us presidential elections
-
ਜੋਅ ਬਾਇਡਨ ਦੀ ਜਿੱਤ ਦੀ ਹਮਾਇਤ ਕਰਨ ਵਾਲੇ ਸੰਸਦ ਮੈਂਬਰਾਂ ਨੂੰ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂਅਮਰੀਕਾ 'ਚ ਭਾਰਤੀ ਮੂਲ ਦੇ ਸੰਸਦ ਰੋ ਖੰਨਾ ਨੇ ਦੱਸਿਆ ਕਿ ਜੋ ਬਾਈਡਨ ਦੀ ਜਿੱਤ ਨੂੰ ਪ੍ਰਮਾਣਿਤ ਕਰਨ ਦੇ ਪ੍ਰਸਤਾਵ ਦਾ ਸਮਰਥਨ ਕਰਨ ਵਾਲੇ ਸੰਸਦ ਮੈਂਬਰਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲ ਰਹੀ ਹੈ।World1 month ago
-
ਜਾਣੋ ਅਮਰੀਕਾ 'ਚ ਸਿਆਸੀ ਕਲੇਸ਼ ਦੀ ਸਭ ਤੋਂ ਵੱਡੀ ਵਜ੍ਹਾ, ਆਖ਼ਰ ਕਿਉਂ ਹਿੰਸਾ 'ਤੇ ਉਤਾਰੂ ਹੋ ਗਏ ਹਨ ਟਰੰਪ ਸਮਰਥਕਵਿਸ਼ਵ ਦੇ ਸਭ ਤੋਂ ਪੁਰਾਣੇ ਜਮਹੂਰੀ ਦੇਸ਼ ਅਮਰੀਕਾ 'ਚ ਸੱਤਾ ਨੂੰ ਲੈ ਕੇ ਹੋ ਰਹੇ ਸੰਘਰਸ਼ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਸੱਤਾ ਲਈ ਵਿਕਾਸਸ਼ੀਲ ਤੇ ਪੱਛੜੇ ਮੁਲਕਾਂ ਦੀ ਤਰ੍ਹਾਂ ਸਿਆਸੀ ਵਿਵਹਾਰ ਕਰਨ ਵਾਲੇ ਅਮਰੀਕਾ ਦੀ ਇਸ ਘਟਨਾ ਤੋਂ ਦੁਨੀਆ ਹੈਰਾਨ ਹੈ। ਦੁਨੀਆ ਦੇ ਜਮਹੂਰੀ ਦੇਸ਼ਾਂ ਲਈ ਇਹ ਭਿਆਨਕ ਤੇ ਨਿਸ਼ਚਤ ਰੂਪ 'ਚ ਦੁਖੀ ਕਰਨ ਵਾਲੀ ਘਟਨਾ ਹੈ।World1 month ago
-
ਅਮਰੀਕਾ 'ਚ ਬਾਇਡਨ ਦਾ ਦਬਦਬਾ ਕਾਇਮ, ਚੋਣ ਨਤੀਜਿਆਂ ਖ਼ਿਲਾਫ਼ ਸੜਕਾਂ 'ਤੇ ਆਏ ਟਰੰਪ ਸਮਰਥਕਹੁਣ ਜਾਰਜੀਆ ਦੇ ਜੋ ਨਤੀਜੇ ਸਾਹਮਣੇ ਆਏ ਹਨ ਉਸ 'ਚ ਵੀ ਬਾਇਡਨ ਨੂੰ ਸਫ਼ਲਤਾ ਹਾਸਿਲ ਹੋਈ ਹੈ। ਅਮਰੀਕੀ ਮੀਡੀਆ ਰਿਪੋਰਟਸ ਅਨੁਸਾਰ ਜਾਰਜੀਆ 'ਚ ਬਾਇਡਨ ਅਤੇ ਨਾਰਥ ਕੈਰੋਲੀਨਾ 'ਚ ਡੋਨਾਲਡ ਟਰੰਪ ਦਾ ਦਬਦਬਾ ਕਾਇਮ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਅਮਰੀਕਾ 'ਚ 3 ਨਵੰਬਰ ਨੂੰ ਵੋਟਾਂ ਪਾਈਆਂ ਗਈਆਂ ਸਨ।World3 months ago
-
