virat kohli
-
Instagram 'ਤੇ 100 ਮਿਲੀਅਨ ਫਾਲੋਅਰਜ਼ ਵਾਲੇ ਦੁਨੀਆ ਦੇ ਪਹਿਲੇ ਕ੍ਰਿਕਟਰ ਬਣੇ Virat Kohliਵਿਰਾਟ ਕੋਹਲੀ ਤੇ ਸੈਂਕੜਾ...ਇਹ ਪਿਛਲੇ ਇਕ ਦਹਾਕੇ ਤੋਂ ਇਕ ਦੂਸਰੇ ਦੇ ਬਦਲ ਬਣੇ ਹੋਏ ਹਨ। 70 ਸੈਂਕੜੇ ਇੰਟਰਨੈਸ਼ਨਲ ਕ੍ਰਿਕਟ 'ਚ ਜੜ ਚੁੱਕੇ ਵਿਰਾਟ ਕੋਹਲੀ ਨੇ ਹੁਣ ਮੈਦਾਨ ਦੇ ਬਾਹਰ ਵੀ ਸਪੈਸ਼ਲ ਸੈਂਚੁਰੀ ਪੂਰੀ ਕਰ ਕੇ ਇਤਿਹਾਸ ਰਚ ਦਿੱਤਾ ਹੈ। ਵਿਰਾਟ ਕੋਹਲੀ ਦੁਨੀਆ ਦੇ ਪਹਿਲੇ ਅਜਿਹੇ ਕ੍ਰਿਕਟਰ ਬਣ ਗਏ ਹਨ, ਜਿਨ੍ਹਾਂ ਨੇ ਇੰਸਟਾਗ੍ਰਾਮ 'ਤੇ 100 ਮਿਲੀਅਨ ਫਾਲੋਅਰਜ਼ ਦੀ ਗਿਣਤੀ ਪਾਰ ਕਰ ਲਈ ਹੈ।Cricket2 hours ago
-
ਕੋਹਲੀ ਤੋਂ ਸਿੱਖਣ ਲਈ ਬੇਤਾਬ ਹਨ ਆਸਟ੍ਰੇਲਿਆਈ ਆਲ-ਰਾਊਂਡਰ ਗਲੈਨ ਮੈਕਸਵੈੱਲਆਸਟ੍ਰੇਲਿਆਈ ਆਲ-ਰਾਊਂਡਰ ਗਲੈਨ ਮੈਕਸਵੈੱਲ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) 'ਚ ਵਿਰਾਟ ਕੋਹਲੀ ਨਾਲ ਖੇਡਣ ਤੇ ਉਨ੍ਹਾਂ ਤੋਂ ਸਿੱਖਣ ਲਈ ਉਤਸ਼ਾਹਿਤ ਹਨ ਤੇ ਉਨ੍ਹਾਂ ਭਾਰਤ ਕਪਤਾਨ ਦੇ ਸਾਰੇ ਫਾਰਮੇਟਾਂ 'ਚ ਦਬਦਬੇ ਨੂੁੰ ਦੇਖਦੇ ਹੋਏ ਕਿਹਾ ਕਿ ਉਹ ਖੇਡ ਦੇ ਸਿਖਰ 'ਤੇ ਹਨ। ਕੋਹਲੀ ਦੀ ਅਗਵਾਈ ਵਾਲੀ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਨੇ ਮੈਕਸਵੈੱਲ ਨੂੰ ਪਿਛਲੇ ਮਹੀਨੇ ਦੀ ਨਿਲਾਮੀ 'ਚ 14.25 ਕਰੋੜ ਰੁਪਏ ਦੇ ਕੇ ਖਰੀਦਿਆ। ਆਈਪੀਐੱਲ 2020 'ਚ ਮਾੜੇ ਪ੍ਰਦਰਸ਼ਨ ਤੋਂ ਬਾਅਦ ਪੰਜਾਬ ਕਿੰਗਜ਼ ਨੇ ਮੈਕਸਵੈੱਲ ਨੂੰ ਰਿਲੀਜ਼ ਕਰ ਦਿੱਤਾ ਸੀ।Cricket23 hours ago
