vaccinated in india
-
ਵਿਦੇਸ਼ੀ ਕੋਰੋਨਾ ਵੈਕਸੀਨ ਨੂੰ ਲੈ ਕੇ ਭਾਰਤ ਨੇ ਬਦਲੇ ਨਿਯਮ, ਜਾਣੋ ਬਦਲਾਅ ਦਾ ਕਿਸ ਵੈਕਸੀਨ ਨੂੰ ਹੋਵੇਗਾ ਜ਼ਿਆਦਾ ਫਾਇਦਾਕੋਵੀਸ਼ੀਲਡ ਤੇ ਕੋਵੈਕਸੀਨ ਨਿੱਜੀ ਹਸਪਤਾਲਾਂ ’ਚ ਫਿਲਹਾਲ 250 ਰੁਪਏ ’ਚ ਲਾਈ ਜਾ ਰਹੀ ਹੈ। ਜਾਣਕਾਰਾਂ ਅਨੁਸਾਰ ਫਾਈਜ਼ਰ ਦੀ ਵੈਕਸੀਨ ਦੀ ਇਕ ਖੁਰਾਕ ਕਰੀਬ 1,400, ਮਾਰਡਨਾ ਦੀ 2800, ਚੀਨੀ ਵੈਕਸੀਨ ਸਿਨੋਫਾਰਮ 5500 ਤੇ ਸਿਨੋਵੈੱਕ 1000 ਤੇ ਸਪੁਤਨਿਕ-ਵੀ ਦੀ 750 ਰੁਪਏ ’ਚ ਉਪਲੱਬਧ ਹੋਵੇਗੀ। ਹਾਲਾਂਕਿ ਇਹ ਵੈਕਸੀਨ ਅਜੇ ਬਾਜ਼ਾਰ ’ਚ ਉਪਲੱਬਧ ਨਹੀਂ ਹੋਵੇਗੀ। ਇਸ ਸਬੰਧੀ ਅਜੇ ਸਰਕਾਰ ਨੇ ਕੋਈ ਫੈਸਲਾ ਨਹੀਂ ਲਿਆ ਹੈ।National20 hours ago
-
Central Bank of India ਵੱਲੋਂ ਸਪੈਸ਼ਲ ਆਫਰ, ਕੋਰੋਨਾ ਵੈਕਸੀਨ ਲਵਾਉਣ ਵਾਲਿਆਂ ਨੂੰ FD ’ਤੇ ਮਿਲੇਗਾ ਜ਼ਿਆਦਾ ਵਿਆਜਜਨਤਕ ਖੇਤਰ ਦਾ ਬੈਂਕ ਸੈਂਟਰਲ ਬੈਂਕ ਆਫ ਇੰਡੀਆ ਕੋਰੋਨਾ ਵਾਇਰਸ ਦੀ ਵੈਕਸੀਨ ਲਗਵਾਉਣ ਵਾਲੇ ਲੋਕਾਂ ਲਈ ਇਕ ਬੇਹੱਦ ਆਕਰਸ਼ਕ ਆਫਰ ਲੈ ਕੇ ਆਇਆ ਹੈ। ਬੈਂਕ ਨੇ ਕਿਹਾ ਕਿ ਉਹ ਐੱਫਡੀ ’ਤੇ ਕੋਰੋਨਾ ਵਾਇਰਸ ਦੀ ਵੈਕਸੀਨ ਲਗਵਾ ਚੁੱਕੇ ਗਾਹਕਾਂ ਨੂੰ ਸਪੈਸ਼ਲ ਸਕੀਮ ਤਹਿਤ 25 ਆਧਾਰ ਅੰਕ (0.25 ਫ਼ੀਸਦ) ਜ਼ਿਆਦਾ ਉੱਚ ਰਿਟਰਨ ਦੀ ਪੇਸ਼ਕਸ਼ ਕਰੇਗਾ।Business1 day ago
-
COVID-19 Vaccination in India: ਰਫ਼ਤਾਰ ਫੜ੍ਹੇਗਾ ਦੁਨੀਆ ਦਾ ਸਭ ਤੋਂ ਵੱਡਾ ਟੀਕਾਕਰਨ ਮੁਹਿੰਮਦੇਸ਼ 'ਚ ਫਿਲਹਾਲ ਸੀਰਮ ਇੰਸਟੀਚਿਊਂਟ ਦੀ ਕੋਵੀਸ਼ੀਲਡ ਤੇ ਭਾਰਤ ਬਾਓਟੇਕ ਦੀ ਵੈਕਸੀਨ ਲਾਈ ਜਾ ਰਹੀ ਹੈ। ਇਨ੍ਹਾਂ ਦੀ ਹੁਣ ਤਕ 10.8 ਕਰੋੜ ਤੋਂ ਜ਼ਿਆਦਾ ਖੁਰਾਕ ਦੀ ਵੰਡ ਕੀਤੀ ਜਾ ਚੁੱਕੀ ਹੈ।National1 day ago
