web series review
-
Big Boss OTT: ਕਸ਼ਮੀਰਾ ਸ਼ਾਹ ਨੇ ਰਾਕੇਸ਼ ਬਾਪਤ ਨੂੰ ਦੱਸਿਆ ਸ਼ਮਿਤਾ ਸ਼ੈਟੀ ਦਾ 'ਜੋਰੂ ਕਾ ਗੁਲਾਮ', ਭੜਕ ਗਈ ਅਦਾਕਾਰ ਦੀ ਐਕਸ ਵਾਈਫ ਰਿਧੀ ਡੋਗਰਾਰਾਕੇਸ਼ ਦੇ ਵਿਵਹਾਰ ਨੂੰ ਵੇਖਦੇ ਹੋਏ, ਹਾਲ ਹੀ ਵਿੱਚ ਕਸ਼ਮੀਰਾ ਸ਼ਾਹ ਨੇ ਉਸਨੂੰ 'ਜੋਰੂ ਕਾ ਗੁਲਾਮ' ਕਿਹਾ। ਰਾਕੇਸ਼ ਬਾਪਤ ਦੀ ਸਾਬਕਾ ਪਤਨੀ ਅਦਾਕਾਰਾ ਰਿਧੀ ਡੋਗਰਾ ਕਸ਼ਮੀਰਾ ਦੀ ਇਹ ਗੱਲ ਸੁਣ ਕੇ ਗੁੱਸੇ ਹੋ ਗਈEntertainment 11 months ago
-
Bigg Boss OTT 'ਚ ਇਸ ਹਫ਼ਤੇ ਘਰ ਤੋਂ ਬੇਘਰ ਹੋਈ ਇਹ ਕੰਟੈਸਟੈਂਟ, ਘਰ ਵਾਲਿਆਂ ਨੇ ਕੀਤਾ ਐਲਿਮੀਨੇਟਕਰਨ ਨੇ ਦੱਸਿਆ ਕਿ ਜੋ ਕੰਟੈਸਟੈਂਟ ਜਨਤਾ ਦੀਆਂ ਵੋਟਾਂ ਨਾਲ ਸੁਰੱਖਿਅਤ ਹੋ ਗਏ ਹਨ ਉਹ ਹਨ ਪ੍ਰਤੀਕ ਸਹਿਜਪਾਲ, ਸ਼ਮਿਤਾ ਸ਼ੈੱਟੀ ਤੇ ਦਿਵਿਆ ਅਗਰਵਾਲ। ਕਰਨ ਦੇ ਨਾਂ ਦੱਸਦੇ ਹੀ ਜਿੱਥੇ ਸ਼ਮਿਤਾ ਨੇ ਦਰਸ਼ਕਾਂ ਦਾ ਧੰਨਵਾਜ ਕੀਤਾ ਉਧਰ ਹੀ ਪ੍ਰਤੀਕ ਇਹ ਦੇਖ ਕੇ ਕਾਫੀ ਭਾਵੁਕ ਹੋ ਗਏ ਕਿ ਅੱਜ ਨੇਹਾ ਤੇ ਮੂਸ 'ਚੋਂ ਕੋਈ ਇਕ ਘਰ ਛੱਡ ਕੇ ਚਲਾ ਜਾਵੇਗਾ। ਨੇਹਾ ਤੇ ਮੂਸ ਦੋਵਾਂ ਦੀ ਪ੍ਰਤੀਕ ਨਾਲ ਚੰਗੀ ਦੋਸਤੀ ਹੈ।Entertainment 11 months ago
-
Bigg Boss OTT ਦੀ ਦਿਵਿਆ ਅਗਰਵਾਲ ਨੇ ‘ਸਿਡਨਾਜ਼’ ਨੂੰ ਲੈ ਕੇ ਕੀਤਾ ਅਜਿਹਾ ਕੁਮੈਂਟ ਕਿ ਜੰਮ ਕੇ ਹੋ ਰਹੀ ਹੈ ਟ੍ਰੋਲ, ਦੇਖੋ ਵੀਡੀਓਬਿੱਗ ਬੌਸ ਓਟੀਟੀ ’ਚ ਨਜ਼ਰ ਆਉਣ ਵਾਲੀ ਦਿਵਿਆ ਅਗਰਵਾਲ ਇਕ ਵਾਰ ਫਿਰ ਤੋਂ ਖ਼ਬਰਾਂ ’ਚ ਹੈ। ਉਨ੍ਹਾਂ ਦਾ ਇਕ ਪੁਰਾਣਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ’ਚ ਦਿਵਿਆ ਸਿਧਾਰਥ ਸ਼ੁਕਲਾ ਨੂੰ ਆਕੜੂ ਤੇ ਸ਼ਹਿਨਾਜ਼ ਗਿੱਲ ਨੂੰ ਇਰਿਟੇਟਿੰਗ ਦੱਸ ਰਹੀ ਹੈ। ਇਹ ਸਿਧਾਰਥ ਸ਼ੁਕਲਾEntertainment 11 months ago
-
Shamita Shetty ਤੇ ਰਾਕੇਸ਼ ਬਾਪਤ 'ਚ ਵਧਦੀਆਂ ਜਾ ਰਹੀਆਂ ਦੂਰੀਆਂ, ਅਦਾਕਾਰਾ ਨੇ ਆਪਣੇ ਕੁਨੈਕਸ਼ਨ ਨੂੰ ਕੱਢੀਆਂ ਗਾਲ੍ਹਾਂਰਾਕੇਸ਼ ਤੇ ਸ਼ਮਿਤਾ 'ਚ ਇਨ੍ਹੀਂ ਦਿਨੀਂ ਕਾਫੀ ਲੜਾਈਆਂ ਹੋ ਰਹੀਆਂ ਹਨ। ਜ਼ਿਕਰਯੋਗ ਹੈ ਕਿ ਦੋਵੇਂ ਇਕ ਦੂਜੇ ਨਾਲ ਗੱਲ ਤਕ ਨਹੀਂ ਕਰ ਰਹੇ। 9 ਸਤੰਬਰ ਨੂੰ ਦਿਖਾਏ ਗਏ ਐਪੀਸੋਡ 'ਚ ਰਾਕੇਸ਼ ਨੇ ਨੇਹਾ ਭਸੀਨ ਨੂੰ ਕਿਹਾ ਕਿ ਉਹ ਉਨ੍ਹਾਂ ਦਾ ਮੈਸੇਜ ਸ਼ਮਿਤਾ ਨੂੰ ਦੇ ਦੇਣ ਕਿ ਉਹ ਇਸ ਲਈ ਸ਼ਮਿਤਾ ਨਾਲ ਗੱਲ ਨਹੀਂ ਕਰ ਰਹੇ ਕਿਉਂ ਕਿ ਉਹ ਉਨ੍ਹਾਂ ਦਾ ਐਨਜਾਇਟੀ ਲੈਵਲ ਨਹੀਂ ਵਧਾਉਣਾ ਚਾਹੁੰਦੇ। ਨੇਹਾ ਜਾ ਕੇ ਸ਼ਮਿਤਾ ਨੂੰ ਰਾਕੇਸ਼ ਦਾ ਮੈਸੇਜ ਦਿੰਦੀ ਹੈ।Entertainment 11 months ago
-
Money Heist 5: ਰਿਲੀਜ਼ ਦੇ 3 ਦਿਨ ਪਹਿਲਾਂ ਹੀ ਨੈੱਟਫਲਿਕਸ ਨੇ ਜਾਰੀ ਕੀਤੀ ਵੀਡੀਓ, ਹਰ ਵੀਡੀਓ ਨੂੰ ਲੈ ਕੇ ਦਿੱਤੀ ਇਹ ਖ਼ਾਸ ਜਾਣਕਾਰੀਮਨੀ ਹੇਸਟ ਦੀ ਰਿਲੀਜ਼ ਤੋਂ ਸਿਰਫ਼ 3 ਦਿਨ ਪਹਿਲਾਂ, ਨੈੱਟਫਲਿਕਸ ਨੇ ਇਸਦੇ ਐਪੀਸੋਡਾਂ ਬਾਰੇ ਖੁਲਾਸਾ ਕੀਤਾ ਹੈ। ਪਲੇਟਫਾਰਮ ਨੇ ਇਕ ਵੀਡੀਓ ਸਾਂਝਾ ਕੀਤਾ ਹੈ, ਜਿਸਦੇ ਅਨੁਸਾਰ ਪਹਿਲੇ ਭਾਗ ਵਿਚ ਪੰਜ ਐਪੀਸੋਡ ਹੋਣਗੇEntertainment 11 months ago
