wear hijab
-
ਹਿਜਾਬ ਬਣਿਆ ਨਿਊਜ਼ੀਲੈਂਡ ਪੁਲਿਸ ਦੀ ਵਰਦੀ ਦਾ ਅੰਗ, ਜ਼ੀਨਾ ਅਲੀ ਬਣੇਗੀ ਪਾਉਣ ਵਾਲੀ ਪਹਿਲੀ ਪੁਲਿਸ ਅਫਸਰਮੁਸਲਿਮ ਔਰਤਾਂ ਵੱਲੋਂ ਪਾਇਆ ਜਾਣ ਵਾਲਾ ਹਿਜਾਬ ਵੀ ਹੁਣ ਨਿਊਜ਼ੀਲੈਂਡ ਪੁਲਿਸ ਦੀ ਵਰਦੀ ਦਾ ਅਹਿਮ ਹਿੱਸਾ ਬਣ ਗਿਆ ਹੈ...World5 months ago
-
ਹਿਜਾਬ ਨਾ ਉਤਾਰਨ 'ਤੇ ਬੈਂਕ 'ਚੋਂ ਧੱਕੇ ਮਾਰ ਕੇ ਕੱਿਢਆਮੁੜ ਮੁਸਲਿਮ ਅੌਰਤ ਨੂੰ ਨਸਲੀ ਵਿਤਕਰੇ ਦਾ ਸ਼ਿਕਾਰ ਹੋਣਾ ਪਿਆ। ਅੌਰਤ ਨੂੰ ਹਿਜਾਬ ਨਾ ਉਤਾਰਨ 'ਤੇ ਬੈਂਕ 'ਚੋਂ ਧੱਕੇ ਦੇ ਕੇ ਬਾਹਰ ਕੱਢ ਦਿੱਤਾ ਗਿਆ। ਉਸ ਨੇ ਜਦੋਂ ਵਿਰੋਧ ਕੀਤਾ ਤਾਂ ਪੁਲਿਸ ਸੱਦਣ ਦੀ ਧਮਕੀ ਦਿੱਤੀ ਗਈ। ਜਮੇਲਾ ਮੁਹੰਮਦ ਦੇ ਨਾਲ ਇਹ ਘਟਨਾ ਸ਼ੁੱਕਰਵਾਰ ਨੂੰ ਉਸ ਸਮੇਂ ਹੋਈ ਜਦੋਂ ਉਹ ਵਾਸ਼ਿੰਗਟਨ 'ਚ ਸਾਊਂਡ ਯੈਡਿਟ ਯੂਨੀਅਨ ਦੀ ਬ੍ਰਾਂਚ 'ਚ ਕਾਰ ਦਾ ਪੈਸਾ ਜਮ੍ਹਾ ਕਰਨ ਗਈ ਸੀ। ਉਸ ਨੇ ਇਸ ਸਾਰੀ ਘਟਨਾ ਨੂੰ ਆਪਣੇNews3 years ago
-
ਅਮਰੀਕਾ 'ਚ ਮੁਸਲਿਮ ਲੜਕੀ ਨੂੰ ਨਹੀਂ ਖੇਡਣ ਦਿੱਤਾ ਬਾਸਕਿਟਬਾਲਵਾਸ਼ਿੰਗਟਨ (ਪੀਟੀਆਈ) : ਅਮਰੀਕਾ 'ਚ ਇਕ ਮੁਸਲਿਮ ਲੜਕੀ ਨੂੰ ਰਿਜਨਲ ਬਾਸਕਿਟਬਾਲ ਦਾ ਫਾਈਨਲ ਮੈਚ ਖੇਡਣ ਤੋਂ ਰੋਕ ਦਿੱਤਾ ਵਿਾਸ਼ਿੰਗਟਨ (ਪੀਟੀਆਈ) : ਅਮਰੀਕਾ 'ਚ ਇਕ ਮੁਸਲਿਮ ਲੜਕੀ ਨੂੰ ਰਿਜਨਲ ਬਾਸਕਿਟਬਾਲ ਦਾ ਫਾਈਨਲ ਮੈਚ ਖੇਡਣ ਤੋਂ ਰੋਕ ਦਿੱਤਾ ਿNews4 years ago
