wall
-
ਹਵਾਲਾਤ ਦੀ ਕੰਧ ਟੱਪ ਕੇ ਕਤਲ ਦਾ ਮੁਲਜ਼ਮ ਫਰਾਰ, ਏਐੱਸਆਈ ਤੇ ਸਿਪਾਹੀ ਮੁਅੱਤਲਯੂਪੀ ’ਚ ਕਤਲ ਦੇ ਮਾਮਲੇ ’ਚ ਸੀਆਈਏ ਸਟਾਫ਼ ਸਰਹਿੰਦ ’ਚ ਬੰਦ ਵਿਅਕਤੀ ਰਾਤ ਸਮੇਂ ਕੰਧ ਟੱਪ ਕੇ ਫਰਾਰ ਹੋ ਗਿਆ। ਪਤਾ ਲੱਗਣ ’ਤੇ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਡਿਊਟੀ ’ਤੇ ਤਾਇਨਾਤ ਏਐੱਸਆਈ ਤੇ ਇਕ ਸਿਪਾਹੀ ਨੂੰ ਮੁਅੱਤਲ ਕਰ ਦਿੱਤਾ ਗਿਆ।Punjab5 days ago
-
ਸੀਵਰੇਜ 'ਚ ਧੱਸਿਆ ਟਿੱਪਰ, ਬਿਜਲੀ ਦੇ ਖੰਭੇ ਨਾਲ ਜਾ ਟਕਰਾਇਆਇੰਦਰਾ ਪਾਰਕ 'ਚ ਸੋਮਵਾਰ ਸਵੇਰੇ ਰੇਤ ਨਾਲ ਭਰੇ ਟਿੱਪਰ ਦਾ ਟਾਇਰ ਸੀਵਰੇਜ ਦੇ ਮੇਨ ਹੋਲ 'ਚ ਫਸ ਗਿਆ। ਜਿਸ ਕਾਰਨ ਉਸ 'ਚ ਵਜ਼ਨ ਜ਼ਿਆਦਾ ਲੱਦਿਆ ਹੋਣ ਕਾਰਨ ਇਕਦਮ ਪਲਟ ਗਿਆ ਤੇ ਬਿਜਲੀ ਦੇ ਦੋ ਖੰਭੇ ਤੋੜਦਾ ਹੋਇਆ ਇਕ ਕੋਠੀ ਦੀ ਕੰਧ ਵਿਚ ਜਾ ਡਿੱਗਿਆ ਜਿਸ ਨਾਲ ਕੋਠੀ ਦੀਆਂ ਕੰਧਾਂ 'ਚ ਤਰੇੜਾਂ ਆ ਗਈਆਂ ਤੇ ਘਰ ਦਾ ਸਾਮਾਨ ਵੀ ਕਾਫ਼ੀ ਟੁੱਟ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੀਪਕ ਵਾਸੀ ਇੰਦਰਾ ਪਾਰਕ ਨੇ ਦੱਸਿਆ ਕਿ ਅੱਜ ਸਵੇਰੇ ਉਹ ਆਪਣੀ ਕੋਠੀ ਅੰਦਰ ਮੌਜੂਦ ਸਨ ਕਿ ਇਕ ਦਮ ਤੇਜ਼ ਆਵਾਜ਼ ਆਈ ਜਿਸ ਨਾਲ ਉਹ ਜਦ ਕੋਠੀ ਦੇ ਬਾਹਰ ਆਏ ਤਾਂ ਇਕ ਟਿੱਪਰ ਜਿਸ 'ਚ ਰੇਤਾ ਲੱਦੀ ਹੋਈ ਸੀ ਉਨ੍ਹਾਂ ਦੀ ਕੋਠੀ ਦੀ ਕੰਧ ਉਪਰ ਪਲਟਿਆ ਪਿਆ ਸੀ। ਇਸ ਨਾਲ ਉਨ੍ਹਾਂ ਦੀ ਕੋਠੀ ਦੇPunjab12 days ago
-