-
Millind Gaba ਨੇ ਲਗਾਇਆ ਨੇਹਾ ਭਸੀਨ ’ਤੇ ਅਸਹਿਜ ਮਹਿਸੂਸ ਕਰਵਾਉਣ ਦਾ ਦੋਸ਼, ਹੁਣ ਲੋਕ ਸਿੰਗਰ ਨੂੰ ਕਹਿ ਰਹੇ ਇਹ ਗੱਲਇਨ੍ਹਾਂ ਮੁਕਾਬਲੇਬਾਜ਼ਾਂ ’ਚ ਕਾਫੀ ਝਗੜਾ ਵੀ ਦੇਖਣ ਨੂੰ ਮਿਲਦਾ ਰਹਿੰਦਾ ਹੈ। ਹੁਣ ਮਿਲਿੰਦ ਗਾਵਾ ਨੇ ਆਪਣੀ ਕਨੈਕਸ਼ਨ ਸਿੰਗਰ ਨੇਹਾ ਭਸੀਨ ਬਾਰੇ ’ਚ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ ਹੈ।Entertainment 11 months ago
-
Bigg Boss OTT: ਸੁੱਤੀ ਪਈ ਸ਼ਮਿਤਾ ਸ਼ੈੱਟੀ ਨੂੰ ਰਾਕੇਸ਼ ਬਾਪਤ ਨੇ ਕੀਤਾ KISS, ਤਾਬੜਤੋੜ ਵਾਇਰਲ ਹੋ ਰਿਹੈ ਵੀਡੀਓਸ਼ਮਿਤਾ ਬਿੱਗ ਬੌਸ ਦੇ ਘਰ 'ਚ ਆਪਣੀ ਖੇਡ ਖੇਡ ਰਹੀ ਹੈ। ਸ਼ਮਿਤਾ ਦਿਨ-ਬ-ਦਿਨ ਘਰ 'ਚ ਆਪਣੀ ਖੇਡ ਨੂੰ ਲੈ ਕੇ ਚਰਚਾ 'ਚ ਬਣੀ ਹੋਈ ਹੈ ਜਦੋਂ ਉਨ੍ਹਾਂ ਨੇ ਬਿੱਗ ਬੌਸ ਦੇ ਘਰ ਐਂਟਰੀ ਕੀਤੀ ਸੀ ਉਸ ਸਮੇਂ ਸ਼ਮਿਤਾ ਨੂੰ ਉਨ੍ਹਾਂ ਦੇ ਜੀਜਾ ਰਾਜ ਕੁੰਦਰਾ ਨੂੰ ਲੈ ਕੇ ਕਾਫੀ ਟ੍ਰੋਲ ਕੀਤਾ ਗਿਆ ਸੀ। ਹਾਲਾਂਕਿ ਹੁਣ ਦਰਸ਼ਕ ਸ਼ਮਿਤਾ ਦੀ ਪਰਫਾਰਮੈਂਸ ਨੂੰ ਕਾਫੀ ਪਸੰਦ ਕਰ ਰਹੇ ਹਨ।Entertainment 11 months ago
-
Upcoming Web Series: ਸਿਨੇਮਾਘਰਾਂ 'ਚ 'ਚੇਹਰੇ, OTT 'ਤੇ ਆਉਣਗੀਆਂ ਇਹ ਫਿਲਮਾਂ ਤੇ ਵੈੱਬਸੀਰੀਜ਼ਬਾਇਓਪਿਕ ਵੈਬ ਸੀਰੀਜ਼ ਸਬਕਾ ਸਾਈਂ ਐਮਐਕਸ ਪਲੇਅਰ 'ਤੇ 26 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਇਹ ਸੀਰੀਜ਼ ਸ਼ਿਰਡ਼ੀ ਤੋਂ ਸਾਈਂ ਬਾਬਾ ਦੇ ਜੀਵਨ ਵਿਚ ਕੁਝ ਪ੍ਰਮੁੱਖ ਘਟਨਾਵਾਂ ਪੇਸ਼ ਕਰੇਗੀ।Entertainment 11 months ago
