vat
-
ਪੰਜਾਬ ਸਰਕਾਰ ਨੇ ਦਿੱਤੀ ਕਾਰੋਬਾਰੀਆਂ ਨੂੰ ਰਾਹਤ, ਹੁਣ 15 ਦਸੰਬਰ ਤਕ ਕਰਵਾ ਸਕਦੇ ਹੋ ਵੈਟ ਅਸੈਸਮੈਂਟPunjab news ਐਕਸਾਇਜ਼ ਤੇ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਕਾਰੋਬਾਰੀਆਂ ਨੂੰ ਹਦਾਈਤਾਂ ਦਿੱਤੀਆਂ ਸੀ ਕਿ ਜੇ ਸਕੀਮ ਨਹੀਂ ਆਉਂਦੀ ਤਾਂ ਉਨ੍ਹਾਂ ਨੂੰ ਕੇਸਾਂ ਦੀ ਅਸੈਸਮੈਂਟ ਕਰਵਾਉਣੀ ਪਵੇਗੀ। ਕਾਰੋਬਾਰੀਆਂ ਨੇ ਵਿਧਾਇਕ ਰਾਜਿਦੰਰ ਬੇਰੀ ਦੀ ਇਕ ਸਮੱਸਿਆ ਦਾ ਜਲਦ ਹੱਲ ਕੱਢਣ ਦੀ ਮੰਗ ਕੀਤੀ ਸੀ।Punjab2 months ago
-
ਵਪਾਰੀਆਂ ਨੂੰ ਰਾਹਤ, ਪੰਜਾਬ 'ਚ ਵੈਟ ਲਈ ਆਵੇਗੀ OTS ਪਾਲਿਸੀ, ਬਾਜ਼ਾਰ ਬੰਦ ਕਰਨ ਦਾ ਐਲਾਨ ਵਾਪਸVAT ਨੋਟਿਸਾਂ ਖ਼ਿਲਾਫ਼ ਕਡ਼ਾ ਰੁਖ਼ ਅਪਨਾਉਣ ਵਾਲੇ ਲੁਧਿਆਣਾ ਦੇ ਵਪਾਰੀਆਂ ਨੇ ਕੈਬਨਿਟ Bharat Bhushan Ashu ਤੇ ਮੰਤਰੀ Om Prakash Soni ਵੱਲੋਂ ਮਿਲੇ ਭਰੋਸੇ ਤੋਂ ਬਾਅਦ ਬਾਜ਼ਾਰ ਬੰਦ ਕਰਨ ਦਾ ਐਲਾਨ ਵਾਪਸ ਲੈ ਲਿਆ ਹੈ। ਵਪਾਰੀਆਂ ਨੂੰ ਸਰਕਾਰ ਵੱਲੋਂ ਯਕੀਨ ਦਿਵਾਇਆ ਗਿਆ ਹੈ ਕਿ ਕੁਝ ਹੀ ਦਿਨਾਂ 'ਚ ਡੀਮੈਟ ਅਸੈੱਸਮੈਂਟ ਕਰਵਾਉਣ ਦੇ ਨਾਲ-ਨਾਲ ਵਨ ਟਾਈਮ ਸੈਟਲਮੈਂਟ (One Time Settlement OTS) ਪਾਲਿਸੀ ਲਿਆ ਕੇ ਵਪਾਰੀਆਂ ਨੂੰ ਰਾਹਤ ਦਿੱਤੀ ਜਾਵੇਗੀ।Punjab2 months ago
-
Corona Effect : ਫਰਵਰੀ ਤੋਂ ਜੀਐੱਸਟੀ ਤੇ ਵੈਟ ਰਿਫੰਡ ਫਸਿਆ, ਇੰਡਸਟਰੀ ਨੂੰ ਬੈਂਕ ਲਿਮਟ 'ਚ ਭਰਨਾ ਪੈ ਰਿਹਾ ਵਿਆਜਇਕ ਸਤੰਬਰ ਨੂੰ ਸੀ ਅਤੇ ਐੱਚ ਫਾਰਮ ਦੇ ਜਮ੍ਹਾਂ ਕਰਵਾਉਣ ਦੀ ਆਖ਼ਰੀ ਤਾਰੀਕ ਨੂੰ ਪੰਜਾਬ ਸਰਕਾਰ ਵੱਲੋਂ ਵਧਾ ਕੇ 31 ਦਸੰਬਰ ਕਰ ਦਿੱਤਾ ਗਿਆ ਹੈ।Punjab4 months ago
