vaccine
-
ਸਹਿ-ਰੋਗਾਂ ਤੋਂ ਪੀੜਤ ਵਿਅਕਤੀਆਂ ਨੂੰ ਟੀਕਾ ਲਗਣਾ ਸ਼ੁਰੂ : ਡੀਸੀਪੰਜਾਬ ਸਰਕਾਰ ਵੱਲੋਂ ਮਿਸ਼ਨ ਫ਼ਤਿਹ ਤਹਿਤ ਕੋਵਿਡ -19 ਟੀਕਾਕਰਨ ਸਬੰਧੀ ਕੌਮੀ ਮਾਹਰ ਸਮੂਹ ਵੱਲੋਂ ਦਰਸਪੰਜਾਬ ਸਰਕਾਰ ਵੱਲੋਂ ਮਿਸ਼ਨ ਫ਼ਤਿਹ ਤਹਿਤ ਕੋਵਿਡ -19 ਟੀਕਾਕਰਨ ਸਬੰਧੀ ਕੌਮੀ ਮਾਹਰ ਸਮੂਹ ਵੱਲੋਂ ਦਰਸਾਈ ਗਈ ਤਰਜੀਹ ਅਨੁਸਾਰ ਅਗਲੇ ਪੜਾਅ 'ਚ 60 ਸਾਲ ਤੋਂ ਵੱਧPunjab26 mins ago
-
VIDEO: ਪੀਐੱਮ ਮੋਦੀ, ਨੀਤੀਸ਼ ਕੁਮਾਰ, ਨਵੀਨ ਪਟਨਾਇਕ ਨੇ ਲਾਇਆ ਕੋਰੋਨਾ ਟੀਕਾ, ਹੁਣ ਸ਼ਾਹ ਦੀ ਵਾਰੀਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਸਥਿਤ ਏਮਜ਼ ਹਸਪਤਾਲ 'ਚ ਕੋਰੋਨਾ ਵਾਇਰਸ ਵੈਕਸੀਨ (Coronavirus Vaccine) ਦੀ ਪਹਿਲੀ ਖੁਰਾਕ ਲੈ ਲਈ ਹੈ। ਪੀਐੱਮ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਸ ਦੀ ਜਾਣਕਾਰੀ ਦਿੱਤੀ।National28 mins ago
-
Corona Vaccine Registration : ਸਿਹਤ ਮੰਤਰਾਲੇ ਨੇ ਦਿੱਤਾ ਨਵਾਂ ਅਪਡੇਟ, ਵੈਕਸੀਨ ਲਈ ਇੰਝ ਕਰਵਾਓ ਰਜਿਸਟ੍ਰੇਸ਼ਨ, ਇਹ ਹੈ step by step ਪ੍ਰੋਸੈੱਸ60 ਸਾਲ ਤੋਂ ਜ਼ਿਆਦਾ ਉਮਰ ਦੇ ਬਜ਼ੁਰਗਾਂ ਤੇ 45 ਤੋਂ 60 ਸਾਲ ਦੇ ਵਿਚਕਾਰ ਗੰਭੀਰ ਬਿਮਾਰੀ ਨਾਲ ਪੀੜਤ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਉਣ ਦੇ ਕਈ ਬਦਲ ਮੁਹੱਈਆ ਹੋਣਗੇ। ਉਹ ਖ਼ੁਦ ਵੀ ਕੋਵਿਨ ਪਲੇਟਫਾਰਮ 'ਤੇ ਰਜਿਸਟ੍ਰੇਸ਼ਨ ਕਰ ਕੇ ਵੈਕਸੀਨ ਲਗਾਉਣ ਦਾ ਦਿਨ ਤੇ ਜਗ੍ਹਾ ਚੁਣ ਸਕਦੇ ਹਨ।National32 mins ago
-
