various
-
ਕਾਦੀਆਂ ਦੇ ਵੱਖ-ਵੱਖ ਮੰਦਰਾਂ 'ਚ ਸ਼੍ਰੀ ਕਿ੍ਰਸ਼ਨ ਜਨਮ ਅਸ਼ਟਮੀ ਮਨਾਈਹਰ ਸਾਲ ਦੀ ਤਰਾਂ੍ਹ ਇਸ ਸਾਲ ਵੀ ਕਾਦੀਆਂ ਦੇ ਵੱਖ ਵੱਖ ਮੰਦਰਾਂ ਸ੍ਰੀ ਕ੍ਰਿਸ਼ਨਾ ਮੰਦਰ ਮੁਹੱਲਾ ਧਰਮਪੁਰਾ ਕਾਦੀਆਂ ਠਾਕੁਰਦੁਆਰਾ ਮੰਦਰ ਕਾਦੀਆਂ ਅਤੇ ਸ਼ੀਤਲਾ ਮੰਦਰ ਕਾਦੀਆਂ ਵਿਖੇ ਜਨਮਅਸ਼ਟਮੀ ਦਾ ਤਿਉਹਾਰ ਬੜੀ ਹੀ ਸ਼ਰਧਾ ਭਾਵਨਾ ਤੇ ਸਮੂਹ ਮੰਦਿਰ ਕਮੇਟੀ ਪ੍ਰਬੰਧਕਾਂ ਅਤੇ ਸੰਗਤ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਦੌਰਾਨ ਕਾਦੀਆਂ ਦੇ ਵੱਖ ਵੱਖ ਮੰਦਰਾਂ ਦੇ ਵਿਚ ਦੇਰ ਰਾਤ ਤੱਕ ਰੌਣਕਾਂ ਲੱਗੀਆਂ ਰਹੀਆਂ ਅਤੇ ਦੂਰPunjab2 hours ago
-
ਅੱਠ ਵਾਰਡਾਂ 'ਚ ਫਾਗਿੰਗ ਅੱਜ ਤੋਂਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਵਲੋਂ ਸ਼ਹਿਰ 'ਚ ਫਾਗਿੰਗ ਕਰਵਾਉਣ ਦਾ ਕੰਮ ਸ਼ੁੱਕਰਵਾਰ ਤੋਂ ਸ਼ੁਰੂ ਕੀਤਾ ਜਾਵੇਗਾ ਜਿਹੜਾ ਕਿ 31 ਅਗਸਤ ਤਕ ਚੱਲੇਗਾ। ਫਾਗਿੰਗ ਲਈ ਹੈਲਥ ਬ੍ਾਂਚ ਵਲੋਂ ਚੀਫ ਸੈਨੇਟਰੀ ਇੰਸਪੈਕਟਰ ਸੋਨੀ ਗਿੱਲ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਹੈ ਜੋ ਸਾਰਾ ਪ੍ਰਬੰਧ ਕਰਨਗੇ।Punjab20 hours ago
-
ਜ਼ਬਰ ਜਨਾਹ ਦੇ ਮੁਲਜ਼ਮ ਦੀ ਗਿ੍ਫਤਾਰੀ ਨੂੰ ਲੈ ਕੇ ਵੱਖ ਵੱਖ ਜਥੇਬੰਦੀਆਂ ਨੇ ਥਾਣਾ ਸਿਟੀ ਦਾ ਕੀਤਾ ਿਘਰਾਓਇਕ ਨਾਬਾਲਿਗ ਲੜਕੀ ਨਾਲ ਜਬਰਦਸਤੀ ਕਰਨ ਵਾਲੇ ਨਾਮਜ਼ਦ ਮੁਲਜ਼ਮ ਨੂੰ ਗਿ੍ਫਤਾਰ ਕਰਵਾਉਣ ਲਈ ਅੱਜ ਸਮੂਹ ਇਨਸਾਫਪਸੰਦ ਜਨਤਕ ਜੱਥੇਬੰਦੀਆਂ ਵੱਲੋਂ ਰੈਲੀ ਕਰਨ ਉਪਰੰਤ ਪੁਲਿਸ ਥਾਣਾ (ਸਿਟੀ) ਗੁਰਦਾਸਪੁਰ ਦਾ ਿਘਰਾਓ ਕੀਤਾ ਗਿਆ। ਜ਼ਿਕਰਯੋਗ ਹੈ ਸ਼ਹਿਰ ਅੰਦਰ 13 ਸਾਲਾਂ ਨਾਬਾਲਿਗ਼ ਸਕੂਲੀ ਵਿਦਿਆਰਥਣ ਨਾਲ ਇਕ ਵਿਅਕਤੀ ਵੱਲੋਂ ਪਿਸਤੌਲ ਦੇ ਜ਼ੋਰ 'ਤੇ ਜ਼ਬਰਦਸਤੀ ਕੀਤੀ ਗਈ ਸੀ, ਜਿਸ ਖਿਲਾਫ ਜਨਤਕ ਜੱਥੇਬੰਦੀਆਂ ਦੇ ਦਬਾਅ ਸਦਕਾ 25 ਜੂਨ ਨੂੰ ਪਰਚਾ ਦਰਜ ਕੀਤਾ ਗਿਆ ਪਰ ਲਗਭਗ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਪੁਲਿਸ ਵੱਲੋਂ ਨਾਮਜਦ ਨੂੰ ਗਿ੍ਫਤਾਰ ਨਹੀਂ ਕੀਤਾ ਗਿਆ। ਜਿਸ ਕਾਰਨ ਨਾਮਜਦ ਵਿਜੇ ਕੁਮਾਰ ਦੇ ਹੌਂਸਲੇ ਐਨੇ ਬੁਲੰPunjab1 day ago
-
ਆਜ਼ਾਦੀ ਦਿਹਾੜੇ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਸਨਮਾਨਿਤਨਗਰ ਕੌਂਸਲ ਮਾਛੀਵਾੜਾ ਵਿਖੇ ਆਜ਼ਾਦੀ ਦਿਹਾੜੇ ਦੀ 75ਵੀਂ ਵਰ੍ਹੇਗੰਢ ਮੌਕੇ ਕਰਵਾਏ ਸਮਾਗਮ ਦੌਰਾਨ ਪ੍ਰਧਾਨ ਸੁਰਿੰਦਰ ਕੁੰਦਰਾ ਵਲੋਂ ਵਧੀਆ ਸਮਾਜ ਸੇਵੀ ਕੰਮ ਕਰਨ ਵਾਲੇ ਕੁਝ ਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਸ਼ਖ਼ਸੀਅਤਾਂ 'ਚ ਪੰਜਾਬੀ ਲੇਖਕ ਰਘਬੀਰ ਸਿੰਘ ਭਰਤ, ਸਮਾਜ ਸੇਵੀ ਸੁਰਜੀਤ ਸਿੰਘ ਨਰੂਲਾ, ਸ਼ੇਰ ਸਿੰਘ ਸ਼ੇਰਾ, ਸੁਖਵਿੰਦਰ ਸਿੰਘ, ਆਂਗਨਵਾੜੀ ਮੁਲਾਜ਼ਮ ਕੁਲਵੰਤ ਕੌਰ ਨੀਲੋਂ, ਵੈੱਲਫੇਅਰ ਮਾਛੀਵਾੜਾ ਸੁਸਾਇਟੀ ਰੇਨੂੰ ਬੈਂਸ ਤੇ ਉਸ ਦੇ ਸਾਥੀ, ਚਰਨ ਕੰਵਲ ਸੇਵਾ ਸੁਸਾਇਟੀ ਦੇ ਮੈਂਬਰ, ਰਾਸ਼ਟਰੀ ਗਾਇਨ ਗਾਉਣ ਵਾਲੇ ਬੱਚੇ ਤੇ ਸਲਾਮੀ ਦੇਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜੇਪੀ ਸਿੰਘ ਮੱਕੜ, ਕੁਲਵਿੰਦਰ ਸਿੰਘ ਮਾਣੇਵਾਲ, ਈਓ ਹਰਨਰਿੰਦਰ ਸਿੰਘ, ਨੰਬਰਦਾਰ ਹਰਮਿੰਦਰ ਸਿੰਘ ਗਿੱਲ, ਰਾਜੇਸ਼ ਲੀਹਲ, ਰਾਜੇਸ਼ ਬਿੱਟੂ, ਐਡਵੋਕੇਟ ਕਪਿਲ ਆਨੰਦ, ਪਰਮਜੀਤ ਪੰਮੀ, ਗੁਰਨਾਮ ਸਿੰਘ ਖਾਲਸਾ, ਦਰਸ਼ਨ ਲਾਲ ਜੈਨ, ਵਿਜੈ ਕੁਮਾਰ, ਪਰਮਜੀਤ ਸਿੰਘ ਨੀਲੋਂ, ਇੰਸਪੈਕਟਰ ਸੁਖਵਿੰਦਰ ਸਿੰਘ, ਸੁਖਦੇਵ ਸਿੰਘ ਬਿੱਟੂ, ਗੁਰਮੀਤ ਸਿੰਘ ਕਾਹਲੋਂ, ਸ਼ਾਮ ਲਾਲ ਕੁੰਦਰਾ, ਸੁਰਿੰਦਰ ਬਾਂਸਲ, ਜਗੀਰ ਸਿੰਘ ਲੌਂਗੀਆ ਆਦਿ ਮੌਜੂਦ ਸਨ।Punjab1 day ago
