virus
-
Covid-19 : ਮੁੜ ਤੋਂ ਵੱਧ ਰਹੇ ਕੋਵਿਡ 19 ਦੇ ਸੰਕ੍ਰਮਣ ਨੂੰ ਦੇਖਦੇ ਹੋਏ ਸਰਕਾਰ ਨੇ ਨਵੀਆਂ ਗਾਈਡਲਾਈਨਜ਼ ਕੀਤੀਆਂ ਜਾਰੀ, ਦੇਖੋ ਲਿਸਟਕੇਂਦਰ ਸਰਕਾਰ ਨੇ ਕੋਵਿਡ 19 ਦੇ ਮੁੜ ਤੋਂ ਵੱਧ ਰਹੇ ਸੰਕ੍ਰਮਣ ਨੂੰ ਦੇਖਦੇ ਹੋਏ ਨਵੀਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਇਹ ਗਾਈਡਲਾਈਨਜ਼, ਮਾਲਜ਼, ਧਾਰਮਕ ਥਾਵਾਂ ਅਤੇ ਹੋਟਲ ਰੈਸਟੋਰੈਂਟਾਂ ਲਈ ਹਨ।National51 mins ago
-
ਕੋਰੋਨਾ ਤੋਂ ਬਾਅਦ ਹੁਣ ਦੁਨੀਆ ਨੂੰ ਡਰਾਉਣ ਲੱਗਾ ਸਪੇਨਿਸ਼ ਫਲੂ ਦਾ ਖ਼ਤਰਾ! 1918 'ਚ ਗਈਆਂ ਸਨ 5 ਕਰੋੜ ਜਾਨਾਂਇਕ ਪਾਸੇ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਅਜੇ ਜਾਰੀ ਹੈ ਤੇ ਦੂਜੇ ਪਾਸੇ ਹੁਣ ਸਪੈਨਿਸ਼ ਫਲੂ ਦਾ ਖਤਰਾ ਦੁਨੀਆ ਭਰ ਵਿਚ ਮੰਡਰਾਉਣਾ ਸ਼ਰੂ ਹੋ ਗਿਆ ਹੈ। ਵਿਸ਼ਵ ਸਿਹਤ ਸੰਗਠਨ ਨੇ ਚਿਤਾਵਨੀ ਦਿੱਤੀ ਹੈ ਕਿ ਸਪੈਨਿਸ਼ ਫਲੂ ਮੁਡ਼ ਤੋਂ ਪਰਤ ਸਕਦਾ ਹੈ। ਲਗਪਗ 100 ਸਾਲ ਪਹਿਲਾਂ ਇਸ ਫਲੂ ਕਾਰਨ 5 ਕਰੋਡ਼ ਤੋਂ ਵੀ ਜ਼ਿਆਦਾ ਜਾਨਾਂ ਚਲੀਆਂ ਗਈਆਂ ਸਨ।National2 days ago
-
ਇਕ ਮਿੰਟ ਅੰਦਰ ਕੀਤੇ ਗਏ ਦੋ ਗੋਲਾਂ ਨਾਲ ਭਾਰਤੀ ਮਰਦ ਹਾਕੀ ਟੀਮ ਨੇ ਜਰਮਨੀ ਨੂੰ 6-1 ਨਾਲ ਦਰੜਿਆਨੌਜਵਾਨ ਖਿਡਾਰੀ ਵਿਵੇਕ ਸਾਗਰ ਪ੍ਰਸਾਦ ਦੇ ਇਕ ਮਿੰਟ ਅੰਦਰ ਕੀਤੇ ਗਏ ਦੋ ਗੋਲਾਂ ਨਾਲ ਪੂਰੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਭਾਰਤੀ ਮਰਦ ਹਾਕੀ ਟੀਮ ਨੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲੰਬੇ ਸਮੇਂ ਤੋਂ ਬਾਅਦ ਮੈਦਾਨ 'ਤੇ ਵਾਪਸੀ ਕਰਦੇ ਹੋਏ ਐਤਵਾਰ ਨੂੰ ਇੱਥੇ ਜਰਮਨੀ ਨੂੰ 6-1 ਨਾਲ ਕਰਾਰੀ ਮਾਤ ਦਿੱਤੀ।Sports4 days ago