Corona Vaccination : ਪੰਜਾਬ 'ਚ ਕੋਰੋਨਾ ਵੈਕਸੀਨ ਲਗਵਾਉਣ ਨੂੰ ਲੋਕਾਂ 'ਚ ਦਿਖਾਈ ਦਿੱਤਾ ਉਤਸ਼ਾਹ, ਔਰਤਾਂ ਵੀ ਅੱਗੇ ਆਈਪੰਜਾਬ 'ਚ ਕੋਰੋਨਾ ਟੀਕਾਕਰਨ ਦਾ ਤੀਜਾ ਪੜਾਅ ਸ਼ੁਰੂ ਹੋ ਗਿਆ ਹੈ। ਅੱਜ ਸਵੇਰ ਤੋਂ ਆਮ ਲੋਕਾਂ ਲਈ ਕੋਰੋਨਾ ਵੈਕਸੀਨੇਸ਼ਨ ਸ਼ੁਰੂ ਕਰ ਦਿੱਤਾ ਗਿਆ। ਅੱਜ 45 ਤੋਂ 59 ਉਮਰ ਵਰਗ ਦੇ ਗੰਭੀਰ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਟੀਕਾ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ।Punjab42 mins ago
-
ਕੋਰੋਨਾ ਵੈਕਸੀਨ ਲਈ ਰਜਿਸਟਰਡ ਹਸਪਤਾਲਾਂ, ਕੀਮਤ, ਅਪੁਆਇੰਟਮੈਂਟ ਲੈਣ ਸਮੇਤ ਸਾਰੇ ਸਵਾਲਾਂ ਦਾ ਇੱਥੇ ਹੈ ਜਵਾਬ, ਪੜ੍ਹੋਕੋਰੋਨਾ ਵਾਇਰਸ ਖ਼ਿਲਾਫ਼ ਟੀਕਾਕਰਨ ਮੁਹਿੰਮ ਤਹਿਤ ਆਮ ਲੋਕਾਂ ਨੂੰ ਸੋਮਵਾਰ ਤੋਂ ਟੀਕਾ ਲੱਗਣਾ ਸ਼ੁਰੂ ਜਾਵੇਗਾ। ਆਮ ਲੋਕਾਂ 'ਚ 60 ਸਾਲ ਤੋਂ ਜ਼ਿਆਦਾ ਤੇ 45 ਸਾਲ ਤੋਂ ਜ਼ਿਆਦਾ ਉਮਰ ਦੇ ਗੰਭੀਰ ਬਿਮਾਰੀਆਂ ਨਾਲ ਪੀੜਤ ਲੋਕ ਸ਼ਾਮਲ ਹੋਣਗੇ। ਕੋ-ਵਿਨ 2.0 ਪੋਰਟਲ (Co-Win 2.0) ਦੇ ਨਾਲ ਹੀ ਆਰੋਗਿਯ ਸੇਤੂ 'ਤੇ ਸੋਮਵਾਰ ਸਵੇਰੇ ਨੌਂ ਵਜੇ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਵੇਗੀ।National1 hour ago
-
ਆਮ ਜਨਤਾ ਲਈ ਹੋਈ ਟੀਕਾਕਰਨ ਦੀ ਸ਼ੁਰੂਆਤ, ਨਿੱਜੀ ਹਸਪਤਾਲ 'ਚ 250 ਰੁਪਏ ਹੈ ਵੈਕਸੀਨ ਦੀ ਕੀਮਤ, ਇੰਝ ਕਰਵਾਓ ਰਜਿਸਟ੍ਰੇਸ਼ਨ60 ਸਾਲ ਤੋਂ ਜ਼ਿਆਦਾ ਉਮਰ ਦੇ ਬਜ਼ੁਰਗਾਂ ਤੇ 45 ਤੋਂ 60 ਸਾਲ ਦੇ ਵਿਚਕਾਰ ਗੰਭੀਰ ਬਿਮਾਰੀ ਨਾਲ ਪੀੜਤ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਉਣ ਦੇ ਕਈ ਬਦਲ ਮੁਹੱਈਆ ਹੋਣਗੇ। ਉਹ ਖ਼ੁਦ ਵੀ ਕੋਵਿਨ ਪਲੇਟਫਾਰਮ 'ਤੇ ਰਜਿਸਟ੍ਰੇਸ਼ਨ ਕਰ ਕੇ ਵੈਕਸੀਨ ਲਗਾਉਣ ਦਾ ਦਿਨ ਤੇ ਜਗ੍ਹਾ ਚੁਣ ਸਕਦੇ ਹਨ।National1 hour ago
