vodafone idea plan
-
Vodafone Idea ਨੇ ਪੇਸ਼ ਕੀਤਾ ਅਨਲਿਮਟਿਡ ਨਾਈਟ ਟਾਈਮ ਡਾਟਾ, ਮਿਲਣਗੇ ਕਈ ਖਾਸ ਬੈਨੇਫਿਟਸVodafone Idea ਨੇ ਆਪਣੇ ਯੂਜ਼ਰਜ਼ ਲਈ ਸ਼ਾਨਦਾਰ ਆਫਰ ਪੇਸ਼ ਕੀਤੇ ਹਨ। ਕੰਪਨੀ ਨੇ ਅਨਲਿਮਟਿਡ ਹਾਈ ਸਪੀਡ ਨਾਈਟ ਟਾਈਮ ਡਾਟਾ ਦਾ ਐਲਾਨ ਵੀ ਕੀਤਾ। ਖਾਸ ਗੱਲ ਹੈ ਕਿ ਇਸ 'ਚ ਯੂਜ਼ਰਜ਼ ਨੂੰ ਵੱਖ ਤੋਂ ਕੋਈ ਚਾਰਜ ਨਹੀਂ ਦੇਣਾ ਪਵੇਗਾ। ਅਨਲਿਮਟਿਡ ਡਾਟਾ ਦਾ ਲਾਭ ਯੂਜ਼ਰਜ਼ 249 ਰੁਪਏ ਤੇ ਉਸ ਤੋਂ ਜ਼ਿਆਦਾ ਕੀਮਤ ਵਾਲੇ ਅਨਲਿਮਟਿਡ ਪ੍ਰੀਪੇਡ ਪਲਾਨ ਦਾ ਲਾਭ ਚੁੱਕ ਸਕਦੇ ਹਨ।Technology11 days ago
-
Airtel vs Jio vs Vodafone : ਇਨ੍ਹਾਂ ਪਲਾਨਜ਼ 'ਚ ਮਿਲੇਗਾ 2ਜੀਬੀ ਡੇਲੀ ਡਾਟਾ ਤੇ ਅਨ-ਲਿਮੀਟਿਡ ਕਾਲਿੰਗ ਦਾ ਲਾਭBharti Airtel ਦਾ 2,698 ਰੁਪਏ ਵਾਲਾ ਪਲਾਨ ਇਕ ਸਾਲ ਦੀ ਵੈਲੀਡਿਟੀ ਦੇ ਨਾਲ ਆਉਂਦਾ ਹੈ। ਭਾਵ ਇਸ ਦੌਰਾਨ ਤੁਹਾਨੂੰ ਵਾਰ-ਵਾਰ ਬਿੱਲ ਪੇਅ ਕਰਨ ਦੀ ਜ਼ਰੂਰਤ ਨਹੀਂ ਪੈਂਦੀ। 365 ਦਿਨਾਂ ਦੀ ਵੈਲੀਡਿਟੀ ਵਾਲੇ ਇਸ ਪਲਾਨ 'ਚ ਤੁਹਾਨੂੰ ਡੇਲੀ 2ਜੀਬੀ ਹਾਈ ਸਪੀਡ ਡਾਟਾ ਮਿਲੇਗਾ।Technology2 months ago