-
Petrol Diesel Price : ਡੀਜ਼ਲ ਦੀਆਂ ਕੀਮਤਾਂ 'ਚ ਗਿਰਾਵਟ, ਪੈਟਰੋਲ ਦੇ ਭਾਅ 'ਚ ਨਹੀਂ ਹੋਇਆ ਕੋਈ ਬਦਲਾਅ, ਜਾਣੋ ਅੱਜ ਦੇ ਰੇਟਰਾਸ਼ਟਰੀ ਰਾਜਧਾਨੀ 'ਚ ਸੋਮਵਾਰ ਨੂੰ ਪੈਟਰੋਲ ਦੇ ਭਾਅ 'ਚ ਕਿਸੇ ਤਰ੍ਹਾਂ ਦਾ ਬਦਲਾਅ ਦੇਖਣ ਨੂੰ ਨਹੀਂ ਮਿਲਿਆ। ਦਿੱਲੀ 'ਚ ਪੈਟਰੋਲ ਦੀ ਕੀਮਤ 82.08 ਰੁਪਏ ਪ੍ਰਤੀ ਲੀਟਰ 'ਤੇ ਰਹੀ।Business4 months ago
-
ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਅਤੇ ਲੱਦਾਖ ਦੇ ਵਿਦਿਆਰਥੀ ਭਾਰਤ 'ਚ ਨਹੀਂ ਕਰ ਸਕਦੇ ਪ੍ਰੈਕਟਿਸ : ਮੈਡੀਕਲ ਕੌਂਸਲ ਆਫ ਇੰਡੀਆਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਅਤੇ ਲੱਦਾਖ ਦੇ ਮੈਡੀਕਲ ਕਾਲਜਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਭਾਰਤ ਵਿੱਚ...National5 months ago
-
ਦਿੱਲੀ 'ਚ 8.36 ਰੁਪਏ ਪ੍ਰਤੀ ਲਿਟਰ ਸਸਤਾ ਹੋਇਆ ਡੀਜ਼ਲ, 30 ਫ਼ੀਸਦੀ ਘਟਾਇਆ ਗਿਆ ਵੈਟਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਡੀਜ਼ਲ 'ਤੇ ਵੈਟ ਘਟਾਉਣ ਦਾ ਫ਼ੈਸਲਾ ਕੀਤਾ ਹੈ, ਜਿਸ ਤੋਂ ਬਾਅਦ ਰਾਜਧਾਨੀ 'ਚ ਡੀਜ਼ਲ ਸਸਤਾ ਹੋ ਗਿਆ ਹੈ।Business5 months ago
-
ਈਡੀ ਕਰੇਗੀ 130 ਕਰੋੜ ਦੇ ਵੈਟ ਘਪਲੇ ਦੀ ਪੜਤਾਲਤੇ ਗਾਜ ਸੁੱਟ ਕੇ ਕੀਤਾ ਬਚਾਅ ਐਕਸਾਈਜ਼ ਤੇ ਟੈਕਸੇਸ਼ਨ ਮਹਿਕਮੇ ਦੇ ਜਿਨ੍ਹਾਂ ਅਫਸਰਾਂ ਦੀ ਮਿਲੀਭੁਗਤ ਨਾਲ ਕਰੋੜਾਂ ਰੁਪਏ ਦਾ ਵੈਟ ਘਪਲਾ ਹੋਇਆ ਹੈ, ਉਨ੍ਹਾਂ ਨੇ ਆਪਣਾ ਦਾਮਨ ਸਾਫ਼ ਰੱਖਣ ਲਈ ਮਹਿਕਮੇ ਦੇ ਤਿੰਨ ਡਾਟਾ ਐਂਟਰੀ ਆਪ੍ਰਰੇਟਰਾਂ 