-
ਵੰਡ ਦੌਰਾਨ ਜਾਨਾਂ ਗੁਆਉਣ ਵਾਲੇ ਪੰਜਾਬੀਆਂ ਨੂੰ ਕੀਤਾ ਯਾਦ1947 'ਚ ਭਾਰਤ ਪਾਕਿਸਤਾਨ ਦੀ ਵੰਡ ਦੌਰਾਨ ਆਪਣੀਆਂ ਕੀਮਤੀ ਜਾਨਾਂ ਗੁਆਉਣ ਵਾਲੇ ਪੰਜਾਬੀਆਂ ਨੂੰ ਯਾਦ ਕਰਨ ਲਈ ਸਰਕਾਰੀ ਆਈਟੀਆਈ (ਅ.ਜ.) ਫਤਹਿਗੜ੍ਹ ਚੂੜੀਆਂ ਵਿਖੇ ਬਟਵਾਰੇ ਦੀ ਭਿਆਨਕਤਾ ਯਾਦ ਦਿਵਸ ਮਨਾਇਆ ਗਿਆ।Punjab2 days ago
-
ਵੱਖ-ਵੱਖ ਮੰਗਾਂ ਨੂੰ ਲੈ ਕੇ ਪਿੰਡ ਮਹਿੰਦਵਾਣੀ ਵਾਸੀਆਂ ਵੱਲੋਂ ਧਰਨਾ ਜਾਰੀਪੰਡ ਮਹਿੰਦਵਾਣੀ ਦੇ ਵਸਨੀਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ 'ਲੋਕ ਬਚਾਉ ਪਿੰਡ ਬਚਾਉ' ਸੰਘਰਸ਼ ਕਮੇਟੀ ਵੱਲੋਂ 5 ਅਗਸਤ ਤੋਂ ਸ਼ੁਰੂ ਹੋਇਆ ਧਰਨਾ ਲਗਾਤਾਰ ਜਾਰੀ ਹੈ। ਫੈਕਟਰੀ ਦੇ ਪ੍ਰਦੂਸ਼ਣ ਅਤੇ ਭਾਰੀ ਟਿੱਪਰਾਂ ਦੇ ਇਸ ਸੜਕ ਤੋਂ ਲੰਘਣ ਖ਼ਲਿਾਫ਼ ਦਿੱਤੇ ਜਾ ਰਹੇ ਇਸ ਧਰਨੇ ਵਿੱਚ ਪਿੰਡ ਵਾਸੀਆਂ ਵੱਲੋਂ ਖੁੱਲ੍ਹ ਕੇ ਭੜਾਸ ਕੱਢੀ ਗਈ। ਉਨਾਂ੍ਹ ਕਿਹਾ ਕਿ ਉਨਾਂ੍ਹ ਦੇ ਮਸਲੇ ਦਾ ਤੁਰੰਤ ਹੱਲ ਕੀਤਾ ਜਾਵੇ। ਸਰਪੰਚ ਰਮੇਸ਼ ਲਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਿਮਾਚਲ ਦੀਆਂ ਫੈਕਟਰੀਆਂ ਵੱਲੋਂ ਪੰਜਾਬ ਦੇ ਮੁਲਾਜ਼ਮਾਂ ਨੂੰ ਨੌਕਰੀਆਂ ਤੋਂ ਕੱਢਣ ਦੀ ਕਵਾਇਦ ਬੰਦ ਹੋਣੀ ਚਾਹੀਦੀ ਹੈ।Punjab7 days ago
-
ਵੱਖ-ਵੱਖ ਸਕੂਲਾਂ 'ਚ ਮਨਾਇਆ ਰਾਸ਼ਟਰੀ ਡੀਵਰਮਿੰਗ ਦਿਵਸਸਿਵਲ ਸਰਜਨ ਡਾ. ਸਤਿੰਦਰ ਪਾਲ ਸਿੰਘ ਦੇ ਹੁਕਮਾਂ ਤਹਿਤ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ 'ਚ 01 ਸਾਲ ਤੋਂ 19 ਸਾਲ ਤਕ ਦੇ ਸਾਰੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਬਚਾਉਣ ਲਈ ਰਾਸ਼ਟਰੀ ਡੀਵਰਮਿੰਗ ਦਿਵਸ ਮੌਕੇ ਐਲਬੈਂਡਾਜ਼ੋਲ ਦੀਆਂ ਗੋਲੀਆਂ ਖੁਆਈਆਂ ਗਈਆਂ। ਸੀਨੀਅਰ ਮੈਡੀਕਲ ਅਫਸਰ-ਕਮ-ਨੋਡਲ ਅਫਸਰ ਪੀਐੱਚਸੀ ਠੱਠੀ ਭਾਈ ਡਾ. ਉਪਿੰਦਰ ਸਿੰਘ ਦੀ ਅਗਵਾਈ ਹੇਠ ਅਤੇ ਡਾ. ਰਾਜਨ ਗਿੱਲ ਏਐੱਮਓ ਦੀ ਯੋਗ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਰਾਜਿਆਣਾ ਵਿਖੇ ਸਕੂਲ ਸਟਾਫ ਦੀ ਹਾਜ਼ਰੀ ਵਿਚ ਬੱਚਿਆਂ ਨੂੰ ਐਲਬੈਂਡਾਜ਼ੋਲ ਦੀਆਂ ਗੋਲੀਆਂ ਦਿੱਤੀਆ ਗਈਆਂ।Punjab8 days ago
-
ਵੱਖ-ਵੱਖ ਸਕੂਲਾਂ 'ਚ ਮਨਾਇਆ ਰਾਸ਼ਟਰੀ ਪੇਟ ਦੇ ਕੀੜਿਆਂ ਤੋਂ ਮੁਕਤੀ ਦਿਵਸਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਸਿਵਲ ਸਰਜਨ ਡਾ. ਸਤਿੰਦਰ ਪਾਲ ਸਿੰਘ ਦੇ ਹੁਕਮਾਂ ਤਹਿਤ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਅੰਦਰ ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਸਿਵਲ ਸਰਜਨ ਡਾ. ਸਤਿੰਦਰ ਪਾਲ ਸਿੰਘ ਦੇ ਹੁਕਮਾਂ ਤਹਿਤ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਅੰਦਰPunjab8 days ago
-
ਸਮਾਜ ਦੇ ਵੱਖ-ਵੱਖ ਵਰਗਾਂ ਨੇ ਪੱਤਰਕਾਰ ਲੋਕੇਸ਼ ਰਿਸ਼ੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇਸੀਨੀਅਰ ਪੱਤਰਕਾਰ ਲੋਕੇਸ਼ ਰਿਸ਼ੀ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਸਥਾਨਕ ਕਮਿਊਨਿਟੀ ਹਾਲ ਵਿਖੇ ਕਰਵਾਇਆ ਗਿਆ। ਗਰੁੜ ਪੁਰਾਣ ਦੇ ਪਾਠ ਉਪਰੰਤ ਵਿਛੜੀ ਆਤਮਾ ਦੀ ਸ਼ਾਂਤੀ ਅਤੇ ਪਿਛੇ ਪਰਿਵਾਰ ਤੇ ਸਨੇਹੀਆਂ ਨੂੰ ਭਾਣਾ ਮੰਨਣ ਦੀ ਅਰਦਾਸ ਕੀਤੀ ਗਈ। ਮਰਹੂਮ ਪੱਤਰਕਾਰ ਲੋਕੇਸ਼ ਰਿਸ਼ੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਵਿਧਾਨ ਸਭਾ ਹਲਕਾ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ ਨੇ ਕਿਹਾ ਕਿ ਲੋਕੇਸ਼ ਦੇ ਬੇਵਕਤੀ ਅਕਾਲ ਚਲਾਣੇ ਨਾਲ, ਜਿਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ, ਉਥੇ ਪੱਤਰਕਾਰੀ ਜਗਤ ਵੀ ਇੱਕ ਨੇਕ ਅPunjab9 days ago
-
ਨਵਾਂਸ਼ਹਿਰ 'ਚ ਜਥੇਬੰਦੀਆਂ ਨੇ ਡੀਸੀ ਦਫ਼ਤਰ ਵਿਖੇ ਕੀਤਾ ਚਾਰ ਘੰਟੇ ਿਘਰਾਓਪ੍ਰਦੀਪ ਭਨੋਟ, ਨਵਾਂਸ਼ਹਿਰ ਅੱਜ ਜਨਤਕ ਜਥੇਬੰਦੀਆਂ ਦੇ ਸਾਂਝੇ ਫਰੰਟ ਵੱਲੋਂ ਕੋਰੋਨਾ ਕਾਲ ਵਿਚ ਜਥੇਬੰਦੀਆਂ ਦੇ ਆਗੂਆਂ ਅਤੇ ਕਾਰਕੁੰਨਾਂ 'ਤੇ ਦਰਜ ਕੀਤੇ ਗਏ ਪੁਲਿਸ ਕੇਸ ਰੱਦ ਕਰਨ ਦੀ ਮੰਗ ਨੂੰ ਲੈ ਕੇ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਡਿਪਟੀ ਕਮਿਸ਼ਨਰ ਦਫ਼ਤਰ ਦਾ ਿਘਰਾਓ ਕੀਤਾ ਗਿਆ। ਇਸ ਦੌਰਾਨ ਪ੍ਰਸ਼ਾਸਨ ਅਤੇ ਫਰੰਟ ਦੇ ਆਗੂਆਂ ਦੀ ਦੋ ਦੌਰ ਦੀ ਹੋਈ ਮੀਟਿੰਗ ਵਿਚ ਪ੍ਰਸ਼ਾਸਨ ਵਲੋਂ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਇਹ ਪੁਲਿਸ ਕੇਸ ਰੱਦ ਕਰਾਉਣ ਦਾ ਅਮਲ ਸ਼ੁਰੂ ਕਰ ਦਿੱਤਾ ਗਿਆ। ਪ੍ਰਸ਼ਾਸਨ ਨੇ ਭਰੋਸਾ ਦਿੱਤਾ ਕਿ ਤਿੰਨ ਮਹੀਨਿਆਂ ਦੇ ਵਿਚ ਇਹ ਅਮਲ ਪੂਰਾ ਕਰ ਲਿਆ ਜਾਵੇਗਾ। ਇਸ ਦੀ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਅਤੇ ਐੱਸਪੀ (ਹੈੱਡ ਕੁਆਰਟਰ) ਨੇ ਧਰਨੇ ਵਾਲੀ ਥਾਂ 'ਤੇ ਦਿੱਤੀ। ਜਿਸ ਤੋਂ ਬਾਅਦ ਇਹ ਿਘਰਾਓ ਸਮਾਪਤ ਕਰਨ ਦਾ ਫੈਸਲਾ ਕੀਤਾ ਗਿਆ। ਜਦਕਿ ਇਹ ਧਰਨਾ ਪਹਿਲਾਂ ਅਣਮਿੱਥੇ ਸਮੇਂ ਲਈ ਚਲਾਉਣ ਦਾ ਜਥੇਬੰਦੀਆਂ ਐਲਾਨ ਕਰ ਚੁੱਕੀਆਂ ਸਨ। ਇਹ ਵੀ ਫੈਸਲਾ ਹੋਇਆ ਕਿ ਇਕ ਮਹੀਨੇ ਬਾਅਦ ਪ੍ਰਸ਼ਾਸਨ ਅਤੇ ਫਰੰਟ ਦੇ ਆਗੂਆਂ ਦਰਮਿਆਨ ਮੀਟਿੰਗ ਹੋਵੇਗੀ। ਜਿਸ ਵਿਚ ਇਸਦਾ ਮੁਲਾਂਕਣ ਕੀਤਾ ਜਾਵੇਗਾ।Punjab9 days ago
-
2 ਸਾਲ ਤੋਂ 19 ਸਾਲ ਤਕ ਦੇ ਸਾਰੇ ਬੱਚਿਆਂ ਨੂੰ ਅਲਬੈਂਡਾਜੋਲ ਦੀ ਗੋਲੀ ਖੁਆਈਸਿਹਤ ਵਿਭਾਗ ਦੀ ਟੀਮ ਵੱਲੋਂ ਕਾਦੀਆਂ ਦੇ ਵੱਖ ਵੱਖ ਸਰਕਾਰੀ ਪ੍ਰਰਾਈਵੇਟ ਨਰਸਿੰਗ ਸਕੂਲਾਂ ਦੇ ਵਿੱਚ ਜਾ ਕੇ 2 ਸਾਲ ਤੋਂ 19 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਅਲਬੈਂਡਾਜੋਲ ਦੀ ਗੋਲੀ ਖੁਆਈ ਗਈ ਹੈ। ਉਹਨਾਂ ਕਿਹਾ ਕਿ 2 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਪੂਰੀ ਗੋਲੀ ਖੁਆਈ ਗਈ। ਉਹਨਾਂ ਦੱਸਿਆਂ ਕਿ ਬਲਾਕ ਦੇ ਸਾਰੇ ਸਰਕਾਰੀ, ਮਾਨਤਾ ਪ੍ਰਰਾਪਤ, ਪ੍ਰਰਾਈਵੇਟ ਸਕੂਲਾਂ, ਆਂਗਣਵਾੜੀ ਸੈਟਰਾਂ ਵਿੱਚ ਦਰਜ, ਸਲਮ ਏਰੀਆ, ਪਥੇਰਾ ਕਿਸੇ ਕਰਾਨ ਪੜਾਈ ਛੱਡ ਚੁੱਕੇ 19 ਸਾਲ ਤੱਕ ਦੇ ਬਚਿਆਂ ਨੂੰ ਇਹ ਗੋਲੀPunjab9 days ago
-
ਪੈਂਡਿੰਗ ਕੰਮਾਂ ਨੂੰ ਸਮੇਂ ਸਿਰ ਨੇਪਰੇ ਚਾੜਿ੍ਹਆ ਜਾਵੇ : ਡਾ. ਰੂਹੀ ਦੁੱਗਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਵੱਖ ਵੱਖ ਵਿਭਾਗਾਂ ਵੱਲੋਂ ਕੀਤੇ ਗਏ ਵਿਕਾਸ ਕੰਮਾਂ ਤੇ ਵਿਸਥਾਰਪੂਰਕ ਚਰਚਾ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਪੈਂਡਿੰਗ ਕੰਮਾਂ ਨੂੰ ਜਲਦ ਤੋਂ ਜਲਦ ਨੇਪਰੇ ਚਾੜ੍ਹਨ ਦੇ ਵੀ ਆਦੇਸ਼ ਦਿੱਤੇ ਗਏ।Punjab9 days ago
-