-
ਕੋਰੋਨਾ ਤੋਂ ਬਾਅਦ ਪਹਿਲਾ ਮੁਕਾਬਲਾ : ਵਿਨੇਸ਼ ਫੋਗਾਟ ਨੇ ਕੀਵ ਟੂਰਨਾਮੈਂਟ 'ਚ ਜਿੱਤਿਆ ਗੋਲਡਭਾਰਤੀ ਭਲਵਾਨ ਵਿਨੇਸ਼ ਫੋਗਾਟ (53 ਕਿਲੋਗ੍ਰਾਮ) ਨੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲੰਬੇ ਸਮੇਂ ਤਕ ਖੇਡ ਤੋਂ ਦਰ ਰਹਿਣ ਤੋਂ ਬਾਅਦ ਇੱਥੇ ਯੂਕ੍ਰੇਨੀਅਨ ਰੈਸਲਰਜ਼ ਅਤੇ ਕੋਚ ਮੈਮੋਰੀਅਲ ਟੂਰਨਾਮੈਂਟ ਨਾਲ ਕੁਸ਼ਤੀ ਵਿਚ ਵਾਪਸੀ ਕਰਦੇ ਹੋਏ ਐਤਵਾਰ ਨੂੰ ਇੱਥੇ 2017 ਦੀ ਵਿਸ਼ਵ ਚੈਂਪੀਅਨ ਵੀ ਕਾਲਾਦਜਿੰਸਕੀ ਨੂੰ ਹਰਾ ਕੇ ਗੋਲਡ ਮੈਡਲ ਆਪਣੇ ਨਾਂ ਕੀਤਾ।Sports4 days ago
-
ਚੰਡੀਗੜ੍ਹ ’ਚ ਕੋਵਿਨ 2.0 ਸਾਫਟਵੇਅਰ ’ਤੇ ਰਜਿਸਟ੍ਰੇਸ਼ਨ ਸ਼ੁਰੂ, ਇਕ ਮਾਰਚ ਤੋਂ ਸੀਨੀਅਰ ਸਿਟੀਜ਼ਨ ਨੂੰ ਲੱਗੇਗੀ ਕੋਰੋਨਾ ਵੈਕਸੀਨਸ਼ਨਿੱਚਰਵਾਰ ਸਵੇਰੇ 10 ਵਜੇ ਤੋਂ ਕੋਵਿਨ 2.0 ਸਾਫਟਵੇਅਰ ’ਤੇ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਇਕ ਮਾਰਚ ਤੋਂ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਵੈਕਸੀਨ ਲਾਈ ਜਾਵੇਗੀ। ਇਸ ਤੋਂ ਇਲਾਵਾ 45 ਸਾਲ ਉਮਰ ਤੋਂ ਉਪਰ ਦੇ ਜੋ ਲੋਕ ਕਿਸੇ ਬਿਮਾਰੀ ਤੋਂ ਗ੍ਰਸਤ ਹਨ, ਉਹ ਵੀ ਟੀਕਾਕਰਨ ਦਾ ਲਾਭ ਉਠਾ ਸਕਦੇ ਹਨ। ਇਸ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਸਿਹਤ ਵਿਭਾਗ ਨੂੰ ਨਵੀਂ ਗਾਈਡਲਾਈਨਜ਼ ਜਾਰੀ ਕਰ ਦਿੱਤੀ ਹੈ।Punjab5 days ago
-