ਸਰਕਾਰੀ ਸਕੂਲ ਦੀ ਦੀਵਾਰ ਢਹੀ, ਹੁਣ ਤਕ ਛੇ ਲਾਸ਼ਾਂ ਕੱਢੀਆਂ ਗਈਆਂਬਿਹਾਰ ਵਿਚ ਇਕ ਹੋਰ ਦਰਦਨਾਕ ਹਾਦਸਾ ਸੋਮਵਾਰ ਨੂੰ ਹੋਇਆ। ਇਸ ਹਾਦਸੇ ਵਿਚ ਕਈ ਮਜ਼ਦੂਰਾਂ ਦੇ ਮਾਰੇ ਜਾਣ ਦੀ ਸੂਚਨਾ ਹੈ। ਹੁਣ ਤਕ ਛੇ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਘਟਨਾ ’ਚ ਕਈ ਮਜ਼ਦੂਰ ਜ਼ਖ਼ਮੀ ਹੋਏ ਹਨ।National1 month ago
-
Happy Basant Panchami 2021 : ਬਸੰਤ ਪੰਚਮੀ 'ਤੇ Image, Greetings, Quotes ਭੇਜ ਕੇ ਦਿਓ ਵਧਾਈਗਿਆਨ ਤੇ ਵਿਦਿਆ ਦੀ ਦੇਵੀ ਸਰਸਵਤੀ ਦੀ ਪੂਜਾ ਦਾ ਪੁਰਬ ਬਸੰਤ ਪੰਚਮੀ 16 ਫਰਵਰੀ, ਮੰਗਲਵਾਰ ਨੂੰ ਮਨਾਇਆ ਜਾਵੇਗਾ। ਪੁਰਬ ਬਸੰਤ ਦੇ ਆਗਾਜ਼ ਵਾਲੇ ਦਿਨ ਵਿਆਹ ਤਿਉਹਾਰ ਵੀ ਸ਼ੁਰੂ ਹੋ ਜਾਂਦੇ ਹਨ। ਇਹ ਮਾਘ ਮਹੀਨੇ ਦੇ ਸ਼ੁਕਲ ਪੱਖ ਦੀ ਪੰਚਮੀ ਮਿਤੀ ਹੋਵੇਗੀ। ਬਸੰਤ ਦੇ ਆਗਾਜ਼ ਦਾ ਸੰਕੇਤ ਖੇਤ ਦੇਣ ਲੱਗ ਜਾਂਦੇ ਹਨ। ਖੇਤਾਂ 'ਚ ਸਰ੍ਹੋਂ ਦੇ ਪੀਲੇ ਫੁੱਲ ਖਿੜ ਜਾਂਦੇ ਹਨ।Lifestyle2 months ago
-
ਨਿਯਮਾਂ ਦੀ ਉਲੰਘਣਾਂ ਕਰ ਲਾਏ ਪ੍ਰਚਾਰ ਸਮੱਗਰੀ ਦੇ ਪੋਸਟਰਸ੍ਰੀ ਮੁਕਤਸਰ ਸਾਹਿਬ ਵਿਖੇ ਚੋਣ ਜਾਬਤੇ ਦੀ ਉਲੰਘਣਾ ਕਰਦਿਆਂ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਸਰਕਾਰੀ ਪ੍ਰਰਾਪਰਟੀ 'ਤੇ ਉਮੀਦਵਾਰਾਂ ਦੇ ਚੋਣ ਪ੍ਰਚਾਰ ਲਈ ਧੜੱਲੇ ਨਾਲ ਪੋਸਟਰ ਅਤੇ ਵੱਡੇ-ਵੱਡੇ ਫਲੈਕਸ ਬੋਰਡ ਲਗਾਏ ਜਾ ਰਹੇ ਹਨ। ਇਹ ਵੱਡੇ-ਵੱਡੇ ਫਲੈਕਸ ਬੋਰਡ ਤੇ ਪੋਸਟਰ ਜਿੱਥੇ ਸਰਕਾਰੀ ਅਧਿਕਾਰੀਆਂ ਨੂੰ ਮੂੰਹ ਚਿੜਾ ਰਹੇ ਹਨ ਉੱਥੇ ਹੀ ਆਮ ਲੋਕਾਂ ਲਈ ਵੀ ਮੁਸ਼ਕਲਾਂ ਪੈਦਾ ਕਰ ਰਹੇ ਹਨ।Punjab2 months ago
