vocational
-
PSEB ਵੱਲੋਂ ਕਿੱਤਾ ਮੁਖੀ ਕੋਰਸਾਂ ਬਾਰੇ ਸੇਧ ਦੇਣ ਲਈ 11 ਜਨਵਰੀ ਤੋਂ 15 ਫਰਵਰੀ ਤਕ ਚੱਲੇਗੀ ਟ੍ਰੇਨਿੰਗ, 150 ਕਾਊਂਸਲਰ ਲੈਣਗੇ ਭਾਗਪੰਜਾਬ ਸਕੂਲ ਸਿੱਖਿਆ ਵਿਭਾਗ ਨੇ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੂੰ ਨਵੇਂ ਕਿੱਤਾ ਮੁਖੀ ਕੋਰਸਾਂ ਸਬੰਧੀ ਜਾਣਕਾਰੀ ਦੇਣ ਅਤੇ ਉਨ੍ਹਾਂ ਨੂੰ ਸਹੀ ਰਾਹ ਦੀ ਚੋਣ ਕਰਵਾਉਣ ਲਈ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਚੁਣੇ ਗਏ ਸਕੂਲ ਕਾਊਂਸਲਰਾਂ ਨੂੰ ਆਨਲਾਈਨ ਟ੍ਰੇਨਿੰਗ ਦੇਣ ਲਈ ਸਮਾਂ ਸੂਚੀ ਜਾਰੀ ਕਰ ਦਿੱਤੀ ਹੈ।Punjab10 days ago
-
Vocational Course : ਕਿੱਤਾਮੁਖੀ ਕੋਰਸ ਨਾਲ ਕਰੀਅਰ ਨੂੰ ਦਿਉ ਨਵੀਂ ਦਿਸ਼ਾਕਿੱਤਾਮੁਖੀ ਸਿੱਖਿਆ ਉਹ ਸਿੱਖਿਆ ਹੈ, ਜੋ ਲੋਕਾਂ ਨੂੰ ਵਪਾਰ, ਕਰਾਫਟ ਜਾਂ ਤਕਨੀਸ਼ੀਅਨ ਵਜੋਂ ਵੱਖ-ਵੱਖ ਖੇਤਰਾਂ ’ਚ ਕੰਮ ਕਰਨ ਲਈ ਤਿਆਰ ਕਰਦੀ ਹੈ। ਇਸ ਨੂੰ ਕਰੀਅਰ ਐਜੂਕੇਸ਼ਨ ਜਾਂ ਟੈਕਨੀਕਲ ਐਜੂਕੇਸ਼ਨ ਵੀ ਕਿਹਾ ਜਾਂਦਾ ਹੈ। ਵਿਦਿਆਰਥੀਆਂ ਨੂੰ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ’ਚ ਨੌਕਰੀ ਦੇਣ ਵਾਲੇ ਕੋਰਸ ਸਿਖਾਏ ਜਾਂਦੇ ਹਨ।Education15 days ago
-
ਸੈਨਿਕ ਵੋਕੇਸ਼ਨ ਟ੍ਰੇਨਿੰਗ ਸੈਂਟਰ 'ਚ ਠੇਕੇ 'ਤੇ ਹੋਵੇਗੀ ਸਟਾਫ ਦੀ ਭਰਤੀਸੈਨਿਕ ਵੋਕੇਸ਼ਨਲ ਟਰੇਨਿੰਗ ਸੈਂਟਰ ਜਲੰਧਰ ਵਿਖੇ 11 ਮਹੀਨੇ ਲਈ ਠੇਕੇ ਦੇ ਆਧਾਰ 'ਤੇ ਸਟਾਫ ਦੀ ਨਿਯੁਕਤੀ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਜਲੰਧਰ ਕਰਨਲ ਦਲਵਿੰਦਰ ਸਿੰਘ (ਰਿਟਾ.) ਨੇ ਦੱਸਿਆ ਕਿ 11 ਮਹੀਨੇ ਲਈ ਠੇਕੇ ਦੇ ਆਧਾਰ 'ਤੇ ਐਜੂਕੇਸ਼ਨ ਇੰਸਟਰੱਕਟਰ, ਫਿਜ਼ੀਕਲ ਟ੍ਰੇਨਿੰਗ ਇੰਸਟਰੱਕਟਰ (ਪੀਟੀਆਈ), ਪਾਰਟ ਟਾਈਮPunjab2 months ago