US President Election 2020 : ਜਾਣੋ ਬਾਇਡਨ ਦੀ ਜਿੱਤ ਪਿੱਛੇ ਕਿਨ੍ਹਾਂ ਭਾਰਤੀਆਂ ਦਾ ਹੈ ਵੱਡਾ ਹੱਥ, ਭਾਰਤ ਦਾ ਮਾਣ ਵਧਿਆਅਮਰੀਕਾ ਦੇ ਹਰ ਖੇਤਰ 'ਚ ਭਾਰਤੀਆਂ ਦੀ ਬੱਲੇ-ਬੱਲੇ ਹੈ। ਫਿਰ ਚਾਹੇ ਰਾਜਨੀਤੀ ਤੇ ਪ੍ਰਸ਼ਾਸਨ ਦਾ ਖੇਤਰ ਹੀ ਕਿਉਂ ਨਾ ਹੋਵੇ। ਅਮਰੀਕੀ ਰਾਜਨੀਤੀ 'ਚ ਭਾਰਤੀਆਂ ਦੀ ਪ੍ਰਭਾਵਸ਼ਾਲੀ ਭੂਮਿਕਾ ਰਹੀ ਹੈ। ਅਮਰੀਕਾ 'ਚ ਚਾਹੇ ਕਿਸੇ ਵੀ ਰਾਜਨੀਤਕ ਦਲ ਦਾ ਰਾਸ਼ਟਰਪਤੀ ਹੋਵੇ, ਭਾਰਤੀਆਂ ਨੇ ਆਪਣੀ ਸਮਰੱਥਾ ਤੇ ਕੌਸ਼ਲ ਦਾ ਲੋਹਾ ਮਨਵਾਇਆ ਹੈ।World3 months ago
-
US Election Results 2020: ਜੋ ਬਾਇਡਨ ਪੈਂਸਿਲਵੇਨੀਆ ਤੋਂ ਜਿੱਤੇ, ਬਣਨਗੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ, ਟਰੰਪ ਦੀ ਕਰਾਰੀ ਹਾਰਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਾਇਡਨ ਨੇ ਪੈਂਸਿਲਵੇਨੀਆ 'ਚ ਜਿੱਤ ਦਰਜ ਕਰ ਲਈ ਹੈ।World3 months ago
-
ਕੁਫ਼ਰ ਦਾ ਬਾਦਸ਼ਾਹਅਮਰੀਕਾ ਦੇ ਵਾਸ਼ਿੰਗਟਨ ਡੀਸੀ ਸ਼ਹਿਰ ਵਿਚ ਸਥਿਤ ਆਲੀਸ਼ਾਨ ਵ੍ਹਾਈਟ ਹਾਊਸ ਹੁਣ ਕਿਸ ਦਾ ਰੈਣ-ਬਸੇਰਾ ਬਣੇਗਾ, ਇਹ ਆਮ ਜਗਿਆਸੂ ਦਾ ਸਵਾਲ ਹੋ ਸਕਦਾ ਹੈ।Editorial3 months ago
-
US Presidential Election Results 2020 : ਟਰੰਪ ਖ਼ਿਲਾਫ਼ ਜਿੱਤ ਤੋਂ ਕੁੱਝ ਹੀ ਕਦਮ ਦੂਰ ਬਾਇਡਨ, ਸਭ ਤੋਂ ਵੱਧ ਵੋਟ ਪਾਉਣ ਦਾ ਬਣਾਇਆ ਰਿਕਾਰਡਵੋਟਾਂ ਦੀ ਗਿਣਤੀ ਦੀ ਮੁਤਾਬਕ ਸਖ਼ਤ ਹੋ ਗਿਆ ਹੈ। ਵੋਟਾਂ ਦੀ ਗਿਣਤੀ ਮੁਤਾਬਕ ਫਿਲਹਾਲ ਜੋ ਬਾਇਡਨ ਨੇ ਟਰੰਪ ਖ਼ਿਲਾਫ਼ ਵਾਧਾ ਬਣਾ ਲਿਆ ਹੈ।World3 months ago
-
