web series review
-
ਕੁਝ ਹੀ ਦੇਰ 'ਚ ਆਵੇਗਾ ਸੁਸ਼ਾਂਤ ਸਿੰਘ ਰਾਜਪੂਤ ਦੀ ਆਖਿਰੀ ਫਿਲਮ ਦਾ Trailer, ਫੈਨਜ਼ ਨੂੰ ਹੈ ਬੇਸਬਰੀ ਨਾਲ ਇੰਤਜ਼ਾਰਸੁਸ਼ਾਂਤ ਸਿੰਘ ਰਾਜਪੂਤ ਦੀ ਆਖਿਰੀ ਫਿਲਮ 'ਦਿਲ ਬੇਚਾਰਾ' ਦਾ ਟਰੇਲਰ ਅੱਜ ਭਾਵ 6 ਜੁਲਾਈ ਨੂੰ ਰਿਲੀਜ਼ ਹੋਣ ਵਾਲਾ ਹੈ। ਸੰਜਨਾ ਸੰਘੀ ਤੇ ਸੁਸ਼ਾਂਤ ਸਿੰਘ ਰਾਜਪੂਤ ਦੀ ਇਸ ਫਿਲਮ ਦਾ ਫੈਨਜ਼ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ।Entertainment 2 years ago
-
ਕੀ ਗੌਤਮ ਗੁਲਾਟੀ ਤੇ ਉਰਵਸ਼ੀ ਰੌਤੇਲਾ ਨੇ ਲਾਕਡਾਊਨ 'ਚ ਕਰ ਲਿਆ ਵਿਆਹ, ਸਾਹਮਣੇ ਆਈ ਇਹ ਫੋਟੋਬਾਲੀਵੁੱਡ ਅਭਿਨੇਤਰੀ ਉਰਵਸ਼ੀ ਰੌਤੇਲਾ ਤੇ 'ਬਿਗ ਬੌਸ 8' ਦੇ ਵਿਨਰ ਗੌਤਮ ਗੁਲਾਟੀ ਦੀ ਇਕ ਅਜਿਹੀ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਉਗੇ। ਜੇਕਰ ਤਸਵੀਰ ਦੀ ਮੰਨੀਏ ਤਾਂ ਗੌਤਮ ਗੁਲਾਟੀ ਤੇ ਉਰਵਸ਼ੀ ਰੌਤੇਲਾ ਨੇ ਵਿਆਹ ਕਰ ਲਿਆ ਹੈ।Entertainment 2 years ago
-
Amazon Prime Web Series Rasbhari 'ਤੇ ਭੜਕੇ ਸੈਂਸਰ ਬੋਰਡ ਚੀਫ ਪ੍ਰਸੂਨ ਜੋਸ਼ੀ, ਕਿਹਾ, ਬੱਚਿਆਂ ਨੂੰ ਤਾਂ ਬਖ਼ਸ਼ ਦਿਓਸਵਰਾ ਭਾਸਕਰ ਦੀ ਐਡਲਟ ਵੈਬ ਸੀਰੀਜ਼ ਹਾਲ ਹੀ 'ਚ ਐਮਾਜ਼ੋਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਕੀਤੀ ਗਈ ਹੈ, ਜਿਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਹੰਗਾਮਾ ਮਚ ਗਿਆ ਹੈ। ਕਾਫੀ ਲੋਕਾਂ ਨੇ ਇਸ ਸੀਰੀਜ਼ ਦੇ ਕੰਟੈਂਟ ਨੂੰ ਲੈ ਕੇ ਸਵਾਲ ਚੁੱਕਦੇ ਹੋਏ ਸਵਰਾ ਅਤੇ ਪ੍ਰਾਈਮ ਵੀਡੀਓ ਨੂੰ ਟਰੋਲ ਕੀਤਾ ਹੈ। ਕੇਂਦਰੀ ਫਿਲਮ ਪ੍ਰਮਾਣਿਤ ਬੋਰਡ (ਸੀਬੀਐੱਫਸੀ) ਦੇ ਪ੍ਰੈਜ਼ੀਡੈਂਟ ਪ੍ਰਸੂਨ ਜੋਸ਼ੀ ਨੇ ਸੀਰੀਜ਼ ਨੂੰ ਲੈ ਕੇ ਆਪਣੀ ਨਾਰਾਜ਼ਗੀ ਪ੍ਰਗਟਾਈ ਹੈ।Entertainment 2 years ago
-
ਜ਼ੀ-5 'ਤੇ ਆਉਣ ਵਾਲੀ ਹੈ ਰਾਜਕੁਮਾਰ ਰਾਓ ਸਟਾਰਰ ਫਿਲਮ ਓਮੇਰਟਾ, ਦਿਖਾਈ ਜਾਵੇਗੀ ਕੰਧਾਰ ਹਾਈਜੈਕ 'ਚ ਛੱਡੇ ਗਏ ਅੱਤਵਾਦੀ ਸਈਦ ਸ਼ੇਖ ਦੀ ਕਹਾਣੀਸਾਲ 1999 'ਚ ਇੰਡੀਅਨ ਏਅਰਲਾਈਨਜ਼ ਦੀ ਫਲਾਈਟ 814 ਨੂੰ ਹਾਈਜੈਕ ਕਰ ਲਿਆ ਗਿਆ। ਇਸਨੂੰ ਪਾਕਿਸਤਾਨ ਪਹਿਲਾਂ ਲਾਹੌਰ ਅਤੇ ਉਸਦੇ ਬਾਅਦ ਕੰਧਾਰ ਲੈ ਜਾਇਆ ਗਿਆ। ਉਸ ਸਮੇਂ ਅਫ਼ਗਾਨਿਸਤਾਨ 'ਚ ਤਾਲੀਬਾਨ ਦੀ ਸਰਕਾਰ ਸੀ। ਹਾਈਜੈਕ ਦੇ ਬਦਲੇ ਜਿਨਾਂ ਅੱਤਵਾਦੀਆਂ ਨੂੰ ਛੁਡਵਾਉਣ ਦੀ ਮੰਗ ਕੀਤੀ ਗਈ, ਉਸ 'ਚ ਇਕ ਨਾਮ ਅਹਿਮਦ ਓਮਰ ਸਈਦ ਸ਼ੇਖ ਦਾ ਵੀ ਸੀ।Entertainment 2 years ago
-
ਗੁਲਾਬੋ-ਸਿਤਾਬੋ ਦੀ ਆਨਲਾਈਨ ਰਿਲੀਜ਼ ਨੂੰ ਲੈ ਕੇ ਬੋਲੇ ਅਮਿਤਾਭ ਬੱਚਨ, 'ਸਰਵਾਈਵ ਕਰਨ ਲਈ ਬਦਲਾਅ ਜ਼ਰੂਰੀ'ਕੋਰੋਨਾ ਵਾਇਰਸ ਕਾਰਨ ਹੁਣ ਤਕ ਸਿਨੇਮਾ ਘਰ ਖੁੱਲ੍ਹੇ ਨਹੀਂ ਹਨ। ਅਜਿਹੇ 'ਚ ਕਈ ਫਿਲਮਾਂ ਨੇ ਹੌਲੀ-ਹੌਲੀ ਆਨਲਾਈਨ ਸਟ੍ਰੀਮਿੰਗ ਪਲੇਟਫਾਰਮ ਦਾ ਰੁਖ਼ ਕਰ ਲਿਆ ਹੈ। ਹਾਲਾਂਕਿ, ਇਸ ਸਫ਼ਰ ਦੀ ਸ਼ੁਰੂਆਤ ਸ਼ੂਜਿਤ ਸਰਕਾਰ ਦੀ ਫਿਲਮ ਗੁਲਾਬੋ-ਸਿਤਾਬੋ ਤੋਂ ਹੋਈ।Entertainment 2 years ago
-