'ਤੇ ਬਿਜਲੀ ਸੁੱਟ ਦਿੱਤੀ ਤਾਂ ਜੋ ਚੰਡੀਗੜ੍ਹ ਵਿਜੀਲੈਂਸ ਤੇ ਕਰਾਈਮ ਬ੍ਾਂਚ ਉਨ੍ਹਾਂ 'ਤੇ ਕਾਰਵਾਈ ਨਾ ਕਰ ਸਕੇ। ਵੈਟ ਘਪਲਾ ਮਾਮਲੇ ਵਿਚ ਜਾਂਚ ਲਈ ਸਪੈਸ਼ਲ ਪੜਤਾਲੀਆ ਟੀਮ (ਐੱਸਆਈਟੀ) ਨੇ ਕਾਰਵਾਈ ਕਰਦਿਆਂ ਹੋਇਆਂ ਤਿੰਨ ਡਾਟਾ ਐਂਟਰੀ ਆਪ੍ਰਰੇਟਰਾਂ ਨੂੰ ਗਿ੍ਫ਼ਤਾਰ ਕੀਤਾ ਸੀ। ਜਿਨ੍ਹਾਂ ਦੇ ਕੰਪਿਊਟਰ ਤੇ ਲਾਗਇਨ ਆਈਡੀ ਦੀ ਵਰਤੋਂ ਕਰ ਕੇ ਫ਼ਰਜ਼ੀ ਐਂਟਰੀ ਕਰ ਕੇ ਇਨ੍ਹਾਂ ਕੰਪਨੀਆਂ ਦੇ ਨਾਲ ਮਿਲ ਕੇ ਕਰੋੜਾਂ ਰੁਪਏ ਦਾ ਘਪਲਾ ਕੀਤਾ ਗਿਆ ਸੀ।Punjab5 months ago
-
ਵੱਟਾਂ 'ਤੇ ਲਾਇਆ ਝੋਨਾ ਜ਼ਿਆਦਾ ਕਾਮਯਾਬ - ਡਾ. ਬਲਦੇਵ ਸਿੰਘਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਬਲਦੇਵ ਸਿੰਘ ਨੇ ਦੱਸਿਆ ਕਿ ਗੁਰਤੇਜ ਸਿੰਘ ਵਾਸੀ ਸੇਖਾ ਤੇ ਹਰਤੇਜ ਸਿੰਘ ਵਾਸੀ ਸੇਖਾ ਜ਼ਿਲ੍ਹਾ ਬਰਨਾਲਾ ਨੇ ਆਪਣੇ ਪੰਜ ਏਕੜ 'ਚੋਂ ਅੱਧੇ 'ਚ 2 ਏਕੜ ਕੱਦੂ ਕਰ ਕੇ ਤੇ 3 ਏਕੜ ਵੱਟਾਂ 'ਤੇ ਝੋਨਾ ਲਗਾਇਆ।Punjab6 months ago
-
Petrol Diesel Price Today : 12 ਦਿਨਾਂ ਬਾਅਦ ਵਧੀ ਡੀਜ਼ਲ ਦੀ ਕੀਮਤ, ਜਾਣੋ ਆਪਣੇ ਸ਼ਹਿਰ 'ਚ ਪੈਟਰੋਲ-ਡੀਜ਼ਲ ਦੇ ਰੇਟਤੇਲ ਮਾਰਕੀਟਿੰਗ ਕੰਪਨੀਆਂ ਨੇ 12 ਦਿਨਾਂ ਦੇ ਫ਼ਰਕ ਤੋਂ ਬਾਅਦ ਐਤਵਾਰ ਨੂੰ ਡੀਜ਼ਲ ਦੀ ਕੀਮਤ 'ਚ ਫਿਰ ਵਾਧਾ ਕੀਤਾ ਹੈ। ਵੱਖ-ਵੱਖ ਸ਼ਹਿਰਾਂ 'ਚ ਡੀਜ਼ਲ ਦੀਆਂ ਕੀਮਤਾਂ 'ਚ 16-18 ਪੈਸੇ ਪ੍ਰਤੀ ਲਿਟਰ ਦਾ ਵਾਧਾ ਦੇਖਣ ਨੂੰ ਮਿਲਿਆ ਹੈ।Business6 months ago
-