-
ਸੈਨਿਕ ਵੋਕੇਸ਼ਨ ਟਰੇਨਿੰਗ ਸੈਂਟਰ 'ਚ 11 ਮਹੀਨਿਆਂ ਲਈ ਹੋਵੇਗੀ ਠੇਕੇ 'ਤੇ ਭਰਤੀ, ਜਲਦ ਕਰੋ ਅਪਲਾਈਸੈਨਿਕ ਵੋਕੇਸ਼ਨਲ ਟਰੇਨਿੰਗ ਸੈਂਟਰ, ਜਲੰਧਰ ਵਿਖੇ 11 ਮਹੀਨੇ ਲਈ ਠੇਕੇ ਦੇ ਅਧਾਰ 'ਤੇ ਸਟਾਫ਼ ਦੀ ਨਿਯੁਕਤੀ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਜਲੰਧਰ ਕਰਨਲ ਦਲਵਿੰਦਰ ਸਿੰਘ (ਰਿਟਾ.) ਨੇ ਦੱਸਿਆ ਕਿ 11 ਮਹੀਨੇ ਲਈ ਠੇਕੇ ਦੇ ਅਧਾਰ 'ਤੇ ਐਜੂਕੇਸ਼ਨ ਇੰਸਟਰੱਕਟਰ, ਫਿਜ਼ੀਕਲ ਟ੍ਰੇਨਿੰਗ ਇੰਸਟਰੱਕਟਰ (ਪੀਟੀਆਈ), ਪਾਰਟ ਟਾਈਮ ਕਲਰਕ ਤੇ ਸਫ਼ਾਈ ਸੇਵਕ ਦੀ ਭਰਤੀ ਕੀਤੀ ਜਾ ਰਹੀ ਹੈ।Punjab3 months ago
-
ਵਿਦਿਆਰਥੀਆਂ ਨੂੰ 450 ਕਿੱਤਿਆਂ ਨਾਲ ਜੋੜੇਗਾ ਸਿੱਖਿਆ ਵਿਭਾਗਸੀਨੀਅਰ ਰਿਪੋਰਟਰ, ਐੱਸਏਐੱਸ ਨਗਰ : ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਮੇਂ ਦੀ ਮੰਗ ਅਨੁਸਾਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਕਿੱਤਾਮੁਖੀ ਸਿੱਖਿਆ ਨਾਲ ਜੋੜਨ ਅਤੇ ਇਸ ਖੇਤਰ 'ਚ ਅਗਵਾਈ ਦੇਣ ਲਈ ਨਿਵੇਕਲਾ ਉਪਰਾਲਾ ਕਰਨ ਲਈ ਤਿਆਰੀ ਕੀਤੀ ਜਾ ਰਹੀ ਹੈ।Education4 months ago
-