ਕੀ ਹੈ 'Feb Allay Ooo!', ਜਿਸਦੇ ਆਮ ਜਨਤਾ ਤੋਂ ਲੈ ਕੇ ਬਾਲੀਵੁੱਡ ਸੈਲੇਬ੍ਰਿਟੀਜ਼ ਵੀ ਹਨ ਦੀਵਾਨੇਰਾਜਕੁਮਾਰ ਰਾਓ, ਵਰੁਣ ਗਰੋਵਰ, ਮਾਨਵ ਕੌਲ, ਵਿਕਰਮਆਦਿੱਤਿਆ ਮੋਟਵਾਨੇ, ਅਨੂਪ ਸੋਨੀ ਅਤੇ ਕਈ ਅਜਿਹੇ ਬਾਲੀਵੁੱਡ ਸੈਲੇਬ੍ਰਿਟੀਜ਼ ਹਨ, ਜੋ ਇਕ ਨਾਮ ਦੀ ਚਰਚਾ ਕਰ ਰਹੇ ਹਨ। ਨਾ ਸਿਰਫ਼ ਬਾਲੀਵੁੱਡ ਬਲਕਿ ਆਮ ਆਦਮੀ ਵੀ ਇਸ ਨਾਮ ਦੀ ਚਰਚਾ ਕਰ ਰਿਹਾ ਹੈ। ਅਤੇ ਇਹ ਨਾਮ ਹੈ 'Feb Allay Ooo!"। ਸੋਸ਼ਲ ਮੀਡੀਆ 'Feb Allay Ooo!' ਨੂੰ ਲੈ ਕੇ ਖ਼ੂਬ ਚਰਚਾ ਹੋ ਰਹੀ ਹੈ।Entertainment 2 years ago
-
Upcoming Web Series ਓਟੀਟੀ 'ਤੇ ਜਾਰੀ ਰਹੇਗਾ ਇੰਟਰਟੇਨਮੈਂਟ ਦਾ ਸਫ਼ਰ, ਆ ਰਹੀ ਹੈ ਇਹ ਪੰਜ ਵੈਬ ਸੀਰੀਜ਼ਲਾਕਡਾਊਨ ਕਾਰਨ ਸਿਨੇਮਾਘਰ ਬੰਦ ਹੈ। ਟੀਵੀ 'ਤੇ ਪੁਰਾਣੇ ਸ਼ੋਅਜ਼ ਦਾ ਪ੍ਰਸਾਰਣ ਹੋ ਰਿਹਾ ਹੈ। ਪਰ ਆਨਲਾਈਨ ਸਟ੍ਰੀਮਿੰਗ ਪਲੇਟਫਾਰਮ 'ਤੇ ਮਨੋਰੰਜਨ ਦਾ ਸਫ਼ਰ ਹਾਲੇ ਰੁਕਿਆ ਨਹੀਂ ਹੈ। ਲਾਕਡਾਊਨ 0.1 ਤੋਂ ਲੈ ਕੇ 0.4 ਤਕ ਲਗਾਤਾਰ ਨਵੇਂ ਪ੍ਰੋਜੈਕਟਰਸ ਆਉਂਦੇ ਰਹੇ ਹਨ।Entertainment 2 years ago
-
Paatal Lok Controversy : ਪੰਜਾਬ ਤੋਂ ਲੈ ਕੇ ਪੂਰਬੀ-ਉੱਤਰ ਤਕ, ਅਨੁਸ਼ਕਾ ਸ਼ਰਮਾ ਦੀ ਵੈੱਬ ਸੀਰੀਜ਼ 'ਪਾਤਾਲ ਲੋਕ' 'ਤੇ ਵਿਵਾਦਐਮਾਜ਼ੋਨ ਪ੍ਰਾਈਮ ਵੀਡੀਓ ਦੀ ਵੈੱਬ ਸੀਰੀਜ਼ 'ਪਾਤਾਲ ਲੋਕ' ਰਿਲੀਜ਼ ਤੋਂ ਬਾਅਦ ਵਿਵਾਦਾਂ 'ਚ ਘਿਰਦੀ ਜਾ ਰਹੀ ਹੈ। ਅਨੁਸ਼ਕਾ ਸ਼ਰਮਾ ਦੇ ਪ੍ਰੋਡਕਸ਼ਨ ਹਾਊਸ ਤਹਿਤ ਬਣੀ ਇਸ ਵੈੱਬ ਸੀਰੀਜ਼ 'ਤੇ ਪੰਜਾਬ ਤੋਂ ਲੈ ਕੇ ਪੂਰਬੀ-ਉੱਤਰ ਤਕ ਹੰਗਾਮਾ ਮਚਿਆ ਹੋਇਆ ਹੈ।Entertainment 2 years ago
