us president donald trump
-
ਮਹਾਦੋਸ਼ ਦੀ ਕਾਰਵਾਈ ਤੋਂ ਬਰੀ ਕੀਤੇ ਜਾ ਸਕਦੇ ਹਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਹਾਦੋਸ਼ ਦੀ ਕਾਰਵਾਈ ਤੋਂ ਬਰੀ ਕੀਤੇ ਜਾਣ ਦੀ ਸੰਭਾਵਨਾ ਬਣਦੀ ਦਿਸ ਰਹੀ ਹੈ।World1 month ago
-
ਵਾਸ਼ਿੰਗਟਨ DC ਛੱਡਣ ਨੂੰ ਤਿਆਰ ਟਰੰਪ, ਵਿਦਾਇਗੀ ਭਾਸ਼ਣ ’ਚ ਚੀਨ-ਕੋਰੋਨਾ-ਕੈਪੀਟਲ ਹਿੰਸਾ ਦਾ ਜ਼ਿਕਰ, ਗਿਣਾਈਆਂ ਉਪਲੱਬਧੀਆਂਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਬੱੁਧਵਾਰ ਸਵੇਰ ਨੂੰ ਵਿਦਾਇਗੀ ਸਮਾਰੋਹ ਤੋਂ ਬਾਅਦ ਵਾਸ਼ਿੰਗਟਨ ਛੱਡਣ ਨੂੰ ਤਿਆਰ ਹਨ। ਉਹ ਆਖ਼ਰੀ ਵਾਰ ਏਅਰ ਫੋਰਸ ਵਨ ’ਚ ਸਵਾਰ ਹੋਣਗੇ। ਡੋਨਾਲਡ ਟਰੰਪ ਨੇ ਆਪਣੇ ਵਿਦਾਇਗੀ ਭਾਸ਼ਣ ’ਚ ਇਕ ਵਾਰ ਫਿਰ ਕੈਪੀਟਲ ਭਵਨ ਦਾ ਜ਼ਿਕਰ ਕਰਦਿਆਂ ਇਸ ਦੀ ਨਿੰਦਾ ਕੀਤੀ।World1 month ago
-
Youtube ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਚੈਨਲ ਨੂੰ ਕੀਤਾ ਸਸਪੈਂਡ, ਨੀਤੀਆਂ ਦੀ ਕਰ ਰਹੇ ਸਨ ਉਲੰਘਣਾਯੂਟਿਊਬ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਚੈਨਲ ਨੂੰ ਘੱਟੋ-ਘੱਟ ਇਕ ਹਫ਼ਤੇ ਲਈ ਬੰਦ ਕਰ ਦਿੱਤਾ ਹੈ ਤੇ ਉਮੀਦ ਲਾਈ ਜਾ ਸਕਦੀ ਹੈ ਕਿ ਇਸ ਨੂੰ ਅੱਗਿਓਂ ਵੀ ਸਸਪੈਂਡ ਰੱਖਿਆ ਜਾ ਸਕਦਾ ਹੈ। ਕੰਪਨੀ ਨੇ ਮੰਗਲਵਾਰ ਸ਼ਾਮ ਨੂੰ ਕਿਹਾ ਕਿ ਟਰੰਪ ਦੇ ਚੈਨਲ ਵੱਲੋਂ ਮੰਚ ਦੀਆਂ ਨੀਤੀਆਂ ਦੀ ਉਲੰਘਣਾ ਕੀਤੀ ਗਈ ਹੈ।World1 month ago
-
ਡਬਲਯੂਐੱਚਓ ਦੀ ਟੀਮ ਵੀਰਵਾਰ ਨੂੰ ਚੀਨ ਜਾਵੇਗੀਸ਼ੁਰੂਆਤੀ ਨਾਂਹ-ਨੁਕਰ ਪਿੱਛੋਂ ਅੰਤਰਰਾਸ਼ਟਰੀ ਦਬਾਅ ਦੇ ਅੱਗੇ ਝੁਕਦੇ ਹੋਏ ਚੀਨ ਨੇ ਅਖੀਰ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੀ ਟੀਮ ਨੂੰ ਆਪਣੇ ਦੇਸ਼ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਟੀਮ ਵੀਰਵਾਰ ਨੂੰ ਚੀਨ ਪੁੱਜੇਗੀ ਅਤੇ ਇਹ ਪਤਾ ਲਗਾਏਗੀ ਕਿ ਕੋਰੋਨਾ ਵਾਇਰਸ ਦੀ ਉਤਪਤੀ ਵੁਹਾਨ ਤੋਂ ਹੋਈ ਜਾਂ ਨਹੀਂ।World1 month ago
-