US Presidential Election Results 2020 Updates: ਚੋਣ ਨਤੀਜਿਆਂ ਤੋਂ ਪਹਿਲਾ ਟਰੰਪ ਦਾ ਬਿਆਨ, ਅਸੀਂ ਜਾਵਾਂਗੇ ਸੁਪਰੀਮ ਕੋਰਟਅਮਰੀਕਾ 'ਚ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲਈ ਵੋਟਿੰਗ ਖ਼ਤਮ ਹੋਣ ਤੋਂ ਬਾਅਦ ਮਤਗਣਨਾ ਸ਼ੁਰੂ ਹੋ ਗਈ ਹੈ। ਇਸ ਵਾਰ ਚੋਣਾਂ 'ਚ ਲੋਕਾਂ ਨੇ ਜੰਮ ਕੇ ਵੋਟ ਕੀਤਾ ਹੈ। Republican candidate Donald Trump ਤੇ ਉਨ੍ਹਾਂ ਦੇ Democratic opponent ਜੋ ਬਾਈਡੇਨ (Joe Biden) ਦੇ ਕਾਂਟੇ ਦੀ ਟਕੱਰ ਦੇਖਣ ਨੂੰ ਮਿਲ ਰਹੀ ਹੈ।World3 months ago
-
ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਦੰਗਿਆਂ ਦਾ ਡਰ, ਹਥਿਆਰਾਂ ਦੀ ਖ਼ਰੀਦ 'ਚ ਆਈ ਤੇਜ਼ੀInternational news ਇਸ ਗੱਲ ਦੇ ਕਿਆਸ ਲਗਾਏ ਜਾ ਰਹੇ ਹਨ ਕਿ ਮੇਲ ਬੈਲੇਟ ਦੇ ਚੱਲਦੇ ਕਈ ਦਿਨਾਂ ਤਕ ਗਿਣਤੀ ਕੀਤੀ ਜਾ ਸਕਦੀ ਹੈ। ਇਸ ਦੇ ਚੱਲਦੇ ਨਤੀਜੇ ਆਉਣ 'ਚ ਦੇਰੀ ਹੋ ਸਕਦੀ ਹੈ। ਇਸ ਤਰ੍ਹਾਂ ਦੀ ਸਥਿਤੀ 'ਚ ਦੋਵੇਂ ਮੁੱਖ ਦਲਾਂ ਦੇ ਸਮਰਥਕਾਂ ਦੇ ਵਿਚਕਾਰ ਹਿੰਸਕ ਪ੍ਰਤੀਕਿਰਿਆ ਸਾਹਮਣੇ ਆ ਸਕਦੀ ਹੈ।World3 months ago
-
ਅਮਰੀਕਾ 'ਚ ਰਾਸ਼ਟਰਪਤੀ ਲਈ ਹੋ ਰਹੀਆਂ ਚੋਣਾਂ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਹਨ ਰੂਸ ਤੇ ਈਰਾਨਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਲਈ ਹੋ ਰਹੀਆਂ ਚੋਣਾਂ 'ਚ ਰੂਸ ਤੇ ਈਰਾਨ ਦੋਵੇਂ ਹੀ ਦਖ਼ਲਅੰਦਾਜ਼ੀ ਕਰ ਰਹੇ ਹਨ।World4 months ago
-
US Presidential Election: Google ਨੇ ਝੂਠ ਫੈਲਾਉਣ ਵਾਲੇ ਚੀਨ ਦੇ ਤਿੰਨ ਹਜ਼ਾਰ ਯੂ-ਟਿਊਬ ਚੈਨਲਾਂ ਨੂੰ ਕੀਤਾ ਬੰਦਇਸ ਅਕਾਊਂਟ 'ਤੇ ਕਾਰਵਾਈ ਜੁਲਾਈ ਤੋਂ ਸਤੰਬਰ ਵਿਚਕਾਰ ਕੀਤੀ ਗਈ। ਇਸ ਸਬੰਧੀ ਗੂਗਲ ਦਾ ਕਹਿਣਾ ਹੈ ਕਿ ਯੂ-ਟਿਊਬ ਚੈਨਲਾਂ 'ਤੇ ਪਾਏ ਗਏ ਵੀਡੀਓ ਦੀ ਪਹੁੰਚ ਬਹੁਤ ਸੀਮਿਤ ਸੀ। ਇਨ੍ਹਾਂ ਚੈਨਲਾਂ 'ਤੇ ਪਾਈ ਜਾਣ ਵਾਲੀ ਵੀਡੀਓ ਤੇ ਹੋਰ ਸਮੱਗਰੀ ਵੀ ਝੂਠੀ ਹੈ।World4 months ago
