vice
-
ਨਗਰ ਕੌਂਸਲ ਠੇਕੇਦਾਰਾਂ ਦੀ ਮੀਟਿੰਗ 'ਚ ਧਰਮਵੀਰ ਪ੍ਰਧਾਨ, ਲੱਕੀ ਮੀਤ ਪ੍ਰਧਾਨ ਥਾਪੇਸ਼ਹਿਰ ਦੇ ਠੇਕੇਦਾਰਾਂ ਦੀ ਇਕ ਮੀਟਿੰਗ ਪ੍ਰਧਾਨ ਸੁਰਿੰਦਰ ਕੁੰਦਰਾ ਦੀ ਅਗਵਾਈ 'ਚ ਸਥਾਨਕ ਨਗਰ ਕੌਂਸਲ ਦਫ਼ਤਰ ਵਿਖੇ ਹੋਈ, ਜਿਸ 'ਚ ਠੇਕੇਦਾਰਾਂ ਦੇ ਆਪਣੀ ਕੈਬਨਿਟ ਬਣਾਉਣ ਲਈ ਚੋਣ ਕੀਤੀ। ਇਸ ਦੌਰਾਨ ਧਰਮਵੀਰ ਸਿੰਘ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ ਤੇ ਲੱਕੀ ਰਾਣਾ ਨੂੰ ਮੀਤ ਪ੍ਰਧਾਨ, ਨਵੀਨ ਖੇੜਾ ਨੂੰ ਸਕੱਤਰ ਜਦਕਿ ਸੰਦੀਪ ਮਲਹੋਤਰਾ ਪ੍ਰਰੈੱਸ ਸਕੱਤਰ ਤੇ ਚੂੁਹੜ ਸਿੰਘ ਨੂੰ ਸਲਾਹਕਾਰ, ਤਮਨ ਭੁੱਲਰ ਤੇ ਪ੍ਰਦੀਪ ਬਾਂਸਲ ਨੂੰ ਅਗਜੈਕਟਿਵ ਮੈਂਬਰ ਲਿਆ ਗਿਆ ਹੈ। ਨਵੇਂ ਚੁਣੇ ਪ੍ਰਧਾਨ ਧਰਮਵੀਰ ਨੂੰ ਨਗਰ ਕੌਂਸਲ ਦੇ ਪ੍ਰਧਾਨ ਸੁਰਿੰਦਰ ਕੁੰਦਰਾ ਨੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਨਵੇਂ ਬਣੇ ਪ੍ਰਧਾਨ ਨੇ ਆਪਣੇ ਠੇਕੇਦਾਰ ਭਾਈਚਾਰੇ ਦੇ ਹੱਕ 'ਚ ਖੜ੍ਹਣ ਦਾ ਵਾਅਦਾ ਕਰਦਿਆਂ ਸਾਰਿਆਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਠੇਕੇਦਾਰਾਂ ਦੇ ਹੱਕ 'ਚ ਹਰ ਸਮੇਂ ਕੋਈ ਵੀ ਸਮੱਸਿਆ ਲਈ ਉਹ ਹਮੇਸ਼ਾ ਤਿਆਰ ਹਨ।Punjab3 hours ago
-
ਸ਼ਿਵ ਸੈਨਾ ਹਿੰਦ ਦੇ ਪ੍ਰਧਾਨ ਤੇ ਉਪ ਪ੍ਰਧਾਨ ਦੇ ਪੋਸਟਰਾਂ 'ਤੇ ਸ਼ਰਾਰਤੀਆਂ ਨੇ ਫੇਰੀ ਕਾਲਖਸਰਾਰਤੀ ਅਨਸਰਾਂ ਵੱਲੋਂ ਸ਼ਿਵ ਸੈਨਾ ਹਿੰਦ ਦੇ ਦਫ਼ਤਰ ਬਾਹਰ ਲਾਏ ਪੋਸਟਰਾਂ 'ਤੇ ਕਾਲਖ ਫੇਰ ਦਿੱਤੀ, ਜਿਸਦਾ ਪਤਾ ਲੱਗਦਿਆਂ ਹੀ ਵੱਡੀ ਗਿਣਤੀ ਸ਼ਿਵ ਸੈਨਿਕਾਂ ਨੇ ਇਕੱਠੇ ਹੋ ਕੇ ਇਸਦਾ ਵਿਰੋਧ ਕੀਤਾ। ਆਗੂਆਂ ਨੇ ਇਸਦੀ ਸ਼ਿਕਾਇਤ ਪੁਲਿਸ ਕੋਲ ਵੀ ਕੀਤੀ ਹੈ।Punjab2 days ago
-