-
ਵਿਰਾਟ ਕੋਹਲੀ ਨੂੰ ਸਾਬਕਾ ਭਾਰਤੀ ਖਿਡਾਰੀ ਨੇ ਕਿਹਾ- ਇੰਨੀ ਪਿਆਰੀ ਪਤਨੀ ਦੇ ਹੁੰਦੇ ਹੋਏ ਤੁਸੀਂ ਡਿਪ੍ਰੈਸ਼ਨ 'ਚ ਕਿਵੇਂ ਆ ਸਕਦੇ ਹੋਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਕੁਝ ਦਿਨ ਪਹਿਲਾਂ ਖੁਲਾਸਾ ਕੀਤਾ ਸੀ ਕਿ ਸਾਲ 2014 'ਚ ਇੰਗਲੈਂਡ ਦੌਰੇ 'ਤੇ ਉਹ ਡਿਪ੍ਰੈਸ਼ਨ 'ਚ ਸਨ। ਉਸ ਦੌਰੇ 'ਤੇ ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੈਸਟ ਸੀਰੀਜ ਖੇਡੀ ਗਈ ਸੀ ਤੇ ਇਹ ਸੀਰੀਜ਼ ਵਿਰਾਟ ਲਈ ਕਾਫੀ ਖਰਾਬ ਸੀ।Cricket3 days ago
-
ਅਸੀਂ ਕਿਸੇ ਵੀ ਹਾਲਾਤ ਲਈ ਤਿਆਰ, ਡੇ-ਨਾਈਟ ਟੈਸਟ 'ਚ ਸਪਿੰਨਰਾਂ ਦੀ ਭੂਮਿਕਾ ਹੋਵੇਗੀ ਪਰ ਤੇਜ਼ ਗੇਂਦਬਾਜ਼ਾਂ ਨੂੰ ਨਹੀਂ ਕੀਤਾ ਜਾ ਸਕਦਾ ਨਜ਼ਰਅੰਦਾਜ਼ : ਕੋਹਲੀਮੋਟੇਰਾ ਵਿਚ ਪੂਰੀ ਤਰ੍ਹਾਂ ਸਪਿੰਨ ਮੁਤਾਬਕ ਪਿੱਚ ਦੀ ਉਮੀਦ ਕੀਤੀ ਜਾ ਰਹੀ ਹੈ ਪਰ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਮੰਨਣਾ ਹੈ ਕਿ ਇੰਗਲੈਂਡ ਖ਼ਿਲਾਫ਼ ਤੀਜੇ ਡੇ-ਨਾਈਟ ਟੈਸਟ ਵਿਚ ਤੇਜ਼ ਗੇਂਦਬਾਜ਼ਾਂ ਦੀ ਵੀ ਸਪਿੰਨਰਾਂ ਜਿੰਨੀ ਹੀ ਭੂਮਿਕਾ ਹੋਵੇਗੀ। ਇਹ ਪੁੱਛਣ 'ਤੇ ਕਿ ਕੀ ਤੀਜੇ ਟੈਸਟ ਵਿਚ ਗੇਂਦ ਦੇ ਸਵਿੰਗ ਹੋਣ ਦੀ ਸੰਭਾਵਨਾ ਨਹੀਂ ਹੈ ਤਾਂ ਕੋਹਲੀ ਨੇ ਕਿਹਾ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਜਦ ਗੇਂਦ ਸਖ਼ਤ ਤੇ ਚਮਕੀਲੀ ਹੈ ਤਦ ਤਕ ਤੇਜ਼ ਗੇਂਦਬਾਜ਼ਾਂ ਕੋਲ ਮੈਚ ਵਿਚ ਮੌਕਾ ਰਹੇਗਾ।Cricket7 days ago
