjab2 days ago
-
ਬੀਬੀ ਮਾਨ ਦਾ ਤਲਵੰਡੀ ਭਰੋ ਵਾਸੀਆਂ ਵੱਲੋਂ ਸਵਾਗਤਆਮ ਆਦਮੀ ਪਾਰਟੀ ਦੀ ਹਲਕਾ ਨਕੋਦਰ ਤੋਂ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਨੂੰ ਪਾਰਟੀ ਹਾਈ ਕਮਾਨ ਵੱਲੋਂ ਪੰਚਾਇਤੀ ਰਾਜ ਇਕਾਈ ਕਮੇਟੀ ਅਤੇ ਸਹਿਕਾਰਤਾ ਕਮੇਟੀ ਦਾ ਮੈਂਬਰ ਚੁਣੇ ਜਾਣ 'ਤੇ ਪਾਰਟੀ ਵਰਕਰਾਂ ਵੱਲੋਂ ਖੁਸ਼ੀ ਮਨਾਈ ਜਾ ਰਹੀ ਹੈ। ਸਹਿਕਾਰਤਾ ਕਮੇਟੀ ਮੈਂਬਰ ਬਣਨ ਉਪਰੰਤ ਬੀਬੀ ਇੰਦਰਜੀਤ ਕੌਰ ਮਾਨ ਵਿਧਾਇਕਾ ਨਕੋਦਰ ਅੱਜ ਪਿੰਡ ਤਲਵੰਡੀ ਭਰੋ ਵਿਖੇ ਪੁੱਜੇPunjab2 days ago
-
ਗੁਰਸੇਵਕ ਸਿੰਘ ਦਾ ਹਰ ਪੱਖੋਂ ਦੇਵਾਂਗੇ ਸਾਥ : ਚੇਅਰਪਰਸ਼ਨ ਰੇਖਾ ਰਾਣੀਸੁਖਦੀਪ ਘੁੜਿਆਣਾ, ਮੰਡੀ ਅਰਨੀਵਾਲਾ ਪੰਜਾਬ ਯੂਥ ਕਾਂਗਰਸ ਵੱਲੋਂ ਪਾਰਟੀ ਦਾ ਵਿਸਥਾਰ ਕਰਦਿਆ ਇੱਕ ਲਿਸਟ ਜਾਰੀ ਕੀਤੀ ਗਈPunjab4 days ago
-
ਮੈਡੀਕਲ ਕੈਂਪ 'ਚ ਪੁੱਜਣ 'ਤੇ ਸਿਵਲ ਸਰਜਨ ਡਾ. ਸੀਮਾ ਸਨਮਾਨਿਤਪਿੰਡ ਸੁੱਗਾ ਵਿਖੇ ਸਿਹਤ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਬਲਜੀਤ ਕੌਰ ਵੱਲੋਂ ਸਮਾਜ ਸੇਵੀ ਤੇ ਪਿੰਡ ਦੇ ਮੋਹਤਵਾਰ ਵਿਅਕਤੀਆਂ ਨਰਬੀਰ ਸਿੰਘ ਸੁੱਗਾ, ਗੁਰਫਤਿਹ ਸਿੰਘ, ਭਗਵੰਤ ਸਿੰਘ, ਸਰਪੰਚ ਸੁਖਵੰਤ ਸਿੰਘ ਸਮੇਤ ਆਦਿ ਦੇ ਵਿਸ਼ੇਸ਼ ਸਹਿਯੋਗ ਨਾਲ ਤਿੰਨ ਦਿਨਾ ਮੈਡੀਕਲ ਕੈਂਪ ਲਗਾਇਆ ਗਿਆ।Punjab6 days ago
-
ਸਟੇਟ ਬੈਂਕ ਦੀ ਮੁਲਾਜ਼ਮ ਜਥੇਬੰਦੀ ਦੇ ਨਵੇਂ ਅਹੁਦੇਦਾਰਾਂ ਭਰਵਾਂ ਸਵਾਗਤਅਸ਼ੋਕ ਧੀਰ ਜੈਤੋ : ਬੈਂਕ ਦੀ ਮੁਲਾਜ਼ਮ ਜਥੇਬੰਦੀ ਦੇ ਜਨਰਲ ਸਕੱਤਰ ਵੱਲੋਂ ਆਪਣੀ ਚੰਡੀਗੜ੍ਹ ਸਰਕਲ ਦੀ ਟੀਮ ਦਾ ਵਿਸਤਾਰ ਕਰਦਿਅ ਅਸ਼ੋਕ ਧੀਰ ਜੈਤੋ : ਬੈਂਕ ਦੀ ਮੁਲਾਜ਼ਮ ਜਥੇਬੰਦੀ ਦੇ ਜਨਰਲ ਸਕੱਤਰ ਵੱਲੋਂ ਆਪਣੀ ਚੰਡੀਗੜ੍ਹ ਸਰਕਲ ਦੀ ਟੀਮ ਦਾ ਵਿਸਤਾਰ ਕਰਦਿਅPunjab6 days ago