-
Farmers Protest News : ਸਿੰਘੂ ਬਾਰਡਰ ’ਤੇ ਕੰਕਰੀਟ ਦੀ ਦੀਵਾਰ ’ਤੇ ਪੁਲਿਸ ਦੀ ਪਰਵਾਹ ਕੀਤੇ ਬਿਨਾਂ ਚੜ੍ਹੇ ਪ੍ਰਦਰਸ਼ਨਕਾਰੀਅੰਦੋਲਨ 'ਚ ਗ਼ੈਰ-ਸਮਾਜਿਕ ਤੇ ਬਾਹਰੀ ਤੱਤਾਂ ਦੀ ਨਿਗਰਾਨੀ ਲਈ ਔਚਕ ਨਿਰੀਖਣ ਦੀ ਰਣਨੀਤੀ ਤਿਆਰ ਕੀਤੀ ਗਈ ਹੈ। ਸ਼ੱਕੀ ਲੱਗਣ 'ਤੇ ਕਿਸੇ ਵੀ ਵਿਅਕਤੀ ਨੂੰ ਆਪਣੀ ਪਛਾਣ ਸਪੱਸ਼ਟ ਕਰਨ ਨੂੰ ਕਿਹਾ ਜਾ ਸਕਦਾ ਹੈ। ਅਜਿਹੇ ਵਿਚ ਉਸ ਨੂੰ ਆਪਣਾ ਪਛਾਣ ਪੱਤਰ ਦਿਖਾਉਣਾ ਪਵੇਗਾ। ਪਛਾਣ ਪੱਤਰ ਨਾ ਹੋਣ 'ਤੇ ਪੁਲਿਸ ਦੀ ਸੰਤੁਸ਼ਟੀ ਹੋਣ ਤਕ ਵਿਅਕਤੀ ਨੂੰ ਹਿਰਾਸਤ ਵਿਚ ਰਹਿਣਾ ਪੈ ਸਕਦਾ ਹੈ। ਨਵਾਂ ਆਦੇਸ਼ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ।National2 months ago
-
ਕਾਲ ਕੋਠਰੀ ਦੀ ਥਾਂ 'ਸੇਫ ਹਾਊਸ' 'ਚ ਰਹੇਗਾ ਪਰਲ ਦਾ ਹੱਤਿਆਰਾਅਮਰੀਕਾ ਦੇ ਲੱਖ ਵਿਰੋਧ ਦੇ ਬਾਵਜੂਦ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਪੱਤਰਕਾਰ ਡੈਨੀਅਲ ਪਰਲ ਦੀ ਹੱਤਿਆ ਦੇ ਦੋਸ਼ੀ ਅਲਕਾਇਦਾ ਅੱਤਵਾਦੀ ਅਹਿਮਦ ਓਮਰ ਸਈਦ ਸ਼ੇਖ ਨੂੰ ਬਰੀ ਕਰ ਦਿੱਤਾ ਹੈ। ਹਾਲਾਂਕਿ ਅਦਾਲਤ ਨੇ ਉਸ ਨੂੰ ਘਰ ਜਾਣ ਦੀ ਇਜਾਜ਼ਤ ਦੇਣ ਦੀ ਥਾਂ ਪਾਕਿਸਤਾਨ ਸਰਕਾਰ ਦੇ ਕੰਟਰੋਲ ਵਾਲੀ ਸੁਰੱਖਿਅਤ ਪਨਾਹਗਾਹ 'ਸੇਫ ਹਾਊਸ' ਵਿਚ ਭੇਜਿਆ ਹੈ।World2 months ago
-