-
ਸਾਬਕਾ ਕ੍ਰਿਕਟਰ ਸਰਨਦੀਪ ਦਾ ਖ਼ੁਲਾਸਾ, ਵਿਰਾਟ-ਅਨੁਸ਼ਕਾ ਦੇ ਘਰ ’ਚ ਨਹੀਂ ਨੌਕਰ, ਮਹਿਮਾਨ ਆਉਣ ’ਤੇ ਦੋਵੇਂ ਖ਼ੁਦ ਕਰਦੇ ਹਨ ਵਿਵਸਥਾਉਨ੍ਹਾਂ ਨੇ ਦੱਸਿਆ ਕਿ ਜਦੋਂ ਘਰ ’ਚ ਕੋਈ ਮਹਿਮਾਨ ਆਉਂਦਾ ਹੈ ਤਾਂ ਵਿਰਾਟ ਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਖਾਣੇ ਦੀ ਸਾਰੀ ਸਮੱਗਰੀ ਦੀ ਵਿਵਸਥਾ ਖ਼ੁਦ ਕਰਦੇ ਹਨ। ਸਰਨਦੀਪ ਨੇ ਕਿਹਾ ਟੀਮ ਦੇ ਸਾਰੇ ਖਿਡਾਰੀ ਕੋਹਲੀ ਦੀ ਕਾਫੀ ਇੱਜਤ ਕਰਦੇ ਹਨ, ਉਹ ਬੇਹੱਦ ਮਜ਼ਬੂਤ ਵਿਅਕਤੀ ਹੈ।Cricket9 days ago
-
ਡਿਪ੍ਰੈਸ਼ਨ ਤੋਂ ਲੰਘ ਰਹੇ ਸਨ ਵਿਰਾਟ ਕੋਹਲੀ, ਦੱਸਿਆ ਇਸ ਭਾਰਤੀ ਦਿੱਗਜ ਨੇ ਕੀਤੀ ਮਦਦਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਮਾਨਸਿਕ ਤੌਰ 'ਤੇ ਕਾਫੀ ਮਜ਼ਬੂਤ ਖਿਡਾਰੀ ਮੰਨਿਆ ਜਾਂਦਾ ਹੈ। ਉਨ੍ਹਾਂ ਦੇ ਬੱਲੇ ਤੋਂ ਲਗਾਤਾਰ ਸਕੋਰ ਮਿਲਦੇ ਹਨ ਤੇ ਇਸੇ ਕਾਰਨ ਤੋਂ ਉਨ੍ਹਾਂ ਨੂੰ ਦੁਨੀਆ ਦੇ ਸਰਬੋਤਮ ਬੱਲੇਬਾਜ਼ਾਂ 'ਚੋਂ ਗਿਣਿਆ ਜਾਂਦਾ ਹੈ।Cricket10 days ago
-
IPL ਦੇ ਇਤਿਹਾਸ ’ਚ ਸਭ ਤੋਂ ਮਹਿੰਗੇ ਖਿਡਾਰੀ ਕ੍ਰਿਸ ਮੌਰਿਸ ਨਹੀਂ ਵਿਰਾਟ ਕੋਹਲੀ ਹਨ, ਮਿਲਦੀ ਹੈ ਇੰਨੀ ਤਨਖ਼ਾਹਆਈਪੀਐੱਲ ਸੀਜ਼ਨ 2021 ਦੇ ਲਈ ਚੇਨਈ ’ਚ ਹੋਈ ਨੀਲਾਮੀ ’ਚ ਕ੍ਰਿਸ ਮੌਰਿਸ ਨੂੰ ਆਰਸੀਬੀ ਨੇ 16.25 ਕਰੋੜ ਰੁਪਏ ਦੇ ਕੇ ਖਰੀਦਿਆ ਤੇ ਉਹ ਆਈਪੀਐੱਲ ਦੇ ਇਤਿਹਾਸ ’ਚ ਸਭ ਤੋਂ ਜ਼ਿਆਦਾ ਮਹਿੰਗੇ ਰੇਟ ’ਤੇ ਵਿਕਣ ਵਾਲੇ ਖਿਡਾਰੀ ਬਣੇ।Cricket11 days ago
