vastu sashtra
-
Vastu Tips For Dustbin:ਭੁੱਲ ਕੇ ਵੀ ਘਰ ਦੀ ਇਸ ਦਿਸ਼ਾ 'ਚ ਨਾ ਰੱਖੋ ਡਸਟਬਿਨ, ਨਹੀਂ ਤਾਂ ਕਦੇ ਵੀ ਨਹੀਂ ਮਿਲੇਗੀ ਬਰਕਤਵਾਸਤੂ ਸ਼ਾਸਤਰ ਦੇ ਅਨੁਸਾਰ, ਘਰ ਵਿੱਚ ਇੱਕ ਚੀਜ਼ ਦਾ ਸਹੀ ਦਿਸ਼ਾ ਵਿੱਚ ਮੌਜੂਦ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਇਸ ਨੂੰ ਗਲਤ ਦਿਸ਼ਾ 'ਚ ਰੱਖਣ ਨਾਲ ਨਕਾਰਾਤਮਕ ਊਰਜਾ ਜ਼ਿਆਦਾ ਪੈਦਾ ਹੋਣ ਲੱਗਦੀ ਹੈ, ਜਿਸ ਕਾਰਨ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।Religion1 month ago
-
Vastu Tips: ਵਾਸਤੂ ਦੇ ਇਨ੍ਹਾਂ ਨਿਯਮਾਂ ਨੂੰ ਕਦੇ ਵੀ ਨਾ ਕਰੋ ਨਜ਼ਰਅੰਦਾਜ਼, ਨਹੀਂ ਤਾਂ ਬਦਕਿਸਮਤੀ ਨਹੀਂ ਛੱਡੇਗੀ ਸਾਥਹਰ ਵਿਅਕਤੀ ਦੀ ਜ਼ਿੰਦਗੀ ਵਿਚ ਕਦੇ-ਕਦੇ ਖੁਸ਼ੀਆਂ ਆਉਂਦੀਆਂ ਹਨ ਅਤੇ ਕਦੇ ਦੁੱਖ। ਪਰ ਹਰ ਕੋਈ ਚਾਹੁੰਦਾ ਹੈ ਕਿ ਉਸ ਦੀ ਜ਼ਿੰਦਗੀ ਵਿਚ ਖੁਸ਼ੀਆਂ ਆਉਂਦੀਆਂ ਰਹਿਣ। ਪਰ ਕਈ ਵਾਰ ਮਿਹਨਤ ਕਰਨ ਦੇ ਬਾਵਜੂਦ ਮਨਚਾਹੇ ਨਤੀਜੇ ਨਹੀਂ ਮਿਲਦੇ। ਬਹੁਤੇ ਲੋਕ ਇਸ ਕਾਰਨ ਚਿੰਤਤ ਹਨReligion2 months ago
-
Vastu Tips: ਭੁੱਲ ਕੇ ਵੀ ਨਾਂ ਵੇਖੋ ਸਵੇਰੇ ਉੱਠਦੇ ਇਹ ਚੀਜ਼ਾਂ, ਘਰ ਆਵੇਗਾ ਦੁੱਖਤੁਸੀਂ ਸੁਣਿਆ ਹੋਵੇਗਾ ਕਿ ਸਵੇਰੇ ਉੱਠਣ ਵੇਲੇ ਚੰਗੀਆਂ ਚੀਜ਼ਾਂ ਦੇਖੋ, ਤੁਹਾਡਾ ਪੂਰਾ ਦਿਨ ਵਧੀਆ ਹੋਵੇਗਾ। ਪਰ ਕਿਸੇ ਕਾਰਨ ਕਰਕੇ ਬੁਰਾ ਦਿਨ ਬੀਤਦਾ ਹੈ ਤਾਂ ਝਟ ਹੀ ਧਿਆਨ ਜਾਂਦਾ ਹੈ ਕਿ ਕਿਸਦੀ ਸ਼ਕਲ ਦੇਖ ਲਈ ਸੀ ਜੋ ਅੱਜ ਦਾ ਦਿਨ ਚੰਗਾ ਨਹੀਂ ਹੈ।Religion3 months ago
-
Vastu Tips For Money : ਜੇਕਰ ਨਹੀਂ ਟਿਕ ਰਿਹਾ ਪੈਸਾ ਤਾਂ ਹੁਣੇ ਅਜ਼ਮਾਓ ਲੂਣ ਦਾ ਇਹ ਬਿਹਤਰੀਨ ਟੋਟਕਾ, ਵਾਸਤੂ ਦੋਸ਼ ਵੀ ਹੋਵੇਗਾ ਦੂਰਹਰ ਵਿਅਕਤੀ ਦੀ ਜ਼ਿੰਦਗੀ ਵਿਚ ਕਿਸੇ ਨਾ ਕਿਸੇ ਰੂਪ ਵਿਚ ਸਮੱਸਿਆਵਾਂ ਆਉਂਦੀਆਂ ਰਹਿੰਦੀਆਂ ਹਨ। ਇਹ ਸਮੱਸਿਆਵਾਂ ਵਿੱਤੀ, ਮਾਨਸਿਕ ਜਾਂ ਸਰੀਰਕ ਹੋ ਸਕਦੀਆਂ ਹਨ। ਕਈ ਵਾਰ ਸਮੱਸਿਆਵਾਂ ਇੰਨੀਆਂ ਗੁੰਝਲਦਾਰ ਹੋ ਜਾਂਦੀਆਂ ਹਨ ਕਿ ਉਨ੍ਹਾਂ ਵਿੱਚੋਂ ਨਿਕਲReligion3 months ago