-
Covid-19 Vaccination 2nd Phase : ਕੋਰੋਨਾ ਵੈਕਸੀਨ ਲਈ ਦੇਖੋ ਹਸਪਤਾਲਾਂ ਦੀ ਲਿਸਟ, ਜਿੱਥੇ ਲਗਵਾ ਸਕਦੇ ਹੋ ਟੀਕਾCoroanvirus : ਦੇਸ਼ ਵਿਚ ਕੋਰੋਨਾ ਟੀਕਾਕਰਨ ਦਾ ਦੂਸਰਾ ਦੌਰ ਸ਼ੁਰੂ ਹੋ ਗਿਆ ਹੈ। ਇਸ ਪੜਾਅ 'ਚ ਆਮ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਇਆ ਜਾ ਰਿਹਾ ਹੈ। ਇਸ ਦੇ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ।National4 hours ago
-
Coronavirus Vaccination : ਚੰਡੀਗੜ੍ਹ 'ਚ ਅੱਜ ਤੋਂ ਕੋਰੋਨਾ ਵੈਕਸੀਨੇਸ਼ਨ ਦਾ ਦੂਸਰਾ ਦੌਰ ਸ਼ੁਰੂ, ਜਾਣੋ ਕਿਹੜੀਆਂ ਸਾਈਟਸ 'ਤੇ ਹੋਵੇਗਾ ਟੀਕਾਕਰਨਚੰਡੀਗੜ੍ਹ 'ਚ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਲੜਾਈ ਆਖਰੀ ਪੜਾਅ 'ਚ ਚੱਲ ਰਹੀ ਹੈ। ਇਸ ਨੂੰ ਜੜ੍ਹੋਂ ਖ਼ਤਮ ਕਰਨ ਲਈ ਵੈਕਸੀਨੇਸ਼ਨ ਦਾ ਦੂਸਰਾ ਦੌਰ ਸੋਮਵਾਰ ਤੋਂ ਸ਼ੁਰੂ ਹੋ ਗਿਆ ਹੈ।Punjab4 hours ago
-
VIDEO : ਪੀਐੱਮ ਮੋਦੀ ਨੇ ਏਮਜ਼ ਹਸਪਤਾਲ 'ਚ ਲਗਵਾਈ ਕੋਰੋਨਾ ਵਾਇਰਸ ਦੀ ਵੈਕਸੀਨ, ਲੋਕਾਂ ਨੂੰ ਕੀਤੀ ਇਹ ਅਪੀਲPM Modi ਨੇ ਨਵੀਂ ਦਿੱਲੀ ਸਥਿਤ ਏਮਜ਼ ਹਸਪਤਾਲ 'ਚ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਲੈ ਲਈ ਹੈ। ਪੀਐੱਮ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਟਵੀਟ ਕੀਤਾ, 'ਮੈਂ ਏਮਜ਼ 'ਚ COVID-19 ਵੈਕਸੀਨ ਦੀ ਆਪਣੀ ਪਹਿਲੀ ਖ਼ੁਰਾਕ ਲਈ।National6 hours ago