Petrol Diesel Price : ਮਹਿੰਗਾ ਹੋਇਆ ਪੈਟਰੋਲ, ਡੀਜ਼ਲ 'ਚ ਵੀ ਆਈ ਤੇਜ਼ੀ, ਜਾਣੋ ਤੁਹਾਡੇ ਸ਼ਹਿਰ 'ਚ ਕੀ ਹਨ ਕੀਮਤਾਂਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਤੇਜ਼ੀ ਆਈ ਹੈ। ਕੌਮੀ ਰਾਜਧਾਨੀ ਦਿੱਲੀ 'ਚ ਸੋਮਵਾਰ ਨੂੰ ਪੈਟਰੋਲ ਦੇ ਭਾਅ 'ਚ 5 ਪੈਸੇ ਦਾ ਉਛਾਲ ਆਇਆ।Business6 months ago
-
Petrol Diesel : ਪੈਟਰੋਲੀਅਮ ਉਤਪਾਦਾਂ 'ਤੇ ਹੈ ਮਾਲੀਆ ਸੰਗ੍ਰਹਿ ਦਾ ਬੋਝ, ਇਕ ਹਫ਼ਤੇ 'ਚ 4 ਰੁਪਏ ਤਕ ਵਧੀਆਂ ਕੀਮਤਾਂਹੁਣ ਸਾਫ ਹੁੰਦਾ ਜਾ ਰਿਹਾ ਹੈ ਕਿ ਸਰਕਾਰ ਕੋਲ ਪੈਟਰੋਲੀਅਮ ਉਤਪਾਦਾਂ ਤੋਂ ਮਾਲੀਆ ਵਧਾਉਣ ਤੋਂ ਇਲਾਵਾ ਹੋਰ ਕਈ ਚਾਰਾ ਨਹੀਂ ਰਹਿ ਗਿਆ ਹੈ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਘਰੇਲੂ ਬਾਜ਼ਾਰ 'ਚ ਪੈਟਰੋਲ ਦੀ ਖੁਦਰਾ ਕੀਮਤ 'ਚ 59 ਪੈਸੇ ਤੇ ਡੀਜ਼ਲ 'ਚ 58 ਪੈਸੇ ਪ੍ਰਤੀ ਲੀਟਰ ਦਾ ਵਾਧਾ ਨਾ ਕੀਤਾ ਜਾਂਦਾ। ਇਹ ਵਾਧਾ ਤੇਲ ਕੰਪਨੀਆਂ ਨੇ ਸ਼ਨਿੱਚਰਵਾਰ ਨੂੰ ਕੀਤਾ ਹੈ।Business7 months ago
-
Petrol Diesel Price: ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਚੌਥੇ ਦਿਨ ਵੀ ਆਈ ਤੇਜ਼ੀ, ਜਾਣੋ ਕੀ ਹੈ ਅੱਜ ਦਾ ਰੇਟਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਚੌਥੇ ਦਿਨਵੀ ਤੇਜ਼ੀ ਆਈ ਹੈ। ਇਨ੍ਹਾਂ ਚਾਰ ਦਿਨਾਂ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ 2 ਰੁਪਏ ਤੋਂ ਵੱਧ ਦੀ ਤੇਜ਼ੀ ਆ ਗਈ ਹੈ।Business7 months ago
-