ਆਈਟੀਆਈਜ਼ 'ਚ ਕਿੱਤਾਮੁਖੀ ਕੋਰਸ ਨਾਲ ਤਰੱਕੀ ਦੇ ਬੇਸ਼ੁਮਾਰ ਰਾਹਪੰਜਾਬ ਰਾਜ ਦੀਆਂ ਸਮੂਹ ਸਰਕਾਰੀ ਤੇ ਪ੍ਰਾਈਵੇਟ ਆਈਟੀਆਈਜ਼ 'ਚ ਦਾਖ਼ਲਾ ਵਿਭਾਗ ਦੀ ਵੈੱਬਸਾਈਟ ਰਾਹੀਂ ਆਨਲਾਈਨ ਕੀਤਾ ਜਾ ਸਕਦਾ ਹੈ। ਦਾਖ਼ਲੇ ਦੇ ਚਾਹਵਾਨ ਉਮੀਦਵਾਰ ਨੂੰ ਦਾਖ਼ਲੇ ਲਈ ਪੋਰਟਲ www.itipunjab.nic.in 'ਤੇ ਰਜਿਸਟਰਡ ਕੀਤਾ ਜਾਂਦਾ ਹੈ।Education5 months ago
-
ਸਿੱਖਿਆ ਵਿਭਾਗ ਜਲਦੀ ਸ਼ੁਰੂ ਕਰੇਗਾ 9ਵੀਂ ਜਮਾਤ ਤੋਂ ਸਕਿਲ ਵੋਕੇਸ਼ਨਲ ਕੋਰਸ* ਸ਼ਹਿਰ ਦੇ 5-6 ਸਕੂਲਾਂ 'ਚ ਸ਼ੁਰੂ ਕੀਤੇ ਜਾਣਗੇ ਕੋਰਸ, ਐੱਮਐੱਚਆਰਡੀ ਨੂੰ ਭੇਜਿਆ ਜਾਵੇਗਾ ਪ੍ਰਪੋਜਲ - ਆਰਟੀਫਿਸ਼ੀਅਲ ਇੰ * ਸ਼ਹਿਰ ਦੇ 5-6 ਸਕੂਲਾਂ 'ਚ ਸ਼ੁਰੂ ਕੀਤੇ ਜਾਣਗੇ ਕੋਰਸ, ਐੱਮਐੱਚਆਰਡੀ ਨੂੰ ਭੇਜਿਆ ਜਾਵੇਗਾ ਪ੍ਰਪੋਜਲ - ਆਰਟੀਫਿਸ਼ੀਅਲ ਇੰPunjab10 months ago
-
ਅਜੋਕਾ ਯੁੱਗ ਤੇ ਵਿਦਿਆਰਥੀ ਜੀਵਨਕੰਪਿਊਟਰ, ਮੋਬਾਈਲ, ਇੰਟਰਨੱੈਟ ਆਦਿ ਦਾ ਇਸਤੇਮਾਲ ਅਸੀਂ ਆਪਣੀ ਪੜ੍ਹਾਈ ਲਈ ਕਰ ਸਕਦੇ ਹਾਂ। ਇੰਟਰਨੱੈਟ ਦੀ ਸੁਵਿਧਾ ਦਾ ਸਹੀ ਇਸਤੇਮਾਲ ਆਨਲਾਈਨ ਕਲਾਸਾਂ ਲਗਾ ਕੇ ਕਰ ਸਕਦੇ ਹਾਂ।Education10 months ago
-
Spark Mela 2019 : ਨੌਜਵਾਨਾਂ ਦੇ ਸੁਨਹਿਰੀ ਭਵਿੱਖ ਲਈ ਕਿੱਤਾਮੁਖੀ ਕੋਰਸਵਿਦਿਆਰਥੀ ਬਾਰ੍ਹਵੀਂ ਤੋਂ ਬਾਅਦ ਬੀਜੇਐੱਮਸੀ ਕਰ ਸਕਦੇ ਹਨ। ਪੱਤਰਕਾਰੀ ਤੇ ਜਨ ਸੰਚਾਰ 'ਚ ਐੱਮਏ ਕਰ ਕੇ ਅਧਿਆਪਨ ਕਰ ਸਕਦੇ ਹੋ। ਅਖ਼ਬਾਰਾਂ, ਰੇਡੀਓ ਤੇ ਟੀਵੀ ਚੈਨਲਾਂ 'ਚ ਰੁਜ਼ਗਾਰ ਦੇ ਬੜੇ ਮੌਕੇ ਮਿਲਦੇ ਹਨ।Education1 year ago
-