ਬਠਿੰਡਾ ਦੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ 10 ਅਧਿਆਪਕ ਕੋਰੋਨਾ ਪਾਜ਼ੇਟਿਵ, ਸਕੂਲ ਨੂੰ ਕੀਤਾ ਜਾ ਸਕਦੈ ਬੰਦਦੁਬਾਰਾ ਫ਼ਿਰ ਕੋਰੋਨਾ ਨੇ ਬਠਿੰਡਾ ਜ਼ਿਲ੍ਹੇ ਨੂੰ ਆਪਣੀ ਲਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ। ਖਾਸ ਕਰਕੇ ਕੋਰੋਨਾ ਦਾ ਹਮਲਾ ਸਰਕਾਰੀ ਸਕੂਲਾਂ ’ਤੇ ਵੇਖਣ ਲਈ ਮਿਲ ਰਿਹਾ ਹੈ। ਦੋ ਸਰਕਾਰੀ ਸਕੂਲਾਂ ਵਿਚ ਕੋਰੋਨਾ ਦੇ ਹਮਲੇ ਬਾਅਦ ਹੁਣ ਬਠਿੰਡਾ ਸ਼ਹਿਰ ਦੇ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਚ ਵੀ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ।Punjab5 days ago
-
Covid-19 & Myths: ਕੋਰੋਨਾ ਤੋਂ ਇਨਫੈਕਟਿਡ ਗਰਭਵਤੀ ਔਰਤਾਂ ਨੂੰ ਨਹੀਂ ਹੈ Stillbirth ਜਾਂ ਗਰਭਪਾਤ ਦਾ ਜ਼ਿਆਦਾ ਖ਼ਤਰਾਕੋਵਿਡ-19 ਇਨਫੈਕਸ਼ਨ ਦੇ ਕਈ ਤਰ੍ਹਾਂ ਦੇ ਲੱਛਣ ਦੇਖਣ ਨੂੰ ਮਿਲ ਰਹੇ ਹਨ। ਨਾਲ ਹੀ ਇਹ ਵਾਇਰਸ ਵੱਖ-ਵੱਖ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਨਾਲ ਇਨਫੈਕਟਿਡ ਕਰਦਾ ਹੈ।Lifestyle6 days ago
-
NSE ਤੇ BSE ’ਤੇ 5 ਵਜੇ ਤਕ ਜਾਰੀ ਰਹੇਗਾ ਕਾਰੋਬਾਰ, ਸੈਂਸੇਕਸ ’ਚ 1100 ਅੰਕ ਦਾ ਉਛਾਲ, ਨਿਫਟੀ 15,000 ਦੇ ਕਰੀਬBombay Stock Exchange (BSE) ਤੇ ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ’ਤੇ ਬੁੱਧਵਾਰ ਨੂੰ ਕਾਰੋਬਾਰ 3:30 PM ਤੋਂ ਬਾਅਦ ਵੀ ਜਾਰੀ ਹੈ। ਐੱਨਐੱਸਈ ’ਤੇ ਬੁੱਧਵਾਰ ਨੂੰ ਤਕਨੀਕੀ ਗੜਬੜੀ ਦੀ ਵਜ੍ਹਾ ਨਾਲ ...Business8 days ago
-
ਲਾਕਡਾਊਨ ਦੀ ਉਲੰਘਣਾ ਕਰਨ 'ਤੇ ਪੁਲਿਸ ਮੁਲਾਜ਼ਮ ਨੇ KISS ਲੈ ਕੇ ਛੱਡਿਆ, ਵੀਡੀਓ ਵਾਇਰਲPeru 'ਚ ਲਾਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਰਨ ਦਾ ਇਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ। ਅਸਲ ਵਿਚ ਪੇਰੂ 'ਚ Coronavirus ਦੇ ਪਸਾਰ ਨੂੰ ਰੋਕਣ ਲਈ curfew ਲਗਾਇਆ ਗਿਆ ਹੈ। ਇਨ੍ਹਾਂ ਨਿਯਮਾਂ ਨੂੰ ਤੋੜਨ 'ਤੇ ਸਜ਼ਾ ਜਾਂ ਜੁਰਮਾਨੇ ਦੀ ਵਿਵਸਥਾ ਹੈ।World11 days ago
