webinar
-
ਗੁਰੂ ਨਾਨਕ ਕਾਲਜ ਵਿਖੇ ਕਾਨੂੰਨੀ ਸੇਵਾਵਾਂ ਸਬੰਧੀ ਵੈਬੀਨਾਰ ਕਰਵਾਇਆਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਲੀਗਲ ਲਿਟਰੇਸੀ ਕਲੱਬ ਤੇ ਆਂਤਰਿਕ ਸ਼ਿਕਾਇਤ ਕਮੇਟੀ ਵੱਲੋਂ ਮੁਫਤ ਕਾਨੂੰਨੀ ਸੇਵਾਵਾਂ, ਪੀੜਤ ਮੁਆਵਜ਼ਾ ਸਕੀਮ ਤੇ ਲੋਕ ਅਦਾਲਤ ਅਭਿਆਸ, ਰਾਸ਼ਟਰੀ ਲੀਗਲ ਸਰਵਿਸਿਜ਼ ਅਥਾਰਟੀ ਅਤੇ ਬੱਚਿਆਂ ਸਬੰਧੀ ਕਾਨੂੰਨਾਂ ਨਾਲ ਸਬੰਧਿਤ ਵੈਬੀਨਾਰ ਲੀਗਲ ਸਰਵਿਸਿਜ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ।Punjab14 days ago
-
ਐੱਮਆਰਐੱਸ ਕਾਲਜ ਨੇ ਨਵੇਂ ਖੇਤੀ ਕਾਨੂੰਨ 'ਤੇ ਕਰਵਾਇਆ ਵੈਬੀਨਾਰਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵਿਖੇ ''ਨਵੇਂ ਖੇਤੀ ਕਾਨੂੰਨ ਤੱਥ , ਪੜ੍ਹਚੋਲ ਅਤੇ ਸੰਭਾਵਨਾਵਾਂ'' ਵਿਸ਼ੇ ਉੱਪਰ ਰਾਸ਼ਟਰੀ ਵੈਬੀਨਾਰ ਕਰਵਾਇਆ ਗਿਆ। ਪ੍ਰਰੋਫੈਸਰ ਸੁਖਵਿੰਦਰ ਕੌਰ ਨੇ ਭਾਰਤੀ ਸ਼ਾਸ਼ਨ ਪ੍ਰਣਾਲੀ ਅਤੇ ਕਾਨੂੰਨ ਵਿਵਸਥਾ ਬਾਰੇ ਦੱਸਦਿਆਂ ਕਾਨੂੰਨੀ ਪ੍ਰਕਿਰਿਆ ਅਤੇ ਕਾਨੂੰਨੀ ਪ੍ਰਣਾਲੀ ਬਾਰੇ ਬਹੁਮੁੱਲੇ ਵਿਚਾਰ ਦਿੱਤੇ। ਵੈਬੀਨਾਰ ਦੀ ਸ਼ੁਰੂਆਤ ਪ੍ਰਰੋਫੈਸਰ ਗੁਰਜੀਤ ਸਿੰਘ ਨੇ ਸਵਾਮੀਨਾਥਨ ਰਿਪੋਰਟ ਅਤੇ ਸ਼ਾਤਾਂ ਕੁਮਾਰ ਰਿਪੋਰਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਕੀਤੀ।Punjab24 days ago
-
ਫਾਰਮੇਸੀ ਤੇ ਨਰਸਿੰਗ ਵਿਦਿਆਰਥੀਆਂ ਲਈ ਵੈਬੀਨਾਰਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਆਰੀਅਨਜ਼ ਗਰੁੱਪ ਆਫ਼ ਕਾਲਜਿਜ਼, ਰਾਜਪੁਰਾ, ਨੇੜੇ ਚੰਡੀਗੜ੍ਹ ਨੇ ਫਾਰਮਾਕੋਕਿਨੇਟਿਕਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਆਰੀਅਨਜ਼ ਗਰੁੱਪ ਆਫ਼ ਕਾਲਜਿਜ਼, ਰਾਜਪੁਰਾ, ਨੇੜੇ ਚੰਡੀਗੜ੍ਹ ਨੇ ਫਾਰਮਾਕੋਕਿਨੇਟਿਕ ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਆਰੀਅਨਜ਼ ਗਰੁੱਪ ਆਫ਼ ਕਾਲਜਿਜ਼, ਰਾਜਪੁਰਾ, ਨੇੜੇ ਚੰਡੀਗੜ੍ਹ ਨੇ ਫਾਰਮਾਕੋਕਿਨੇਟਿਕ ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਆਰੀਅਨਜ਼ ਗਰੁੱਪ ਆਫ਼ ਕਾਲਜਿਜ਼, ਰਾਜਪੁਰਾ, ਨੇੜੇ ਚੰਡੀਗੜ੍ਹ ਨੇ ਫਾਰਮਾਕੋਕਿਨੇਟਿਕPunjab29 days ago
-
ਬਲੌਕਚੇਨ ਟੈਕਨਾਲੋਜੀ ਵਿਸ਼ੇ 'ਤੇ ਹੋਈ ਚਰਚਾਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਨੇ ਬਲੌਕਚੇਨ ਟੈਕਨੋਲੋਜੀ ਵਿਸ਼ੇ 'ਤੇ ਵੈਬੀਨਾਰ ਕਰਵਾਇਆ। ਰਾਜ ਕਪੂਰ ਇੰਡੀਆ ਬਲੌਕਚੇਨ ਅਲਾਇੰਸ ਇਸ ਸਮਾਰੋਹ ਦੇ ਪ੍ਰਮੁੱਖ ਸਪੀਕਰ ਸਨ ਅਤੇ ਕਈ ਬਲੌਕਚੇਨ ਕੰਪਨੀਆਂ ਵਿਚ ਸਲਾਹਕਾਰ ਬੋਰਡ ਦੇ ਮੈਂਬਰ ਹਨ। ਇਸ ਮੌਕੇ ਰੋਬੋਟਿਕਸ ਐਂਡ ਆਟੋਮੇਸ਼ਨ ਦੀ ਟਰੇਡ ਪ੍ਰਮੋਸ਼ਨ ਕੌਂਸਲ ਦੇ ਡਾਇਰੈਕਟਰ ਜਨਰਲ ਰਾਜੀਵ ਬਾਰਦੋਲੋਈ ਵੀ ਮੌਜੂਦ ਸਨ। ਸ੍ਰੀ ਕਪੂਰ ਨੇ ਵਿਦਿਆਰਥੀਆਂ ਨਾਲ ਬਲੌਕਚੇਨPunjab1 month ago
-
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਬਾਲ ਆਸ਼ਰਮ ਦਾ ਦੌਰਾਅਰੁਨਵੀਰ ਵਸ਼ਿਸਟ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਅਤੇ ਅਰੁੁਣ ਗੁਪਤਾ, ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ-ਨਿਰਦੇਸ਼ਾਂ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਅਥਾਰਟੀ ਦੇ ਸਕੱਤਰ ਪਿ੍ਰਤਪਾਲ ਸਿੰਘ ਸਿਵਲ ਜੱਜ ਸੀਨੀਅਰ ਡਵੀਜ਼ਨ/ਸੀਜੇਐਮ ਵੱਲੋਂ ਮਾਨਵਤਾ ਬਾਲ ਆਸ਼ਰਮ ਅਤੇ ਅਡਾਪਸ਼ਨ ਏਜੰਸੀ ਸ੍ਰੀ ਮੁਕਤਸਰ ਸਾਹਿਬ ਦਾ ਦੌਰਾ ਕੀਤਾ ਗਿਆ।Punjab1 month ago