-
RCB ਨੇ ਮੈਕਸਵੈੱਲ ਤੇ ਕਾਇਲੀ ਜੈਮਿਸਨ ਸਣੇ 8 ਖਿਡਾਰੀ ਖਰੀਦੇ, ਜਾਣੋ ਹੁਣ ਕਿਵੇਂ ਦੀ ਹੈ ਵਿਰਾਟ ਦੀ ਟੀਮVirat Kohli ਦੀ ਕਪਤਾਨੀ ਵਾਲੀ RCB ਨੇ ਆਈਪੀਐੱਲ 2021 ਦੀ ਨਿਲਾਮੀ 'ਚ ਖਾਸੀ ਬੋਲੀ ਲਗਾਈ ਤੇ ਕੁੱਲ 8 ਖਿਡਾਰੀ ਖਰੀਦੇ। ਹਾਲਾਂਕਿ ਇਸ ਫ੍ਰੈਂਚਾਇਜ਼ੀ ਨੇ ਇਸ ਵਾਰ 11 ਖਿਡਾਰੀਆਂ ਨੂੰ ਟੀਮ ਤੋਂ ਬਾਹਰ ਵੀ ਕੀਤਾ ਸੀ ਤੇ ਗਲੇਨ ਮੈਕਸਵੈੱਲ, ਕਾਇਲੀ ਜੈਮਿਸਨ ਤੇ ਡੇਨ ਕ੍ਰਿਸਟੀਅਨ ਵਰਗੇ ਖਿਡਾਰੀਆਂ ਨੂੰ ਆਪਣੀ ਟੀਮ 'ਚ ਸ਼ਾਮਲ ਕਰ ਕੇ ਉਨ੍ਹਾਂ ਖਿਡਾਰੀਆਂ ਦੀ ਭਰਪਾਈ ਕਰਨ ਦੀ ਪੂਰੀ ਕੋਸ਼ਿਸ਼ ਕੀਤੀ।Cricket11 days ago
-
Ind vs Eng : ਭਾਰਤ ਜਾਂ ਇੰਗਲੈਂਡ ਕਿਸ ਨੂੰ ਮਿਲੇਗੀ ਟੈਸਟ ਸੀਰੀਜ ’ਚ ਜਿੱਤ, Shoaib Akhtar ਨੇ ਕੀਤੀ ਭਵਿੱਖਬਾਣੀਭਾਰਤ ਤੇ ਇੰਗਲੈਂਡ ਵਿਚਕਾਰ ਖੇਡੇ ਜਾ ਰਹੇ ਚਾਰ ਮੈਚਾਂ ਦੀ ਟੈਸਟ ਸੀਰੀਜ ਦੇ ਦੋ ਮੁਕਾਬਲੇ ਖੇਡੇ ਜਾ ਚੁੱਕੇ ਹਨ ਜਿਸ ’ਚ ਦੋਵੇਂ ਟੀਮਾਂ ਇਸ ਸਮੇਂ 1-1 ਦੀ ਬਰਾਬਰੀ ’ਤੇ ਹਨ।Cricket12 days ago
-
ਵਿਰਾਟ ਕੋਹਲੀ ਨੂੰ ਤੀਜੇ ਟੈਸਟ ਮੈਚ ਤੋਂ ਕੀਤਾ ਜਾਣਾ ਚਾਹੀਦਾ ਬੈਨ, ਇੰਗਲੈਂਡ ਦੇ ਸਾਬਕਾ ਦਿੱਗਜ ਨੇ ਦੱਸਿਆ ਕਾਰਨVirat Kohli Ban : ਇੰਗਲੈਂਡ ਦੇ ਸਾਬਕਾ ਕ੍ਰਿਕਟਰ ਤੋਂ ਕਮੈਂਟੇਟਰ ਬਣੇ ਡੇਵਿਡ ਲਾਇਡ ਨੇ ਭਾਰਤ ਤੇ ਇੰਗਲੈਂਡ ਵਿਚਕਾਰ ਚੈਨੇਈ ਤੋਂ ਸ਼ੁਰੂ ਹੋਏ ਟੈਸਟ ਦੌਰਾਨ ਆਪਣੇ ਆਨ-ਫੀਲਡ ਵਿਵਹਾਰ ਲਈ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਦੀ ਸਖ਼ਤ ਆਲੋਚਨਾ ਕੀਤੀ।Cricket13 days ago