-
ਅਮਰੀਕਾ 'ਚ ਲੱਗ ਰਹੇ 'ਟਰੰਪ ਹਟਾਓ, ਦੇਸ਼ ਬਚਾਓ' ਦੇ ਨਾਅਰੇਸਿਲੀਕਾਨ ਵੈਲੀ ਸਥਿਤ ਇਕ ਭਾਰਤੀ-ਅਮਰੀਕੀ ਜੋੜੇ ਨੇ ਹਿੰਦੀ ਵਿਚ ਇਕ ਡਿਜੀਟਲ ਗ੍ਰਾਫਿਕਸ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਵਿਚ ਭਾਈਚਾਰੇ ਦੇ ਮੈਂਬਰਾਂ ਤੋਂ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਿਡੇਨ ਅਤੇ ਉਨ੍ਹਾਂ ਦੀ ਰਨਿੰਗ ਮੇਟ ਕਮਲਾ ਹੈਰਿਸ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ ਗਈ ਹੈ।World4 months ago
-
ਟਰੰਪ ਪ੍ਰਸ਼ਾਸਨ ਨੇ ਐਚ1 ਬੀ ਵੀਜ਼ਾ ’ਤੇ ਨਵੀਆਂ ਰੋਕਾਂ ਲਾਈਆਂ, ਭਾਰਤ ਦੇ ਹਜ਼ਾਰਾਂ ਆਈਟੀ ਪ੍ਰੋਫੈਸ਼ਨਲਜ਼ ਹੋਣਗੇ ਪ੍ਰਭਾਵਿਤਟਰੰਪ ਪ੍ਰਸ਼ਾਸਨ ਨੇ ਸਥਾਨਕ ਕਾਮਗਰਾਂ ਦੀ ਸੁਰੱਖਿਆ ਲਈ ਚੋਣਾਂ ਤੋਂ ਪਹਿਲਾਂ H1 B ਵੀਜ਼ਾ ਨੂੰ ਲੈ ਕੇ ਨਵੀਂ ਪਾਬੰਦੀਆਂ ਲਗਾ ਦਿੱਤੀਆਂ ਹਨ। ਟਰੰਪ ਸਰਕਾਰ ਨੇ ਇਹ ਬਦਲਾਅ ਅਜਿਹੇ ਸਮੇਂ ਕੀਤਾ ਹੈ ਜਦੋਂ ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਵਿਚ ਚਾਰ ਹਫ਼ਤੇ ਤੋਂ ਵੀ ਘੱਟ ਦਾ ਸਮੇਂ ਬਚਿਆ ਹੈ।World4 months ago
-
ਟਰੰਪ ਨੂੰ ਝਟਕਾ, ਪੋਂਪੀਓ ਨੂੰ ਨਹੀਂ ਮਿਲਣਗੇ ਪੋਪ ਫਰਾਂਸਿਸ, ਵੈਟੀਕਨ ਬੋਲਿਆ- ਕਿਸੇ ਵੀ ਨੇਤਾ ਨੂੰ ਨਹੀਂ ਮਿਲਦੇ ਧਰਮਗੁਰੂਕਾਂਟੇ ਦੀ ਚੋਣ ਲੜਾਈ ਵਿਚ ਫਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਇਹ ਕਿਸੇ ਝਟਕੇ ਤੋਂ ਘੱਟ ਨਹੀਂ ਕਿWorld4 months ago
-