-
ਬਜ਼ੁਰਗਾਂ ਨੂੰ ਕੋਵਿਡ ਵੈਕਸੀਨ ਲਗਵਾਉਣ ਲਈ ਦਿਖਾਉਣੇ ਪੈਣਗੇ ਇਹ ਦਸਤਾਵੇਜ਼, ਗੰਭੀਰ ਬਿਮਾਰੀ ਨਾਲ ਪੀੜਤ ਲੋਕਾਂ ਲਈ ਇਹ ਹੋਵੇਗੀ ਸ਼ਰਤ60 ਸਾਲ ਤੋਂ ਜ਼ਿਆਦਾ ਉਮਰ ਦੇ ਬਜ਼ੁਰਗਾਂ ਤੇ 45 ਤੋਂ 60 ਸਾਲ ਦੇ ਵਿਚਕਾਰ ਗੰਭੀਰ ਬਿਮਾਰੀ ਨਾਲ ਪੀੜਤ ਲੋਕਾਂ ਨੂੰ Corona Vaccine ਲਗਾਉਣ ਦੇ ਕਈ ਬਦਲ ਮੁਹੱਈਆ ਹੋਣਗੇ। ਉਹ ਖ਼ੁਦ ਵੀ Cowin ਪਲੇਟਫਾਰਮ 'ਤੇ ਰਜਿਸਟ੍ਰੇਸ਼ਨ ਕਰ ਕੇ ਵੈਕਸੀਨ ਲਗਾਉਣ ਦਾ ਦਿਨ ਤੇ ਜਗ੍ਹਾ ਚੁਣ ਸਕਦੇ ਹਨ।National6 hours ago
-
ਅੱਜ ਤੋਂ ਕੋਵੀਸ਼ੀਲਡ ਟੀਕਾਕਰਨ ਦਾ ਦੂਜਾ ਪੜਾਅ ਸ਼ੁਰੂਅੱਜ ਤੋਂ ਕੋਵੀਸ਼ੀਲਡ ਟੀਕਾਕਰਨ ਦਾ ਦੂਜਾ ਪੜਾਅ ਸ਼ੁਰੂ ਹੋਵੇਗਾ। ਸਿਹਤ ਕਾਮਿਆਂ ਅਤੇ ਫਰੰਟ ਲਾਈਨ ਵਾਰੀਅਰਸ ਦੇ ਟੀਕਾਕਰਨ ਦੇ ਨਾਲ ਹੀ ਹੁਣ 45 ਤੋਂ 59 ਉਮਰ ਵਰਗ ਦੇ ਉਨ੍ਹਾਂ ਲੋਕਾਂ ਨੂੰ ਟੀਕਾ ਲਗਾਇਆ ਜਾਵੇਗਾ ਜੋ ਗੰਭੀਰ ਬਿਮਾਰੀਆਂ ਤੋਂ ਪੀੜਤ ਹਨ, ਮਸਲਨ, ਹਾਈਪਰਟੈਂਸ਼ਨ, ਸ਼ੂਗਰ, ਦਿਲ ਦੇ ਰੋਗਾਂ ਤੋਂ ਪੀੜਤ ਆਦਿ। ਉਪਰੋਕਤ ਰੋਗਾਂ ਤੋਂ ਪੀੜਤ ਮਰੀਜ਼ਾਂ ਨੂੰ ਕੋਰੋਨਾ ਹੋਣ 'ਤੇ ਜੀਵਨ ਨੁਕਸਾਨ ਦਾ ਖ਼ਤਰਾ ਰਹਿੰਦਾ ਹੈ। ਇਸ ਦੇ ਇਲਾਵਾ 60 ਸਾਲ ਦੀ ਉਮਰ ਤੋਂ ਉੱੁਪਰ ਦੇ ਹਰ ਬਜ਼ੁਰਗ ਦਾ ਟੀਕਾਕਰਨ ਕੀਤਾ ਜਾਵੇਗਾ। ਟੀਕਾਕਰਨ ਲਈ ਆਧਾਰ ਕਾਰਡ, ਵੋਟਰ ਕਾਰਡ, ਡਰਾਈਵਿੰਗ ਲਾਇਸੈਂਸ ਮਾਨਤਾਯੋਗ ਹੋਵੇਗਾ।Punjab19 hours ago
-