-
Corona Vaccine : ਪੰਜਾਬ ਸਿਹਤ ਵਿਭਾਗ ਦੀ ਸਖ਼ਤੀ, ਤੈਅਸ਼ੁਦਾ ਲਿਮਟ ਤੋਂ ਜ਼ਿਆਦਾ ਕੋਰੋਨਾ ਵੈਕਸੀਨ ਬਰਬਾਦ ਕਰਨ 'ਤੇ ਜਾਰੀ ਹੋਵੇਗਾ ਸ਼ੋਕਾਜ ਨੋਟਿਸCorona Vaccine : 16 ਜਨਵਰੀ ਤੋਂ ਸ਼ੁਰੂ ਕੀਤੀ ਗਈ ਕੋਰੋਨਾ ਵੈਕਸੀਨ ਟੀਕਾਕਰਨ ਮੁਹਿੰਮ ਤਹਿਤ ਹੋ ਰਹੀ ਵੈਕਸੀਨ ਦੀ ਬਰਬਾਦੀ ਰੋਕਣ ਲਈ ਕੇਂਦਰੀ ਸਿਹਤ ਮੰਤਰਾਲੇ ਨੇ ਸਖ਼ਤ ਨੋਟਿਸ ਲਿਆ ਹੈ। ਪੰਜਾਬ ਦੇ ਸਿਹਤ ਵਿਭਾਗ ਨੇ ਬਰਬਾਦੀ ਹੋਣ ਤੋਂ ਰੋਕਣ ਲਈ ਸਖ਼ਤ ਕਦਮ ਚੁੱਕਣ ਦੇ ਆਦੇਸ਼ ਦਿੱਤੇ ਹਨ ਤੇ ਕਿਹਾ ਹੈ ਕਿ ਦਸ ਲੋਕਾਂ ਨੂੰ ਇਕੱਠੇ ਕਰਨ ਤੋਂ ਬਾਅਦ ਹੀ ਵੈਕਸੀਨ ਦੀ ਵਾਇਲ ਖੋਲ੍ਹੀ ਜਾਵੇ।Punjab12 days ago
-
ਚੌਂਤਾ ਸਰਕਾਰੀ ਸਕੂਲ 'ਚ ਛਾਇਆ ਕੋਰੋਨਾ ਸੰਕਟਕੋਰੋਨਾ ਮਹਾਮਾਰੀ ਦਾ ਪ੍ਰਕੋਪ ਘਟਣ ਤੋਂ ਬਾਅਦ ਸਰਕਾਰ ਵੱਲੋਂ ਸਰਕਾਰੀ ਸਕੂਲ ਖੋਲ੍ਹੇ ਗਏ ਹਨ ਪਰ ਹਲਕਾ ਸਾਹਨੇਵਾਲ ਦੇ ਪਿੰਡ ਚੌਂਤਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਤੇ ਕੋਰੋਨਾ ਸੰਕਟ ਛਾ ਗਿਆ,Punjab16 days ago
-
Positive India : ਕੱਪੜਿਆਂ ਤੇ ਕਾਗ਼ਜ਼ ’ਤੇ ਘੱਟ ਦੇਰ ਤਕ ਜ਼ਿੰਦਾ ਰਹਿੰਦੈ ਕੋਰੋਨਾ ਵਾਇਰਸ, ਜਾਣੋ - ਕਿੱਥੇ ਕਿੰਨੀ ਦੇਰ ਰਹਿੰਦਾ ਹੈ ਜ਼ਿੰਦਾਆਈਆਈਟੀ ਮੁੰਬਈ ਦੇ ਪ੍ਰੋਫੈਸਰ ਰਜਨੀਸ਼ ਭਾਰਦਵਾਜ ਨੇ ਦੱਸਿਆ ਕਿ ਸੋਧ ’ਚ ਸਾਹਮਣੇ ਆਇਆ ਹੈ ਕਿ ਪੋਰਸ ਸਰਫੇਸ, ਜਿਵੇਂ ਕਿ ਪੇਪਰ ਅਤੇ ਕੱਪੜਿਆਂ ’ਚ ਵਾਇਰਸ ਘੱਟ ਸਮੇਂ ਤਕ ਜ਼ਿੰਦਾ ਰਹਿੰਦਾ ਹੈ। ਇਨ੍ਹਾਂ ਸਤ੍ਹਾ ’ਤੇ ਵਾਇਰਸ ਕੁਝ ਘੰਟੇ ਤਕ ਹੀ ਜ਼ਿੰਦਾ ਰਹਿੰਦਾ ਹੈ।National17 days ago