US Presidential Debate 2020 Highlights: ਟਰੰਪ-ਬਿਡੇਨ 'ਚ ਪਹਿਲੀ Presidential Debate ਪੂਰੀ, ਕੋਰੋਨਾ-ਵੈਕਸੀਨ ਸਮੇਤ ਕਈ ਮੁੱਦਿਆਂ 'ਤੇ ਭਿੜੇਅਮਰੀਕਾ 'ਚ ਰਾਸ਼ਟਰਪਤੀ ਚੋਣਾਂ 'ਚ ਹੁਣ ਸਿਰਫ਼ 35 ਦਿਨ ਵਚੇ ਹਨ। ਅਮਰੀਕਾ 'ਚ 3 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣ ਵਾਲੀਆਂ ਹਨ। ਉਸ ਤੋਂ ਪਹਿਲਾ ਰਾਸ਼ਟਰਪਤੀ ਟਰੰਪ ਤੇ ਬਿਡੇਨ 'ਚ ਜੰਗ ਸ਼ੁਰੂ ਹੋ ਗਈ ਹੈ।World5 months ago
-
ਰਾਸ਼ਟਰਪਤੀ ਟਰੰਪ ਖ਼ਿਲਾਫ਼ ਸਾਜ਼ਿਸ਼, ਵ੍ਹਾਈਟ ਹਾਊਸ ਆਇਆ ਜ਼ਹਿਰ ਵਾਲਾ ਪੱਤਰਅਮਰੀਕਾ ਵਿਚ ਰਾਸ਼ਟਰਪਤੀ ਚੋਣ ਦੀ ਗਹਿਮਾਗਹਿਮੀ ਵਿਚਕਾਰ ਸੰਘੀ ਅਧਿਕਾਰੀਆਂ ਨੇ ਵ੍ਹਾਈਟ ਹਾਊਸ ਦੇ ਪਤੇ 'ਤੇ ਆਏ ਇਕ ਪੱਤਰ ਵਿਚ ਰਿਸਿਨ ਨਾਮਕ ਜ਼ਹਿਰ ਹੋਣ ਦਾ ਪਤਾ ਲਗਾਇਆ ਹੈ। ਸ਼ੁਰੂਆਤੀ ਜਾਂਚ ਵਿਚ ਇਸ ਦੀ ਪੁਸ਼ਟੀ ਹੋ ਗਈ ਹੈ।World5 months ago
-
ਸੁਪਰੀਮ ਕੋਰਟ ਦੀ ਜੱਜ ਦੇ ਉੱਤਰਾਧਿਕਾਰੀ ਦੀ ਨਿਜੁਕਤੀ ਨੂੰ ਲੈ ਕੇ ਜੋ ਬਿਡੇਨ ਅਤੇ ਡੋਨਾਲਡ ਟਰੰਪ 'ਚ ਟਕਰਾਅਅਮਰੀਕੀ ਸੁਪਰੀਮ ਕੋਰਟ ਦੀ ਜਸਟਿਸ ਰੂਥ ਬੇਡਰ ਗਿੰਸਬਰਗ ਦੇ ਦੇਹਾਂਤ ਕਾਰਨ ਖ਼ਾਲੀ ਹੋਏ ਅਹੁਦੇ 'ਤੇ ਨਵੀਂ ਨਿਯੁਕਤੀ ਨੂੰ ਲੈ ਕੇ ਟਰੰਪ ਅਤੇ ਬਿਡੇਨ 'ਚ ਟਕਰਾਅ ਹੋ ਸਕਦਾ ਹੈ। ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਜੋ ਬਿਡੇਨ ਦਾ ਕਹਿਣਾ ਹੈ ਕਿ ਗਿੰਸਬਰਗ ਦੇ ਉੱਤਰਾਧਿਕਾਰੀ ਨੂੰ ਚੁਣਨ ਦਾ ਮਸਲਾ ਨਵੇਂ ਰਾਸ਼ਟਰਪਤੀ 'ਤੇ ਛੱਡ ਦੇਣਾ ਚਾਹੀਦਾ ਹੈ। ਜਦਕਿ ਟਰੰਪ ਦੇ ਕਰੀਬੀ ਅਤੇ ਸੀਨੇਟ 'ਚ ਰਿਪਬਲਿਕਨ ਪਾਰਟੀ ਦੇ ਨੇਤਾ ਮਿਕ ਮੈਕਕੋਨਲ ਦਾ ਕਹਿਣਾ ਹੈ ਕਿ ਸਦਨ ਰਾਸ਼ਟਰਪਤੀ ਦੁਆਰਾ ਚੁਣੇ ਕਿਸੇ ਵੀ ਵਿਅਕਤੀ ਦਾ ਸਮਰਥਨ ਕਰੇਗਾ।World5 months ago
-