-
India Covid-19 Second Wave : ਬੱਚਿਆਂ ਲਈ ਖਤਰਨਾਕ ਕੋਰੋਨਾ ਦੇ ਨਵੇਂ ਵੈਰੀਏਂਟਕੋਰੋਨਾ ਸੰਕ੍ਰਮਣ ਦੀ ਪਹਿਲੀ ਲਹਿਰ ਦਾ ਬੱਚਿਆਂ ਤੇ ਕਿਸ਼ੋਰਾਂ 'ਤੇ ਪ੍ਰਭਾਵ ਨਾ ਦੇ ਬਰਾਬਰ ਰਿਹਾ ਪਰ ਦੂਜੀ ਲਹਿਰ ਉਨ੍ਹਾਂ ਦੇ ਲਈ ਖਤਰਨਾਕ ਸਾਬਤ ਹੋ ਰਹੀ ਹੈ। ਵੱਡੀ ਗਿਣਤੀ 'ਚ ਮਾਸੂਮ ਤੇ ਕਿਸ਼ੋਰ ਕੋਰੋਨਾ ਸੰਕ੍ਰਮਿਤ ਹੋ ਰਹੇ ਹਨ। ਇਹਤਿਆਤ ਨਾਲ ਲੰਬੇ ਅਰਸੇ ਤੋਂ ਬਾਅਦ ਸਕੂਲ ਖੁੱਲ੍ਹੇ ਪਰ ਵਧਦੇ ਸੰਕ੍ਰਮਣ ਕਾਰਨ ਉਨ੍ਹਾਂ ਨੂੰ ਫਿਰ ਤੋਂ ਬੰਦ ਕਰਨਾ ਪਿਆ।National1 day ago
-
ਭਾਰਤ 'ਚ ਮਿਲ ਸਕਦੀ ਹੈ ਰੂਸੀ ਕੋਰੋਨਾ ਵੈਕਸੀਨ Sputnik-V ਨੂੰ ਮਨਜ਼ੂਰੀ, ਸਾਲ ਦੇ ਆਖਿਰ ਤਕ ਆਉਣਗੇ 5 ਹੋਰ ਟੀਕੇਭਾਰਤ 'ਚ ਵਧਦੇ ਕੋਰੋਨਾ ਸੰਕ੍ਰਮਣਾਂ ਦੇ ਮਾਮਲਿਆਂ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਕਮਰਕੱਸ ਲਈ ਹੈ। ਇਸ ਤਹਿਤ ਵੈਕਸੀਨੇਸ਼ਨ ਦੀ ਰਫ਼ਤਾਰ ਤੇਜ਼ ਕਰਨ ਤੋਂ ਇਲਾਵਾ ਇਸ ਦੇ ਉਤਪਾਦਨ 'ਚ ਤੇਜ਼ੀ ਲਿਆਏ ਜਾਣ ਵੱਲੋਂ ਕਦਮ ਵੱਧਾ ਦਿੱਤੇ ਹਨ। ਤੁਹਾਨੂੰ ਦੱਸ ਦੇਈਏ ਕਿ...National2 days ago
-
ਸਭ ਤੋਂ ਤੇਜ਼ ਕੋਰੋਨਾ ਟੀਕਾਕਰਨ ਵਾਲਾ ਦੇਸ਼ ਬਣਿਆ ਭਾਰਤ, 10 ਕਰੋੜ ਤੋਂ ਜ਼ਿਆਦਾ ਡੋਜ਼ ਨਾਲ ਦੁਨੀਆ 'ਚ ਟਾਪ 'ਤੇVaccination In India: ਭਾਰਤ 'ਚ ਜਿਸ ਰਫ਼ਤਾਰ ਨਾਲ ਕੋਰੋਨਾ ਦੇ ਮਾਮਲਿਆਂ 'ਚ ਇਜਾਫ਼ਾ ਹੋ ਰਿਹਾ ਹੈ ਉਸੇ ਰਫ਼ਤਾਰ 'ਚ ਇਸ ਸੰਕ੍ਰਮਣ ਦੀ ਰੋਕਥਾਮ ਲਈ ਕੋਰੋਨਾ ਟੀਕਾਕਰਨ ਮੁਹਿੰਮ ਵੀ ਚੱਲ ਰਹੀ ਹੈ। ਦੇਸ਼ 'ਚ 11 ਅਪ੍ਰੈਲ ਤੋਂ 'ਟੀਕਾ ਉਤਸਵ' ਵੀ ਸ਼ੁਰੂ ਹੋ ਚੁੱਕਾ ਹੈ।National3 days ago