ਸ਼ਹਿਰ ਦੇ ਸਰਕਾਰੀ ਸਕੂਲਾਂ 'ਚ ਕਈ ਵੋਕੇਸ਼ਨਲ ਕੋਰਸ ਦੇ ਅਧਿਆਪਕ ਨਹੀਂ* ਲੰਬੇ ਸਮੇਂ ਤੋਂ ਸਕੂਲਾਂ 'ਚ ਹੈ ਵੋਕੇਸ਼ਨਲ ਟੀਚਰਾਂ ਦੀ ਕਮੀ * ਸਿੱਖਿਆ ਵਿਭਾਗ ਨਹੀਂ ਦੇ ਰਿਹਾ ਹੈ ਇਸ ਪਾਸੇ ਧਿਆਨ * ਲੰਬੇ ਸਮੇਂ ਤੋਂ ਸਕੂਲਾਂ 'ਚ ਹੈ ਵੋਕੇਸ਼ਨਲ ਟੀਚਰਾਂ ਦੀ ਕਮੀ * ਸਿੱਖਿਆ ਵਿਭਾਗ ਨਹੀਂ ਦੇ ਰਿਹਾ ਹੈ ਇਸ ਪਾਸੇ ਧਿਆਨ * ਲੰਬੇ ਸਮੇਂ ਤੋਂ ਸਕੂਲਾਂ 'ਚ ਹੈ ਵੋਕੇਸ਼ਨਲ ਟੀਚਰਾਂ ਦੀ ਕਮੀ * ਸਿੱਖਿਆ ਵਿਭਾਗ ਨਹੀਂ ਦੇ ਰਿਹਾ ਹੈ ਇਸ ਪਾਸੇ ਧਿਆਨ * ਲੰਬੇ ਸਮੇਂ ਤੋਂ ਸਕੂਲਾਂ 'ਚ ਹੈ ਵੋਕੇਸ਼ਨਲ ਟੀਚਰਾਂ ਦੀ ਕਮੀ * ਸਿੱਖਿਆ ਵਿਭਾਗ ਨਹੀਂ ਦੇ ਰਿਹਾ ਹੈ ਇਸ ਪਾਸੇ ਧਿਆਨ * ਲੰਬੇ ਸਮੇਂ ਤੋਂ ਸਕੂਲਾਂ 'ਚ ਹੈ ਵੋਕੇਸ਼ਨਲ ਟੀਚਰਾਂ ਦੀ ਕਮੀ * ਸਿੱਖਿਆ ਵਿਭਾਗ ਨਹੀਂ ਦੇ ਰਿਹਾ ਹੈ ਇਸ ਪਾਸੇ ਧਿਆਨ * ਲੰਬੇ ਸਮੇਂ ਤੋਂ ਸਕੂਲਾਂ 'ਚ ਹੈ ਵੋਕੇਸ਼ਨਲ ਟੀਚਰਾਂ ਦੀ ਕਮੀ * ਸਿੱਖਿਆ ਵਿਭਾਗ ਨਹੀਂ ਦੇ ਰਿਹਾ ਹੈ ਇਸ ਪਾਸੇ ਧਿਆਨPunjab1 year ago
-
ਲੜਕੀਆਂ ਲਈ ਕਿੱਤਾ ਮੁਖੀ ਕੋਰਸ ਸ਼ੁਰੂਪਿ੍ਰਤਪਾਲ ਸਿੰਘ, ਸ਼ਾਹਕੋਟ : ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ ਫਾਰ ਵਿਮੈਨ ਢੰਡੋਵਾਲ ਵਿਖੇ ਲੜਕੀਆਂ ਲਈ ਕਿੱਤਾ ਮੁਖੀ ਕੋਰਸ ਦੀ ਲੋੜ ਨੂੰ ਮਹਿਸੂਸ ਕਰਦਿਆਂ ਚਾਰ ਕਿੱਤਾ ਮੁਖੀ ਕੋਰਸ ਸ਼ੁਰੂ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਪਿੰ੍ਸੀਪਲ ਡਾਕਟਰ ਸੁਰਜੀਤ ਕੌਰ ਨੇ ਦੱਸਿਆ ਕਿ ਇਸ ਸ਼ੈਸਨ ਤੋਂ ਸ਼ੁਰੂ ਕੀਤੇ ਗਏ ਇਨ੍ਹਾਂ ਕੋਰਸਾਂ ਵਿਚ ਇਕ ਸਾਲ ਦਾ ਸਰਟੀਫਿਕੇਟ ਇਨ ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ, ਕੰਪਿਊਟਰ ਐਪਲੀਕੇਸ਼ਨ ਅਤੇ 'ਛੇ ਮਹੀਨੇ ਦੇ 'ਡੈਸਕ ਟਾਪ ਪਬਲਿਸ਼ਿੰਗ' ਤੇ 'ਡਾਟਾ ਐਂਟਰੀ ਆਪਰੇਟਰ' ਕੋਰਸ ਸ਼ਾਮਲ ਹਨ ਉਨ੍ਹਾਂ ਕਿਹਾ ਕਿ ਚਾਰੇ ਕੋਰਸ ਕਮਿਊਨਿਟੀ ਪਾਲੀਟੈਕਨਿਕ ਕਾਲਜ ਪਲਾਹੀ (ਫਗਵਾੜਾ) ਤੋਂ ਮਾਨਤਾ ਪ੍ਰਰਾਪਤ ਹਨ।Punjab1 year ago
-
ਸੈਨਿਕ ਵੋਕੇਸ਼ਨਲ ਟ੍ਰੇਨਿੰਗ ਸੈਂਟਰ 'ਚ ਦਾਖ਼ਲੇ ਸ਼ੁਰੂਲੈਫ. ਕਰਨਲ (ਰਿਟਾ.) ਜਸਬੀਰ ਸਿੰਘ ਬੋਪਾਰਾਏ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਲੁਧਿਆਣਾ ਨੇ ਦੱਸਿਆ ਕਿ ਅੱਜ ਦਾ ਯੁੱਗ ਕੰਪਿਉੂਟਰ ਯੁੱਗ ਹੋਣ ਕਰ ਕੇ ਕੰਪਿਊਟਰ ਸਿੱਖਿਆ ਜ਼ਰੂਰੀ ਹੋ ਗਈ ਹੈ।Punjab1 year ago
-
ਅਪਾਹਜਾਂ ਲਈ ਬਣਨ ਠੋਸ ਨੀਤੀਆਂਅਪੰਗ ਆਬਾਦੀ ਸਮਾਜ ਦਾ ਅਨਿੱਖੜਵਾਂ ਅੰਗ ਹੈ। ਸਮਾਜਿਕ ਬਰਾਬਰੀ ਸਥਾਪਤ ਕਰਨ ਅਤੇ ਸਮਾਜ ਵਿਚ ਉਨ੍ਹਾਂ ਪ੍ਰਤੀ ਮਾਨਵੀ ਰਵੱਈਆ ਅਪਣਾਉਣ ਲਈ ਸਖ਼ਤ ਕਦਮ ਚੁੱਕਣ ਦੀ ਜ਼ਰੂਰਤ ਹੈ।Editorial1 year ago
-
ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂਂ ਵੋਕੇਸ਼ਨਲ ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਰੈਸ਼ਨਲਾਈਜੇਸ਼ਨ ਨੀਤੀ 'ਤੇ ਅਗਲੇ ਹੁਕਮਾਂ ਤੱਕ ਰੋਕਪੰਜਾਬ ਦੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਵੋਕੇਸ਼ਨਲ ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਰੈਸਨਲਾਈਜੇਸ਼ਨ ਨੀਤੀ ਤੇ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ ਹੈ।Punjab1 year ago
-
ਦਸਵੀਂ ਤੋਂ ਬਾਅਦ ਕਿੱਤਾਮੁਖੀ ਕੋਰਸਦਸਵੀਂ ਪਾਸ ਕਰਨ ਤੋਂ ਬਾਅਦ ਕਈ ਵਾਰ ਬੱਚੇ ਸਹੀ ਕੌਂਸਲਿੰਗ ਨਾ ਮਿਲਣ ਕਾਰਨ ਅਗਲੀ ਪੜ੍ਹਾਈ ਸਹੀ ਤਰੀਕੇ ਨਾਲ ਨਹੀਂ ਕਰਦੇ।Lifestyle1 year ago