Punjab Congress : ਪੰਜਾਬ ਕਾਂਗਰਸ ਦੇ ਨਵ ਨਿਯੁਕਤ ਮੀਤ ਪ੍ਰਧਾਨਾਂ ਨੂੰ ਦਿੱਤੀ ਨਵੀਂ ਜ਼ਿੰਮੇਵਾਰੀਪੰਜਾਬ ਕਾਂਗਰਸ ਨੇ ਸੂਬੇ ’ਚ ਜਥੇਬੰਦਕ ਕੰਮਕਾਜ ਨੂੰ ਵੇਖਣ ਲਈ ਲਈ ਕਾਂਗਰਸ ਦੇ ਨਵ ਨਿਯੁਕਤ ਮੀਤ ਪ੍ਰਧਾਨਾਂ ਨੂੰ ਜ਼ਿਲ੍ਹਿਆਂ ਦੀ ਜ਼ਿੰਮੇਵਾਰੀ ਸੌਂਪੀ ਹੈ।Punjab7 days ago
-
ਸ. ਬੇਅੰਤ ਸਿੰਘ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਕੀਤੀ ਰਮਨ ਬਹਿਲ ਨਾਲ ਮੁਲਾਕਾਤਸ. ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸੁਸ਼ੀਲ ਮਿੱਤਲ ਵੱਲੋਂ ਅੱਜ ਆਮ ਆਦਮੀ ਪਾਰਟੀ ਗੁਰਦਾਸਪੁਰ ਦੇ ਸੀਨੀਅਰ ਨੇਤਾ ਰਮਨ ਬਹਿਲ ਨਾਲ ਉਨਾਂ੍ਹ ਦੇ ਗ੍ਹਿ ਵਿਖੇ ਮੁਲਾਕਾਤ ਕੀਤੀ ਗਈ। ਇਸ ਮੌਕੇ ਉਨਾਂ੍ਹ ਨਾਲ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਰਾਜੀਵ ਬੇਦੀ ਅਤੇ ਡੀਨ ਡਾ. ਸਰਬਜੀਤ ਸਿੰਘ ਸਿੱਧੂ ਮੌਜੂਦ ਸਨ। ਇਸ ਦੌਰਾਨ ਯੂਨੀਵਰਸਿਟੀ ਦੇ ਵਿਦਿਆ ਅਤੇ ਪ੍ਰਬੰਧਾਂ ਨਾਲ ਜੁੜੇ ਕਈ ਅਹਿਮ ਮੁੱਦਿਆਂ 'ਤੇPunjab7 days ago
-
ਮੀਤ ਪ੍ਰਧਾਨ ਨਗਰ ਕੌਂਸਲ ਗੁਰਮੀਤ ਮੁਖੀਜਾ ਦਾ ਕੀਤਾ ਸਨਮਾਨਸਤਨਾਮ ਸਿੰਘ ਘਾਰੂ, ਧਰਮਕੋਟ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਮੀਤ ਮੁਖੀਜਾ ਦੇ ਨਗਰ ਕੌਂਸਲ ਧਰਮਕੋਟ ਦਾ ਮੀਤ ਪ੍ਰਧPunjab9 days ago
-
ਕੁਲਪਤੀ ਡਾ. ਜੋਰਾ ਸਿੰਘ ਦਾ ਵਿਸ਼ੇਸ਼ ਸਨਮਾਨਪੰਜਾਬ ਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਦੇਸ਼ ਭਗਤ ਯੂਨੀਵਰਸਿਟੀ ਵਿਖੇ ਹੋਈ ਤੀਜੀ ਸੂਬਾਈ ਕਾਨਫ਼ਰੰਸ ਮੌਕੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਯੂਨੀਵਰਸਿਟੀ ਦੇ ਕੁਲਪਤੀ ਡਾ. ਜ਼ੋਰਾ ਸਿੰਘ ਤੇ ਪੋ੍. ਕੁਲਪਤੀ ਡਾ. ਤੇਜਿੰਦਰPunjab10 days ago