-
ਵੈੱਬ ਸੀਰੀਜ਼ ਦੇ ਵਿਵਾਦ ਨੂੰ ਲੈ ਕੇ ਬੋਲੀ 'ਪਾਤਾਲ ਲੋਕ' ਦੀ ਅਦਾਕਾਰਾ ਸਵਾਸਤਿਕਾ 'ਆਪ ਕੁਛ ਬੋਲੇ ਯਾ ਨਾ ਬੋਲੇ, ਲੋਕ ਗੁੱਸਾ ਕਰਤੇ ਹੈਂ'ਐਮਾਜ਼ੋਨ ਪ੍ਰਾਈਮ ਵੀਡੀਓ ਦੀ ਵੈਬ ਸੀਰੀਜ਼ 'ਪਾਤਾਲ ਲੋਕ' ਇਸ ਸਮੇਂ ਖ਼ੂਬ ਚਰਚਾ ਬਟੌਰ ਰਹੀ ਹੈ। ਅਨੁਰਾਗ ਕਸ਼ਯਪ ਤੋਂ ਲੈ ਕੇ ਮਨੋਜ ਬਾਜਪੇਈ ਤਕ ਇਸਦੀ ਤਾਰੀਫ਼ ਕਰ ਰਹੇ ਹਨ।Entertainment 2 years ago
-
Choked on Netflix: ਸਪੈਸ਼ਲ ਓਪਸ ਦੀ ਸਮਾਰਟ ਸਪਾਈ ਤੋਂ ਬਾਅਦ ਹਾਊਸ ਵਾਈਫ ਬਣੀ ਸੰਯਮੀ ਖ਼ੇਰ, ਫਰਸਟ ਲੁੱਕ ਰਿਲੀਜ਼ਨੁਰਾਗ ਕਸ਼ੱਯਪ ਦੀ ਨਵੀਂ ਫਿਲਮ 'ਚੋਕਡ-ਪੈਸਾ ਬੋਲਤਾ ਹੈ' ਨੈਟਫਲਿਕਸ 'ਤੇ ਆ ਰਹੀ ਹੈ। ਫਿਲਮ ਦੀ ਮੁੱਖ ਅਦਾਕਾਰਾ ਸੰਯਮੀ ਖ਼ੇਰ ਨੇ ਫਰਸਟ ਲੁੱਕ ਸ਼ੇਅਰ ਕੀਤਾ ਹੈ, ਜਿਸ 'ਚ ਉਹ ਡਿਗਲੈਮ ਅਵਤਾਰ 'ਚ ਨਜ਼ਰ ਆ ਰਹੀ ਹੈ। ਇਸ ਪੋਸਟਰ ਦੇ ਨਾਲ ਹੀ ਫਿਲਮ ਦੀ ਰਿਲੀਜ਼ ਡੇਟ ਦਾ ਖ਼ੁਲਾਸਾ ਵੀ ਕੀਤਾ ਗਿਆ ਹੈ।Entertainment 2 years ago
-
Upcoming Web Series On Netflix: 'ਬਾਰਡ ਆਫ ਬਲੱਡ' ਤੋਂ ਬਾਅਦ ਸ਼ਾਹਰੁਖ ਖ਼ਾਨ ਲੈ ਕੇ ਆ ਰਹੇ ਹਨ 'ਬੇਤਾਲ', ਜਾਣੋ ਕਦੋਂ ਹੋਵੇਗੀ ਰਿਲੀਜ਼Upcoming Web Series On Netflix: ਸ਼ਾਹਰੁਖ ਖ਼ਾਨ ਲੰਬੇ ਸਮੇਂ ਤੋਂ ਨੈਟਫਲਿਕਸ ਦੇ ਨਾਲ ਕੰਮ ਕਰ ਰਹੇ ਹਨ। ਉਹ ਕਈ ਪ੍ਰੋਜੈਕਟਸ ਨੂੰ ਪ੍ਰੋਡਿਊਸ ਕਰ ਰਹੇ ਹਨ।Entertainment 2 years ago
-