ਹਵਾਈ ਜਹਾਜ਼ ਨਾਲ ਸੈਲਫੀ ਲੈਣ ਦੇ ਸ਼ੌਕ 'ਚ ਏਅਰਫੋਰਸ ਸਟੇਸ਼ਨ ਦੀ ਕੰਧ ਟੱਪਿਆ ਨੌਜਵਾਨ,ਏਅਰਫੋਰਸ ਪੁਲਿਸ ਨੇ ਕੀਤਾ ਕਾਬੂਜ਼ੀਰਕਪੁਰ ਦੇ ਭਬਾਤ ਦੇ ਗੋਦਾਮ ਖੇਤਰ ਦੇ ਨਾਲ ਲੱਗਦੇ ਚੰਡੀਗੜ ਏਅਰਫੋਰਸ ਸਟੇਸ਼ਨ ਦੀ ਕੰਧ ਟੱਪ ਕੇ ਅੰਦਰ ਵੜੇ ਇੱਕ ਸ਼ੱਕੀ ਵਿਅਕਤੀ ਨੂੰ ਏਅਰਫੋਰਸ ਪੁਲਿਸ ਨੇ ਕਾਬੂ ਕਰਕੇ ਜ਼ੀਰਕਪੁਰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਜਿਸਦੇ ਖ਼ਿਲਾਫ਼ ਜ਼ੀਰਕਪੁਰ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਤੋਂ ਪੁੱਛਗਿਛ ਸ਼ੁਰੂ ਕਰ ਦਿੱਤੀ ਹੈPunjab3 months ago
-
ਸਿੱਖ ਵਿਰੋਧੀ ਦੰਗੇ : 36 ਸਾਲ ਮਗਰੋਂ ਖ਼ੂਨ ਦੇ ਨਿਸ਼ਾਨ ਤੇ ਸਿਆਹ ਕੰਧਾਂ ਨੇ ਦਿੱਤੀ ਕਤਲ ਦੀ ਗਵਾਹੀਸਬੂਤ ਕਦੇ ਮਿਟਦੇ ਨਹੀਂ ਤੇ ਕਾਨੂੰਨ ਦੇ ਲੰਬੇ ਹੱਥਾਂ ਤੋਂ ਕੋਈ ਬਚ ਨਹੀਂ ਸਕਦਾ...National3 months ago
-
ਲੁਧਿਆਣਾ ਦੀ ਇਕ ਫੈਕਟਰੀ ਦੀ ਕੰਧ ਤੋੜ ਕੇ ਕੀਤਾ 6.50 ਲੱਖ ਦਾ ਮਾਲ ਕੀਤਾ ਚੋਰੀ, ਭੁਲੇਖਾ ਪਾਉਣ ਲਈ ਫਿਰ ਤੋਂ ਚਿਣ ਦਿੱਤੀਆਂ ਇੱਟਾਂਫੈਕਟਰੀ ਦੀ ਕੰਧ ਨੂੰ ਪਾੜ ਕੇ ਅੰਦਰੋਂ ਸਾਢੇ ਛੇ ਲੱਖ ਦੀ ਕੀਮਤ ਦਾ ਸਕਰੈਪ ਚੋਰੀ ਕਰ ਲਿਆ ਗਿਆ ।ਇਸ ਮਾਮਲੇ ਵਿਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਭਾਈ ਹਿੰਮਤ ਸਿੰਘ ਨਗਰ ਦੇ ਵਾਸੀ ਫੈਕਟਰੀ ਦੇ ਪਲਾਂਟ ਹੈੱਡ ਰਾਜਿੰਦਰ ਕੁਮਾਰ ਦੇ ਬਿਆਨਾਂ ਉਪਰ ਅਣਪਛਾਤੇ ਚੋਰਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।Punjab3 months ago
