Virushka Photo: ਆਈਪੀਐੱਲ 'ਚ ਰੌਮਾਂਟਿਕ ਦਿਖੇ ਅਨੁਸ਼ਕਾ ਸ਼ਰਮਾ-ਵਿਰਾਟ ਕੋਹਲੀ, ਏਬੀ ਡਿਵੀਲੀਅਰਜ਼ ਨੇ ਖਿੱਚੀ ਫੋਟੋ
Virushka Photo: ਕੋਰੋਨਾ ਕਾਲ ਦੌਰਾਨ ਯੂਏਈ 'ਚ ਇੰਡੀਅਨ ਪ੍ਰੀਮੀਅਰ ਲੀਗ (IPL) ਦਾ ਆਯੋਜਨ ਹੋਇਆ ਹੈ। ਇਸ ਵਾਰ ਮੈਦਾਨ 'ਚ ਖਿਡਾਰੀ ਹਨ ਪਰ ਚੀਅਰਜ਼ ਕਰਨ ਲਈ ਦਰਸ਼ਕ ਨਹੀਂ ਹਨ। ਪਰ ਇਸ ਦੀ ਕਮੀ ਪਲੇਅਰਜ਼ ਦੇ ਪਰਿਵਾਰ ਵਾਲੇ ਪੂਰਾ ਕਰ ਰਹੇ ਹਨ।
Entertainment 2 months ago