No Mask No Entry: ਸੰਡੇ ਮਾਰਕੀਟ 'ਚ ਜਾਣ ਤੋਂ ਪਹਿਲਾਂ ਮਾਸਕ ਜ਼ਰੂਰ ਪਾਓ, ਵਰਨਾ ਅੰਦਰ ਵੜਨ ਨਹੀਂ ਦੇਵੇਗੀ ਜਲੰਧਰ ਪੁਲਿਸਜੇ ਤੁਸੀਂ ਸੰਡੇ ਮਾਰਕਿਟ (Sunday Market) 'ਚ ਖਰੀਦਦਾਰੀ ਕਰਨ ਲਈ ਜਾ ਰਹੇ ਹੋ ਤਾਂ ਸਾਵਧਾਨ ਹੋ ਜਾਓ। ਭਗਵਾਨ ਵਾਲਮੀਕਿ ਚੌਕ 'ਤੇ ਪੁਲਿਸ ਦੇ ਸਪੈਸ਼ਲ ਨਾਕੇ ਤੇ ਸੰਡੇ ਮਾਰਕਿਟ 'ਚ ਪ੍ਰਵੇਸ਼ ਕਰਨ ਵਾਲੇ ਲੋਕਾਂ ਨੂੰ ਰੋਕਿਆ ਜਾ ਰਿਹਾ ਹੈ।Punjab22 hours ago
-
ਕੋਰੋਨਾ ਵਾਇਰਸ ਇਨਫੈਕਸ਼ਨ ਵਧਣ ਪਿੱਛੇ ਇਹ ਹਨ 6 ਕਾਰਨ, ਲਾਪਰਵਾਹੀ ਜਾਰੀ ਰਹੀ ਤਾਂ ਦੁਬਾਰਾ ਬੰਦ ਹੋ ਸਕਦੇ ਹਨ ਸਕੂਲ-ਕਾਲਜLudhiana Coronavirus Update : ਸ਼ਹਿਰ 'ਚ ਫਰਵਰੀ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਜਨਵਰੀ 'ਚ ਜਿੱਥੇ ਰੁਜ਼ਾਨਾ 35 ਤੋਂ 50 ਵਿਚਕਾਰ ਮਾਮਲੇ ਆ ਰਹੇ ਸਨ, ਉੱਥੇ ਇਸੇ ਮਹੀਨੇ ਇਹ ਵੱਧ ਕੇ 60 ਤੋਂ 100 ਵਿਚਕਾਰ ਰੁਜ਼ਾਨਾ ਹੋ ਗਏ ਹਨ।Punjab22 hours ago
-
ਅਮਰੀਕਾ 'ਚ ਕੋਰੋਨਾ ਦੀ ਤੀਸਰੀ ਵੈਕਸੀਨ ਨੂੰ ਮਨਜ਼ੂਰੀ, ਜੌਨਸਨ ਦੀ ਵੈਕਸੀਨ ਦੀ ਇਕ ਡੋਜ਼ ਹੈ ਕਾਫੀAmerica 'ਚ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ 'ਚ Johnson & Johnson ਦੀ ਇਕ ਡੋਜ਼ ਵਾਲੀ ਵੈਕਸੀਨ ਨੂੰ ਮਨਜ਼ੂਰੀ ਮਿਲ ਗਈ ਹੈ। ਫੂ਼ਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਜੌਨਸਨ ਦੀ ਵੈਕਸੀਨ ਨੂੰ ਤੀਸਰੀ ਵੈਕਸੀਨ ਦੇ ਰੂਪ 'ਚ ਲਗਾਉਣ ਦੀ ਇਜਾਜ਼ਤ ਦਿੱਤੀ ਹੈ।World23 hours ago
-
ਜਾਣੋ ਕਿਵੇਂ ਕੰਮ ਕਰੇਗਾ Co-Win 2.0, ਕਿਵੇਂ ਕਰ ਸਕਦੇ ਹੋ ਰਜਿਸਟ੍ਰੇਸ਼ਨ, ਇਕ ਮਾਰਚ ਤੋਂ ਸ਼ੁਰੂ ਹੋ ਰਿਹੈ ਟੀਕਾਕਰਨ ਦਾ ਅਗਲਾ ਪੜ੍ਹਾਅCorona Pandemic ਖ਼ਿਲਾਫ਼ ਭਾਰਤ ਨੇ ਹੁਣ ਤਕ ਸਫਲ ਲੜਾਈ ਲੜੀ ਹੈ। ਭਾਰਤ 'ਚ ਬਣੀਆਂ ਦੋ ਵੈਕਸੀਨ ਬਾਕੀ ਦੇਸ਼ਾਂ ਦੀ ਵੈਕਸੀਨ ਤੋਂ ਕਿਤੇ ਜ਼ਿਆਦਾ ਕਾਮਯਾਬ ਰਹੀਆਂ ਹਨ। ਭਾਰਤ 'ਚ ਹੁਣ ਤਕ ਕਰੋੜਾਂ ਸਿਹਤ ਮੁਲਾਜ਼ਮਾਂ ਤੇ ਫਰੰਟ ਲਾਈਨ ਵਰਕਰਾਂ ਨੂੰ ਟੀਕੇ ਲਗਾਏ ਜਾ ਚੁੱਕੇ ਹਨ।National23 hours ago