-
ਮਾਰਕਿਟ ਕਮੇਟੀ ਦੇ ਨਵੇਂ ਸੈਕਟਰੀ ਅਮਨਦੀਪ ਕੰਗ ਦਾ ਸਵਾਗਤਪੱਤਰ ਪੇ੍ਰਰਕ, ਮਲੋਟ : ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਦੀ ਅਗਵਾਈ 'ਚ ਸਮਾਜਸੇਵੀ ਸੰਸਥਾਵਾਂ ਵੱਲੋਂ ਮਾਰਕਿਟPunjab7 days ago
-
ਕੌਮਾਂਤਰੀ ਕੁਸ਼ਤੀ ਖਿਡਾਰਨ ਕੁਮਾਰੀ ਹਨੀ ਦਾ ਸਵਾਗਤਨਾਰਵੇ ਵਿਖੇ ਹੋਈ ਓਸਲੋ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਦੇਸ਼ ਦੀ ਨੁਮਾਇੰਦਗੀ ਕਰਕੇ ਵਾਪਸ ਪਰਤੀ ਡੀਈਓ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਦੀ ਵਿਦਿਆਰਥਣ ਅਤੇ ਅੰਤਰਰਾਸਟਰੀ ਕੁਸਤੀPunjab10 days ago
-
ਬਲਦੇਵ ਸਿੰਘ ਛਾਪਾ ਵੱਲੋਂ ਝਬਾਲ ਦੇ ਥਾਣਾ ਮੁਖੀ ਸਨਮਾਨਿਤਇੰਸਪੈਕਟਰ ਪ੍ਰਭਜੀਤ ਸਿੰਘ ਨੂੰ ਥਾਣਾ ਝਬਾਲ ਮੁਖੀ ਵਜੋਂ ਚਾਰਜ ਸੰਭਾਲਣ 'ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਦੇਵ ਸਿੰਘ ਛਾਪਾ ਨੇ ਸਾਥੀਆਂ ਸਮੇਤ ਸਨਮਾਨਿਤ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਇੰਸਪੈਕਟਰ ਪ੍ਰਭਜੋਤ ਸਿੰਘ ਨੇ ਕਿਹਾ ਕਿ ਥਾਣੇ ਆਉਣ ਵਾਲੇ ਹਰੇਕ ਮੋਹਤਬਰ ਵਿਅਕਤੀ ਅਤPunjab13 days ago
-
ਸਿੱਧੀ ਬਿਜਾਈ 'ਚ ਯੋਗਦਾਨ ਪਾਉਣ ਲਈ ਕਿਸਾਨ ਚਾਨਣ ਸਿੰਘ ਸਰਾਂ ਸਨਮਾਨਿਤਵਾਤਾਵਰਨ, ਮਿੱਟੀ ਤੇ ਪਾਣੀ ਦੀ ਸੰਭਾਲ ਸਬੰਧੀ ਜਾਗਰੂਕ ਕਰਨ ਦੇ ਮਕਸਦ ਨਾਲ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਦੀ ਪੇ੍ਰਰਣਾ ਸਦਕਾ ਯੰਗ ਇਨੋਵੇਟਿਵ ਫਾਰਮਰ ਸਮੂਹ ਦੀ 8ਵੀਂ ਵਰ੍ਹੇਗੰਢ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਮਨਾਈ ਗਈ। ਇਸ ਮੌਕੇ ਪਲੀਤ ਹੁੰਦੇ ਵਾਤਾਵਰਨ, ਪਾਣੀ ਦੇ ਡਿੱਗਦੇ ਪੱਧਰ, ਮਿੱPunjab15 days ago