-
ਕਾਂਗਰਸੀ ਕੌਂਸਲਰਾਂ ਦੀ ਗੈਰ ਹਾਜ਼ਰੀ 'ਚ ਸੀਨੀਅਰ ਮੀਤ ਤੇ ਮੀਤ ਪ੍ਰਧਾਨ ਦੀ ਚੋਣਸਥਾਨਕ ਸ਼ਹਿਰ ਦੇ ਵਿਕਾਸ ਅਤੇ ਤਰੱਕੀ ਲਈ ਨਗਰ ਕੌਂਸਲ ਬੁਢਲਾਡਾ ਵਿੱਚ ਖਾਲੀ ਹੋਈਆਂ ਮੀਤ ਪ੍ਰਧਾਨ ਅਤੇ ਸੀਨੀਅਰ ਮੀਤ ਪ੍ਰਧਾਨ ਦੀ ਚੋਣ ਹਲਕਾ ਵਿਧਾਇਕ ਪਿੰ੍ਸੀਪਲ ਬੁੱਧ ਰਾਮ ਦੀ ਹਾਜ਼ਰੀ ਵਿੱਚ ਐੱਸਡੀਐੱਮ ਬੁਢਲਾਡਾ ਦੇ ਨਿਗਰਾਨ ਹੇਠ ਹੋਈ। ਚੋਣ ਵਿੱਚ ਹਲਕਾ ਵਿਧਾਇਕ ਸਮੇਤ 14 ਕੌਂਸਲਰਾਂ ਨੇ ਹਿੱਸਾ ਲਿਆ। ਇਸ ਵਿੱਚ ਬਹੁਸੰਮਤੀ ਨਾਲ ਕੌਂਸਲਰ ਸੁਖਦੀਪ ਸਿੰਘ ਸੋਨੀ ਨੂੰ ਸੀਨੀਅਰ ਮੀਤ ਪ੍ਰਧਾਨ, ਕੌਂਸਲਰ ਰਜਿੰਦਰ ਸੈਣੀ ਝੰਡਾ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇPunjab11 days ago
-
ਵੀਸੀ ਨੂੰ ਜਨਤਕ ਜਥੇਬੰਦੀਆਂ ਅੱਜ ਕਰਨਗੀਆਂ ਪੱਖੀਆਂ ਭੇਟਹਰਪ੍ਰਰੀਤ ਸਿੰਘ ਚਾਨਾ, ਫਰੀਦਕੋਟ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਦੇ ਦਫਤਰ ਗੁਰਪ੍ਰਰੀਤ ਸਿੰਘ ਚੰਦਬਾਜPunjab11 days ago
-
ਸਿੱਖਿਆ ਦਾ ਚਾਨਣ ਵੰਡ ਰਹੀ ਸੰਤ ਬਾਬਾ ਭਾਗ ਸਿੰਘ 'ਵਰਸਿਟੀ : ਪਰਮਾਰਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਹਮ ਜੀ) ਦੇ ਅਸ਼ੀਰਵਾਦ ਨਾਲ ਅਤੇ ਚਾਂਸਲਰ ਸੰਤ ਬਾਬਾ ਸਰਵਣ ਸਿੰਘ ਦੀ ਦੇਖ-ਰੇਖ ਹੇਠ ਵਾਈਸ-ਚਾਂਸਲਰ ਪੋ੍. (ਡਾ.) ਧਰਮਜੀਤ ਸਿੰਘ ਪਰਮਾਰ ਦੀ ਵਡਮੁੱਲੀ ਅਗਵਾਈ ਹੇਠ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਲੋਕ ਸੰਪਰਕ ਵਿਭਾਗ ਵੱਲੋਂ 'ਪੱਤਰਕਾਰ ਮਿਲਣੀ' ਕਰਵਾਈ ਗਈ। ਪ੍ਰਰੈੱਸ ਕਾਨਫਰੰਸ ਵਿਚ ਵਾਈਸ-ਚਾਂਸਲਰ ਪੋ੍. (ਡਾ.) ਧਰਮਜੀਤ ਸਿੰਘ ਪਰਮਾਰ, ਸਕੱਤਰ ਹਰਦਮਨ ਸਿੰਘ, ਰਜਿਸਟਰਾਰ ਡਾ. ਇੰਦੂ ਸ਼ਰਮਾ, ਡਾ. ਸ਼ਵੇਤਾ, ਡਾ. ਪੰਕਜ ਭਗਤ ਲੋਕ ਸੰਪਰਕ ਅਫ਼ਸਰ, ਸੰਤ ਬਾਬਾ ਭਾਗ ਸਿੰਘ ਇੰਸਟੀਚਿਊਟ ਆਫ਼ ਨਰਸਿੰਗ ਦੇ ਪਿੰ੍ਸੀਪਲ ਗੁਰਪ੍ਰਰੀਤ ਕੌਰ, ਸੰਤ ਬਾਬਾ ਭਾਗ ਸਿੰਘ ਇੰਟਰਨੈਸ਼ਨਲ ਸਕੂਲ ਦੇ ਵਾਈਸ ਪਿੰ੍ਸੀਪਲ ਬਲਜੀਤ ਸਿੰਘ, ਕੈਪਟਨ ਸੁਖਦੇਵ ਸਿੰਘ, ਫੈਕਲਟੀ ਮੈਂਬਰ ਅਤੇ ਹੋਰ ਸਟਾਫ ਹਾਜ਼ਰ ਸਨ।Punjab12 days ago
-
ਸ਼ਹਿਰ ਨੂੰ ਮੁੱਢਲੀਆਂ ਸਹੂਲਤਾਂ ਦੇਣ ਲਈ ਰਹਾਂਗੇ ਯਤਨਸ਼ੀਲ : ਮੁਖੀਜਾਸਤਨਾਮ ਸਿੰਘ ਘਾਰੂ, ਧਰਮਕੋਟ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਮੀਤ ਮੁਖੀਜਾ ਦੇ ਨਗਰ ਕੌਂਸਲ ਧਰਮਕੋਟ ਦਾ ਮੀਤ ਪ੍ਰਧਾPunjab12 days ago
-
ਜਸਵਿੰਦਰ ਸੰਧੂ ਮਾਸਟਰ ਗੇਮਜ਼ ਫੈਡਰੇਸ਼ਨ ਪੰਜਾਬ ਦੇ ਉਪ ਪ੍ਰਧਾਨ ਨਿਯੁਕਤਖੇਡਾਂ ਜੀਵਨ ਦਾ ਅਨਿੱਖੜਵਾਂ ਅੰਗ ਹਨ ਤੇ ਖਿਡਾਰੀ ਕਦੇ ਵੀ ਬੁੱਢਾ ਨਹੀਂ ਹੁੰਦਾ। ਇਸੇ ਸੰਦਸ਼ ਤਹਿਤ ਪੰਜਾਬ ਅੰਦਰ ਮਾਸਟਰ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ, ਮਾਸਟਰ ਗੇਮਜ਼ ਫੈਡਰੇਸ਼ਨ ਪੰਜਾਬ ਦੀ ਨਵੀਂ ਬਾਡੀ ਦਾ ਗਠਨ ਕਰਨ ਲਈ ਫਿਰੋਜ਼ਪੁਰPunjab12 days ago
-
ਚੰਡੀਗੜ੍ਹ ਪਹੁੰਚੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ, ਹਵਾਈ ਅੱਡੇ 'ਤੇ ਪੰਜਾਬ ਤੇ ਹਰਿਆਣਾ ਦੇ ਰਾਜਪਾਲ ਤੇ ਮੁੱਖ ਮੰਤਰੀਆਂ ਨੇ ਕੀਤਾ ਸਵਾਗਤਕਨਵੋਕੇਸ਼ਨ ਪ੍ਰੋਗਰਾਮ ਦੌਰਾਨ 1128 ਰਿਸਰਚ ਸਕਾਲਰਾਂ ਨੂੰ ਪੀਐਚਡੀ ਦੀਆਂ ਡਿਗਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ। ਸਮਾਗਮ ਲਈ ਕਈ ਵੀਆਈਪੀਜ਼ ਸਮੇਤ 1300 ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ।Punjab12 days ago
-
ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਅੱਜ ਆਉਣਗੇ ਪੀਯੂ ਚੰਡੀਗੜ੍ਹ, ਇਨ੍ਹਾਂ ਸੜਕਾਂ 'ਤੇ ਵਾਹਨਾਂ ਦੀ ਆਵਾਜਾਈ ਹੋਵੇਗੀ ਬੰਦ, ਇਹ ਹੈ ਰੂਟ ਪਲਾਨਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ 69ਵੀਂ ਕਨਵੋਕੇਸ਼ਨ ਨੂੰ ਯਾਦਗਾਰੀ ਬਣਾਉਣ ਲਈ ਅਧਿਕਾਰੀ ਤੇ ਕਰਮਚਾਰੀ ਬੁੱਧਵਾਰ ਦੇਰ ਰਾਤ ਤਕ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਵਿੱਚ ਰੁੱਝੇ ਹੋਏ ਸਨ। ਸਮਾਗਮ ਵਿੱਚ ਉਪ ਰਾਸ਼ਟਰਪਤੀ ਅਤੇ ਚਾਂਸਲਰ ਵੈਂਕਈਆ ਨਾਇਡੂ ਮੁੱਖ ਮਹਿਮਾਨ ਹੋਣਗੇ।Punjab12 days ago
-
ਕਾਂਗਰਸ ਦੇ ਮੀਤ ਪ੍ਰਧਾਨ ਅਰੋੜਾ ਨੂੰ ਵਰਕਰਾਂ ਕੀਤਾ ਸਨਮਾਨਿਤਜ਼ਿਲ੍ਹਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਕੁਲਦੀਪ ਨੰਦਾ ਨੇ ਸਾਬਕਾ ਕੈਬਨਿਟ ਮੰਤਰੀ ਜ਼ਿਲ੍ਹਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਕੁਲਦੀਪ ਨੰਦਾ ਨੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਮੀਤ ਪ੍ਰਧਾਨ ਨਿਯੁਕਤ ਕੀਤੇ ਜਾਣPunjab15 days ago
-
ਸ਼ਹਿਰ ਦੇ ਵਿਕਾਸ ਲਈ ਸਰਕਾਰ ਵਚਨਬੱਧ : ਸਿੱਧੂਅੱਜ ਨਗਰ ਕੌਂਸਲ ਧਰਮਕੋਟ ਵਿਖੇ ਮੀਤ ਪ੍ਰਧਾਨ ਦੀ ਹੋਈ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਕੌਂਸਲਰ ਬੀਬੀ ਮਨਜੀਤ ਕੌਰ ਵੱਲੋਂ ਆਪਣਾ ਸਮਰਥਨ ਗੁਰਮੀਤ ਮੁਖੀਜਾ ਨੂੰ ਦਿੱਤੇ ਜਾਣ ਤੋਂ ਬਾਅਦ ਕੌਂਸਲਰ ਦੇ ਪਤੀ ਗੁਰਮੇਲ ਸਿੰਘ ਸਿੱਧੂ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਸਮੇਂ ਉਨ੍ਹਾਂ ਦੇ ਵਾਰਡ ਵਿਚ ਕੋਈ ਵੀ ਵਿਕਾਸ ਕਾਰਜ ਨਹੀਂ ਹੋਇਅPunjab16 days ago
-