-
ਹੋਲੀ 'ਤੇ ਰਹੋ ਸਾਵਧਾਨ! ਤੇਜ਼ੀ ਨਾਲ ਵਧ ਰਹੇ ਕੋਰੋਨਾ ਦੇ ਮਾਮਲੇ, ਮਾਹਿਰਾਂ ਨੇ ਦਿੱਤੀ ਚਿਤਾਵਨੀ- 'ਬੁਰਾ ਨਾ ਮਾਨੋ ਕੋਵਿਡ ਹੈ'ਦੇਸ਼ 'ਚ ਲਗਾਤਾਰ ਕੋਰੋਨਾ ਦੇ ਮਾਮਲਿਆਂ 'ਚ ਵਾਧਾ ਜਾਰੀ ਹੈ। ਇਸ ਵਿਚਕਾਰ ਸਿਹਤ ਮਾਹਰਾਂ ਨੇ ਚਿਤਾਇਆ ਹੈ ਕਿ ਜੇ ਲੋਕਾਂ ਨੂੰ ਲਾਪਰਵਾਹੀ ਦਿਖਾਈ ਤਾਂ ਹੋਲੀ 'ਕੋਰੋਨਾ ਦਾ ਸੁਪਰ ਸਪ੍ਰੈਡਰ' ਸਾਬਿਤ ਹੋ ਸਕਦੀ ਹੈ। ਇਹ ਚਿਤਾਵਨੀ ਅਜਿਹੇ ਸਮੇਂ 'ਚ ਦਿੱਤੀ ਗਈ ਹੈ..National1 day ago
-
ਸ੍ਰੀਲੰਕਾ 'ਚ ਚੀਨੀ ਵੈਕਸੀਨ ਦਾ ਇਸਤੇਮਾਲ ਮੁਲਤਵੀ, ਲੱਗੇਗੀ ਭਾਰਤੀ ਵੈਕਸੀਨ; ਜਾਣੋ- ਕੀ ਹੈ ਕਾਰਨChinese vaccine in sri lanka postponed : ਸ੍ਰੀਲੰਕਾ 'ਚ ਚੀਨ ਦੀ ਕੋਵਿਡ-19 ਵੈਕਸੀਨ ਸਾਈਨੋਫਾਰਮ ਦੀ ਵਰਤੋਂ ਮੁਲਤਵੀ ਕਰ ਦਿੱਤੀ ਗਈ ਹੈ ਅਤੇ ਹੁਣ ਉਹ 1.4 ਕਰੋੜ ਲੋਕਾਂ ਦੇ ਟੀਕਾਕਰਨ ਲਈ ਭਾਰਤ ਵਿਚ ਤਿਆਰ ਆਕਸਫੋਰਡ ਐਸਟ੍ਰਾਜ਼ੈਨੇਕਾ ਵੈਕਸੀਨ ਦੀ ਵਰਤੋਂ ਕਰੇਗਾ।World1 day ago
-
Covid-19 Vaccination: ਪ੍ਰਾਈਵੇਟ ਹਸਪਤਾਲ ਲਈ ਤੈਅ ਹੋਈ ਕੋਰੋਨਾ ਵੈਕਸੀਨ ਦੀ ਕੀਮਤ, ਸਰਕਾਰ ਜਲਦ ਕਰ ਸਕਦੀ ਹੈ ਐਲਾਨਦੇਸ਼ ’ਚ ਤੇਜ਼ੀ ਨਾਲ ਕੋਰੋਨਾ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਸੂਤਰਾਂ ਅਨੁਸਾਰ ਕੇਂਦਰ ਸਰਕਾਰ ਨੇ ਕੋਰੋਨਾ ਵੈਕਸੀਨ ਦੀ ਇਕ ਡੋਜ਼ ਦੀ ਕੀਮਤ ਵੀ ਤੈਅ ਕਰ ਦਿੱਤੀ ਹੈ, ਜੋ ਕਿ ਇਹ 250 ਰੁਪਏ ਦੀ ਹੈ। ਇਹ ਕੀਮਤਿ ਨਿੱਜੀ ਹਸਪਤਾਲ ’ਚ ਲਾਈ ਜਾ ਰਹੀ ਵੈਕਸੀਨ ਲਈ ਤੈਅ ਕੀਤੀ ਗਈ ਹੈ, ਜੋ ਕਿ 60 ਸਾਲ ਤੋਂ ਜ਼ਿਆਦਾ ਬਜ਼ੁਰਗਾਂ ਤੇ ਗੰਭੀਰ ਬਿਮਾਰੀਆਂ ਤੋਂ ਜੂਝ ਰਹੇ 45 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਲੱਗੇਗੀ।National1 day ago
-
ਚੰਡੀਗੜ੍ਹ ’ਚ ਕੋਵਿਨ 2.0 ਸਾਫਟਵੇਅਰ ’ਤੇ ਰਜਿਸਟ੍ਰੇਸ਼ਨ ਸ਼ੁਰੂ, ਇਕ ਮਾਰਚ ਤੋਂ ਸੀਨੀਅਰ ਸਿਟੀਜ਼ਨ ਨੂੰ ਲੱਗੇਗੀ ਕੋਰੋਨਾ ਵੈਕਸੀਨਸ਼ਨਿੱਚਰਵਾਰ ਸਵੇਰੇ 10 ਵਜੇ ਤੋਂ ਕੋਵਿਨ 2.0 ਸਾਫਟਵੇਅਰ ’ਤੇ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਇਕ ਮਾਰਚ ਤੋਂ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਵੈਕਸੀਨ ਲਾਈ ਜਾਵੇਗੀ। ਇਸ ਤੋਂ ਇਲਾਵਾ 45 ਸਾਲ ਉਮਰ ਤੋਂ ਉਪਰ ਦੇ ਜੋ ਲੋਕ ਕਿਸੇ ਬਿਮਾਰੀ ਤੋਂ ਗ੍ਰਸਤ ਹਨ, ਉਹ ਵੀ ਟੀਕਾਕਰਨ ਦਾ ਲਾਭ ਉਠਾ ਸਕਦੇ ਹਨ। ਇਸ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਸਿਹਤ ਵਿਭਾਗ ਨੂੰ ਨਵੀਂ ਗਾਈਡਲਾਈਨਜ਼ ਜਾਰੀ ਕਰ ਦਿੱਤੀ ਹੈ।Punjab1 day ago
-
ਅਮਰੀਕਾ 'ਚ ਤੀਸਰੀ ਵੈਕਸੀਨ ਦੀ ਤਿਆਰੀ, ਮਾਡਰਨਾ ਤੇ ਫਾਈਜ਼ਰ ਤੋਂ ਬਾਅਦ ਜੌਨਸਨ ਐਂਡ ਜੌਨਸਨ ਨੂੰ ਮਿਲੇਗੀ ਮਨਜ਼ੂਰੀPfizer ਤੇ Moderna ਤੋਂ ਬਾਅਦ ਹੁਣ ਜੌਨਸਨ ਐਂਡ ਜੌਨਸਨ (J&J) ਵੈਕਸੀਨ ਨੂੰ ਅਮਰੀਕਾ 'ਚ ਐਮਰਜੈਂਸੀ ਇਸਤੇਮਾਲ ਲਈ ਮਨਜ਼ੂਰੀ ਮਿਲ ਗਈ ਹੈ। ਅਮਰੀਕੀ ਪੈਨਲ ਨੇ Johnson and Johnson ਦੇ ਕੋਵਿਡ-19 ਵੈਕਸੀਨ ਦੇ ਇਸੇਤਮਾਲ ਲਈ ਐਮਰਜੈਂਸੀ ਅਪਰੂਵਲ ਦੇ ਦਿੱਤੀ।World1 day ago