Petrol Diesel Price : ਲਗਾਤਾਰ ਤੀਜੇ ਦਿਨ ਵਧੇ ਪੈਟਰੋਲ-ਡੀਜ਼ਲ ਰੇਟ, ਜਾਣੋ ਕਿੰਨਾਂ ਜ਼ਿਆਦਾ ਕਰਨਾ ਪਵੇਗਾ ਭੁਗਤਾਨਸਰਕਾਰੀ ਮਾਲਕੀਅਤ ਵਾਲੀ ਤੇਲ ਕੰਪਨੀਆਂ ਨੇ ਐਤਵਾਰ ਤੋਂ ਤੇਲ ਦੀਆਂ ਕੀਮਤਾਂ 'ਚ ਕੀਤੇ ਜਾਣ ਵਾਲੇ ਹੋਰ ਦਿਨ ਦੇ ਬਦਲਾਅ ਨੂੰ 83 ਦਿਨਾਂ ਬਾਅਦ ਫਿਰ ਤੋਂ ਸ਼ੁਰੂ ਕਰ ਦਿੱਤਾ ਸੀ, ਉਦੋਂ ਤੋਂ ਹੀ ਤੇਲ ਦੀਆਂ ਕੀਮਤਾਂ 'ਚ ਲਗਾਤਾਰ ਤੇਜ਼ੀ ਆ ਰਹੀ ਹੈ।Business7 months ago
-
Petrol Diesel Price: ਪੈਟਰੋਲ ਡੀਜ਼ਲ ਦੀ ਕੀਮਤ 'ਚ ਲਗਾਤਾਰ ਦੂਸਰੇ ਦਿਨ ਆਇਆ ਉਛਾਲ, ਜਾਣੋ ਤੁਹਾਡੇ ਸ਼ਹਿਰ 'ਚ ਕੀ ਹੈ ਰੇਟਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਸੋਮਵਾਰ ਨੂੰ ਲਗਾਤਾਰ ਦੂਸਰੇ ਦਿਨ ਇਜ਼ਾਫਾ ਹੋਇਆ ਹੈ। ਸੋਮਵਾਰ ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ 60 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਸਰਕਾਰੀ ਮਲਕੀਅਤ ਵਾਲੀਆਂ ਤੇਲ ਕੰਪਨੀਆਂ ਦੁਆਰਾ ਤੇਲ ਦੀਆਂ ਕੀਮਤਾਂ 'ਚ ਕੀਤੇ ਜਾਣ ਵਾਲੇ ਬਦਲਾਅ ਨੂੰ 83 ਦਿਨ ਬਾਅਦ ਐਤਵਾਰ ਤੋਂ ਫਿਰ ਤੋਂ ਸ਼ੁਰੂ ਕਰਨ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ।Business7 months ago
-
ਦਿੱਲੀ ਵਿਚ ਪੈਟਰੋਲ 1.67 ਰੁਪਏ ਅਤੇ ਡੀਜ਼ਲ 7.10 ਰੁਪਏ ਪ੍ਰਤੀ ਲੀਟਰ ਹੋਇਆ ਮਹਿੰਗਾ, ਦਿੱਲੀ ਸਰਕਾਰ ਨੇ VAT 'ਚ ਕੀਤਾ ਵਧਾਜਿਵੇਂ ਹੀ ਕੁਝ ਛੋਟਾਂ ਦੇ ਨਾਲ ਤੀਜੇ ਪੜਾਅ ਦੀ ਤਾਲਾਬੰਦੀ ਸ਼ੁਰੂ ਹੋਈ ਹੈ, ਦੇਸ਼ ਦੇ ਵੱਡੇ ਮਹਾਂਨਗਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂBusiness8 months ago
-
