vikram rathore
-
ਜਸਪ੍ਰੀਤ ਬੁਮਰਾਹ ਦੀ ਵਜ੍ਹਾ ਨਾਲ ਅੱਜ ਨਹੀਂ ਹੋਵੇਗਾ ਭਾਰਤ ਦੀ ਪਲੇਇੰਗ ਇਲੈਵਨ ਦਾ ਐਲਾਨ, ਮੁਸ਼ਕਲ ’ਚ ਟੀਮਭਾਰਟੀ ਟੀਮ ਦੇ ਬੱਲੇਬਾਜ਼ ਕੋਚ ਵਿਕਰਮ ਰਾਠੌਰ ਵੱਲੋਂ ਕੀਤੀ ਪ੍ਰੈੱਸ ਕਾਨਫਰੰਸ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਵੀਰਵਾਰ ਤਕ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ 100 ਫ਼ੀਸਦੀ ਫਿੱਟ ਨਹੀਂ ਹੈ। ਬੀਸੀਸੀਆਈ ਦੀ ਮੈਡੀਕਲ ਟੀਮ ਉਸ ਨਾਲ ਬਣੀ ਹੋਈ ਹੈ। ਇਹੀ ਕਾਰਨ ਹੈ ਕਿ ਆਖ਼ਰੀ ਟੈਸਟ ਮੈਚ ਲਈ ਪਲੇਇੰਗ ਇਲੈਵਨ ਦਾ ਐਲਾਨ ਮੈਚ ਤੋਂ ਠੀਕ ਪਹਿਲਾਂ ਕੀਤਾ ਜਾਵੇਗਾ।Cricket1 month ago
-
ਹੋ ਚੁੱਕੀ ਹੈ ਵਿਸ਼ਵ ਕੱਪ ਦੇ ਅਹਿਮ ਖਿਡਾਰੀਆਂ ਦੀ ਪਛਾਣ : ਕੋਚ ਵਿਕਰਮ ਰਾਠੌਰਭਾਰਤੀ ਬੱਲੇਬਾਜ਼ੀ ਕੋਚ ਵਿਕਰਮ ਰਾਠੌਰ ਨੇ ਮੰਗਲਵਾਰ ਨੂੰ ਭਾਰਤੀ ਕ੍ਰਿਕਟਰਾਂ ਦੀ ਨਵੀਂ ਪੀੜ੍ਹੀ ਨੂੰ 'ਸ਼ਾਨਦਾਰ' ਕਰਾਰ ਦਿੱਤਾ ਤੇ ਕਿਹਾ ਕਿ ਟੀਮ ਮੈਨੇਜਮੈਂਟ ਅਕਤੂਬਰ-ਨਵੰਬਰ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਅਹਿਮ ਖਿਡਾਰੀਆਂ ਦੀ ਪਛਾਣ ਕਰ ਚੁੱਕੀ ਹੈ।Cricket1 year ago
-
ਮੁੱਖ ਖਿਡਾਰੀਆਂ ਦੀ ਪਛਾਣ ਜ਼ਰੂਰੀ : ਵਿਕਰਮ ਰਾਠੌਰਰਾਠੋਰ ਨੇ ਕਿਹਾ ਕਿ ਤੁਹਾਨੂੰ ਜ਼ਿਆਦਾ ਤਬਦੀਲੀ ਤੋਂ ਵੀ ਬਚਣਾ ਪਵੇਗਾ ਪਰ ਇਕ ਵੱਡਾ ਟੂਰਨਾਮੈਂਟ ਆ ਰਿਹਾ ਹੈ ਇਸ ਲਈ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੀ ਟੀਮ ਦੇ ਮੁੱਖ ਖਿਡਾਰੀ ਕੌਣ ਹਨ ਤੇ ਸਾਨੂੰ ਇਨ੍ਹਾਂ ਮੁੱਖ ਖਿਡਾਰੀਆਂ ਨੂੰ ਕਾਇਮ ਰੱਖਣ ਦੀ ਲੋੜ ਹੈ।Cricket1 year ago
-
ਭਵਿੱਖ ਲਈ ਹੁਣ ਬਦਲਦੇ ਰਹਾਂਗੇ ਯੋਜਨਾਵਾਂ : ਰਾਠੌਰਭਾਰਤੀ ਟੀਮ ਦੇ ਨਵੇਂ ਬੱਲੇਬਾਜ਼ੀ ਕੋਚ ਵਿਕਰਮ ਰਾਠੌਰ ਦੀਆਂ ਨਜ਼ਰਾਂ ਵੀ ਅਗਲੇ ਸਾਲ ਆਸਟ੍ਰੇਲੀਆ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ 'ਤੇ ਹਨ।Cricket1 year ago