-
ਛੇ ਇੰਚ ਦੀ ਸਾਂਝੀ ਕੰਧ ਦੀ ਰੰਜਿਸ਼ ਨੂੰ ਲੈ ਕੇ ਗੁਆਂਢੀ ਨੇ ਚਾਕੂ ਨਾਲ ਕਰ ਦਿੱਤਾ ਕਤਲਅਨਾਰਦਾਨਾ ਚੌਕ ਵਿਖੇ ਛੇ ਇੰਚ ਦੀ ਦੀਵਾਰ ਦੀ ਰੰਜਿਸ਼ ਨੂੰ ਲੈ ਕੇ ਗੁਆਂਢੀ ਨੇ ਚਾਕੂ ਨਾਲ ਕਤਲ ਕਰ ਦਿੱਤਾ।Punjab3 months ago
-
ਪਹਿਲੇ ਨਰਾਤੇ 'ਤੇ ਮਾਂ ਨੇ ਧੀ ਨੂੰ ਕੰਧ ਨਾਲ ਪਟਕ ਕੇ ਮਾਰ ਦਿੱਤਾ, ਦੂਜੀ ਬੇਟੀ ਪੈਦਾ ਹੋਣ ਪਿੱਛੋਂ ਗੁਆ ਬੈਠੀ ਸੀ ਦਿਮਾਗੀ ਤਵਾਜ਼ਨਜੱਸੀਆਂ ਰੋਡ ਸਥਿਤ ਨਵਨੀਤ ਨਗਰ ਵਿਚ ਨਰਾਤੇ ਦੇ ਪਹਿਲੇ ਦਿਨ ਹੀ ਮਾਂ ਨੇ ਸਾਢੇ ਚਾਰ ਸਾਲ ਦੀ ਬੱਚੀ ਨੂੰ ਕੰਧ ਨਾਲ ਪਟਕ-ਪਟਕ ਕੇ ਜਾਨੋਂ ਮਾਰ ਦਿੱਤਾ।Punjab6 months ago
-
ਚੰਡੀਗੜ੍ਹ ਦੇ ਬੱਸ ਅੱਡੇ ਦੀ ਕੰਧ 'ਤੇ ਲਾਏ ਅਣਪਛਾਤੇ ਵਿਅਕਤੀਆਂ ਨੇ ਖ਼ਾਲਿਸਤਾਨ ਦੇ ਪੋਸਟਰਸ਼ਨਿੱਚਰਵਾਰ ਦੁਪਹਿਰ ਨੂੰ ਸ਼ਹਿਰ ਦੇ ਸੈਕਟਰ-16 ਦੇ ਬੱਸ ਸਟਾਪ 'ਤੇ ਅਣਪਛਾਤੇ ਵਿਅਕਤੀ ਨੇ ਖ਼ਾਲਿਸਤਾਨ ਦੇ ਸਮਰਥਨ ਵਿਚ ਪੋਸਟਰ ਲਾ ਦਿੱਤਾ।Punjab6 months ago
-
Best Direction For Wall Clock : ਸਟੱਡੀ ਰੂਮ ਤੇ ਡਰਾਇੰਗ ਰੂਮ 'ਚ ਇਨ੍ਹਾਂ ਦਿਸ਼ਾਵਾਂ 'ਚ ਲਗਾਓ ਘੜੀ, ਬਣੀ ਰਹੇਗੀ ਸੁੱਖ ਸ਼ਾਂਤੀਵਾਸਤੂ ਅਨੁਸਾਰ ਘਰ 'ਚ ਹਰੇਕ ਚੀਜ਼ ਦਾ ਠੀਕ ਥਾਂ 'ਤੇ ਹੋਣਾ ਬੇਹੱਦ ਜ਼ਰੂਰੀ ਹੁੰਦਾ ਹੈ। ਘਰ ਦਾ ਕਿਚਨ, ਬੈੱਡਰੂਮ, ਮੰਦਿਰ, ਪੌੜੀਆਂ ਆਦਿ ਸਹੀ ਦਿਸ਼ਾ 'ਚ ਹੋਣੀਆਂ ਚਾਹੀਦੀਆਂ ਹਨ। ਇਸੀ ਤਰ੍ਹਾਂ ਬੈੱਡਰੂਮ 'ਚ ਵਾਲ ਕਲਾਕ ਭਾਵ ਘੜੀ ਦਾ ਸਹੀ ਦਿਸ਼ਾ 