Netflix Original Extraction ਦੇ ਸੀਕਵਲ ਦਾ ਰਾਸਤਾ ਸਾਫ਼, ਡੀਲ ਫਾਈਨਲ ਹੋਣ ਤੋਂ ਬਾਅਦ ਕਹਾਣੀ 'ਤੇ ਕੰਮ ਸ਼ੁਰੂਕ੍ਰਿਸ ਹੈਮਸਵਰਥ ਅਤੇ ਰਣਦੀਪ ਹੁੱਡਾ ਦੀ ਨੈਟਫਲਿਕਸ ਫਿਲਮ ਐਕਸਟ੍ਰੈਕਸ਼ਨ ਦੇ ਸੀਕਵਲ ਦਾ ਰਾਹ ਸਾਫ਼ ਹੋ ਗਈ ਹੈ। ਫ਼ਿਲਮ ਦੇ ਲੇਖਕ ਅਤੇ ਸਹਿ ਨਿਰਮਾਤਾ ਜੋ ਰੂਸੋ ਨੇ ਐਕਸਟ੍ਰੈਕਸ਼ਨ 2 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।Entertainment 2 years ago
-
upcoming Movie On Amazon: ਤਾਪਸੀ ਪਨੂੰ ਸਟਾਰਰ 'ਥੱਪੜ' ਆ ਰਹੀ ਹੈ ਆਨਲਾਈਨ, ਜਾਣੋ ਪੂਰੀ ਡਿਟੇਲUpcoming Movie On Amazon: ਦੇਸ਼ 'ਚ ਲਾਕਡਾਊਨ ਚੱਲ ਰਿਹਾ ਹੈ। 3 ਮਈ ਤਕ ਚੱਲਣ ਵਾਲੇ ਇਸ ਲਾਕਡਾਊਨ 'ਚ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਹਨ। ਜ਼ਰੂਰੀ ਅਤੇ ਲੋੜੀਂਦੀਆਂ ਸੇਵਾਵਾਂ ਨੂੰ ਛੱਡ ਕੇ ਲਗਪਗ ਸਭ ਕੁਝ ਬੰਦ ਹੈ।Entertainment 2 years ago
-
Netflix Top 10: Netflix 'ਤੇ 'ਮਨੀ ਹਾਈਸਟ' ਦਾ ਜਲਵਾ, ਦੇਖੋ- top ਸੀਰੀਜ਼ ਤੇ ਫ਼ਿਲਮਾਂ ਦੀ ਲਿਸਟਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਦੇਸ਼ 'ਚ ਲਾਕਡਾਊਨ ਹੈ। ਲੋਕ ਘਰਾਂ 'ਚ ਬੈਠੇ ਹਨ। ਅਜਿਹੇ 'ਚ ਲੋਕਾਂ ਲਈ ਨੈਟਫਿਲਕਸ ਨੇ ਇਸ ਹਫ਼ਤੇ ਇਕ ਤੋਹਫ਼ਾ ਦਿੱਤਾ ਹੈ। ਨੈਟਫਿਲਕਸ ਦੀ ਵਰਲਡ ਵਾਈਡ ਫੈਮਜ਼ ਵੈੱਬ ਸੀਰੀਜ਼ 'ਮਨੀ ਹਾਈਸਟ' ਨੂੰ ਰਿਲੀਜ਼ ਕੀਤਾ।Entertainment 2 years ago
-
