ਵਿਰਾਟ-ਅਨੁਸ਼ਕਾ ਨੂੰ ਲੈ ਕੇ Ad ਕੰਪਨੀਆਂ ’ਚ ਮਚੀ ਹੋੜ, ਮਾਤਾ-ਪਿਤਾ ਬਣਦੇ ਹੀ ਰੇਸ ’ਚ ਕਈ ਵੱਡੇ ਬ੍ਰਾਂਡ
virat kohli and anushka sharma ਇੰਡੀਅਨ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਉਨ੍ਹਾਂ ਦੀ ਪਤਨੀ ਅਭਿਨੇਤਰੀ ਅਨੁਸ਼ਕਾ ਸ਼ਰਮਾ ਦੇ ਘਰ ਸੋਮਵਾਰ ਨੂੰ ਛੋਟੇ ਮਹਿਮਾਨ ਦਾ ਆਗਮਨ ਹੋਇਆ।
Entertainment 1 month ago