'ਚ ਲੱਗੀ ਹੋਣਾ ਵੀ ਓਨਾ ਹੀ ਜ਼ਰੂਰੀ ਹੈ। ਬੈੱਡਰੂਮ 'ਚ ਉੱਤਰ ਜਾਂ ਉੱਤਰਪੂਰਬ ਦਿਸ਼ਾ 'ਚ ਹੀ ਘੜੀ ਲਗਾਉਣੀ ਚਾਹੀਦੀ ਹੈ। ਪਰ ਇਥੇ ਜ਼ਿਆਦਾ ਆਵਾਜ਼ ਕਰਨ ਵਾਲੀ ਘੜੀ ਨਹੀਂ ਲਗਾਉਣੀ ਚਾਹੀਦੀ। ਇਹੀ ਨਹੀਂ, ਹਰ ਘੰਟੇ ਚਿਤਾਵਨੀ ਦੇਣ ਵਾਲੀ ਟੇਬਲ ਕਲਾਕ ਬੈੱਡਰੂਮ 'ਚ ਲਗਾਉਣੀ ਚੰਗੀ ਨਹੀਂ ਹੁੰਦੀ ਹੈ।Lifestyle6 months ago
-
ਅੌਰਤ ਵੱਲੋਂ ਸਕੂਲ ਦੀ ਕੰਧ ਨੂੰ ਪਾੜ ਲਾਉਣ ਦਾ ਮਾਮਲਾ ਗਰਮਾਇਆਪਿੰਡ ਕਾਕੜਾ ਵਿਖੇ ਉਸ ਸਮੇਂ ਮਾਹੌਲ ਗਰਮਾ ਗਿਆ ਜਦੋਂ ਇੱਕ ਅੌਰਤ ਨੇ ਨਹਿੰਗ ਸਿੰਘਾਂ ਦੇ ਸਹਿਯੋਗ ਨਾਲ ਇੱਕ ਸਕੂਲ ਦੇ ਕਮਰੇ ਨੂੰ ਕਥਿਤ ਦੱਬਣ ਦੀ ਨੀਅਤ ਨਾਲ ਕਮਰੇ ਦੀ ਕੰਧ ਵਿੱਚ ਪਾੜ ਲਾ ਕੇ ਗਲੀ ਵਿੱਚ ਗੇਟ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤੇ ਇਸ ਸਬੰਧੀ ਪਤਾ ਲੱਗਣ 'ਤੇ ਪਿੰਡ ਦੇ ਲੋਕ ਇਕੱਠੇ ਹੋ ਕੇ ਸਕੂਲ 'ਚ ਪਹੁੰਚ ਗਏ।Punjab8 months ago
-
ਕੰਧ ਦੇ ਝਗੜੇ ਨੂੰ ਲੈ ਕੇ ਮੁਸਲਿਮ ਵੈੱਲਫੇਅਰ ਐਸੋਸੀਏਸ਼ਨ ਨੇ ਘੇਰਿਆ ਥਾਣਾਪੰਜਾਬ ਪ੍ਰਦੇਸ਼ ਮੁਸਲਿਮ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਨਵਾਬ ਅਲੀ ਦੀ ਅਗਵਾਈ ਵਿਚ ਥਾਣਾ ਬਡਾਲੀ ਆਲਾ ਸਿੰਘ ਅੱਗੇ ਇਕ ਕੰਧ ਦੇ ਝਗੜੇ ਨੂੰ ਲੈ ਕੇ...Punjab8 months ago
-
