ਵਿਜੇ ਹਜ਼ਾਰੇ ਟਰਾਫੀ ਦੇ ਮੈਚ 'ਚ ਤਾਮਿਲਨਾਡੂ ਹੱਥੋਂ ਹਾਰਿਆ ਪੰਜਾਬ
ਅੱਜ ਵਿਜੇ ਹਜ਼ਾਰੇ ਟਰਾਫੀ ਦੇ ਮੈਚ 'ਚ ਪੰਜਾਬ ਨੂੰ ਤਾਮਿਲਨਾਡੂ ਹੱਥੋਂ ਛੇ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪੰਜਾਬ ਨੇ ਗੁਰਕੀਰਤ ਮਾਨ ਦੀਆਂ ਅਜੇਤੂ 139 ਦੌੜਾਂ ਤੇ ਪ੍ਰਭਸਿਮਰਨ ਸਿੰਘ ਦੀਆਂ 71 ਦੌੜਾਂ ਦੀ ਮਦਦ ਨਾਲ ਚਾਰ ਵਿਕਟਾਂ 'ਤੇ 288 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਜਵਾਬ ਵਿਚ ਤਾਮਿਲਨਾਡੂ ਨੇ ਇਕ ਓਵਰ ਬਾਕੀ ਰਹਿੰਦੇ ਚਾਰ ਵਿਕਟਾਂ 'ਤੇ 289 ਦੌੜਾਂ ਬਣਾ ਕੇ ਮੈਚ ਜਿੱਤ ਲਿਆ।
Cricket1 month ago