ਉਪ-ਰਾਸ਼ਟਰਪਤੀ ਨੇ ਬੱਚਿਆਂ ਦੀ ਮੁੱਢਲੀ ਸਿੱਖਿਆ ਦੀ ਮਾਤ ਭਾਸ਼ਾ 'ਚ ਕੀਤੀ ਵਕਾਲਤ, ਕਿਹਾ- ਭਾਰਤੀ ਸਿੱਖਿਆ ਪ੍ਰਣਾਲੀ ਨੂੰ 'ਸਾਡੇ ਸੱਭਿਆਚਾਰ' ਵੱਲ ਦੇਣਾ ਹੋਵੇਗਾ ਧਿਆਨਉਪ-ਰਾਸ਼ਟਰਪਤੀ ਨੇ ਦਿੱਲੀ ਯੂਨੀਵਰਸਿਟੀ ਨੂੰ 100 ਸਾਲ ਪੂਰੇ ਹੋਣ 'ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਮੈਂ ਇਸ ਯੂਨੀਵਰਸਿਟੀ ਦੇ ਵਿਕਾਸ ਅਤੇ ਤਰੱਕੀ ਲਈ ਸਾਰੇ ਲੋਕਾਂ ਨੂੰ ਵਧਾਈ ਦੇਣਾ ਚਾਹਾਂਗਾ...National17 days ago
-
ਮੇਸ਼ੀ ਪ੍ਰਧਾਨ ਤੇ ਕਾਕਾ ਮੀਤ ਪ੍ਰਧਾਨ ਨਿਯੁਕਤਆਮ ਆਦਮੀ ਪਾਰਟੀ ਦੇ ਸਰਗਰਮ ਵਲੰਟੀਅਰ ਰਾਮੇਸ਼ ਕੁਮਾਰ ਮੇਸ਼ੀ ਨੂੰ ਪ੍ਰਮੁੱਖ ਆਗੂਆਂ ਦੀ ਮੌਜੂਦਗੀ 'ਚ ਸ਼ਿਵਪੁਰੀ ਨਿਗਮਘਾਟ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਜਦਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਾਜਿੰਦਰ ਕੁਮਾਰ ਕੌਂਸਲ ਨੂੰ ਮੀਤ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ।Punjab19 days ago
-
ਕਾਂਗਰਸ ਵੱਲੋਂ ਕੌਂਸਲਰ ਤੇ ਜ਼ਿਲ੍ਹਾ ਮੀਤ ਪ੍ਰਧਾਨ ਹਰਜੀਤ ਸਿੰਘ ਮਿੰਟਾ ਬਰਖ਼ਾਸਤਕਾਂਗਰਸ ਪਾਰਟੀ ਨੇ ਵਾਰਡ ਨੰਬਰ 14 ਦੇ ਕੌਂਸਲਰ ਤੇ ਮੋਹਾਲੀ ਜ਼ਿਲ੍ਹੇ ਦੇ ਮੀਤ ਪ੍ਰਧਾਨ ਹਰਜੀਤ ਸਿੰਘ ਮਿੰਟਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਹਵਾਲਾ ਦਿੰਦਿਆਂ ਪਾਰਟੀ 'ਚੋਂ ਕੱਢ ਦਿੱਤਾ ਹੈ। ਇਸ ਸਬੰਧੀ ਮੋਹਾਲੀ ਕਾਂਗਰਸ ਦੇ ਪ੍ਰਧਾਨ ਰਿਸ਼ਵ ਜੈਨ ਨੇ ਬੀਤੇ ਦਿਨੀਂ ਇਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ। ਹਰਜੀਤ ਸਿੰਘ ਮਿੰਟਾਂ ਹਲਕਾ ਡੇਰਾਬੱਸੀ ਤੋਂ ਕਾਂਗਰਸ ਦੀ ਟਿਕਟ 'ਤੇ 2022 ਦੀ ਚੋਣ ਲੜ ਚੁੱਕੇ ਦੀਪਇੰਦਰ ਸਿੰਘ ਿਢੱਲੋਂ ਦੇ ਕਰੀਬੀ ਰਹੇ ਹਨ, ਜਿਸ ਨੇ ਿਢੱਲੋਂ ਦੇ ਸਿਆਸੀ ਸਫ਼ਰ ਦੇ ਹਰ ਉਤਰਾਅ-ਚੜ੍ਹਾਅ 'ਚ ਉਨ੍ਹਾਂ ਦਾ ਸਾਥ ਦਿੱਤਾ ਹੈ। 