-
ਕੋਰੋਨਾ ਵਾਇਰਸ ਦੇ ਨਵੇਂ ਵੈਰੀਏਂਟ ਕਾਰਨ ਅਫਰੀਕਾ ਵਿਚ ਵਧੀ ਮਹਾਮਾਰੀ : WHOਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਨਵੇਂ ਵੈਰੀਏਂਟ ਕਾਰਨ ਅਫਰੀਕਾ ਵਿਚ ਮਹਾਮਾਰੀ ਵੱਧ ਗਈ ਹੈ। ਇਸ ਖੇਤਰ ਵਿਚ ਕੋਰੋਨਾ ਨਾਲ ਮੌਤ ਦੇ ਮਾਮਲਿਆਂ ਵਿਚ 40 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। ਅਫਰੀਕਾ ਵਿਚ ਮਿਲੇ ਕੋਰੋਨਾ ਦੇ ਨਵੇਂ ਪ੍ਰਕਾਰ ਜ਼ਿਆਦਾ ਇਨਫੈਕਸ਼ਨ ਵਾਲੇ ਦੱਸੇ ਜਾ ਰਹੇ ਹਨ।World20 days ago
-
ATM ਮਸ਼ੀਨ ਨੂੰ ਛੁਏ ਬਿਨਾ ਕਰ ਸਕੋਗੇ ਨਕਦੀ ਦੀ ਨਿਕਾਸੀ, ਜਾਣੋ ਕੀ ਹੈ ਇਹ ਤਕਨੀਕਕੋਰੋਨਾ ਵਾਇਰਸ ਮਹਾਮਾਰੀ ਦੇ ਪ੍ਰਕੋਪ ਤੋਂ ਬਾਅਦ ਕੁਝ ਬੈਂਕ ਏਟੀਐੱਮ ਤੇ ਕਾਨਟੈਕਟਲੈਸ ਨਕਦੀ ਨਿਕਾਸੀ ਦੀ ਪੇਸ਼ਕਸ਼ ਕਰ ਰਹੇ ਹਨ ਪਰ ਇਹ ਪ੍ਰਕਿਰਿਆ ਪੂਰੀ ਤਰ੍ਹਾਂ ਕਾਨਟੈਕਟਲੈਸ ਨਹੀਂ ਹੁੰਦੀ। ਇਸ ਗੱਲ 'ਤੇ ਧਿਆਨ ਦਿੰਦਿਆਂ ਮਾਸਟਰਕਾਰਡ ਨੇ ਹੁਣ ਪੂਰੀ ਤਰ੍ਹਾਂ ਕਾਨਟੈਕਟਲੈਸ ਨਕਦੀ ਨਿਵਾਸੀ ਦੀBusiness21 days ago
-
ਇਕ ਪ੍ਰੋਟੀਨ ਕਰ ਕੇ ਕੋਰੋਨਾ ਵਾਇਰਸ ਏਸ਼ਿਆਈ ਦੇਸ਼ਾਂ 'ਚ ਉਮੀਦ ਮੁਤਾਬਕ ਘੱਟ ਤੇਜ਼ੀ ਨਾਲ ਫੈਲਿਆਯੂਰਪ ਤੇ ਉੱਤਰੀ ਅਮਰੀਕਾ 'ਚ ਬਹੁਤ ਤੇਜ਼ੀ ਨਾਲ ਫ਼ੈਲਣ ਵਾਲਾ ਕੋਰੋਨਾ ਵਾਇਰਸ ਏਸ਼ਿਆਈ ਦੇਸ਼ਾਂ 'ਚ ਉਮੀਦ ਮੁਤਾਬਕ ਘੱਟ ਤੇਜ਼ੀ ਨਾਲ ਫੈਲਿਆ ਹੈ। ਭਾਰਤੀ ਵਿਗਿਆਨੀਆਂ ਨੇ ਇਸ ਕਾਰਨ ਦਾ ਪਤਾ ਲਾਉਣ 'ਚ ਕਾਮਯਾਬੀ ਹਾਸਲ ਕੀਤੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਯੂਰਪ ਤੇ ਉੱਤਰੀ ਅਮਰੀਕਾ ਦੇ ਲੋਕਾਂ ਦੇ ਸਰੀਰ 'ਚ ਫੇਫੜਿਆਂ ਦੀ ਹਿਫਾਜ਼ਤ ਕਰਨ ਵਾਲੇ ਇਕ ਪ੍ਰੋਟੀਨ ਦੀ ਮਾਤਰਾ ਤੁਲਨਾਤਮਕ ਰੂਪ ਨਾਲ ਘੱਟ ਹੁੰਦੀ ਹੈ।National22 days ago