ਗੁਰਦੁਆਰਾ ਜਾਮਨੀ ਸਾਹਿਬ ਬਜੀਦਪੁਰ ਵਿਖੇ ਬੂਟੇ ਲਗਾਏਸਟਾਫ ਰਿਪੋਰਟਰ, ਫਿਰੋਜ਼ਪੁਰ : ਗੁਰਮਤਿ ਪ੍ਰਚਾਰ ਲਹਿਰ ਵੈਲਫੇਅਰ ਸੁਸਾਇਟੀ ਰਜਿ ਫਿਰੋਜ਼ਪੁਰ ਵੱਲੋਂ ਜਿਥੇ ਸਿੱਖੀ ਦੇ ਪ੍ਰਚਾਰ ਪPunjab11 days ago
-
ਸਿਹਤ ਕਰਮਚਾਰੀਆਂ ਦੀ ਮੀਟਿੰਗ 'ਚ ਵੱਖ-ਵੱਖ ਮੁੱਦੇ ਵਿਚਾਰੇਕ੍ਰਿਸ਼ਨ ਮਿੱਡਾ, ਮਲੋਟ ਸਿਹਤ ਵਿਭਾਗ ਦੇ ਸਮੂਹ ਸਟਾਫ਼ ਆਲਮਵਾਲਾ ਦੀ ਇੱਕ ਅਹਿਮ ਮੀਟਿੰਗ ਸੀਐਚਸੀ ਆਲਮਵਾਲਾ ਵਿਖੇ ਹੋਈ। ਮPunjab11 days ago
-
ਕਿਸਾਨਾਂ ਨੇ ਵੱਖ-ਵੱਖ ਮੁੱਦਿਆਂ 'ਤੇ ਕੀਤੀਆਂ ਵਿਚਾਰ ਚਰਚਾਵਾਂਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਬਾਬਾ ਮੱਕਾ ਸਾਹਿਬ ਜੀ ਦੀ ਕੋਰ ਕਮੇਟੀ ਦੀ ਮੀਟਿੰਗ ਜ਼ੋਨ ਪ੍ਰਧਾਨ ਹਰਜੀਤ ਸਿੰਘ ਲੀਲ੍ਹ ਕਲਾਂ ਦੀ ਅਗਵਾਈ ਵਿੱਚ ਪਿੰਡ ਲੀਲ੍ਹ ਕਲਾਂ ਦੇ ਗੁਰਦੁਆਰਾ ਮੱਕਾ ਸਾਹਿਬ ਵਿੱਚ ਲੱਗੀ, ਜਿਸ ਵਿੱਚ ਮਾੜੀ ਟਾਂਡਾ ਵਿਖੇ ਚੱਲ ਰਹੇ ਧਰਨੇ 'ਤੇ ਵਿਚਾਰ ਚਰਚਾ ਕੀਤੀ ਗਈ। ਧਰਨਾ 76ਵੇਂ ਦਿਨ ਵਿੱਚ ਦਾਖਲ ਹੋPunjab15 days ago
-
ਕਮਿਸ਼ਨਰ ਫਿਰੋਜ਼ਪੁਰ ਮੰਡਲ ਵੱਲੋਂ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾਸਟਾਫ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਕਮਿਸ਼ਨਰ ਫਿਰੋਜ਼ਪੁਰ ਮੰਡਲ ਫਿਰੋਜ਼ਪੁਰ ਦਲਜੀਤ ਸਿੰਘ ਮਾਂਗਟ ਨੇ ਜ਼ਲਿ੍ਹੇ ਦੇ ਵੱਖ ਵੱਖ ਹPunjab16 days ago
-
ਸਵ. ਪਰਮਜੀਤ ਨੂੰ ਦਿੱਤੀਆਂ ਸ਼ਰਧਾਂਜਲੀਪਿੰਡ ਬਖਲੌਰ ਦੇ ਸਵ. ਪਰਮਜੀਤ ਚੁੰਬਰ ਪੁੱਤਰ ਸਵ. ਬਚਨਾ ਰਾਮ ਜੋ ਪਿਛਲੇ ਦਿਨੀ ਵਿਦੇਸ਼ ਦੀ ਧਰਤਪਿੰਡ ਬਖਲੌਰ ਦੇ ਸਵ. ਪਰਮਜੀਤ ਚੁੰਬਰ ਪੁੱਤਰ ਸਵ. ਬਚਨਾ ਰਾਮ ਜੋ ਪਿਛਲੇ ਦਿਨੀ ਵਿਦੇਸ਼ ਦੀ ਧਰਤੀ ਤੇ ਪਰਲੋਕ ਸਿਧਾਰ ਗਏ ਸਨPunjab16 days ago