ਟਾਟਾ 407 ਦੀਆਂ ਬਰੇਕਾਂ ਹੋਈਆਂ ਫੇਲ੍ਹਟਾਟਾ 407 ਟੈਂਪੂ ਦੀਆਂ ਅਚਾਨਕ ਬਰੇਕ ਫੇਲ ਹੋਣ ਨਾਲ ਇਕ ਸਾਇਕਲ ਸਵਾਰ 'ਤੇ 3 ਐਕਟਵਾਂ ਸਵਾਰ ਵਿਆਕਤੀ ਵਾਲ-ਵਾਲ ਬਚ ਗਏ । ਜਾਣਕਾਰੀ ਅਨੁਸਾਰ ਥਾਣਾ ਜਮਾਲਪੁਰ ਦੇ ਅਧੀਨ ਆਉਂਦੀ ਤਿ੍ਕੋਣਾ ਪਾਰਕ ਦੇ ਨੇੜੇ ਅੱਜ ਸਵੇਰੇ 11 ਵਜੇ ਦੇ ਕਰੀਬ ਪੀਬੀ 10 ਏਐਚ 9544 ਟਾਟਾ 407 ਟੈਂਪੂ ਵਾਲਾ ਤਾਜਪੁਰ ਰੋਡ ਤੋਂ ਜਮਾਲਪੁਰ ਵਾਲੀ ਸਾਈਡ ਆ ਰਿਹਾ ਸੀ ਕਿ ਤਿ੍ਕੋਣਾ ਪਾਰਕ ਚੌਂਕ ਕੋਲ ਅਚਾਨਕ ਉਸ ਦੀਆਂ ਬਰੇਕਾਂ ਫੈਲ ਹੋ ਗਈਆਂ 'ਤੇ ਉਹ ਦੀਵਾਰ ਤੋੜ ਇਕ ਖਾਲੀ ਪਲਾਟ 'ਚ ਜਾ ਵੜਿਆਂ। ਦੂਸਰੇ ਪਾਸੇ ਸਾਇਕਲ ਸਵਾਰ ਰਕੇਸ਼ ਯਾਦਵ ਨੇ ਦੱਸਿਆਂ ਕਿ ਮੈਂ ਪੁਲਿਸ ਕਲੋਨੀ ਚੌਂਕ ਤੋਂ ਆਪਣੇ ਘਰ ਸਰਪੰਚ ਕਲੋਨੀ ਜਾ ਰਿਹਾ ਸੀ 'ਤੇ ਐਕਟਵਾਂ ਸਵਾਰ ਰਸਵਿੰਦਰ ਸਿੰਘ ਨੇ ਦੱਸਿਆਂ ਕਿ ਮੈਂ ਭਾਮੀਆਂ ਤੋਂ ਜਮਾਲਪੁਰ ਵੱਲ ਜਾ ਰਿਹਾ ਸੀ ਕਿ ਅਚਾਨਕ ਟਾਟਾ 407 ਵਾਲਾ ਤਾਜਪੁਰ ਵੱਲੋਂ ਆ ਗਿਆ ਸ਼ੁਕਰ ਹੈ ਰੱਬ ਦਾ ਕਿ ਸਮੇਂ ਸਿਰ ਅਸੀਂ ਬਰੇਕਾਂ ਮਾਰ ਦਿੱਤੀਆਂ ਅਤੇ ਸਾਡਾ ਬਚਾ ਹੋ ਗਿਆ । ਮੋਕੇ ਤੇ ਥਾਣਾ ਜਮਾਲਪੁਰ ਦੀ ਪੁਲਸ ਨੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ।Punjab8 months ago
-
ਸ਼ਮਸ਼ਾਨਘਾਟ ਦੀ ਚਾਰਦੀਵਾਰੀ ਦਾ ਕੰਮ ਸ਼ੁਰੂਪਿੰਡ ਮੰਡ ਸ਼ੇਰੀਆਂ-ਬੁਰਜ ਸ਼ੇਰਪੁਰ ਦੀ ਪੰਚਾਇਤ ਵੱਲੋਂ ਪਿੰਡ 'ਚ ਵਿਕਾਸ ਕਾਰਜ ਸ਼ੁਰੂ ਕਰਵਾਉਂਦਿਆਂ ਸ਼ਮਸ਼ਾਨਘਾਟ ਦੀ ਚਾਰਦੀਵਾਰੀ ਤੇ ਇੰਟਰਲਾਕ ਟਾਈਲਾਂ ਲਾਉਣ ਦਾ ਕੰਮ ਯੂਥ ਕਾਂਗਰਸੀ ਆਗੂ ਸੁਖਦੀਪ ਸਿੰਘ ਸੋਨੀ ਵੱਲੋਂ ਸ਼ੁਰੂ ਕਰਵਾਇਆ ਗਿਆ।Punjab8 months ago
-
