vice president of india
-
Jagdeep Dhankhar Vice President : ਜਗਦੀਪ ਧਨਖੜ ਬਣੇ ਦੇਸ਼ ਦੇ 14ਵੇਂ ਉਪ-ਰਾਸ਼ਟਰਪਤੀ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਚੁਕਾਈ ਸਹੁੰਧਨਖੜ (71) ਨੇ ਰਾਜਸਥਾਨ ਹਾਈ ਕੋਰਟ ਅਤੇ ਭਾਰਤ ਦੀ ਸੁਪਰੀਮ ਕੋਰਟ ਦੋਵਾਂ ਵਿੱਚ ਅਭਿਆਸ ਕੀਤਾ ਹੈ। ਉਸਨੇ 1989 ਦੀਆਂ ਲੋਕ ਸਭਾ ਚੋਣਾਂ ਵਿੱਚ ਜਨਤਾ ਦਲ ਦੀ ਟਿਕਟ 'ਤੇ ਝੁੰਝਨੂ ਤੋਂ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ...National2 hours ago
-
Vice President Election 2022: ਜਗਦੀਪ ਧਨਖੜ ਹੋਣਗੇ ਦੇਸ਼ ਦੇ ਨਵੇਂ ਉਪ ਰਾਸ਼ਟਰਪਤੀ, ਵਿਰੋਧੀ ਉਮੀਦਵਾਰ ਮਾਰਗਰੇਟ ਅਲਵਾ ਨੂੰ 346 ਵੋਟਾਂ ਨਾਲ ਹਰਾਇਆਦੇਸ਼ ਦੇ ਉਪ ਰਾਸ਼ਟਰਪਤੀ (Vice President Election 2022) ਦੇ ਅਹੁਦੇ ਲਈ ਸ਼ਨੀਵਾਰ ਨੂੰ ਵੋਟਿੰਗ ਪੂਰੀ ਹੋ ਗਈ। NDA ਉਮੀਦਵਾਰ ਜਗਦੀਪ ਧਨਖੜ ਉਪ ਰਾਸ਼ਟਰਪਤੀ ਦੀ ਚੋਣ ਜਿੱਤ ਗਏ ਹਨ। ਉਨ੍ਹਾਂ ਨੇ ਵਿਰੋਧੀ ਧਿਰ ਦੇ ਉਮੀਦਵਾਰ ਮਾਰਗਰੇਟ ਅਲਵਾ (80) ਨੂੰ ਹਰਾਇਆ ਹੈ।National4 days ago
-
Exam GK/GA on President of India: ਦ੍ਰੌਪਦੀ ਮੁਰਮੂ ਬਣੀ ਭਾਰਤ ਦੀ 15ਵੀਂ ਰਾਸ਼ਟਰਪਤੀ, ਜਾਣੋ ਭਾਰਤ ਦੇ ਰਾਸ਼ਟਰਪਤੀ 'ਤੇ ਜਾਣਕਾਰੀ ਭਰਪੂਰ ਤੇ ਦਿਲਚਸਪ ਗੱਲਾਂ22 ਜੁਲਾਈ 2022 ਦੀਆਂ ਰਾਸ਼ਟਰਪਤੀ ਚੋਣਾਂ ਲਈ ਵੋਟਾਂ ਦੀ ਗਿਣਤੀ ਵਿੱਚ 2824 (64.03%) ਵੋਟਾਂ ਪ੍ਰਾਪਤ ਕਰਨ ਤੋਂ ਬਾਅਦ ਭਾਜਪਾ ਅਤੇ ਸਹਿਯੋਗੀ ਐਨਡੀਏ ਦੀ ਉਮੀਦਵਾਰ ਦ੍ਰੌਪਦੀ ਮੁਰਮੂ ਨੂੰ ਸਫਲ ਐਲਾਨਿਆ ਗਿਆ ਸੀ।Education17 days ago
-
Presidential Election 2022 Results: ਹੁਣ ਤਕ ਸਿਰਫ 8 ਉਪ ਰਾਸ਼ਟਰਪਤੀਆਂ ਨੂੰ ਮਿਲਿਆ ਰਾਸ਼ਟਰਪਤੀ ਦਾ ਅਹੁਦਾ, ਜਾਣੋ ਕੌਣ ਸਨ ਇਹ ਮਸ਼ਹੂਰ ਹਸਤੀਆਂਦੇਸ਼ ਨੂੰ ਅੱਜ ਨਵਾਂ ਰਾਸ਼ਟਰਪਤੀ ਮਿਲੇਗਾ। ਇਸ ਵਿੱਚ ਐਨਡੀਏ ਉਮੀਦਵਾਰ ਦ੍ਰੋਪਦੀ ਮੁਰਮੂ ਦਾ ਮੁਕਾਬਲਾ ਯਸ਼ਵੰਤ ਸਿਨਹਾ ਨਾਲ ਹੈ, ਜੋ ਪਹਿਲਾਂ ਭਾਜਪਾ ਦੇ ਸੰਸਦ ਮੈਂਬਰ ਅਤੇ ਕੇਂਦਰ ਵਿੱਚ ਮੰਤਰੀ ਰਹਿ ਚੁੱਕੇ ਹਨ। ਮੁਰਮੂ ਅਨੁਸੂਚਿਤ ਜਨਜਾਤੀ ਦੀ ਪਹਿਲੀ ਔਰਤ ਹੈ ਜਿਸ ਨੂੰ ਇਸ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਹੈ।National21 days ago