ਮੈਡੀਕਲ ਆਕਸੀਜਨ ਤੇ ਨਾਈਟ੍ਸ ਆਕਸਾਈਡ ਵੈਟ ਤਹਿਤ ਟੈਕਸ ਯੋਗਸੁਪਰੀਮ ਕੋਰਟ ਨੇ ਸੋਮਵਾਰ ਨੂੰ ਫੈਸਲਾ ਸੁਣਾਇਆ ਕਿ ਮੈਡੀਕਲ ਆਕਸੀਜਨ ਆਈਪੀ ਤੇ ਨਾਈਟ੍ਸ ਆਕਸਾਈਡ ਆਈਪੀ 'ਆਂਧਰ ਪ੍ਰਦੇਸ਼ ਮੁੱਲ ਵਧਾਊ ਟੈਕਸ ਐਕਟ, 2005' ਤਹਿਤ ਟੈਕਸ ਯੋਗ ਹੈ ਤੇ ਮੈਡੀਕਲ ਟੀਚਿਆਂ ਨੂੰ ਪੂਰਾ ਕਰਦੇ ਹਨ।National9 months ago
-
ਵੈਟ ਜਾਰੀ ਨਾ ਹੋਣ ਕਾਰਨ ਮੁਲਾਜ਼ਮ ਤਨਖਾਹਾਂ ਤੋਂ ਵਾਂਝੇਲ ਵਰਕਰ ਯੂਨੀਅਨ ਜਗਰਾਓਂ ਦੇ ਪ੍ਰਧਾਨ ਵਿਜੇ ਕੁਮਾਰ ਨੇ ਕਿਹਾ ਕਿ ਵੈਟ ਦੀ ਰਕਮ ਨੂੰ ਸਰਕਾਰ ਹਰ ਵਾਰ ਲਟਕਾਉਣ ਦੀ ਨੀਤੀ 'ਤੇ ਚੱਲ ਪਈ ਹੈ, ਜਿਸ ਦਾ ਸਿੱਧਾ ਅਸਰ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ 'ਤੇ ਪੈਂਦਾ ਹੈ। ਸਮੇਂ ਸਿਰ ਤਨਖਾਹਾਂ ਨਾ ਮਿਲਣ ਕਾਰਨ ਮੁਲਾਜ਼ਮਾਂ ਦੇ ਘਰ ਦੇ ਗੁਜ਼ਾਰੇ ਦਾ ਬਜਟ ਪੂਰੀ ਤਰ੍ਹਾਂ ਡਗਮਗਾ ਜਾਂਦਾ ਹੈ। ਇਸ ਤੋਂ ਵੱਧ ਪਰੇਸ਼ਾਨ ਸੇਵਾ ਮੁਕਤ ਪੈਨਸ਼ਨ ਨਾ ਮਿਲਣ ਕਾਰਨ ਹੁੰਦੇ ਹਨ। ਪ੍ਰਧਾਨ ਵਿਜੇ ਕੁਮਾਰ ਸਮੇਤ ਆਗੂਆਂ ਜਨਕ ਰਾਜ ਮਾਨਸਾ ਤੇ ਭੋਲਾ ਸਿੰਘ ਬਠਿੰਡਾ ਨੇ ਚਿਤਾਵਨੀ ਦਿੱਤੀ ਹੈ ਕਿ ਜੇ 12 ਦਿਨਾਂ ਵਿਚ ਸਰਕਾਰ ਵੱਲੋਂ ਵੈਟ ਦੀ ਰਕਮ ਜਾਰੀ ਨਾ ਕੀਤੀ ਗਈ ਤਾਂ ਯੂਨੀਅਨ ਸਰਕਾਰ ਖਿਲਾਫ ਤਿੱਖਾ ਸੰਘਰਸ਼ ਸ਼ੁਰੂ ਕਰੇਗੀ। ਲੁਧਿਆਣਾ ਰੀਜਨ ਦੇ ਪ੍ਰਧਾਨ ਜਗਸੀਰ ਸਿੰਘ ਤੇ ਜ਼ਿਲ੍ਹਾ ਪ੍ਰਧਾਨ ਵਿਜੇ ਕੁਮਾਰ ਨੇ ਵਿੱਤ ਮੰਤਰੀ ਮਨPunjab1 year ago
-
Petrol-Diesel Price : ਅੱਜ ਪੈਟਰੋਲ ਦੀਆਂ ਕੀਮਤਾਂ 'ਚ ਹੋਇਆ ਜ਼ਬਰਦਸਤ ਵਾਧਾ, ਜਾਣੋ ਕਿੱਥੇ ਪਹੁੰਚ ਗਏ ਭਾਅਪੈਟਰੋਲ ਦੀਆਂ ਕੀਮਤਾਂ 'ਚ ਹਫ਼ਤੇ ਦੇ ਪਹਿਲੇ ਦਿਨ ਅੱਜ ਸੋਮਵਾਰ ਨੂੰ ਤੇਜ਼ੀ ਦਰਜ ਕੀਤੀ ਗਈ ਹੈ। ਰਾਸ਼ਟਰੀ ਰਾਜਧਾਨੀ ਸਮੇਤ ਦੇਸ਼ ਦੇ ਕਈ ਮਹਾਨਗਰਾਂ 'ਚ ਅੱਜ ਪੈਟਰੋਲ ਮਹਿੰਗਾ ਮਿਲ ਰਿਹਾ ਹੈ। ਓਧਰ ਡੀਜ਼ਲ ਆਪਣੀ ਪੁਰਾਣੀ ਕੀਮਤ 'ਤੇ ਹੀ ਵਿਕ ਰਿਹਾ ਹੈ। ਆਓ ਜਾਣਦੇ ਹਾਂ ਕਿ ਤੁਹਾਡੇ ਸ਼ਹਿਰ 'ਚ ਅੱਜ ਪੈਟਰੋਲ ਤੇ ਡੀਜ਼ਲ ਕਿਸ ਕੀਮਤ 'ਤੇ ਮਿਲ ਰਿਹਾ ਹੈ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਅੱਜ ਇਕ ਲੀਟਰ ਪੈਟਰੋਲ ਦੀ ਕੀਮਤ 16 ਪੈਸੇ ਦੀ ਤੇਜ਼ੀ ਨਾਲ 74.05 ਰੁਪਏ ਅਤੇ ਇਕ ਲੀਟਰ ਡੀਜ਼ਲ ਦਾ ਭਾਅ ਪੁਰਾਣੇ ਪੱਧਰ 65.79 ਰੁਪਏ 'ਤੇ ਹੀ ਬਰਕਰਾਰ ਹੈ।Business1 year ago
-
Petrol Diesel Price : ਪੈਟਰੋਲ ਹੋਇਆ ਸਸਤਾ, ਡੀਜ਼ਲ ਦੀਆਂ ਵੀ ਘਟੀਆਂ ਕੀਮਤਾਂ, ਜਾਣੋ ਅੱਜ ਦੇ ਭਾਅਹਫ਼ਤੇ ਦੇ ਪਹਿਲੇ ਦਿਨ ਸੋਮਵਾਰ ਨੂੰ ਪੈਟਰੋਲ-ਡੀਜ਼ਲ ਦੋਵਾਂ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ। ਰਾਸ਼ਟਰੀ ਰਾਜਧਾਨੀ ਸਮੇਤ ਦੇਸ਼ ਦੇ ਕਈ ਮਹਾਨਗਰਾਂ 'ਚ ਅੱਜ ਪੈਟਰੋਲ-ਡੀਜ਼ਲ ਸਸਤਾ ਹੋ ਗਿਆ ਹੈ। ਪੈਟਰੋਲ ਤੇ ਡੀਜ਼ਲ ਦੇ ਗਾਹਕਾਂ ਲਈ ਇਹ ਇਕ ਰਾਹਤ ਭਰੀ ਖ਼ਬਰ ਹੈ।Business1 year ago
-
Petrol Diesel Price : ਪੈਟਰੋਲ ਤੇ ਡੀਜ਼ਲ ਦੀਆਂ ਘਟ ਗਈਆਂ ਹਨ ਕੀਮਤਾਂ, ਪੜ੍ਹੋ ਕਿੰਨੇ ਸਸਤੇ ਹੋਏਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਸੁੱਕਰਵਾਰ ਨੂੰ ਕਟੌਤੀ ਕੀਤੀ ਗਈ ਹੈ। ਰਾਸ਼ਟਰੀ ਰਾਜਧਾਨੀ ਸਮੇਤ ਦੇਸ਼ ਦੇ ਕਈ ਮਹਾਨਗਰਾਂ 'ਚ ਸ਼ੁੱਕਰਵਾਰ ਨੂੰ ਪੈਟਰੋਲ ਤੇ ਡੀਜ਼ਲ ਸਸਤਾ ਵਿਕ ਰਿਹਾ ਹੈ। ਪੈਟਰੋਲ ਤੇ ਡੀਜ਼ਲ ਖਰੀਦਣ ਵਾਲਿਆਂ ਲਈ ਇਹ ਰਾਹਤ ਵਾਲੀ ਖ਼ਬਰ ਹੈ।Business1 year ago