-
ਕੋਰੋਨਾ ਵਾਇਰਸ ਮਹਾਮਾਰੀ ਤੋਂ ਜ਼ਿਲ੍ਹਾ ਵਾਸੀਆਂ ਨੂੰ ਮਿਲੀ ਰਾਹਤ, 27 ਆਏ ਪਾਜ਼ੇਟਿਵਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਬਾਅਦ ਦੁਪਹਿਰ ਆਈਆਂ ਰਿਪੋਰਟਾਂ ਵਿਚ 32 ਵਿਅਕਤੀਆਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਜਿਨ੍ਹਾਂ ਵਿਚੋਂ 27 ਜ਼ਿਲ੍ਹੇ ਨਾਲ ਸਬੰਧਤ ਹਨ ਅਤੇ 5 ਬਾਹਰਲੇ ਇਲਾਕਿਆਂ ਵਿਚੋਂ ਹਨ ।ਕੋਰੋਨਾ ਨਾਲ ਅੱਜ ਕਿਸੇ ਵੀ ਮਰੀਜ਼ ਦੀ ਮੌਤ ਨਾ ਹੋਣ ਕਾਰਨ ਸਾਰਿਆਂ ਨੇ ਰਾਹਤ ਮਹਿਸੂਸ ਕੀਤੀ।Punjab28 days ago
-
ਸਰਕਾਰੀ ਸਕੂਲ ਸਲੋਹ ਦੇ 5 ਵਿਦਿਆਰਥੀ ਕੋਰੋਨਾ ਪਾਜ਼ੇਟਿਵ,ਪਹਿਲਾਂ ਆ ਚੁਕੇ ਹਨ ਸਕੂਲ ਇੰਚਾਰਜ ਸਮੇਤ 3 ਅਧਿਆਪਕ ਤੇ 14 ਵਿਦਿਆਰਥੀ ਕੋਰੋਨਾ ਪਾਜ਼ੇਟਿਵਬੁੱਧਵਾਰ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਰਿਪੋਰਟ ਅਨੁਸਾਰ ਸਰਕਾਰੀ ਸਕੂਲ ਸਲੋਹ ਦੇ 5 ਵਿਦਿਆਰਥੀ ਕੋਰੋਨਾ ਪਾਜ਼ੇਟਿਵ ਆਏ ਹਨ। ਜਦਕਿ ਬੀਤੇ ਦਿਨੀਂ ਸਿਹਤ ਵਿਭਾਗ ਵੱਲੋਂ ਸਕੂਲ ਇੰਚਾਰਜ ਸਮੇਤ 3 ਅਧਿਆਪਕ ਅਤੇ 14 ਵਿਦਿਆਰਥੀ ਕੋਰੋਨਾ ਪਾਜ਼ੇਟਿਵ ਆਏ ਸਨPunjab29 days ago
-
ਮੋਗਾ ਦੇ ਡੀਸੀ ਅਤੇ ਐਸਐਸਪੀ ਨੇ ਲਗਵਾਈ ਕੋਰੋਨਾ ਵੈਕਸੀਨ, ਕਿਹਾ-ਕੋਰੋਨਾ ਵਾਇਰਸ ਦੀ ਰੋਕਥਾਮ ਲਈ ਟੀਕਾਕਰਨ ਜ਼ਰੂਰੀਪੂਰੇ ਭਾਰਤ ਵਿਚ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਵੈਕਸੀਨ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਸਿਹਤ ਵਿਭਾਗ ਤੋਂ ਬਾਅਦ ਅੱਜ ਹੋਰ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਹ ਵੈਕਸੀਨ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਅੱਜ ਪਹਿਲੇ ਦਿਨ ਜ਼ਿਲ੍ਹਾ ਮੋਗਾ ਦੇ ਡੀਸੀ ਸੰਦੀਪ ਹੰਸ ਅਤੇ ਐਸਐਸਪੀ ਹਰਮਨਬੀਰ ਸਿੰਘ ਗਿੱਲ ਨੇ ਸਥਾਨਕ ਸਿਵਲ ਹਸਪਤਾਲ ਵਿਖੇ ਪਹੁੰਚ ਕੇ ਇਹ ਵੈਕਸੀਨ ਲਗਵਾਈ।Punjab29 days ago
-
ਸਾਊਦੀ ਅਰਬ ਨੇ ਪਾਕਿਸਤਾਨ ਸਮੇਤ 20 ਦੇਸ਼ਾਂ ਦੀਆਂ ਉਡਾਣਾਂ ’ਤੇ ਲਾਈ ਰੋਕ, ਜਾਣੋ-ਕਿਹੜੇ ਦੇਸ਼ ਹਨ ਇਸ ’ਚ ਸ਼ਾਮਿਲਸਾਉਦੀ ਅਰਬ ਨੇ ਕੋਰੋਨਾ ਲਾਗ ਦੇ ਵੱਧਦੇ ਮਾਮਲਿਆਂ ਦੀ ਵਜ੍ਹਾ ਕਰਕੇ ਪਕਿਸਤਾਨ ਸਮੇਤ 20 ਦੇਸ਼ਾਂ ਦੀ ਹਵਾਈ ਆਵਾਜਾਈ ਨੂੰ ਮੁਅੱਤਲ ਕਰ ਦਿੱਤਾ ਹੈ। ਹੁਣ ਸਿਰਫ਼ ਉਹੀ ਲੋਕ ਸਾਉਦੀ ਅਰਬ ’ਚ ਦਾਖ਼ਲ ਹੋ ਸਕਦੇ ਹਨ, ਜੋ ਉਥੋਂ ਦੇ ਨਾਗਰਿਕ ਹਨ, ਡਿਪਲੋਮੇਟ ਹਨ, ਡਾਕਟਰ ਹਨ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਨ। ਇਹ ਆਦੇਸ਼ ਅੱਜ ਤੋਂ ਲਾਗੂ ਕਰ ਦਿੱਤੇ ਗਏ ਹਨ।World1 month ago
-
Ludhiana Coronavirus Update: ਲੁਧਿਆਣਾ ’ਚ ਸਰਕਾਰੀ ਪ੍ਰਾਇਮਰੀ ਸਕੂਲ ਦੀ ਹੈੱਡ ਟੀਚਰ ਕੋਰੋਨਾ ਪਾਜ਼ੇਟਿਵ, ਬੱਚਿਆਂ ਨੂੰ ਦਿੱਤੀ ਛੁੱਟੀਮੰਗਲਵਾਰ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਚੇਤ ਸਿੰਘ ਨਗਰ ਦੀ ਹੈੱਡ ਟੀਚਰ ਕੋਰੋਨਾ ਸੰ¬ਕ੍ਰਮਿਤ ਮਿਲੀ। ਸਕੂਲ ਵੱਲੋਂ ਸਾਵਧਾਨੀ ਵਰਤਦੇ ਹੋਏ ਸਿੱਖਿਆ ਵਿਭਾਗ ਨੂੰ ਸੂਚਿਤ ਕੀਤਾ ਗਿਆ, ਜਿਸਤੋਂ ਬਾਅਦ ਸਵੇਰੇ ਹੀ ਬੱਚਿਆਂ ਦੀ ਛੁੱਟੀ ਕਰ ਦਿੱਤੀ ਗਈ, ਜਦਕਿ ਸਟਾਫ ਮੌਜੂਦ ਰਿਹਾ।Punjab1 month ago