-
ਜੀਐੱਚਜੀ ਅਕੈਡਮੀ 'ਚ ਨੰਨ੍ਹੇ ਮੁੰਨਿਆਂ ਦਾ ਹੋਇਆ ਸਵਾਗਤਜੀਐੱਚਜੀ ਅਕੈਡਮੀ 'ਚ ਨਵੇਂ ਬੱਚਿਆਂ ਦਾ ਭਰਵਾਂ ਸਵਾਗਤ ਹੋਇਆ। ਨਰਸਰੀ ਜਮਾਤ ਦੇ ਬੱਚਿਆਂ ਦਾ ਬਹੁਤ ਹੀ ਲੁਭਾਉਣੇ ਢੰਗ ਨਾਲ ਪਿੰ੍ਸੀਪਲ ਰਮਨਜੋਤ ਕੌਰ ਗਰੇਵਾਲ ਤੇ ਅਧਿਆਪਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਪਿੰ੍ਸੀਪਲ ਗਰੇਵਾਲ ਵੱਲੋਂ ਨੰਨ੍ਹੇ ਮੁੰਨੇ ਬੱਚਿਆਂ ਤੋਂ ਕੇਕ ਕਟਵਾਉਣ ਦੀ ਰਸਮ ਕਰਵਾਉਂਦੇ ਹੋਏ ਚਾਕਲੇਟਾਂ ਵੰਡੀਆਂ। ਪਿੰ੍ਸੀਪਲ ਨੇ ਬੱਚਿਆਂ ਨੂੰ ਮਨ ਲਾ ਕੇ ਪੜ੍ਹਾਈ ਕਰਨ ਤੇ ਵੱਧ ਤੋਂ ਵੱਧ ਸਰਗਰਮੀਆਂ 'ਚ ਹਿੱਸਾ ਲੈਣ ਲਈ ਪੇ੍ਰਿਤ ਕੀਤਾ। ਅਕੈਡਮੀ ਦੇ ਚੇਅਰਮੈਨ ਗੁਰਮੇਲ ਸਿੰਘ ਮੱਲ੍ਹੀ ਤੇ ਡਾਇਰੈਕਟਰ ਬਲਜੀਤ ਮੱਲ੍ਹੀ ਨੇ ਬੱਚਿਆਂ ਨੂੰ ਹਮੇਸ਼ਾ ਖ਼ੁਸ਼ ਰਹਿਣ ਤੇ ਵੱਧ ਤੋਂ ਵੱਧ ਤਰੱਕੀਆਂ ਕਰਨ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਨਰਸਰੀ ਜਮਾਤ ਦੇ ਬੱਚਿਆਂ ਨੂੰ ਐਨਕਾਂ ਤੇ ਟੋਪੀਆਂ ਵੀ ਵੰਡੀਆਂ ਗਈਆਂ। ਬੱਚਿਆਂ ਦੇ ਮਨੋਰੰਜਨ ਲਈ ਸਭਿਆਚਾਰਕ ਪੋ੍ਗਰਾਮ ਵੀ ਪੇਸ਼ ਕੀਤਾ ਗਿਆ ਜਿਸ ਵਿਚ ਨੰਨ੍ਹੇ ਮੁੰਨਿਆਂ ਨੇ ਡਾਂਸ ਕੀਤਾ ਤੇ ਇਸ ਪੋ੍ਗਰਾਮ ਦਾ ਖ਼ੂਬ ਅਨੰਦ ਮਾਣਿਆ।Punjab18 days ago
-
ਪੰਚਾਇਤ ਯੂਨੀਅਨ ਵੱਲੋਂ ਨਵ-ਨਿਯੁਕਤ ਬੀਡੀਪੀਓ ਿਢੱਲੋਂ ਦਾ ਸਵਾਗਤਬਲਾਕ ਭੁਨਰਹੇੜੀ ਦੇ ਨਵ-ਨਿਯੁਕਤ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਜਤਿੰਦਰ ਸਿੰਘ ਿਢੱਲੋਂ ਨੂੰ ਪੰਚਾਇਤ ਯੂਨੀਅਨ ਬਲਾਕ ਭੁਨਰਹੇੜੀ ਦੇ ਪ੍ਰਧਾਨ ਜੋਗਿੰਦਰ ਸਿੰਘ ਚੂੰਹਟ ਦੀ ਅਗਵਾਈ ਹੇਠ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾPunjab18 days ago