ਹਨੇਰੀ ਦੌਰਾਨ ਸਕੂਲ ਦੀ ਕੰਧ ਡਿੱਗਣ ਨਾਲ ਦੋ ਲੋਕਾਂ ਦੀ ਮੌਤਸ਼ਨਿਚਰਵਾਰ ਸ਼ਾਮ ਨੂੰ ਆਈ ਹਨੇਰੀ ਦੌਰਾਨ ਸਰਕਾਰੀ ਸਕੂਲ ਨਵਾਂ ਕੋਟ ਦੀ ਕੰਧ ਡਿੱਗਣ ਨਾਲ ਆਬਾਦੀ ਈਦਗਾਹ 'ਚ ਔਰਤ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ 'ਚ ਸਤਨਾਮ ਸਿੰਘ ਤੇ ਗੁਆਂਢ 'ਚ ਰਹਿਣ ਵਾਲੀ ਕਿਰਨ ਨਾਂ ਦੀ ਔਰਤ ਸ਼ਾਮਲ ਹੈ।Punjab9 months ago
-
ਫੇਜ਼ ਚਾਰ ਦੀ ਕੰਧ ਦਾ ਮਸਲਾ ਭਖਿਆਸਾਹਮਣਾ ਕਰਨ ਦੇ ਨਾਲ -ਨਾਲ ਰਾਣਾ ਤੇ ਕਥਿਤ ਤੌਰ ਨਾਜਾਇਜ਼ ਕਾਲੋਨੀ ਦੀ ਉਸਾਰੀ ਕਰ ਰਹੇ ਜਾਇਦਾਦ ਵਪਾਰੀ ਤੋਂ ਰਸਤਾ ਖੁਲ੍ਹਾਉਣ ਦੀ ਇਵਜ 'ਚ ਰਾਜਨੀਤਕ ਰਸੂਖ ਵਰਤਣ ਦੇ ਬਦਲੇ ਪੈਸੇ ਲੈਣ ਦੇ ਵੀ ਦੋਸ਼ ਲੱਗੇ ਸਨ ਕਾਲੋਨੀ ਦੇ ਵਸਨੀਕਾਂ ਵਲੋਂ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਹੈ ਉੱਧਰ ਮਾਮਲੇ ਦੇ 24 ਘੰਟੇ ਬੀਤਣ ਤੋਂ ਬਾਅਦ ਹਲਕਾ ਵਿਧਾਇਕ ਨੇ ਮੌਕੇ 'ਤੇ ਜਾ ਕੇ ਲੋਕਾਂ ਦਾ ਹਾਲ ਜਾਣਿਆ ਤੇ ਭਰੋਸਾ ਦਿੱਤਾ ਕਿ ਕਿਸੇ ਵੀ ਕੀਮਤ ਤੇ ਕੰਧ ਨਹੀਂ ਟੁੱਟਣ ਦਿੱਤੀ ਜਾਵੇਗੀ ਤੇ ਨਾ ਹੀ ਇਸ ਕਾਲੋਨੀ ਦੇ ਪਿੱਛੇ ਨਾਜਾਇਜ਼ ਕਾਲੋਨੀ ਦਾ ਵਿਸਥਾਰ ਹੋਣ ਦਿੱਤਾ ਜਾਵੇਗਾ ਹਾਲਾਂਕਿ ਕੁਝ ਲੋਕ ਚੁੱਪ ਚੁਪੀਤੇ ਕੌਂਸਲ ਸਾਬਕਾ ਪ੍ਰਧਾਨ ਕੁਲਵਿੰਦਰ ਸਿੰਘ ਸੋਹੀ ਵੱਲੋਂ ਬੀਤੇ ਲੰਬੇ ਸਮੇ ਤੋਂ ਉਨ੍ਹਾਂ ਦੀ ਕਾਲੋਨੀ ਦੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਕੰਮ ਨੂੰ ਲਟਕਾਉਣ ਦਾ ਦੋਸ਼ ਲਾ ਰਹੇ ਸਨPunjab10 months ago