-
Bigg Boss OTT : ਸ਼ਿਲਪਾ ਸ਼ੈੱਟੀ ਨੂੰ ਅਚਾਨਕ ਦੇਖ ਇਮੋਸ਼ਨਲ ਹੋਈ ਸ਼ਮਿਤਾ ਸ਼ੈੱਟੀ, ਭੈਣ ਨੇ ਦੱਸਿਆ ਘਰ ਦਾ ਹਾਲਸ਼ਮਿਤਾ ਨੇ ਦੱਸਿਆ ਕਿ ਇਹ ਉਨ੍ਹਾਂ ਲਈ ਕਾਫੀ ਮੁਸ਼ਕਲ ਫ਼ੈਸਲਾ ਸੀ। ਸ਼ੋਅ ’ਚ ਦੋ ਹਫ਼ਤੇ ਦੱਸਦੇ ਹੋਏ ਸ਼ਮਿਤਾ ਨੂੰ ਕਈ ਵਾਰ ਰਾਜ ਕੁੰਦਰਾ ਦੇ ਨਾਮ ਦਾ ਤਾਹਨਾ ਵੀ ਮਾਰਿਆ ਗਿਆ। ਇਸ ਦੌਰਾਨ ਐਤਵਾਰ ਨੂੰ ਜਦੋਂ ਭੈਣ ਸ਼ਿਲਪਾ ਨੇ ਉਸਨੂੰ ਰੱਖੜੀ ਦਾ ਮੈਸੇਜ ਭੇਜਿਆ ਤਾਂ ਸ਼ਮਿਤਾ ਬਹੁਤ ਇਮੋਸ਼ਨਲ ਹੋ ਗਈ।Entertainment 11 months ago
-
Bigg Boss OTT 'ਚ ਹੋਣ ਵਾਲੀ ਹੈ ਰੇਖਾ ਦੀ ਧਮਾਕੇਦਾਰ ਐਂਟਰੀ! ਸ਼ੋਅ 'ਚ ਨਿਭਾਏਗੀ ਇਹ ਖ਼ਾਸ ਜ਼ਿੰਮੇਵਾਰੀਇਸ ਵਾਰ ਬਾਲੀਵੁੱਡ ਦੀ ਦਿੱਗਜ ਰੇਖਾ 'ਬਿੱਗ ਬੌਸ' ਦੇ ਘਰ 'ਚ ਐਂਟਰੀ ਕਰਨ ਜਾ ਰਹੀ ਹੈ।Entertainment 1 year ago
-
Bigg Boss OTT: ਪ੍ਰਤੀਕ ਸਹਿਜਪਾਲ ਨੇ ਬਿੱਗ ਬੌਸ ਦੇ ਪਹਿਲੇ ਹਫ਼ਤੇ ’ਚ ਹੀ ਬਣਾਇਆ ਰਿਕਾਰਡ, ਅੱਜ ਤਕ ਕਿਸੇ ਨੇ ਨਹੀਂ ਰਚਿਆ ਇਹ ਇਤਿਹਾਸਪ੍ਰਤੀਕ ਸਹਿਜਪਾਲ ਬਿੱਗ ਬੌਸ ਦੇ ਇਤਿਹਾਸ ’ਚ ਪਹਿਲੇ ਅਜਿਹੇ ਮੁਕਾਬਲੇਬਾਜ਼ ਬਣ ਗਏ ਹਨ ਜੋ ਸ਼ੋਅ ਦੇ ਪਹਿਲੇ ਹੀ ਹਫ਼ਤੇ ’ਚ ਸਭ ਤੋਂ ਜ਼ਿਆਦਾ Trend ਹੋਏ ਹਨ। Twitter Handle Big Boss ਖਬਰੀ ਦੇ ਅਨੁਸਾਰ ਪ੍ਰਤੀਕ ਸਹਿਜਪਾਲ ਬਿੱਗ ਬੌਸ ਦੇ ਪਹਿਲੇ ਅਜਿਹੇ...Entertainment 1 year ago
-