-
ਅਧਿਆਪਨ ਤੇ ਸਿੱਖਣ ਸਬੰਧੀ ਕਰਵਾਇਆ ਵੈਬੀਨਾਰਪ੍ਰਤਾਪ ਕਾਲਜ ਆਫ ਐਜੂਕੇਸ਼ਨ, ਲੁਧਿਆਣਾ ਨੇ ਇੰਸਟੀਚਿਊਟ ਆਫ ਫਿਜੋਲੋਜ਼ੀ ਐਂਡ ਇੰਟਰਕਲਚਰ ਕਮਿਊੂਨੀਕੇਸ਼ਨ, ਕਜ਼ਾਨ ਫੈਡਰਲ ਯੂਨੀਵਰਸਿਟੀ, ਕਜ਼ਾਨ, ਰਸ਼ੀਆ ਦੇ ਸਹਿਯੋਗ ਨਾਲ ਵੈਬੀਨਾਰ ਕਰਵਾਇਆ।Punjab1 month ago
-
ਕਵੀਆਂ ਨੇ ਪੇਸ਼ ਕੀਤੀਆਂ ਭਾਈ ਵੀਰ ਸਿੰਘ ਦੀਆਂ ਕਵਿਤਾਵਾਂਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਾਹਿਤਕਾਰ ਸਦਨ ਵੱਲੋਂ ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਡਾ. ਭਾਈ ਵੀਰ ਸਿੰਘ ਦਾ ਜਨਮ ਦਿਨ ਕੌਮਾਂਤਰੀ ਵੈਬੀਨਾਰ ਦੇ ਰੂਪ ਵਿੱਚ ਮਨਾਇਆ ਗਿਆ।Punjab1 month ago
-
ਸਾਰੀਆਂ ਐੱਨਜੀਓਜ਼ ਦਾ ਇਕ ਪਲੇਟਫਾਰਮ 'ਤੇ ਆਉਣਾ ਸ਼ਲਾਘਾਯੋਗ ਕਦਮ : ਤਲਵਾਰਲੁਧਿਆਣਾ ਦੇ ਵੱਖ-ਵੱਖ ਐੱਨਜੀਓਜ਼ ਨੂੰ ਇਕ ਪਲੇਟਫਾਰਮ 'ਤੇ ਲਿਆਉਣ ਦੇ ਯਤਨਾਂ ਦੀ ਸ਼ੁਰੂਆਤ ਐਤਵਾਰ ਨੂੰ ਹੋ ਗਈ।Punjab1 month ago
-
Education Minister's Webinar 2020: ਬੋਰਡ ਪ੍ਰੀਖਿਆਰਥੀਆਂ ਨਾਲ 10 ਦਸੰਬਰ ਨੂੰ ਗੱਲਬਾਤ ਕਰਨਗੇ ਕੇਂਦਰੀ ਸਿੱਖਿਆ ਮੰਤਰੀਸਿੱਖਿਆ ਮੰਤਰੀ ਨੇ ਆਪਣੇ ਟਵੀਟ 'ਚ ਲਿਖਿਆ ਹੈ ਕਿ ਵਿਦਿਆਰਥੀਓ ਅਸੀਂ ਜਾਣਦੇ ਹਾਂ ਕਿ ਤੁਹਾਡੇ ਕੋਲ ਆਗਾਮੀ ਮੁਕਾਬਲਾ/ਬੋਰਡ ਪ੍ਰੀਖਿਆਵਾਂ ਨਾਲ ਸਬੰਧਤ ਕਈ ਪ੍ਰਸ਼ਨ ਹਨ। ਇਹ ਸੁਨਿਸ਼ਚਿਤ ਕਰਨ ਲਈ ਅਸੀਂ ਤੁਹਾਡੀਆਂ ਜ਼ਿਆਦਾਤਰ ਚਿੰਤਾਵਾਂ ਨੂੰ ਕਵਰ ਕਰਦੇ ਹਾਂ। ਅਸੀਂ ਵੈਬੀਨਾਰ ਦੀ ਤਰੀਕ ਨੂੰ 10 ਦਸੰਬਰ ਤਕ ਵਧਾਉਣ ਦਾ ਫ਼ੈਸਲਾ ਕੀਤਾ ਹੈ।Education1 month ago
-
ਖੇਤੀ ਕਾਨੂੰਨ ਦੇਸ਼ ਦੀ ਕਿਸਾਨੀ 'ਤੇ ਹਮਲਾ : ਡਾ: ਭੀਖੀਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਨੇ ਵੈਬੀਨਾਰਾਂ ਦੀ ਲੜੀ ਦਾ ਇਸ ਵਾਰ ਦਾ ਵੈਬੀਨਾਰ ਕਿਸਾਨ ਅੰਦੋਲਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਨੇ ਵੈਬੀਨਾਰਾਂ ਦੀ ਲੜੀ ਦਾ ਇਸ ਵਾਰ ਦਾ ਵੈਬੀਨਾਰ ਕਿਸਾਨ ਅੰਦੋਲ ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਨੇ ਵੈਬੀਨਾਰਾਂ ਦੀ ਲੜੀ ਦਾ ਇਸ ਵਾਰ ਦਾ ਵੈਬੀਨਾਰ ਕਿਸਾਨ ਅੰਦੋਲPunjab1 month ago
-
ਪੰਜਾਬੀ ਯੂਨੀਵਰਸਿਟੀ ਵਿਖੇ ਕਰਵਾਇਆ ਵੈਬੀਨਾਰਪੰਜਾਬੀ ਯੂਨੀਵਰਸਿਟੀ ਦੀ ਗੁਰਮਤਿ ਸੰਗੀਤ ਚੇਅਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਨਾਨਕ ਦਰਸ਼ਨ : ਸੰਗੀਤਕ ਪਰਿਪੇਖ ਵਿਸ਼ੇ ਤੇ ਇੱਕ ਰੋਜ਼ਾ ਵੈਬੀਨਾਰ ਕਰਵਾਇਆ ਗਿਆ। ਵੈਬੀਨਾਰ ਦੇ ਆਰੰਭ ਵਿਚ ਗੁਰਮਤਿ ਸੰਗੀਤ ਚੇਅਰ ਦੇ ਇੰਚਾਰਜ ਡਾ. ਅਲੰਕਾਰ ਸਿੰਘ ਨੇ ਗੁਰਮਤਿ ਸੰਗੀਤ ਚੇਅਰ ਦੁਆਰਾ ਕੀਤੇ ਗਏ ਕਾਰਜਾਂ ਦਾ ਬਿਓਰਾ ਦਿੱਤਾ ਅਤੇ ਆਏ ਹੋਏ ਵਿਦਵਾਨਾਂ ਤੇ ਸਰੋਤਿਆਂ ਦਾ ਸੁਆਗਤ ਕੀਤਾ। ਪ੍ਰਰੋ. ਸਤਨਾਮ ਸਿੰਘ ਸੰਧੂ, ਡੀਨ ਭਾਸ਼ਾਵਾਂ ਫ਼ੈਕਲਟੀ ਵੱਲੋਂPunjab1 month ago
-
ਚਿਤਕਾਰਾ 'ਵਰਸਿਟੀ 'ਚ ਆਤਮ ਨਿਰਭਰ ਭਾਰਤ ਸਬੰਧੀ ਆਨਲਾਈਨ ਚਰਚਾਚਿਤਕਾਰਾ ਯੂਨੀਵਰਸਿਟੀ ਵੱਲੋਂ ਆਤਮ ਨਿਰਭਰ ਭਾਰਤ ਵਿਸ਼ੇ 'ਤੇ ਆਨਲਾਈਨ ਚਰਚਾ ਕਰਵਾਈ ਗਈ। ਇਸ ਮੌਕੇ ਉਦਯੋਗ ਜਗਤ ਦੀਆਂ ਪ੍ਰਸਿੱਧ ਹਸਤੀਆਂ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਆਪਣੇ ਵਿਚਾਰ ਰੱਖੇ। ਇਹ ਚਰਚਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਤਮ ਨਿਰਭਰ ਭਾਰਤ ਦੇ ਸੰਕਲਪ ਸਬੰਧੀ ਲਾਮਬੰਦੀ ਪੈਦਾ ਕਰਨ ਅਤੇ ਜਾਣਕਾਰੀ ਤੇ ਗਿਆਨ ਦਾ ਅਦਾਨ-ਪ੍ਰਦਾਨ ਕਰਨ ਲਈ ਕਰਵਾਈ ਗਈ।Punjab1 month ago
-
ਵੈਦਿਕ ਗਣਿਤ ਵਿਸ਼ੇ 'ਤੇ ਦੋ ਦਿਨਾ ਵੈਬੀਨਾਰਆਰੀਆ ਕਾਲਜ ਦੇ ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ (ਆਈਕਿਯੂਏਸੀ) ਤੇ ਗਣਿਤ ਵਿਭਾਗ ਵੱਲੋਂ ਵੈਦਿਕ ਗਣਿਤ 'ਤੇ ਦੋ ਦਿਨਾ ਵਰਕਸਾਪ ਕਰਵਾਈ ਗਈ। ਕਾਲਜ ਪਿ੍ਰੰਸੀਪਲ ਡਾ. ਸਵਿਤਾ ਉੱਪਲ ਨੇ ਮੁੱਖ-ਬੁਲਾਰੇ ਦਾ ਸਵਾਗਤ ਕਰਦਿਆਂ ਵਰਕਸ਼ਾਪ ਦੇ ਉਦੇਸ਼ ਬਾਰੇ ਦੱਸਿਆ।Punjab1 month ago
-
ਗੁਰੂ ਨਾਨਕ ਕਾਲਜ ਵਿਖੇ ਕਾਨੂੰਨੀ ਸੇਵਾਵਾਂ ਸਬੰਧੀ ਚਰਚਾਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਲੀਗਲ ਲਿਟਰੇਸੀ ਕਲੱਬ ਵੱਲੋਂ ਲੀਗਲ ਸਰਵਿਸਿਜ਼ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਇਕ ਰੋਜ਼ਾ ਵੈਬੀਨਾਰ ਦਾ ਆਯੋਜਨ ਕੀਤਾ ਗਿਆ।Punjab1 month ago
-
ਮੱਧਕਾਲ ਤੋਂ ਸਿੱਖ ਰਾਜ ਤਕ ਇਤਿਹਾਸ ਸਬੰਧੀ ਵੈੱਬੀਨਾਰ ਕਰਵਾਇਆਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਪਤਾਹ ਦੀ ਵੈੱਬੀਨਾਰ ਲੜੀ ਤਹਿਤ ਰਾਸ਼ਟਰੀ ਵੈਬੀਨਾਰ ਕਰਵਾਇਆ ਗਿਆ। ਵੈਬੀਨਾਰ 'ਚ ਮੁੱਖ ਬੁਲਾਰੇ ਵਜੋਂ ਡਾ. ਰੌਣਕੀ ਰਾਮ ਪ੍ਰਰੋਫੈਸਰ ਰਾਜਨੀਤੀ ਸ਼ਾਸ਼ਤਰ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਸ਼ੈਸ਼ਨ ਦੇ ਚੇਅਰਪਰਸ਼ਨ ਵਜੋਂ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਅਤੇ ਹਲਕਾ ਵਿਧਾਇਕ ਮਲੋਟ ਅਜਾਇਬ ਸਿੰਘ ਭੱਟੀ ਨੇ ਸ਼ਮੂਲੀਅਤ ਕੀਤੀ।Punjab2 months ago
-