-
Vice President Election 2022 : ਅੱਜ ਤੋਂ ਉਪ-ਰਾਸ਼ਟਰਪਤੀ ਚੋਣ ਲਈ ਨਾਮਜ਼ਦਗੀ ਸ਼ੁਰੂ, ਭਾਜਪਾ ਦਾ ਪਲੜਾ ਭਾਰੀ, ਜਾਣੋ ਕੌਣ ਹੋ ਸਕਦੈ ਉਮੀਦਵਾਰਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਕੋਈ ਉਪ-ਚੋਣਾਂ ਜਾਂ ਦੋ-ਸਾਲਾ ਚੋਣਾਂ ਨਹੀਂ ਹੋਣਗੀਆਂ, ਇਸ ਲਈ ਉਪ-ਰਾਸ਼ਟਰਪਤੀ ਦੀ ਚੋਣ ਲਈ ਵੋਟਰ ਸੂਚੀ 775 ਮੈਂਬਰ ਹੈ...National1 month ago
-
NDA ਤੋਂ ਉਪ-ਰਾਸ਼ਟਰਪਤੀ ਅਹੁਦੇ ਲਈ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਦੀ ਚਰਚਾ, ਪੜ੍ਹੋ ਕਿਉਂ ਮਜ਼ਬੂਤ ਹੈ ਉਨ੍ਹਾਂ ਦੀ ਦਾਅਵੇਦਾਰੀCaptain Amarinder Singh ਵਿਧਾਇਕ ਦਲ ਦੀ ਮੀਟਿੰਗ ਨੂੰ ਬਿਨਾਂ ਦੱਸੇ ਬੁਲਾਏ ਜਾਣ ਤੋਂ ਨਾਰਾਜ਼ ਹੋ ਗਏ ਤੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਸ ਤੋਂ ਬਾਅਦ ਪਾਰਟੀ ਨੇ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਸੀ ਪਰ ਇਸ ਸਾਲ ਦੇ ਸ਼ੁਰੂ ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।Punjab1 month ago
-
ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਕੋਰੋਨਾ ਪਾਜ਼ੇਟਿਵ, ਖ਼ੁਦ ਨੂੰ ਕੀਤਾ ਕੁਆਰੰਟਾਈਨਟਵੀਟ ਵਿੱਚ ਕਿਹਾ ਗਿਆ ਹੈ, ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਅੱਜ ਕੋਵਿਡ ਟੈਸਟ ਰਿਪੋਰਟ 'ਚ ਪਾਜ਼ੇਟਿਵ ਪਾਏ ਗਏ ਹਨ। ਫਿਲਹਾਲ ਉਹ ਹੈਦਰਾਬਾਦ 'ਚ ਹਨ। ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ ਉਨ੍ਹਾਂ ਇਕ ਹਫ਼ਤੇ ਲਈ ਆਪਣੇ ਆਪ ਨੂੰ ਆਈਸੋਲੇਸ਼ਨ ਵਿੱਚ ਰੱਖਿਆ।National6 months ago
-
'ਰਾਮਾਇਣ' ਦੇ ਵਰਲਡ ਰਿਕਾਰਡ 'ਤੇ ਉਪ-ਰਾਸ਼ਟਰਪਤੀ ਨੇ ਦੂਰਦਰਸ਼ਨ ਨੂੰ ਦਿੱਤੀ ਵਧਾਈ, ਕਿਹਾ- ਹਰਿ ਅਨੰਤ ਹਰਿ ਕਥਾ ਅਨੰਤਾਦੂਰਦਰਸ਼ਨ ਦੇ ਡੀਡੀ ਨੈਸ਼ਨਲ ਚੈਨਲ 'ਤੇ ਪ੍ਰਸਾਰਿਤ ਹੋਏ ਸੀਰੀਅਲ ਰਾਮਾਇਣ ਨੇ ਦੁਨੀਆ 'ਚ ਸਭ ਤੋਂ ਜ਼ਿਆਦਾ ਦੇਖੇ ਜਾਣ ਵਾਲੇ ਸ਼ੋਅ ਦਾ ਰਿਕਾਰਡ ਬਣਾਇਆ ਹੈ ਜਿਸ ਦੇ ਲਈ ਭਾਰਤ ਦੇ ਉਪ-ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਨੇ ਦੂਰਦਰਸ਼ਨ ਨੂੰ ਵਧਾਈ ਦਿੱਤੀ ਹੈ।Entertainment 2 years ago