-
ਸਭਿਅਚਾਰਕ ਪੋ੍ਗਰਾਮ ਸਬੰਧੀ ਵੱਖ-ਵੱਖ ਸਕੂਲਾਂ ਵੱਲੋਂ ਕੀਤੀ ਸ਼ਮੂਲੀਅਤਸਬ ਡਵੀਜ਼ਨ ਪੱਧਰ ਬਲਾਚੌਰ ਵਿਖੇ ਮਨਾਏ ਜਾ ਰਹੀ ਆਜ਼ਾਦੀ ਦੇ 75ਵੇਂ ਵਰੇ੍ਹਗੰਢ ਸਮਾਗਮ ਸਬਸਬ ਡਵੀਜ਼ਨ ਪੱਧਰ ਬਲਾਚੌਰ ਵਿਖੇ ਮਨਾਏ ਜਾ ਰਹੀ ਆਜ਼ਾਦੀ ਦੇ 75ਵੇਂ ਵਰੇ੍ਹਗੰਢ ਸਮਾਗਮ ਸਬੰਧੀ ਸਭਿਆਚਰਕ ਪੋ੍ਗਰਾਮ ਕਰਵਾਉਣ ਲਈ ਰਵਿੰਦਰ ਕੁਮਾਰ ਬਾਂਸਲ ਤਹਿਸੀਲਦਾਰ ਬਲਾਚੌਰPunjab17 days ago
-
ਅਕਾਲ ਅਕੈਡਮੀ ਮੂਲਿਆਂਵਾਲ ਵਿਖ਼ੇ ਵੱਖ-ਵੱਖ ਪੋ੍ਗਰਾਮ ਕਰਵਾਏ ਗਏਕਲਗੀਧਰ ਟਰੱਸਟ ਦੀ ਦੇਖ-ਰੇਖ ਹੇਠ ਚੱਲ ਰਹੀ ਅਕਾਲ ਅਕੈਡਮੀ ਮੂਲਿਆਂਵਾਲ ਵਿਖ਼ੇ ਬੱਚਿਆਂ ਦੀ ਸਬਜ਼ੀ ਦੀ ਜਾਣ-ਪਹਿਚਾਣ ਦੀ ਐਕਟੀਵਿਟੀ ਕਰਵਾਈ ਗਈ। ਜਿਸ ਵਿੱਚ ਬੱਚਿਆਂ ਨੂੰ ਵੱਖ-ਵੱਖ ਤਰੀਕੇ ਨਾਲ ਸਬਜ਼ੀਆਂ ਦੇ ਨਾਮ ਤੇ ਰੰਗਾਂ ਦੇ ਨਾਮ ਉਨਾਂ੍ਹ ਨੂੰ ਸਬਜ਼ੀ ਦੀ ਤਰਾਂ੍ਹ ਭੇਸ ਪਹਿਣਾ ਕੇ ਉਨਾਂ੍ਹ ਨੂੰ ਸਬਜ਼ੀਆਂ ਦੀ ਜਾਣ ਪਹਿਚਾਣPunjab17 days ago
-
ਟਕਸਾਲੀ ਅਕਾਲੀ ਆਗੂ ਮਨਮੋਹਨ ਸਿੰਘ ਸ਼ਾਮਪੁਰਾ ਨੂੰ ਵੱਖ-ਵੱਖ ਆਗੂਆਂ ਸ਼ਰਧਾਂਜਲੀਆਂ ਭੇਟਪਿਛਲੇ ਦਿਨੀ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਾਮਪੁਰਾ ਤੋਂ ਸੀਨੀਅਰ ਟਕਸਾਲੀ ਅਕਾਲੀ ਆਗੂ ਤੇ ਕੋਅਪਰਟਿਵ ਸੁਸਾਇਟੀ ਦੇ ਸਾਬਕਾ ਪ੍ਰਧਾਨ ਮਨਮੋਹਨ ਸਿੰਘ ਸ਼ਾਮਪੁਰਾ ਅਪਣੇ ਸੁਆਸਾ ਦੀ ਪੂਜੀ ਭੋਗਦੇ ਹੋਏ ਗੁਰੂ ਚਰਨਾ ਵਿੱਚ ਜਾ ਬਿਰਾਜੇ ਸਨ। ਅੱਜ ਸਵਰਗਵਾਸੀ ਮਨਮੋਹਨ ਸਿੰਘ ਸ਼ਾਮਪੁਰ ਦੀ ਆਤਮਾ ਦੀ ਸ਼ਾਤੀ ਲਈ ਪਰਿਵਾਰਕ ਮੈਂਬਰਾਂ ਵੱਲੋਂ ਪਰਸੋਂ ਰੋਜ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗੲPunjab17 days ago