-
ਇੰਗਲੈਂਡ ਖ਼ਿਲਾਫ਼ ਜਿੱਤ ਦਰਜ ਕਰਨ ਲਈ ਅਸੀਂ ਹੌਸਲਾ ਤੇ ਦਿ੍ੜ ਸੰਕਲਪ ਦਿਖਾਇਆ : ਕੋਹਲੀਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸਪਿਨ ਦੇ ਅਨੁਕੂਲ ਚੇਪਕ ਦੀ ਪਿੱਚ ਦੀ ਅਲੋਚਨਾ ਨੂੰ ਖ਼ਾਰਜ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਦੂਸਰੇ ਟੈਸਟ 'ਚ ਇੰਗਲੈਂਡ ਖ਼ਿਲਾਫ਼ ਜਿੱਤ ਦਰਜ ਕਰਨ ਲਈ ਕਾਫੀ ਹੌਸਲਾ ਤੇ ਦਿ੍ੜ ਸੰਕਲਪ ਦਿਖਾਇਆ ਤੇ ਇੱਥੇ ਟਾਸ ਦਾ ਜ਼ਿਆਦਾ ਮਹੱਤਵ ਨਹੀਂ ਸੀ।Cricket13 days ago
-
ਵਿਰਾਟ ਕੋਹਲੀ ਨੇ ਅੰਗਰੇਜ਼ਾਂ ਤੋਂ ਲਿਆ ਵੱਡਾ ਬਦਲਾ ਤੇ ਭਾਰਤੀ ਧਰਤੀ 'ਤੇ ਟੈਸਟ 'ਚ ਹਾਸਲ ਕੀਤਾ ਖਾਸ ਮੁਕਾਮਵਿਰਾਟ ਕੋਹਲੀ ਦੀ ਕਪਤਾਨੀ 'ਚ ਟੀਮ ਇੰਡੀਆ ਨੇ ਜਬਰਦਸਤ ਵਾਪਸੀ ਕਰਦੇ ਹੋਏ ਚੇਨਈ 'ਚ ਖੇਡੇ ਗਏ ਦੂਜੇ ਟੈਸਟ ਮੈਚ 'ਚ ਮਹਿਮਾਨ ਟੀਮ ਇੰਗਲੈਂਡ ਨੂੰ 317 ਦੌੜਾਂ ਦੇ ਵੱਡੇ ਅੰਤਰ ਨਾਲ ਹਰਾਇਆ ਤੇ ਪਿਛਲੀ ਹਾਰ ਦਾ ਬਦਲਾ ਵੀ ਲੈ ਲਿਆ। ਇਸ ਜਿੱਤ ਨਾਲ ਹੁਣ ਭਾਰਤੀ ਟੀਮ ਨੇ ਟੈਸਟ ਸੀਰੀਜ਼ 'ਚ 1-1 ਦੀ ਬਰਾਬਰੀ ਕਰ ਲਈ ਹੈ ਤੇ ਇਹ ਜਿੱਤ ਕਪਤਾਨ ਵਿਰਾਟ ਕੋਹਲੀ ਦੇ ਲਈ ਬੇਹੱਦ ਖਾਸ ਬਣ ਗਈ।Cricket14 days ago
-