Bigg Boss OTT ’ਚ ਪਹੁੰਚੀ ਸ਼ਮਿਤਾ ਸ਼ੈੱਟੀ ਨੇ ਨਵੇਂ ਸਫ਼ਰ ਲਈ ਮੰਗੀ ਲੋਕਾਂ ਤੋਂ ਮਦਦ, ਯੂਜ਼ਰਜ਼ ਨੇ ਕੀਤੇ ਅਜਿਹੇ Commentsਬਿੱਗ ਬੌਸ ਓਟੀਟੀ 8 ਅਗਸਤ ਨੂੰ ਸ਼ੁਰੂ ਹੋ ਚੁੱਕਾ ਹੈ। ਕਰਨ ਜੌਹਰ ਸ਼ੋਅ ਨੂੰ ਹੋਸਟ ਕਰ ਰਹੇ ਹਨ। ਰਾਜ ਕੁੰਦਰਾ ਕੇਸ ਤੋਂ ਬਾਅਦ Shilpa Shetty ਕੁਝ ਦਿਨਾਂ ਲਈ ਸੋਸ਼ਲ ਮੀਡੀਆ ਤੋਂ ਦੂਰ ਹੋ ਗਈ ਸੀ।Entertainment 1 year ago
-
Money Heist Season 5: ਇੰਤਜ਼ਾਰ ਖ਼ਤਮ! ਨੈੱਟਫਲਿਕਸ ਦੀ ਮੋਸਟ ਅਵੇਟਿਡ ਵੈੱਬ ਸੀਰੀਜ਼ ਦਾ ਟ੍ਰੇਲਰ ਰਿਲੀਜ਼ਪ੍ਰਸ਼ੰਸਕ ਸਪੈਨਿਸ਼ ਕ੍ਰਾਈਮ ਵੈਬ ਸੀਰੀਜ਼ ਦੇ ਪੰਜਵੇਂ ਸੀਜ਼ਨ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ, ਕਿਉਂਕਿ ਪ੍ਰੋਫੈਸਰ ਅਤੇ ਉਸਦੀ ਟੀਮ ਅਜਿਹੀ ਸਥਿਤੀ ਵਿਚ ਫਸੀ ਹੋਈ ਹੈ ਜਿੱਥੇ ਬਚਣ ਦਾ ਕੋਈ ਰਸਤਾ ਨਹੀਂ ਹੈ, ਪਰ...Entertainment 1 year ago
-
The Family Man 2: ਰਿਲੀਜ਼ ਦੇ ਇਕ ਮਹੀਨੇ ਬਾਅਦ ਅਦਾਕਾਰਾ Samantha ਨੇ ਸ਼ੇਅਰ ਕੀਤਾ ਇਹ Unseen Video, ਸੇਟ ’ਤੇ ਇਸ ਤਰ੍ਹਾਂ ਮਸਤੀ ਕਰਦੀ ਸੀ ‘ਰਾਜੀ’ਇਸ ਸੀਰੀਜ਼ ’ਚ ਸਾਮੰਥਾ ਨੇ ਤਾਮਿਲ ਵਿਦ੍ਰੋਹੀਆਂ ਦੇ ਸੰਗਠਨ ਦੀ ਸਿਪਾਹੀ ਰਾਜ ਲਕਸ਼ਮੀ ਭਾਵ ਰਾਜੀ ਦਾ ਕਿਰਦਾਰ ਨਿਭਾਇਆ ਸੀ। ਸਾਮੰਥਾ ਨੇ ਜਿਸ ਤਰ੍ਹਾਂ ਆਪਣੇ ਕਿਰਦਾਰ ’ਚ ਨਿਭਾਇਆ ਉਸ ਨਾਲ ਉਸ ਨੇ ਹਰ ਕਿਸੇ ਦੇ ਦਿਲ ’ਚ ਆਪਣੀ ਲਈ ਜਗ੍ਹਾ ਬਣਾ ਲਈ ਹੈ।Entertainment 1 year ago
-