-
ਅੱਜ ਤੋਂ ਮਨਾਓ 'ਟੀਕਾ ਉਤਸਵ' ਤੇ ਦਿਉ ਮਹਾਮਾਰੀ ਨੂੰ ਮਾਤ, ਪੀਐੱਮ ਮੋਦੀ ਨੇ ਕੀਤੀ ਹੈ 11 ਤੋਂ 14 ਅਪ੍ਰੈਲ ਵਿਚਕਾਰ ਵੈਕਸੀਨ ਲਗਵਾਉਣ ਦੀ ਅਪੀਲਇਕ ਸਾਲ ਤੋਂ ਵੀ ਲੰਬਾ ਅਰਸਾ ਹੋ ਗਿਆ, ਜਦੋਂ ਅਸੀਂ ਸਾਰਿਆਂ ਨੇ ਕਦੀ ਖੁੱਲ੍ਹ ਕੇ ਉਤਸਵ ਮਨਾਇਆ ਹੋਵੇਗਾ। ਕੋਰੋਨਾ ਮਹਾਮਾਰੀ ਦੇ ਇਸ ਦੌਰ 'ਚ ਉਤਸਵ ਹੋਏ ਵੀ ਹਨ ਤਾਂ ਜ਼ਿਆਦਾ ਉਨ੍ਹਾਂ ਦੀ ਰਸਮ ਅਦਾਇਗੀ ਭਰ ਹੀ ਹੋਈ ਹੈ। ਕਿਤੇ, ਵਾਇਰਸ ਦਾ ਖ਼ਤਰਾ ਸੀ ਤਾਂ ਕਿਤੇ ਕਾਨੂੰਨ ਦਾ ਡਰ। ਐਤਵਾਰ ਯਾਨੀ ਅੱਜ ਤੋਂ ਦੇਸ਼ ਵਾਸੀਆਂ ਨੂੰ ਖੁੱਲ੍ਹ ਕੇ ਉਤਸਵ ਮਨਾਉਣ ਦਾ ਇਕ ਮੌਕਾ ਮਿਲ ਰਿਹਾ ਹੈ।National4 days ago
-
Coronavirus Vaccination : ਦੇਸ਼ ’ਚ ਟੀਕਾਕਰਨ ਜਾਰੀ, ਹੁਣ ਤਕ 9.80 ਕਰੋੜ ਵੈਕਸੀਨ ਦੀ ਡੋਜ਼ ਲਗਾਈ ਗਈਕੋਰੋਨਾ ਵਾਇਰਸ ਵਿਰੁੱਧ ਟੀਕਾਕਰਨ ਮੁਹਿੰਮ ਦੇ 84ਵੇਂ ਦਿਨ 34 ਲੱਖ ਤੋਂ ਵੱਧ ਲੋਕਾਂ ਨੂੰ ਟੀਕੇ ਲਗਾਏ ਗਏ। ਇਨ੍ਹਾਂ ਨੂੰ ਮਿਲਾ ਕੇ ਲਾਭਪਾਤਰੀਆਂ ਨੂੰ ਹੁਣ ਤਕ ਟੀਕੇ ਦੀਆਂ ਕੁੱਲ 9.80 ਕਰੋੜ ਤੋਂ ਵੱਧ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਵਿਚ 60 ਸਾਲ ਤੋਂ ਵੱਧ ਉਮਰ ਦੇ 40 ਮਿਲੀਅਨ ਤੋਂ ਵੱਧ ਲੋਕ ਸ਼ਾਮਲ ਹਨ।National5 days ago
-
ਭਾਰਤ 'ਚ ਕੋਵਿਸ਼ੀਲਡ ਵੈਕਸੀਨ ਨਾਲ ਖ਼ੂਨ ਦੇ ਥੱਕੇ ਬਣਨ ਦਾ ਖ਼ਤਰਾ ਬਹੁਤ ਘੱਟ, ਵਿਗਿਆਨੀ ਬੋਲੇਮਸ਼ਹੂਰ ਵਿਗਿਆਨੀ ਗਗਨਦੀਪ ਕਾਂਗ ਮੁਤਾਬਿਕ ਐਸਟ੍ਰਾਜ਼ੈਨੇਕਾ ਟੀਕੇ ਸਬੰਧੀ ਯੂਰਪੀ ਪੱਧਰ ਦਾ ਮੁਲਾਂਕਣ ਕੀਤਾ ਜਾਵੇ ਤਾਂ ਭਾਰਤ ਵਿਚ ਕੋਵਿਸ਼ੀਲਡ ਦਾ ਟੀਕਾ ਲੈਣ ਨਾਲ ਖ਼ੂਨ ਦੇ ਥੱਕੇ ਬਣਨ ਦੇ ਸਿਰਫ਼ 320 ਮਾਮਲੇ ਆਉਣੇ ਚਾਹੀਦੇ ਹਨ। ਉਨ੍ਹਾਂ ਇਸ ਨੂੰ ਬਹੁਤ ਘੱਟ ਖ਼ਤਰਾ ਦੱਸਦੇ ਹੋਏ ਕਿਹਾ ਕਿ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ।National6 days ago
-
ਕੋਵਿਡ-19 ਦੀ ਦੂਜੀ ਲਹਿਰ ਦੀ ਚਪੇਟ ’ਚ ਦੇਸ਼, ਰੋਜ਼ਾਨਾ ਟੁੱਟ ਰਹੇ ਪੁਰਾਣੇ ਰਿਕਾਰਡ; ਪਿਛਲੇ 24 ਘੰਟਿਆਂ ’ਚ ਆਏ 1,31,968 ਨਵੇਂ ਮਾਮਲੇਭਾਰਤ ’ਚ ਪਿਛਲੇ 24 ਘੰਟਿਆਂ ’ਚ COVID-19 ਦੇ 1,31,968 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 780 ਕੋਰੋਨਾ ਗ੍ਰਸਤ ਦੀ ਮੌਤ ਹੋ ਗਈ ਹੈ। ਇਸਤੋਂ ਬਾਅਦ ਦੇਸ਼ ’ਚ ਹੁਣ ਤਕ ਕੁੱਲ ਕੋਰੋਨਾ ਗ੍ਰਸਤ ਦਾ ਅੰਕੜਾ 1,30,60,542 ਹੋ ਗਿਆ ਹੈ ਤੇ ਕੁੱਲ ਮੌਤਾਂ ਦੀ ਸੰਖਿਆ 1,67,642 ਹੋ ਗਈ ਹੈ। ਇਹ ਅੰਕੜਾ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਸਵੇਰੇ ਜਾਰੀ ਕੀਤਾ ਗਿਆ।National6 days ago
-
ਕੋਰੋਨਾ ਵੈਕਸੀਨ ਲਗਵਾਉਣ ਤੋਂ ਪਹਿਲਾਂ ਜ਼ਰਾ ਜਾਣ ਲਓ WHO ਦੀ ਤਾਰੀਫ਼ ਤੋਂ ਦਿੱਤੀ ਗਈ ਸਲਾਹ, ਇਸ 'ਤੇ ਕਰੋ ਜ਼ਰੂਰ ਅਮਲਪੂਰੀ ਦੁਨੀਆ 'ਚ ਜਿਸ ਤੇਜ਼ੀ ਨਾਲ ਕੋਰੋਨਾ ਦੀ ਦੂਜੀ ਤੇ ਤੀਜੀ ਲਹਿਰ ਫੈਲ ਰਹੀ ਓਨੀ ਹੀਂ ਤੇਜ਼ੀ ਨਾਲ ਪੂਰੀ ਦੁਨੀਆ 'ਚ ਟੀਕਾਕਰਨ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਵਿਚਕਾਰ ਵੈਕਸੀਨ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਅਫਵਾਹਾਂ ਵੀ ਫੈਲਾਈਆਂ ਜਾ ਰਹੀਆਂ ਹਨ।National7 days ago
-