-
ਮੈਡਲ ਜਿਤਕੇ ਆਏ ਗੁਰਪ੍ਰਰੀਤ ਸਿੰਘ ਵਰਸੋਲਾ ਦਾ ਜੂਡੋ ਸੈਂਟਰ ਗੁਰਦਾਸਪੁਰ ਵਿਖੇ ਕੀਤਾ ਸ਼ਾਨਦਾਰ ਸਵਾਗਤ27 ਅਪ੍ਰਰੈਲ ਤੋਂ 3 ਮਈ ਤੱਕ ਬੰਗਲੋਰ ਵਿਖੇ ਹੋਈਆਂ ਖੇਲੋ ਇੰਡੀਆ ਸਰਬ ਭਾਰਤੀ ਅੰਤਰ ਯੂਨੀਵਰਸਿਟੀ ਜੂਡੋ ਖੇਡਾਂ ਵਿਚ ਸ਼ਹੀਦ ਭਗਤ ਸਿੰਘ ਜੂਡੋ ਸੈਂਟਰ ਗੁਰਦਾਸਪੁਰ ਦੇ ਜੂਡੋ ਖਿਡਾਰੀ ਗੁਰਪ੍ਰਰੀਤ ਸਿੰਘ ਵPunjab18 days ago
-
ਭਗਵੰਤ ਮਾਨ ਵਲੋਂ ਕੀਤੇ ਐਲਾਨ ਦਾ ਸਵਾਗਤਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਇਕ-ਇਕ ਕਰਕੇ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ। ਆਮ ਆਦਮੀ ਪਾਰਟੀ ਦੋਰਾਹਾ ਦੇ ਪ੍ਰਧਾਨ ਗੁਰਵਿੰਦਰ ਸਿੰਘ ਰਾਣਾ ਕੂੰਨਰ ਤੇ ਯੂਥ ਪ੍ਰਧਾਨ ਮੁਨੀਸ਼ ਅਰੋੜਾ ਮਨੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੂੰਗੀ ਤੇ ਬਾਸਮਤੀ 'ਤੇ ਐੱਮਐੱਸਪੀ ਦੇਣ ਦੇ ਕੀਤੇ ਐਲਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਕਿਸਾਨ ਜਿੱਥੇ ਖੁਸ਼ਹਾਲ ਹੋਵੇਗਾ ਉੱਥੇ ਆਰਥਿਕ ਤੌਰ 'ਤੇ ਵੀ ਮਜਬੂਤ ਹੋਵੇਗਾ। ਆਗੂਆਂ ਨੇ ਕਿਹਾ ਪਹਿਲੀ ਵਾਰ ਹੈ ਕਿ ਸੂਬਾ ਸਰਕਾਰ ਐੱਮਐੱਸਪੀ ਦੇ ਰਹੀ ਹੈ। ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਲਈ 1500 ਰੁਪਏ ਪ੍ਰਤੀ ਏਕੜ ਦਿੱਤੇ ਜਾਣ ਦਾ ਵੀ ਸਵਾਗਤ ਕੀਤਾ। ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਗੰਭੀਰ ਹਨ ਤੇ ਉਨ੍ਹਾਂ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਐਲਾਨੀਆਂ ਗਰੰਟੀਆਂ ਤੇ ਵਾਅਦੇ ਹਰ ਹਾਲਤ 'ਚ ਪੂਰੇ ਕੀਤੇ ਜਾਣਗੇ। ਇਸ ਮੌਕੇ ਕਾਕਾ ਕੌਂਸਲ, ਸੁਖਵਿੰਦਰ ਸਿੰਘ ਨੋਨਾ, ਪ੍ਰਧਾਨ ਇੰਦਰਜੀਤ ਸਿੰਘ ਫ਼ੌਜੀ ਆਦਿ ਹਾਜ਼ਰ ਸਨ।Punjab19 days ago