US Election 2020: ਟਰੰਪ ਦੇ ਸਮਰਥਨ 'ਚ ਚਲ ਰਿਹਾ ਬੋਟ ਪ੍ਰਚਾਰ ਅਭਿਆਨ ਮੁਸ਼ਕਿਲ 'ਚ ਫਸਿਆ, ਕਈ ਬੇੜੀਆਂ ਡੁੱਬੀਆਂਅਮਰੀਕਾ 'ਚ ਰਾਸ਼ਟਰਪਤੀ ਚੋਣ ਨੂੰ ਲੈ ਕੇ ਜੋਰ-ਸ਼ੋਰ ਨਾਲ ਪ੍ਰਚਾਰ ਅਭਿਆਨ ਚਲ ਰਿਹਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਨ 'ਚ ਟੈਕਸਾਸ 'ਚ ਚਲ ਰਹੀ ਅਜਿਹੀ ਇਕ ਬੋਟ ਪਰੇਡ ਨੂੰ ਸ਼ਨਿੱਚਰਵਾਰ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।World5 months ago
-
ਭਾਰਤੀ-ਅਮਰੀਕੀਆਂ ਨੂੰ ਲੁਭਾਉਣ 'ਚ ਜੁਟੇ ਟਰੰਪ, ਕੈਂਪੇਨ ਵੀਡੀਓ 'ਚ ਦਿਸੇ ਪੀਐੱਮ ਮੋਦੀਅਮਰੀਕਾ ਦੀ ਦੋਵੇਂ ਮੁੱਖ ਪਾਰਟੀਆਂ ਭਾਰਤੀ ਮੂਲ ਦੇ ਮਤਦਾਤਾਵਾਂ ਨੂੰ ਲੁਭਾਉਣ ਲਈ ਕੋਈ ਮੌਕਾ ਨਹੀਂ ਛੱਡਣਾ ਚਾਹੁੰਦੀਆਂ। ਡੈਮੋਕ੍ਰੇਟਿਕ ਪਾਰਟੀ ਨੇ ਜਿੱਥੇ ਉਪਰਾਸ਼ਟਰਪਤੀ ਪਦ ਲਈ ਕਮਲਾ ਹੈਰਿਸ ਨੂੰ ਉਮੀਦਵਾਰ ਬਣਾ ਕੇ ਮਾਸਟਰ ਸਟ੍ਰੋਕ ਚਲਿਆ ਹੈ ਉਧਰ ਟਰੰਪ ਕੈਂਪੇਨ ਨੇ ਸ਼ਨਿੱਚਰਵਾਰ ਨੂੰ ਜਾਰੀ ਕੀਤੇ ਗਏ ਪਹਿਲੇ ਵੀਡੀਓ ਇਸ਼ਤਿਹਾਰ 'ਚ ਪੀਐੱਮ ਮੋਦੀ ਦੀ ਲੋਕਪ੍ਰਿਯਤਾ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ ਹੈ।World6 months ago
-
US presidential Election: ਪ੍ਰਤੀਨਿਧੀ ਸਭਾ 'ਚ ਭਾਰੀ ਬਹੁਮਤ ਨਾਲ ਪਾਸ ਹੋਇਆ ਪੋਸਟਲ ਸਰਵਿਸ ਬਿੱਲ, ਟਰੰਪ ਕਰ ਸਕਦੇ ਨੇ ਵੀਟੋ ਪਾਵਰ ਦਾ ਇਸਤੇਮਾਲਅਮਰੀਕਾ ਦੀ ਪ੍ਰਤੀਨਿਧੀ ਸਭਾ ਨੇ ਚਰਚਿਤ ਯੂਐੱਸ ਪੋਸਟਲ ਸਰਵਿਸ ਬਿੱਲ ਨੂੰ ਪਾਸ ਕਰ ਦਿੱਤਾ ਹੈ। ਡੈਮੋਕ੍ਰੇਟਿਕ ਪਾਰਟੀ ਦੇ ਬਹੁਮਤ ਵਾਲੇ ਸਦਨ ਨੇ ਪੋਸਟਰ ਸਰਵਿਸ ਨੂੰ 25 ਬਿਲੀਅਨ ਅਮਰੀਕੀ ਡਾਲਰ ਪ੍ਰਦਾਨ ਕਰਨ ਲਈ ਬਿੱਲ ਨੂੰ ਭਾਰੀ ਬੁਹਮਤ ਨਾਲ ਪਾਸ ਕੀਤਾ ਹੈ।World6 months ago