Covid-19 Cases in India : ਕੋਰੋਨਾ ਨੇ ਤੋੜੇ ਹੁਣ ਤਕ ਦੇ ਸਾਰੇ ਰਿਕਾਰਡ, 24 ਘੰਟੇ ’ਚ 1.15 ਲੱਖ ਨਵੇਂ ਮਾਮਲੇਭਾਰਤ ’ਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ 1,15,736 ਨਵੇਂ ਮਾਮਲੇ ਸਾਹਮਣੇ ਆਏ ਤੇ 630 ਕੋਰੋਨਾ ਗ੍ਰਸਤ ਦੀ ਮੌਤ ਹੋ ਗਈ। ਇਹ ਅੰਕੜਾ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤਾ ਗਿਆ ਹੈ। ਇਸਦੇ ਬਾਅਦ ਦੇਸ਼ ’ਚ ਹੁਣ ਤਕ ਕੁੱਲ ਇਨਫੈਕਟਿਡ ਲੋਕਾਂ ਦਾ ਅੰਕੜਾ 1,28,01785 ਹੋ ਗਿਆ ਹੈ ਤੇ ਹੁਣ ਤਕ ਮਹਾਮਾਰੀ ਦੇ ਕਾਰਨ ਮਰਨ ਵਾਲਿਆਂ ਦਾ ਅੰਕੜਾ 1,66,177 ’ਤੇ ਪਹੁੰਚ ਗਿਆ ਹੈ। ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਦੇਸ਼ ’ਚ ਹਾਲੇ ਸਰਗਰਮ ਮਾਮਲਿਆਂ ਦੀ ਗਿਣਤੀ 8,43,473 ਹੈ।National8 days ago
-
ਜਾਣੋ, ਕਿਉਂ ਜ਼ਰੂਰੀ ਹੈ ਕੋਵਿਡ-19 ਟੀਕਾਕਰਨ ਤੇ ਕਦੋਂ ਤਕ ਬਣੀ ਰਹਿ ਸਕਦੀ ਹੈ ਇਮਿਊਨਿਟੀਕੋਰੋਨਾ ਇਨਫੈਕਸ਼ਨ ਨੂੰ ਖ਼ਤਮ ਕਰਨ ਲਈ ਦੁਨੀਆਂ ਭਰ ’ਚ ਟੀਕਾਕਰਨ ਮੁਹਿੰਮ ਆਪਣੀ ਰਫ਼ਤਾਰ ’ਤੇ ਹੈ। ਭਾਰਤ ’ਚ 8.31 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ। ਵੈਕਸੀਨ ਸਾਡੇ ਸਰੀਰ ’ਚ ਕੋਵਿਡ-19 ਦੇ ਖਿਲਾਫ਼ ਇਮਿਊਨਿਟੀ ਦੇ ਵਿਕਾਸ ’ਚ ਮਦਦ ਕਰਦੀ ਹੈ। ਇਹ ਸਾਡੀ ਬਿਮਾਰੀਆਂ ਨਾਲ ਲੜ੍ਹਨ ਦੀ ਸਮਰੱਥਾ ਵਧਾਉਂਦੀ ਹੈ ਤੇ ਸਰੀਰ ’ਚ ਐਂਟੀ ਬਾਡੀ ਦਾ ਨਿਰਮਾਣ ਕਰਦੀ ਹੈ।National8 days ago
-