ਵੈੱਬਿਨਾਰ ਦੌਰਾਨ ਨਵੀਂ ਸਿੱਖਿਆ ਨੀਤੀ 'ਤੇ ਕੀਤੀ ਚਰਚਾਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਸਪਤਾਹ ਦੀ ਵੈਬੀਨਾਰ ਲੜੀ ਤਹਿਤ ਇਕ ਰੋਜ਼ਾ ਰਾਸ਼ਟਰੀ ਵੈੱਬੀਨਾਰ ਕਰਵਾਇਆ। ਵੈੱਬੀਨਾਰ 'ਚ ਵਿਸ਼ੇਸ਼ ਮਹਿਮਾਨ ਵਜੋਂ ਡਾ. ਗੁਰਮੀਤ ਸਿੰਘ, ਚੇਅਰਪਰਸਨ ਸਰੀਰਕ ਸਿੱਖਿਆ ਵਿਭਾਗ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਮੁੱਖ ਬੁਲਾਰੇ ਵਜੋਂ ਡਾ. ਨੀਰੂ ਮਲਿਕ ਐਸੋਸੀਏਟ ਪ੍ਰਰੋਫੈਸਰ ਦੇਵ ਸਮਾਜ ਕਾਲਜ ਆਫ ਐਜੂਕੇਸ਼ਨ ਚੰਡੀਗੜ੍ਹ ( ਸਨੈਟਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ), ਸ਼ੈਸ਼ਨ ਦੇ ਚੇਅਰਪਰਸਨ ਵਜੋਂ ਡਾ. ਐਨਆਰ ਸ਼ਰਮਾ ਪਿ੍ਰੰਸੀਪਲ ਪੰਜਾਬ ਯੂਨੀਵਰਸਿਟੀ ਕਾਂਸੀਚਿਊਂਟ ਕਾਲਜ ਗੁਰੂ ਹਰ ਸਹਾਏ ਨੇ ਸ਼ਮੂਲੀਅਤ ਕੀਤੀ।Punjab2 months ago
-
ਖ਼ਾਲਸਾ ਕਾਲਜ ਵਿਖੇ ਵੈਬੀਨਾਰ ਕਰਵਾਇਆਖ਼ਾਲਸਾ ਕਾਲਜ ਪਟਿਆਲਾ ਦੇ ਪੋਸਟ ਗ੍ਰੈਜੂਏਟ ਕੰਪਿਊਟਰ ਸਾਇੰਸ ਵਿਭਾਗ ਵਲੋਂ 11 ਅਤੇ 12 ਨਵੰਬਰ 2020 ਨੂੰ ਮੂਕਸ (ਮੈਸਿਵ ਓਪਨ ਆਨਲਾਈਨ ਕੋਰਸ) ਵਿਸ਼ੇ 'ਤੇ ਦੋ ਰੋਜ਼ਾ ਰਾਸ਼ਟਰੀ ਵੈਬੀਨਾਰ ਕਰਵਾਇਆ ਗਿਆ। ਇਸ ਵੈਬੀਨਾਰ ਦੇ ਮੁੱਖ ਵਕਤਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਐਜੂਕੇਸ਼ਨ ਮਲਟੀ ਮੀਡੀਆ ਰਿਸਰਚ ਸੈਂਟਰ ਦੇ ਰਿਸਰਚ ਅਫਸਰ ਇੰਜੀਨੀਅਰ ਮਨਪ੍ਰਰੀਤ ਸਿੰਘ ਬੁਦੈਲ ਸਨ। ਇੰਜੀਨੀਅਰ ਮਨਪ੍ਰਰੀਤ ਸਿੰਘ ਇਸ ਤੋਂ ਇਲਾਵਾ ਸਵੈਮ ਚੈਪਟਰ ਦੇ ਕੋਆਰਡੀਨੇਟਰ ਅਤੇ ਡੀਟੀਐਚ ਚੈਨਲ ਆਫ਼ ਮਨਿਸਟਰੀ ਆਫ਼ ਐਚ.ਆਰ.ਡੀ. ਦੇ ਚੈਨਲ ਮੈਨੇਜਰ ਵਜੋਂ ਵੀ ਸੇਵਾPunjab2 months ago
-