-
ਅਮਰੀਕਾ 'ਚ ਹਿਜਾਬ ਪਹਿਨੀ ਪੁਲਿਸ ਅਫ਼ਸਰ ਨੂੰ ਦੱਸਿਆ ਅੱਤਵਾਦੀਨਿਊਯਾਰਕ (ਪੀਟੀਆਈ) : ਅਮਰੀਕਾ 'ਚ ਪੁਲਿਸ ਅਧਿਕਾਰੀਆਂ ਨੂੰ ਵੀ ਸੰਪ੍ਰਰਦਾਇਕ ਭੇਦਭਾਵ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨਿਊਯਾਰਕ (ਪੀਟੀਆਈ) : ਅਮਰੀਕਾ 'ਚ ਪੁਲਿਸ ਅਧਿਕਾਰੀਆਂ ਨੂੰ ਵੀ ਸੰਪ੍ਰਰਦਾਇਕ ਭੇਦਭਾਵ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇNews4 years ago
-
ਹਿਜਾਬ ਪਾਉਣ 'ਤੇ ਗਈ ਮੁਸਲਿਮ ਅੌਰਤ ਦੀ ਨੌਕਰੀਨਵਾਂ ਮਾਮਲਾ ਸਾਹਮਣਾ ਆਇਆ ਹੈ। ਡੈਂਟਲ ਕਲੀਨਿਕ ਦੇ ਮਾਲਿਕ ਨੂੰ ਉਸ ਦਾ ਹਿਜਾਬ ਪਾਉਣਾ ਇਨਾਂ ਮਾੜਾ ਲੱਗਾ ਕਿ ਉਸ ਨੇ ਅੌਰਤ ਨੂੰ ਨੌਕਰੀ ਤੋਂ ਹੀ ਕੱਢ ਦਿੱਤਾ । ਐੱਨਬੀਸੀ ਵਾਸ਼ਿੰਗਟਨ ਦੀ ਖ਼ਬਰ ਮੁਤਾਬਕ ਨਜਫ ਖ਼ਾਨ ਨੂੰ ਹਾਲ ਹੀ 'ਚ ਵਰਜੀਨੀਆ ਦੇ ਫੇਅਰਫਾਕਸ ਕਾਊਂਟੀ 'ਚ ਸਥਿਤ ਫੇਅਰ ਓਕਸ ਦੰਦਾਂ ਦੇ ਕਲੀਨਿਕ 'ਚ ਸਹਾਇਕ ਦੇ ਤੌਰ 'ਤੇ ਨੌਕਰੀ ਮਿਲੀ ਸੀ। ਅੌਰਤ ਨੂੰ ਕੁਝ ਹੀ ਦਿਨ ਬਾਅਦ ਹੀ ਨੌਕਰੀ ਤੋਂ ਸਿਰਫ਼ ਇਸ ਲਈ ਕੱਢ ਦਿੱਤਾ ਗਿਆ ਕਿਉਂਕਿ ਉਹ ਕੰਮ ਵਾਲੀ ਥਾਂ 'ਤੇ ਹਿਜਾਬ ਪਾ ਕੇ ਪਹੁੰਚ ਗਈ ਸੀ। ਹਾਲਾਂਕਿ ਉਹ ਇੰਟਰਵਿਊ ਤੇ ਨੌਕਰੀ ਦੇ ਪਹਿਲੇ ਦੋ ਦਿਨ ਤਕ ਹਿਜਾਬ ਪਾ ਕੇ ਨਹੀਂ ਗਈ ਸੀ। ਤੀਜੇ ਦਿਨ ਜਦੋਂ ਹਿਜਾਬ 'ਚ ਪਹੁੰਚੀ ਤਾਂ ਕਲੀਨਿਕ ਦੇ ਮਾਲਿਕNews4 years ago