-
ਵੋਕੇਸ਼ਨਲ ਕਾਲਜ ਦੇ ਨਤੀਜੇ ਰਹੇ ਸ਼ਾਨਦਾਰਗੁਰੂ ਨਾਨਕ ਦੇਵ ਯੂਨੀਵਰਸਿਟੀ ਦੇੇ ਬੀਕਾਮ ਸਮੈਸਟਰ ਪਹਿਲਾ ਅਤੇ ਪੀਜੀਡੀਬੀਐੱਮ ਦੇ ਨਤੀਜੇ ਐਲਾਨੇ ਗਏ ਜਿਨ੍ਹਾਂ ਵਿਚ ਗੁਜਰਾਂਵਾਲਾ ਗੁਰੂ ਨਾਨਕ ਇੰਸਟੀਚਿਊਟ ਆਫ ਵੋਕੇਸ਼ਨਲ ਸਟੱਡੀਜ਼ ਦੇ ਵਿਦਿਆਰਥੀਆਂ ਦੀ ਮਿਹਨਤ ਸਦਕਾ ਨਤੀਜਾ ਸ਼ਾਨਦਾਰ ਰਿਹਾ।Punjab1 year ago
-
ਵੋਕੇਸ਼ਨਲ ਸਕੂਲ ਅਟੈਂਡੈਂਟ ਯੂਨੀਅਨ ਵੱਲੋਂ ਸੰਘਰਸ਼ ਦੀ ਚਿਤਾਵਨੀਪੰਜਾਬੀ ਜਾਗਰਣ ਕੇਂਦਰ, ਜਲੰਧਰ : ਸਰਕਾਰੀ ਵੋਕੇਸ਼ਨਲ ਸਕੂਲ ਅਟੈਂਡੈਂਟ ਯੂਨੀਅਨ ਵੱਲੋਂ ਬੀਤੇ ਲੰਮੇ ਸਮੇਂ ਤੋਂ ਲਟਕਦੀਆਂ ਮੰਗਪੰਜਾਬੀ ਜਾਗਰਣ ਕੇਂਦਰ, ਜਲੰਧਰ : ਸਰਕਾਰੀ ਵੋਕੇਸ਼ਨਲ ਸਕੂਲ ਅਟੈਂਡੈਂਟ ਯੂਨੀਅਨ ਵੱਲੋਂ ਬੀਤੇ ਲੰਮੇ ਸਮੇਂ ਤੋਂ ਲਟਕਦੀਆਂ ਮੰਗNational2 years ago
-
ਵਾਲੰਟੀਅਰਜ਼ ਨੂੰ ਕੀਤੀਆਂ ਜਾਣ ਗਰਮੀ ਦੀਆਂ ਛੁੱਟੀਆਂ : ਯੂਨੀਅਨਅਮਿਤ ਜੁਨੇਜਾ, ਫਾਜ਼ਿਲਕਾ : ਆਈਵੀ ਯੂਨੀਅਨ ਦੀ ਇਕ ਮੀਟਿੰਗ ਸਥਾਨਕ ਜ਼ਿਲ੍ਹਾ ਸਿੱਖਿਆ ਦਫਤਰ ਵਿਚ ਹੋਈ। ਮੀਟਿੰਗ ਵਿਚ ਕਿਰNews5 years ago
-
27 ਤੋਂ 26 ਨਵੰਬਰ ਤਕ ਵੱਖ-ਵੱਖ ਸਕੂਲਾਂ 'ਚ ਹੋਣਗੇ ਕਿੱਤਾ ਅਗਵਾਈ ਪ੍ਰੋਗਰਾਮ- ਦਿੱਤੀ ਜਾਣਕਾਰੀ -ਮਹੀਨਾ ਭਰ ਚੱਲਣ ਵਾਲੇ ਕਿੱਤਾ ਅਗਵਾਈ ਪ੍ਰੋਗਰਾਮਾਂ ਦਾ ਸ਼ਡਿਊਲ ਜਾਰੀ ਪੰਜਾਬੀ ਜਾਗਰਣ ਕੇਂਦਰ, ਜਲੰ- ਦਿੱਤੀ ਜਾਣਕਾਰੀ -ਮਹੀਨਾ ਭਰ ਚੱਲਣ ਵਾਲੇ ਕਿੱਤਾ ਅਗਵਾਈ ਪ੍ਰੋਗਰਾਮਾਂ ਦਾ ਸ਼ਡਿਊਲ ਜਾਰੀ ਪੰਜਾਬੀ ਜਾਗਰਣ ਕੇਂਦਰ, ਜਲੰNews6 years ago