Coronavirus in India : ਦੇਸ਼ 'ਚ ਸਾਢੇ ਸੱਤ ਕਰੋੜ ਤੋਂ ਪਾਰ ਪੁੱਜਾ ਟੀਕਾਕਰਨ ਦਾ ਅੰਕੜਾਕੋਰੋਨਾ ਵਾਇਰਸ ਖ਼ਿਲਾਫ਼ ਟੀਕਾਕਰਨ ਮੁਹਿੰਮ ਵਿਚ ਹੁਣ ਤਕ 7.5 ਕਰੋੜ ਤੋਂ ਜ਼ਿਆਦਾ ਟੀਕੇ ਲਗਾਏ ਜਾ ਚੁੱਕੇ ਹਨ। ਇਨ੍ਹਾਂ ਵਿਚੋਂ 6.5 ਕਰੋੜ ਲੋਕਾਂ ਨੂੰ ਪਹਿਲੀ ਖ਼ੁਰਾਕ ਅਤੇ ਇਕ ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਟੀਕੇ ਦੀ ਦੂਜੀ ਖ਼ੁਰਾਕ ਦਿੱਤੀ ਗਈ ਹੈ।National11 days ago
-
ਭਾਰਤ ਨੇ ਆਪਣੀ ਜਨਤਾ ਤੋਂ ਜ਼ਿਆਦਾ ਵੈਕਸੀਨ ਦੀ ਦੁਨੀਆ 'ਚ, ਟੀਕਾ ਵੰਡਣ 'ਚ ਰਿਹਾ ਪਹਿਲੇ ਨੰਬਰ 'ਤੇਕੋਰੋਨਾ ਵਾਇਰਸ ਮਹਾਮਾਰੀ ਵਿਚਕਾਰ ਭਾਰਤ ਟੀਕੇ ਦੀ ਵੰਡ 'ਚ ਪਹਿਲੇ ਨੰਬਰ 'ਤੇ ਰਿਹਾ ਹੈ। ਭਾਰਤ ਨੇ ਹੁਣ ਤਕ ਆਪਣੀ ਜਨਤਾ ਨੂੰ ਜਿੰਨੀ ਵੈਕਸੀਨ ਡੋਜ਼ ਲਗਵਾਈ ਹੈ, ਉਸ ਤੋਂ ਜ਼ਿਆਦਾ ਦੁਨੀਆ 'ਚ ਵੰਡੀ ਹੈ। ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਡਿਪਟੀ ਪ੍ਰਤੀਨਿਧੀ...World19 days ago
-
ਕੋਰੋਨਾ ਦੇ ਵਧਦੇ ਖ਼ਤਰੇ ਦੌਰਾਨ ਸਿਹਤ ਮੰਤਰੀ ਬੋਲੇ - ਭਾਰਤ ’ਚ ਜਲਦ ਸਾਰਿਆਂ ਨੂੰ ਲਗਾਈ ਜਾਵੇਗੀ ਕੋਰੋਨਾ ਵੈਕਸੀਨਦੇਸ਼ ’ਚ ਕੋਰੋਨਾ ਮਹਾਮਾਰੀ ਦਾ ਕਹਿਰ ਤੇਜ਼ੀ ਨਾਲ ਵਧ ਰਿਹਾ ਹੈ। ਅਜਿਹੇ ’ਚ ਟੀਕਾਕਰਨ ਨਾਲ ਇਸ ਮਹਾਮਾਰੀ ’ਤੇ ਲਗਾਮ ਲਗਾਉਣ ਲਈ ਸਰਕਾਰ ਕੋਸ਼ਿਸ਼ ’ਚ ਲੱਗੀ ਹੋਈ ਹੈ।National20 days ago
-
Covid-19 Vaccination: ਭਾਰਤ ’ਚ ਰਫ਼ਤਾਰ ਫੜ ਰਹੀ ਟੀਕਾਕਰਨ ਮੁਹਿੰਮ, ਹੁਣ ਤਕ ਦਿੱਤੀ ਜਾ ਚੁੱਕੀ ਹੈ ਕਰੀਬ 3 ਕਰੋੜ ਡੋਜ਼ਕੋਰੋਨਾ ਵਾਇਰਸ ਖ਼ਿਲਾਫ਼ ਟੀਕਾਕਰਨ ਮੁਹਿੰਮ ਦੇ 57ਵੇਂ ਦਿਨ 15.19 ਲੱਖ ਖੁਰਾਕਾਂ ਲੋਕਾਂ ਨੂੰ ਦਿੱਤੀ ਗਈ ਹੈ। ਇਸ ਤੋਂ ਇੲਕ ਦਿਨ ਪਹਿਲੇ ਰਿਕਾਰਡ 20.53 ਲੱਖ ਡੋਜ਼ ਦਿੱਤੀ ਗਈ ਸੀ। ਇਸ ਦੇ ਨਾਲ ਹੀ ਹੁਣ ...National1 month ago
-