2012 'ਚ ਜਦੋਂ ਿਢੱਲੋਂ ਨੇ ਆਜ਼ਾਦ ਤੌਰ 'ਤੇ ਵਿਧਾਨ ਸਭਾ ਚੋਣ ਲੜੀ, 2015 'ਚ ਜਦੋਂ ਸ਼ੋ੍ਮਣੀ ਅਕਾਲੀ ਦਲ-ਭਾਜਪਾ ਤੋਂ ਲੋਕ ਸਭਾ ਸੀਟ ਲਈ ਚੋਣ ਲੜੀ ਤੇ ਿਢੱਲੋਂ ਵੱਲੋਂ 2017 ਤੇ 2022 ਦੀਆਂ ਚੋਣਾਂ ਕਾਂਗਰਸ ਦੀ ਟਿਕਟ 'ਤੇ ਲੜੀਆਂ ਸਨ ਤਾਂ ਵੀ ਹਰਜੀਤ ਸਿੰਘ ਮਿੰਟਾਂ ਉਨਾਂ੍ਹ ਦੇ ਨਾਲ ਚੱਟਾਨ ਵਾਂਗੂ ਖੜ੍ਹੇ ਸਨ।Punjab22 days ago
-
ਪੰਜਾਬ ਹਾਕੀ ਟੀਮ ਦੀ ਉੱਪ ਕਪਤਾਨ ਬਣੀ ਹਰਜੋਤ ਕੌਰਏਪੀਜੇ ਸਕੂਲ ਰਾਮਾ ਮੰਡੀ 'ਚ ਪੜ੍ਹਦੀ 10ਵੀਂ ਜਮਾਤ ਦੀ ਵਿਦਿਆਰਥਣ ਹਰਜੋਤ ਕੌਰ ਪੰਜਾਬ ਮਹਿਲਾ ਸਬ ਜੂਨੀਅਰ ਹਾਕੀ ਟੀਮ ਦੀ ਉੱਪ ਕਪਤਾਨ ਬਣਾਇਆ ਗਿਆ ਹੈ। ਹਰਜੋਤ ਕੌਰ 11 ਮਈ ਤੋਂ ਇੰਫਾਲ ਵਿਖੇ ਸ਼ੁਰੂ ਹੋਣ ਵਾਲੀ 12ਵੀਂ ਹਾਕੀ ਇੰਡੀਆ ਕੌਮੀ ਸਬ-ਜੂਨੀਅਰ ਮਹਿਲਾ ਹਾਕੀ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਵਾਲੀ ਪੰਜਾਬ ਹਾਕੀ ਟੀਮ ਦੀ ਉੱਪ ਕਪਤਾਨੀ ਕਰੇਗੀ।Punjab23 days ago
-
ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਨਵੇਂ ਵਿੱਤ ਮੰਤਰੀ ਨਾਲ ਕੀਤੀ ਮੁਲਾਕਾਤ, 20 ਕਰੋੜ ਦੀ ਗਰਾਂਟ ਤੇ 150 ਕਰੋੜ ਦੇ ਕਰਜ਼ੇ ਤੋਂ ਰਾਹਤ ਦੇਣ ਦੀ ਕੀਤੀ ਮੰਗਪੰਜਾਬੀ ਯੂਨੀਵਰਸਿਟੀ ਦੇ ਵਿੱਤੀ ਘਾਟੇ ਜੱਗ ਜ਼ਾਹਰ ਹਨ ਪਰ ਇਸ ਦੇ ਹੱਲ ਲਈ ਮੁੜ ਤੋਂ ਵਾਈਸ ਚਾਂਸਲਰ ਨੂੰ ਨਵੀਂ ਸਰਕਾਰ ਦੇ ਨਵੇਂ ਵਿੱਤ ਮੰਤਰੀ ਤਕ ਪਹੁੰਚ ਕਰਨੀ ਪਈ ਹੈ। ਇਸ ਦੌਰਾਨ ਵੀਸੀ ਨੇ ਫਿਰ ਤੋਂ ਵਿੱਤੀ ਘਾਟਿਆਂ ਦੀ ਦਾਸਤਾਂ ਸੁਣਾਈ ਅਤੇ ਅੱਗੋਂ ਵਿੱਤੀ ਮੰਤਰੀ ਵੱਲੋਂ ਵੀ ਸਿਰਫ਼ ਭਰੋਸਾ ਹੀ ਦਿੱਤਾ ਗਿਆ ਹੈ।Punjab27 days ago