Emmy Awards 2021 :ਇੰਡੀਅਨ ਮੈਚਮੇਕਿੰਗ ਦਾ ਐਮੀ ਐਵਾਰਡਜ਼ ’ਚ ਜਲਵਾ, ਸੀਮਾ ਤਾਪਰੀਆ ਦਾ ਸ਼ੋਅ ਇਸ ਕੈਟਗਰੀ ’ਚ ਹੋਇਆ ਨਾਮੀਨੇਟਇਸ ਸ਼ੋਅ ਵਿਚ ਸੀਮਾ ਆਂਟੀ ਮੈਚ ਮੇਕਿੰਗ ਦਾ ਕੰਮ ਕਰਦੀ ਸੀ ਅਤੇ ਜਾਤ, ਕਲਾਸ ਦੇ ਹਿਸਾਬ ਨਾਲ ਰਿਸ਼ਤੇ ਕਰਵਾਉਂਦੀ ਸੀ। ਲੰਬੇ ਸਮੇਂ ਤਕ ਸੁਰਖੀਆਂ ਵਿਚ ਰਹਿਣ ਤੋਂ ਬਾਅਦ ਸੀਮਾ ਆਂਟੀ ਦੇ ਸ਼ੋਅ ਨੇ ਹੁਣ ਇਕ ਨਵੀਂ ਕਾਮਯਾਬੀ ਹਾਸਲ ਕਰ ਲਈ ਹੈ।Entertainment 1 year ago
-
Bhoot Police 'ਚ ਕੁਝ ਇਸ ਅੰਦਾਜ਼ 'ਚ ਨਜ਼ਰ ਆਈਆਂ ਯਾਮੀ ਗੌਤਮ ਤੇ ਜੈਕਲੀਨ ਫਰਨਾਂਡੀਜ਼, ਜਾਰੀ ਹੋਇਆ ਫਸਟ ਲੁੱਕਜੈਕਲੀਨ ਆਪਣੇ ਹੱਥ ਵਿਚ ਹੰਟਰ ਫੜੇ ਪੋਸਟਰ 'ਚ ਬਿੰਦਾਸ ਅੰਦਾਜ਼ ਵਿਚ ਦਿਖਾਈ ਦੇ ਰਹੀ ਹੈ। ਜੈਕਲੀਨ ਅਤੇ ਯਾਮੀ ਦੀ ਲੁੱਕ ਬੁੱਧਵਾਰ ਨੂੰ ਰਿਲੀਜ਼ ਹੋਣ ਵਾਲੀ ਸੀ, ਪਰ ਮਹਾਨ ਅਦਾਕਾਰ ਦਲੀਪ ਕੁਮਾਰ ਦੇ ਦੇਹਾਂਤ ਕਾਰਨ ਇਸ ਨੂੰ ਇਕ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ ਸੀ।Entertainment 1 year ago
-
Grahan Web Series Review: ਸਮਾਜ ਤੇ ਸਿਆਸਤ ਦੇ ਸੁਮੇਲ ਨੂੰ ਦਿਖਾਉਂਦੀ ਪਿਤਾ-ਬੇਟੀ ਦੀ ਸੰਵੇਦਨਸ਼ੀਲ ਕਹਾਣੀਡਿਜ਼ਨੀ ਪਲੱਸ ਹਾਟਸਟਾਰ ਦੀ ਵੈਬ ਸੀਰੀਜ਼ ਗ੍ਰਹਿਣ ਸਮਾਜ ਅਤੇ ਸਿਆਸਤ ਦੇ ਅਜਿਹੇ ਹੀ ਕਈ ਰੂਪਾਂ ਨੂੰ ਅੱਗੇ ਲਿਆਉਣ ਵਾਲੇ ਇਕ ਸੰਵੇਦਨਸ਼ੀਲ ਕਹਾਣੀ ਹੈ, ਜਿਸਦੇ ਕੇਂਦਰ ’ਚ ਇਕ ਪੁਲਿਸ ਅਫਸਰ ਬੇਟੀ, ਦੰਗਿਆਂ ਦਾ ਮੁੱਖ ਦੋਸ਼ੀ ਪਿਤਾ, ਸਿਆਹ ਸਿਆਸਤ ਅਤੇ ਇਕ ਦਹਿਲਾਉਣ ਵਾਲਾ ਰਾਜ਼ ਹੈ।Entertainment 1 year ago