ਬੇਰੁਜ਼ਗਾਰ ਹੋਏ ਆਰਟਿਸਟਾਂ ਦੀ ਮਦਦ ਲਈ ਨੈੱਟਫਲਿੱਕਸ ਨੇ ਬਣਾਇਆ ਕਰੋੜਾਂ ਡਾਲਰ ਦਾ ਫੰਡ, ਐਮਾਜ਼ੋਨ ਇੰਝ ਕਰ ਰਿਹਾ ਮਦਦਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਨੂੰ ਕਾਫ਼ੀ ਵੱਡਾ ਝਟਕਾ ਲੱਗਿਆ ਹੈ। ਇਸ ਦਾ ਸਿੱਧਾ ਅਸਰ ਬਾਜ਼ਾਰ 'ਤੇ ਪੈ ਰਿਹਾ ਹੈ।Entertainment 2 years ago
-
Netflix Top 10: ਨੈੱਟਫਲਿਕਸ 'ਤੇ ਸਭ ਤੋਂ ਜ਼ਿਆਦਾ ਦੇਖੀ ਜਾ ਰਹੀ ਹੈ ਅੱਲੂ ਅਰਜੁਨ ਦੀ ਫਿਲਮ, ਟਾਪ 10 'ਚ 'ਫ੍ਰੈਂਡਜ਼' ਵੀ ਸ਼ਾਮਲਨੈੱਟਫਲਿਕਸ ਨੂੰ ਲੈ ਕੇ ਹਮੇਸ਼ਾ ਇਸ ਗੱਲ 'ਤੇ ਸਵਾਲ ਹੁੰਦਾ ਹੈ ਕਿ ਇਸ ਵੇਲੇ ਕਿਹੜੀ ਫਿਲਮ ਜਾਂ ਵੈੱਬ ਸੀਰੀਜ਼ ਨੂੰ ਸਭ ਤੋਂ ਜ਼ਿਆਦਾ ਲੋਕ ਦੇਖ ਰਹੇ ਹਨ।Entertainment 2 years ago
-
Netflix: ਮੂਵੀ ਦੇਖਣ 'ਚ ਹੋਈ ਦੇਰੀ ਤਾਂ ਇਸ ਪੋਸਟ ਗ੍ਰੈਜੂਏਟ ਨੇ ਬਣਾ ਦਿਤਾ ਨੈਟਫਲਿਕਸ, ਹੁਣ ਹੈ 27 ਹਜ਼ਾਰ ਕਰੋੜ ਦਾ ਮਾਲਕਨੈਟਫਲਿਕਸ ਹੁਣ ਸਿਨੇਮਾ ਦੇਖਣ ਦਾ ਨਵਾਂ ਪਲੇਟਫਾਰਮ ਬਣ ਗਿਆ ਹੈ ਅਤੇ ਕਈ ਫਿਲਮਾਂ ਤਾਂ ਸਪੈਸ਼ਲ ਨੈਟਫਲਿਕਸ 'ਤੇ ਹੀ ਰਿਲੀਜ਼ ਹੋਣ ਲੱਗ ਪਈਆਂ ਹਨ।Entertainment 2 years ago
-
The Family Man: ਵੈੱਬ ਸੀਰੀਜ਼ ਤੋਂ ਪਹਿਲਾਂ ਕਮਾਲ ਕਰ ਰਿਹੈ Dega Jaan ਗਾਣਾਮਨੋਜ ਬਾਜਪਾਈ ਦੀ ਆਉਣ ਵਾਲੀ ਵੈੱਬ ਸੀਰੀਜ਼ 'ਦ ਫੈਮਿਲੀ ਮੈਨ' ਨੂੰ ਲੈ ਕੇ ਕਈ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ। ਫੈਂਸ ਕਹਾਣੀ, ਪਲਾਟ ਤੇ ਮਨੋਜ ਬਾਜਪਾਈ ਦੇ ਡਿਜਿਟਲ ਡੈਬਿਊ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ।Entertainment 2 years ago