vocational education
-
Vocational Course : ਕਿੱਤਾਮੁਖੀ ਕੋਰਸ ਨਾਲ ਕਰੀਅਰ ਨੂੰ ਦਿਉ ਨਵੀਂ ਦਿਸ਼ਾਕਿੱਤਾਮੁਖੀ ਸਿੱਖਿਆ ਉਹ ਸਿੱਖਿਆ ਹੈ, ਜੋ ਲੋਕਾਂ ਨੂੰ ਵਪਾਰ, ਕਰਾਫਟ ਜਾਂ ਤਕਨੀਸ਼ੀਅਨ ਵਜੋਂ ਵੱਖ-ਵੱਖ ਖੇਤਰਾਂ ’ਚ ਕੰਮ ਕਰਨ ਲਈ ਤਿਆਰ ਕਰਦੀ ਹੈ। ਇਸ ਨੂੰ ਕਰੀਅਰ ਐਜੂਕੇਸ਼ਨ ਜਾਂ ਟੈਕਨੀਕਲ ਐਜੂਕੇਸ਼ਨ ਵੀ ਕਿਹਾ ਜਾਂਦਾ ਹੈ। ਵਿਦਿਆਰਥੀਆਂ ਨੂੰ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ’ਚ ਨੌਕਰੀ ਦੇਣ ਵਾਲੇ ਕੋਰਸ ਸਿਖਾਏ ਜਾਂਦੇ ਹਨ।Education3 months ago
-
ਵਿਦਿਆਰਥੀਆਂ ਨੂੰ 450 ਕਿੱਤਿਆਂ ਨਾਲ ਜੋੜੇਗਾ ਸਿੱਖਿਆ ਵਿਭਾਗਸੀਨੀਅਰ ਰਿਪੋਰਟਰ, ਐੱਸਏਐੱਸ ਨਗਰ : ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਮੇਂ ਦੀ ਮੰਗ ਅਨੁਸਾਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਕਿੱਤਾਮੁਖੀ ਸਿੱਖਿਆ ਨਾਲ ਜੋੜਨ ਅਤੇ ਇਸ ਖੇਤਰ 'ਚ ਅਗਵਾਈ ਦੇਣ ਲਈ ਨਿਵੇਕਲਾ ਉਪਰਾਲਾ ਕਰਨ ਲਈ ਤਿਆਰੀ ਕੀਤੀ ਜਾ ਰਹੀ ਹੈ।Education7 months ago
-
ਅਪਾਹਜਾਂ ਲਈ ਬਣਨ ਠੋਸ ਨੀਤੀਆਂਅਪੰਗ ਆਬਾਦੀ ਸਮਾਜ ਦਾ ਅਨਿੱਖੜਵਾਂ ਅੰਗ ਹੈ। ਸਮਾਜਿਕ ਬਰਾਬਰੀ ਸਥਾਪਤ ਕਰਨ ਅਤੇ ਸਮਾਜ ਵਿਚ ਉਨ੍ਹਾਂ ਪ੍ਰਤੀ ਮਾਨਵੀ ਰਵੱਈਆ ਅਪਣਾਉਣ ਲਈ ਸਖ਼ਤ ਕਦਮ ਚੁੱਕਣ ਦੀ ਜ਼ਰੂਰਤ ਹੈ।Editorial1 year ago