-
ਗ੍ਰੀਨ ਗਰੋਵ 'ਚ ਕਰਵਾਈ 'ਵੈਲਕਮ ਪਾਰਟੀ'ਗ੍ਰੀਨ ਗਰੋਵ ਪਬਲਿਕ ਸਕੂਲ 'ਚ ਇਸ ਵਾਰ ਨਵੇਂ ਆਏ ਛੋਟੇ ਬੱਚਿਆਂ ਦੇ ਸਵਾਗਤ ਲਈ ਸਕੂਲ ਵੱਲੋਂ ਵੈਲਕਮ ਪਾਰਟੀ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਚੇਅਰਪਰਸਨ ਸਤਿੰਦਰਜੀਤ ਜੌਲੀ ਨੇ ਕੀਤੀ ਤੇ ਮੁੱਖ ਮਹਿਮਾਨ ਵਜੋਂ ਪ੍ਰਧਾਨ ਜੇਪੀਐੱਸ ਜੌਲੀ ਤੇ ਪਿੰ੍ਸੀਪਲ ਸੂਜ਼ੀ ਜਾਰਜ ਨੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਯੂਕੇਜੀ ਦੇ ਵਿਦਿਆਰਥੀਆਂ ਵੱਲੋਂ ਸਵਾਗਤ ਗੀਤ ਤੇ ਸਵਾਗਤੀ ਡਾਂਸ ਪੇਸ਼ ਕੀਤਾ ਗਿਆ। ਸੱਭਿਆਚਾਰਕ ਤੇ ਰੰਗ-ਬਿਰੰਗੇ ਪਹਿਰਾਵੇ 'ਚ ਸਜੇ ਬੱਚਿਆਂ ਨੇ ਸਾਰਿਆਂ ਦਾ ਮਨ ਮੋਹ ਲਿਆ। ਨਰਸਰੀ ਏ, ਬੀ ਤੇ ਸੀ, ਐੱਲਕੇਜੀ ਏ, ਬੀ ਤੇ ਸੀ, ਯੂਕੇਜੀ ਏ, ਬੀ ਤੇ ਸੀ ਦੇ ਵਿਦਿਆਰਥੀਆਂ ਵੱਲੋਂ ਡਾਂਸ ਪੇਸ਼ਕਾਰੀਆਂ ਦੀ ਇਕ ਲੜੀ ਨੇ ਖੂਬ ਤਾੜੀਆਂ ਪ੍ਰਰਾਪਤ ਕੀਤੀਆਂ। ਪਾਰਟੀ ਦੌਰਾਨ ਕੇਕ ਕੱਟਣ ਦੀ ਰਸਮ ਵੀ ਅਦਾ ਕੀਤੀ ਗਈ। ਸਮਾਗਮ ਦੀ ਸਮਾਪਤੀ ਪ੍ਰਧਾਨ ਜੇਪੀਐੱਸ ਜੌਲੀ ਦੇ ਸੰਬੋਧਨ ਨਾਲ ਹੋਈ ਜਿਨ੍ਹਾਂ ਗ੍ਰੀਨ ਗਰੋਵ 'ਚ ਵਿਸ਼ਵਾਸ ਕਰਨ ਲਈ ਮਾਪਿਆਂ ਦਾ ਧੰਨਵਾਦ ਕੀਤਾ ਤੇ ਬੱਚਿਆਂ ਦੀ ਚੰਗੀ ਤਰੱਕੀ ਦਾ ਭਰੋਸਾ ਦਿੱਤਾ।Punjab20 days ago
-
ਐਂਟੀ ਪ੍ਰਦੂਸ਼ਣ ਆਰਗੇਨਾਈਜੇਸ਼ਨ ਵੱਲੋਂ ਜ਼ਿਲ੍ਹਾ ਜੀਐੱਸਟੀ ਅਫ਼ਸਰ ਸਨਮਾਨਿਤਜ਼ਿਲ੍ਹਾ ਤਰਨਤਾਰਨ ਦੇ ਜੀਐੱਸਟੀ ਅਫ਼ਸਰ ਸੁਨੀਲ ਕੁਮਾਰ ਨੂੰ ਐਂਟੀ ਪ੍ਰਦੂਸ਼ਣ ਆਰਗੇਨਾਈਜੇਸ਼ਨ ਦੇ ਪ੍ਰਧਾਨ ਐਡਵੋਕੇਟ ਆਦੇਸ਼ ਅਗਨੀਹੋਤਰੀ ਨੇ ਸਨਮਾਨਿਤ ਕੀਤਾ। ਇਸ ਮੌਕੇ ਐਡੋਵੇਕਟ ਅਗਨੀਹੋਤਰੀ ਨੇ ਕਿਹਾ ਕਿ ਜੋPunjab21 days ago