ਪਟੇਲ ਦੀ ਫਿਰਕੀ ’ਚ ਫਸੇ ਅੰਗਰੇਜ਼, ਡੈਬਿਊ ਟੈਸਟ ਮੈਚ ’ਚ ਹੀ ਹਾਸਿਲ ਕੀਤਾ ਖ਼ਾਸ ਮੁਕਾਮਭਾਰਤੀ ਿਕਟ ਟੀਮ ਦੇ ਸਪਿੱਨਰ ਅਕਸ਼ਰ ਪਟੇਲ ਨੇ ਇੰਗਲੈਂਡ ਖ਼ਿਲਾਫ਼ ਚੇਨਈ ’ਚ ਖੇਡੇ ਗਏ ਦੂਸਰੇ ਟੈਸਟ ਮੈਚ ਜ਼ਰੀਏ ਿਕਟ ਨਾਲ ਸਭ ਤੋਂ ਲੰਬੇ ਫਾਰਮੈਟ ’ਚ ਡੈਬਿਊ ਕੀਤਾ ਤੇ ਉਸ ਦੀ ਸ਼ੁਰੂਆਤ ਖ਼ਾਸ ਹੋ ਗਈ। ਅਕਸ਼ਰ ਦਾ ਡੈਬਿਊ ਖ਼ਾਸ ਇਸ ਵਜ੍ਹਾ ਕਰਕੇ ਬਣਿਆ ਕਿਉਂਕਿ ਉਨ੍ਹਾਂ ਨੇ ਟੀਮ ਇੰਡੀਆ ਦੀ ਜਿੱਤ ’ਚ ਆਪਣੀ ਵੱਡੀ ਭੂਮਿਕਾ ਨਿਭਾਈ।Cricket14 days ago
-
Ind vs Eng : ਬੋਲਡ ਹੋਣ ਤੋਂ ਬਾਅਦ ਵੀ ਕਰੀਜ਼ 'ਤੇ ਕਾਫੀ ਦੇਰ ਖੜ੍ਹੇ ਰਹੇ ਵਿਰਾਟ ਕੋਹਲੀ, ਜਾਣੋ ਵਜ੍ਹਾਭਾਰਤ ਅਤੇ ਇੰਗਲੈਂਡ ਵਿਚਕਾਰ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਸਰਾ ਮੁਕਾਬਲਾ ਚੇਨਈ 'ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਇਸ ਮੈਚ 'ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ। ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਸ਼ੁਭਮਨ ਗਿੱਲ (Shubhman Gill) ਬਿਨਾਂ ਖਾਤਾ ਖੋਲ੍ਹੇ ਵਾਪਸ ਪਰਤ ਗਏ।Cricket17 days ago
-
Ind vs Eng : ਰੋਹਿਤ ਸ਼ਰਮਾ ਨੇ ਕੀਤੀ ਜ਼ਬਰਦਸਤ ਵਾਪਸੀ, ਲਗਾਇਆ ਟੈਸਟ ਕਰੀਅਰ ਦਾ 7ਵਾਂ ਸੈਂਕੜਾ ਤੇ ਬਣਾਏ ਕਈ ਰਿਕਾਰਡIndian Cricket Team ਦੇ ਓਪਨਰ ਬੱਲੇਬਾਜ਼ ਰੋਹਿਤ ਸ਼ਰਮਾ ਖ਼ਿਲਾਫ਼ ਦੂਸਰੇ ਟੈਸਟ ਮੈਚ ਦੀ ਪਹਿਲੀ ਪਾਰੀ 'ਚ ਸੈਂਕੜਾ ਜੜਿਆ। ਇੰਗਲੈਂਡ ਖ਼ਿਲਾਫ਼ ਟੈਸਟ ਕ੍ਰਿਕਟ 'ਚ ਇਹ ਰੋਹਿਤ ਸ਼ਰਮਾ ਦਾ ਪਹਿਲਾ ਸੈਂਕੜਾ ਰਿਹਾ ਤਾਂ ਉੱਥੇ ਹੀ ਉਨ੍ਹਾਂ ਆਪਣੇ ਟੈਸਟ ਕਰੀਅਰ ਦਾ ਇਹ 7ਵਾਂ ਸੈਂਕੜਾ ਲਗਾਇਆ।Cricket17 days ago
-
ਕੋਹਲੀ ਦੀ ਕਪਤਾਨੀ ਦੇ ਪੱਖ 'ਚ ਆਏ ਪੀਟਰਸਨ, ਸਟੂਅਰਟ ਬਰਾਡ 'ਤੇ ਹੋਵੇਗਾ ਦਬਾਅਕੋਹਲੀ ਦੀ ਕਪਤਾਨੀ ਵਿਚ ਭਾਰਤ ਨੇ ਪਿਛਲੇ ਸਾਲ ਦੀ ਸ਼ੁਰੂਆਤ ਵਿਚ ਨਿਊਜ਼ੀਲੈਂਡ ਵਿਚ ਦੋ ਟੈਸਟ ਗੁਆਏ ਸਨ ਜਦਕਿ ਇਸ ਤੋਂ ਬਾਅਦ ਟੀਮ ਨੂੰ ਆਸਟ੍ਰੇਲੀਆ ਵਿਚ ਦਸੰਬਰ ਵਿਚ ਐਡੀਲੇਡ ਵਿਚ ਪਹਿਲੇ ਟੈਸਟ ਵਿਚ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਅਜਿੰਕੇ ਰਹਾਣੇ ਨੇ ਜ਼ਖ਼ਮੀ ਟੀਮ ਦੇ ਸਹਾਰੇ ਭਾਰਤ ਨੂੰ ਇਤਿਹਾਸਕ ਜਿੱਤ ਦਿਵਾਈ।Cricket18 days ago
-
ਸੰਜੂ ਸੈਮਸਨ ਸਮੇਤ 6 ਖਿਡਾਰੀ 2 ਕਿੱਲੋਮੀਟਰ ਰਨ ਫਿਟਨੈੱਸ ਟੈਸਟ 'ਚ ਹੋਏ ਫੇਲ੍ਹ, BCCI ਨੇ ਚੁੱਕਿਆ ਇਹ ਕਦਮਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਟੀਮ ਇੰਡੀਆ ਦੇ ਖਿਡਾਰੀਆਂ ਦੇ ਫਿਟਨੈਸ ਲੈਵਲ ਨੂੰ ਹੋਰ ਉੱਚਾ ਕਰਨ ਲਈ ਇਸ ਸਾਲ ਤੋਂ ਯੋ-ਯੋ ਟੈਸਟ ਨਾਲ ਦੋ ਕਿੱਲੋਮੀਟਰ ਰਨ ਫਿਟਨੈੱਸ ਟੈਸਟ ਦਾ ਨਵਾਂ ਨਿਯਮ ਬਣਾਇਆ ਸੀ।Cricket18 days ago
-
ਸੁਨੀਲ ਗਵਾਸਕਰ ਬੋਲੇ, ਮੈਂ ਨਹੀਂ ਮੰਨਦਾ ਇੰਗਲੈਂਡ ਦੇ ਕਪਤਾਨ ਜੋਅ ਰੂਟ ਦੁਨੀਆ ਦੇ ਸਰਵਉੱਚ ਬੱਲੇਬਾਜ਼ ਹਨਭਾਰਤੀ ਟੀਮ ਖ਼ਿਲਾਫ਼ ਚੇਨੱਈ ਟੈਸਟ ’ਚ ਇੰਗਲੈਂਡ ਦੇ ਕਪਤਾਨ ਜੋਅ ਰੂਟ ਨੇ ਦੋਹਰਾ ਸੈਂਕੜਾ ਲਾਇਆ। ਇਸ ਪਾਰੀ ਦੇ ਦਮ ’ਤੇ ਇੰਗਲੈਂਡ ਨੇ ਭਾਰਤ ਸਾਹਮਣੇ ਵੱਡਾ ਸਕੋਰ ਬਣਾਇਆ ਤੇ ਪਹਿਲੀ ਪਾਰੀ ’ਚ 241 ਦੌੜਾਂ ਦਾ ਵਾਧਾ ਹਾਸਲ ਕੀਤਾ। ਰੂਟ ਦੇ ਦੋਹਰੇ ਸੈਂਕੜੇ ਤੋਂ ਬਾਅਦ ਵੀ ਸਾਬਕਾ ਭਾਰਤੀ ਕਪਤਾਨ ਸੁਨੀਲ ਗਵਾਸਕਰ ਉਨ੍ਹਾਂ ਨੂੰ ਦੁਨੀਆ ਦਾ ਸਰਵਉੱਚ ਬੱਲੇਬਾਜ਼ ਨਹੀਂ ਮੰਨਦੇ ਹਨ।Cricket19 days ago
-
IPL 2021: RCB ਦੀ ਟੀਮ ਨੇ ਕੀਤਾ ਐਲਾਨ, ਵਿਰਾਟ ਕੋਹਲੀ ਨੂੰ ਮਿਲੇਗਾ ਭਾਰਤੀ ਦਿੱਗਜ ਦਾ ਸਾਥIPL 2021 ਇੰਡੀਅਨ ਪ੍ਰੀਮੀਅਮ ਲੀਗ ਭਾਵ ਆਈਪੀਐੱਲ ਦੇ 14ਵੇਂ ਸੀਜ਼ਨ ਤੋਂ ਪਹਿਲਾਂ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਫੈਂ੍ਰਚਾਈਜੀ ਰਾਇਲ ਚੈਲੇਂਜਰਜ਼ ਬੈਂਗਲੌਰ ਭਾਵ ਆਰਸੀਬੀ ਨੇ ਵੱਡਾ ਐਲਾਨ ਕੀਤਾ ਹੈ। ਆਰਸੀਬੀ ਨੇ ਆਈਪੀਐੱਲ ਦੇ ਨਵੇਂ ਸੀਜ਼ਨ ਤੋਂ ਪਹਿਲਾਂ ਭਾਰਤੀ ਦਿੱਗਜ਼ ਨਾਲ ਹੱਥ ਮਿਲਾਇਆ ਹੈ।Cricket20 days ago
-
ICC Test Rankings 'ਚ ਵਿਰਾਟ ਕੋਹਲੀ ਨੂੰ ਪਿਆ ਵੱਡਾ ਘਾਟਾ, ਜੋਅ ਰੂਟ ਨੇ ਮਾਰੀ ਲੰਬੀ ਛਾਲICC Test Rankings 'ਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ (Virat Kohli) ਨੂੰ ਇਕ ਵਾਰ ਫਿਰ ਘਾਟਾ ਪਿਆ ਹੈ। ਉੱਥੇ ਹੀ ਇੰਗਲੈਂਡ ਦੀ ਟੀਮ ਦੇ ਕਪਤਾਨ ਜੋਅ ਰੂਟ (Joe Root) ਨੂੰ ਜ਼ਬਰਦਸਤ ਫਾਇਦਾ ਹੋਇਆ ਹੈ। ਟੈਸਟ ਰੈਂਕਿੰਗ 'ਚ ਜੋਅ ਰੂਟ ਤੀਸਰੇ ਨੰਬਰ 'ਤੇ ਪਹੁੰਚ ਗਏ ਹਨ ਜਦਕਿ ਕਪਤਾਨ ਕੋਹਲੀ ਪੰਜਵੇਂ ਨੰਬਰ 'ਤੇ ਖਿਸਕ ਗਏ ਹਨ।Cricket20 days ago