-
Web Series Review: ਜਾਣੋ ਕਿਸ ਤਰ੍ਹਾਂ ਦੀ ਹੈ Broken But Beautiful ਵੈੱਬ ਸੀਰੀਜ਼ਇਹ ਦਿਨ ਟੁੱਟਣ ਵਾਲੀ ਪ੍ਰੇਮ ਕਹਾਣੀ ਹੈ। ਇਸ ’ਚ ਕਾਫੀ ਦਰਦ ਹੈ, ਸਿਧਾਰਥ ਦੀ crazy acting ਹੈ ਤੇ ਸੋਨੀਆ ਦੀ Cuteness ਹੈ।Entertainment 1 year ago
-
Sunflower Trailer: ਤਾਂਡਵ ਤੋਂ ਬਾਅਦ ਸੁਨੀਲ ਗਰੋਵਰ ਦੀ ਪੁਰਾਣੇ ਅੰਦਾਜ਼ ’ਚ ਵਾਪਸੀ, ਦੇਖੋ ‘ਸਨਫਲਾਵਰ’ ਦਾ ਟ੍ਰੇਲਰਟ੍ਰੇਲਰ ਵਰਚੂਅਲ ਈਵੈਂਟ ’ਚ ਰਿਲੀਜ਼ ਕੀਤਾ ਗਿਆ ਹੈ। ਸੁਨੀਲ ਗਰੋਵਰ ਨੇ ਇਸ ਅੰਦਾਜ਼ ਨੂੰ ਲੈ ਕੇ ਕਿਹਾ ਕਿ ਇਸ ਅੰਦਾਜ਼ ਨੂੰ ਪਰਖਣਾ ਬਹੁਤ ਮੁਸ਼ਕਲ ਹੈ। ਆਸ਼ੀਸ਼ ਵਿਦਿਆਰਥੀ ਨੇ ਕਿਹਾ ਕਿ ਇਸ ਸੀਰੀਜ਼ ਦੇ ਸਾਰੇ ਕਿਰਦਾਰ ਤੁਹਾਨੂੰ ਆਸ-ਪਾਸ ਨਜ਼ਰ ਆਉਣਗੇ। ਸਾਰੇ ਬਹੁਤ ਆਮ ਕਿਰਦਾਰ ਹਨ। ਅਜਿਹੇ ਲੋਕ ਤੁਹਾਡੇ ਆਸ-ਪਾਸ ਰਹਿੰਦੇ ਹਨ।Entertainment 1 year ago
-
'The family man 2' ਦੇ ਟ੍ਰੇਲਰ 'ਤੇ ਭੜਕੇ ਰਾਜ ਸਭਾ ਸੰਸਦ ਮੈਂਬਰ, ਸਰਕਾਰ ਨੂੰ ਦਿੱਤੀ ਚਿਤਾਵਨੀ- ਬੈਨ ਕਰੋ, ਨਹੀਂ ਤਾਂ...ਰਾਜ ਸਭਾ ਮੈਂਬਰ ਵਾਇਕੋ ਵੀ ਮਨੋਜ ਬਾਜਪਾਈ ਦੀ ਇਸ ਵੈੱਬ ਸੀਰੀਜ਼ 'ਤੇ ਪਾਬੰਦੀ ਲਗਾਉਣ ਹੱਕ 'ਚ ਸਾਹਮਣੇ ਆਏ ਹਨ। ਵਾਇਕੋ ਨੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੂੰ ਇਕ ਪੱਤਰ ਵੀ ਲਿਖਿਆ ਹੈ, ਜਿਸ ਵਿਚ ਉਸਨੇ ....Entertainment 1 year ago