ਪੰਜਾਬੀ ਸਾਹਿਤ ਤੇ ਕਿਸਾਨੀ ਜਨ-ਜੀਵਨ ਸਬੰਧੀ ਕੀਤੀ ਚਰਚਾਇਲਾਕੇ ਦੀ ਨਾਮਵਰ ਸਹਿ-ਵਿੱਦਿਅਕ ਸੰਸਥਾ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਸਪਤਾਹ ਦੀ ਵੈੱਬੀਨਾਰ ਲੜੀ ਤਹਿਤ ਇਕ ਰੋਜ਼ਾ ਰਾਸ਼ਟਰੀ ਵੈਬੀਨਾਰ ਕਰਵਾਇਆ ਗਿਆ, ਜਿਸ 'ਚ ਮੁੱਖ ਬੁਲਾਰੇ ਵਜੋਂ ਡਾ. ਨਿਰਮਲ ਜੌੜਾ, ਡਾਇਰੈਕਟਰ, ਯੁਵਕ ਭਲਾਈ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਡੀਨ ਕਾਲਜ ਡਵੈਲਪਮੈਂਟ ਕੌਂਸਲ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਡਾ. ਸੰਜੇ ਕੌਸ਼ਿਕ ਨੇ ਸ਼ਮੂਲੀਅਤ ਕੀਤੀ।Punjab2 months ago
-
ਖੇਤੀਬਾੜੀ ਮੁੱਦਿਆਂ 'ਤੇ ਨੈਸ਼ਨਲ ਵੈੱਬੀਨਾਰ ਕਰਵਾਇਆਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਇੱਕ ਰੋਜਾ ਰਾਸ਼ਟਰੀ ਵੈੱਬੀਨਾਰ ਕਰਵਾਇਆ। ਵੈਬੀਨਾਰ ਵਿੱਚ ਮੁੱਖ ਬੁਲਾਰੇ ਵਜੋਂ ਡਾ. ਨਿਰਮਲਜੀਤ ਸਿੰਘ ਧਾਲੀਵਾਲ ਐਸੋਸੀਏਟ ਪ੍ਰਰੋਫੈਸਰ ਕੇਵੀਕੇ ਸ੍ਰੀ ਮੁਕਤਸਰ ਸਾਹਿਬ ਨੇ ਸ਼ਮੂਲੀਅਤ ਕੀਤੀ।Punjab2 months ago
-
ਭੋਜਨ ਦੀ ਮਹੱਤਤਾ ਸਬੰਧੀ ਵੈਬੀਨਾਰ ਕਰਵਾਇਆਸ੍ਰੀ ਗੁਰੂ ਗ੍ੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਫੂਡ ਪ੍ਰਰੋਸੈਸਿੰਗ ਤਕਨਾਲੋਜੀ ਵਿਭਾਗ ਵਲੋਂ ਫੂਡ ਵੇਸਟ, ਇਮਿਯੂਨਟੀ, ਨਿਉਟ੍ਰਾਸਿਯੂਟਿਕਲਜ“ ਸਬੰਧੀ ਵੈਬੀਨਾਰ ਕਰਵਾਇਆ ਗਿਆ। ਸਮਾਗਮ ਦੇ ਉਦਘਾਟਨੀ ਸੈਸ਼ਨ ਵਿਚ ਯੂਨੀਵਰਸਿਟੀ ਦੇ ਵਾਇਸ-ਚਾਂਸਲਰ ਡਾ. ਪਿ੍ਰਤਪਾਲ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਵਿਭਾਗ ਦੀ ਸਮਾਗਮ ਕਰਵਾਉਣ ਲਈ ਸ਼ਲਾਘਾ ਕੀਤੀ ਅਤੇ ਆਸ ਪ੍ਰਗਟਾਈ ਕਿ ਵਿਭਾਗ ਵਲੋਂ ਭਵਿੱਖ ਵਿਚ ਵੀ ਅਜਿਹੇ ਪ੍ਰਰੋਗਰਾਮ ਕਰਵਾਏ ਜਾਂਦੇ ਰਹਿਣਗੇ। ਇਸ ਵੈਬPunjab2 months ago