ਕੋਰੋਨਾ ਵੈਕਸੀਨ 200 ਰੁਪਏ ਤੋਂ ਵੀ ਘੱਟ ਕੀਮਤ 'ਤੇ ਉਪਲਬਧ ਕਰਵਾਉਣ ਦੀ ਤਿਆਰੀ, ਜਾਣੋ ਕੀ ਹੈ ਸਰਕਾਰ ਦੀ ਯੋਜਨਾਕੇਂਦਰ ਸਰਕਾਰ ਨੇ ਵੀਰਵਾਰ ਨੂੰ ਦੱਸਿਆ ਕਿ ਉਸ ਨੇ ਕੋਰੋਨਾ ਵੈਕਸੀਨ ਦੀ ਕੀਮਤ 'ਤੇ ਮੁੜ ਗੱਲਬਾਤ ਕੀਤੀ ਹੈ। ਨਿਊਜ਼ ਏਜੰਸੀ ਏਐੱਨਆਈ ਮੁਤਾਬਿਕ, ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਦੱਸਿਆ ਕਿ ਕੋਵਿਡ ਵੈਕੀਸਨ ਦੇ ਮੁੱਲ 'ਤੇ ਮੁੜ ਗੱਲਬਾਤ ਹੋਈ ਹੈ।National1 month ago
-
ਅਮਰੀਕਾ ਦੀ ਫਾਈਜ਼ਰ ਕੰਪਨੀ ਨੇ ਭਾਰਤ 'ਚ ਵੈਕਸੀਨ ਬਣਾਉਣ ਦੀ ਪ੍ਰਗਟਾਈ ਇੱਛਾਅਮਰੀਕਾ ਦੀ ਫਾਈਜ਼ਰ ਕੰਪਨੀ ਨੇ ਆਪਣੀ ਕੋਰੋਨਾ ਵੈਕਸੀਨ ਦਾ ਭਾਰਤ ਦੀ ਭਾਈਵਾਲੀ 'ਚ ਦੇਸ਼ 'ਚ ਹੀ ਉਤਪਾਦਨ ਕਰਨ ਦੀ ਇੱਛਾ ਪ੍ਰਗਟਾਈ ਹੈ। ਅਮਰੀਕੀ ਕੰਪਨੀ ਚਾਹੁੰਦੀ ਹੈ ਕਿ ਭਾਰਤ 'ਚ ਉਸ ਦਾ ਕਲੀਨਿਕਲ ਟ੍ਰਾਇਲ ਜਲਦ ਪੂਰਾ ਕਰ ਲਿਆ ਜਾਵੇ। ਕੰਪਨੀ ਉਤਪਾਦਨ ਤੋਂ ਬਾਅਦ ਬਰਾਮਦ ਤੇ ਕੀਮਤਾਂ 'ਚ ਆਜ਼ਾਦੀ ਵੀ ਚਾਹੁੰਦੀ ਹੈ।World1 month ago
-
Coronavirus Vaccine: ਦੇਸ਼ 'ਚ ਕੋਰੋਨਾ ਮਹਾਮਾਰੀ ਸਮਾਪਤੀ ਵੱਲ : ਡਾ. ਹਰਸ਼ਵਰਧਨਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਹੈ ਕਿ ਕੋਵਿਡ-19 ਮਹਾਮਾਰੀ ਸਮਾਪਤੀ ਵੱਲ ਹੈ। ਦੇਸ਼ 'ਚ ਟੀਕਿਆਂ ਦੀ ਕੋਈ ਕਮੀ ਨਹੀਂ ਹੈ। ਭਾਰਤ ਆਪਣੇ ਲੋਕਾਂ ਦੇ ਨਾਲ-ਨਾਲ ਦੁਨੀਆ ਦੇ ਹੋਰ ਦੇਸ਼ਾਂ ਨੂੰ ਟੀਕਾ ਦੇਣ 'ਚ ਪੂਰੀ ਤਰ੍ਹਾਂ ਸਮਰੱਥ ਹੈ। ਟੀਕਾਕਰਨ ਬਾਰੇ ਕਿਸੇ ਤਰ੍ਹਾਂ ਦੀ ਸਿਆਸਤ ਨਹੀਂ ਕੀਤੀ ਜਾਣੀ ਚਾਹੀਦੀ, ਬਲਕਿ ਲੋਕਾਂ ਦੀ ਸੁਰੱਖਿਆ ਲਈ ਸਾਰਿਆਂ ਦਾ ਸਹਿਯੋਗ ਕਰੋ।National1 month ago