ਮਹਾਦੋਸ਼ ਦੇ ਚੱਕਰਵਿਊ ’ਚ ਫਿਰ ਫਸੇ ਟਰੰਪ : ਦੋਸ਼ਾਂ ਦਾ ਖ਼ਰੜਾ ਤਿਆਰ, ਬੁੱਧਵਾਰ ਨੂੰ ਹੋਵੋਗੀ ਵੋਟਿੰਗ, ਸਦਮੇ ’ਚ ਰਿਪਬਲਿਕਨਡੈਮੋਕ੍ਰੇਟਸ ਨੂੰ ਲਿਖੇ ਪੱਤਰ ’ਚ ਪੇਂਸ ਨੇ ਕਿਹਾ ਕਿ ਅਮਰੀਕੀ ਸੰਵਿਧਾਨ ਅਤੇ ਲੋਕਤੰਤਰ ਦੀ ਰੱਖਿਆ ਲਈ ਅਸੀਂ ਕੰਮ ਕਰਾਂਗੇ। ਉਨ੍ਹਾਂ ਨੇ ਅੱਗੇ ਲਿਖਿਆ ਕਿ ਟਰੰਪ ਦਾ ਇਹ ਕੰਮ ਅਮਰੀਕੀ ਸੰਵਿਧਾਨ ਅਤੇ ਲੋਕਤੰਤਰ ਦੋਵਾਂ ਲਈ ਇਕ ਖ਼ਤਰੇ ਦੀ ਅਗਵਾਈ ਕਰਦਾ ਹੈ।World1 month ago
-
ਅਮਰੀਕੀ ਸੰਸਦ ਨੇ ਰੱਖਿਆ ਬਜਟ 'ਤੇ ਟਰੰਪ ਦੇ ਵੀਟੋ ਨੂੰ ਖਾਰਜ ਕੀਤਾਅਮਰੀਕੀ ਸੰਸਦ ਮੈਂਬਰ ਨੇ 740 ਅਰਬ ਡਾਲਰ ਦੇ ਰੱਖਿਆ ਖ਼ਰਚ ਫੰਡ (ਨੈਸ਼ਨਲ ਡਿਫੈਂਸ ਆਥਰਾਈਜ਼ੇਸ਼ਨ ਐਕਟ) 'ਤੇ ਟਰੰਪ ਵੱਲੋਂ ਲਗਾਏ ਗਏ ਵੀਟੋ ਨੂੰ ਖਾਰਜ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਟਰੰਪ ਨੇ ਕੁੱਲ 8 ਬਿੱਲਾਂ 'ਤੇ ਵੀਟੋ ਕੀਤਾ ਸੀ, ਜਿਸ ਤੋਂ ਬਾਅਦ ਉਹ ਬਿੱਲ ਕਦੀ ਕਾਨੂੰਨ ਦੀ ਸ਼ਕਲ ਨਹੀਂ ਲੈ ਸਕੇ।World2 months ago
-
ਆਪਣੇ ਨਾਗਰਿਕਾਂ ਨੂੰ ਵਾਪਸ ਨਾ ਲੈਣ ਵਾਲੇ ਦੇਸ਼ਾਂ 'ਤੇ ਟਰੰਪ ਸਖ਼ਤਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਦੇਸ਼ਾਂ ਪ੍ਰਤੀ ਸਖ਼ਤ ਰਵੱਈਆ ਅਪਣਾ ਲਿਆ ਹੈ ਜਿਨ੍ਹਾਂ ਨੇ ਆਪਣੇ ਨਾਗਰਿਕਾਂ ਨੂੰ ਵਾਪਸ ਲੈਣ ਤੋਂ ਮਨ੍ਹਾ ਕਰ ਦਿੱਤਾ ਹੈ। ਉਨ੍ਹਾਂ ਨੇ ਉਨ੍ਹਾਂ ਦੇਸ਼ਾਂ 'ਤੇ ਵੀਜ਼ਾ ਪਾਬੰਦੀਆਂ ਨੂੰ ਅਣਮਿੱਥੇ ਸਮੇਂ ਲਈ ਵਧਾ ਦਿੱਤਾ ਹੈ ਜਿਨ੍ਹਾਂ ਨੇ ਅਮਰੀਕਾ ਵਿਚ ਕਾਨੂੰਨਾਂ ਦਾ ਉਲੰਘਣ ਕਰਨ ਵਾਲੇ ਆਪਣੇ ਨਾਗਰਿਕਾਂ ਨੂੰ ਦੇਸ਼ ਵਾਪਸ ਬੁਲਾਉਣ ਤੋਂ ਇਨਕਾਰ ਕਰ ਲਿਆ ਹੈ। ਅਜਿਹੇ ਦੇਸ਼ਾਂ 'ਤੇ ਵੀਜ਼ਾ ਪਾਬੰਦੀ 31 ਦਸੰਬਰ ਨੂੰ ਖ਼ਤਮ ਹੋ ਰਹੀ ਸੀ।World2 months ago
-
ਆਪਣੇ ਨਾਗਰਿਕਾਂ ਨੂੰ ਵਾਪਸ ਨਾ ਲੈਣ ਵਾਲੇ ਦੇਸ਼ਾਂ 'ਤੇ ਡੋਨਾਲਡ ਟਰੰਪ ਸਖ਼ਤਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਦੇਸ਼ਾਂ ਪ੍ਰਤੀ ਸਖ਼ਤ ਰਵੱਈਆ ਅਪਣਾ ਲਿਆ ਹੈ ਜਿਨ੍ਹਾਂ ਨੇ ਆਪਣੇ ਨਾਗਰਿਕਾਂ...World2 months ago
-
ਕੋਰੋਨਾ ਦੇ ਰਾਹਤ ਪੈਕੇਜ ਬਿੱਲ ’ਤੇ ਡੋਨਾਲਡ ਟਰੰਪ ਨੇ ਦਸਤਖ਼ਤ ਕਰਨ ਤੋਂ ਕੀਤੀ ਨਾਂਹਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਰਾਹਤ ਪੈਕੇਜ ਬਿੱਲ ’ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਬਿੱਲ ’ਚ ਅਮਰੀਕੀ ਨਾਗਰਿਕਾਂ ਨੂੰ 600 ਡਾਲਰ ਦੇਣ ਦੀ ਵਿਵਸਥਾ ਢੁੱਕਵੀਂ ਨਹੀਂ ਹੈ...World2 months ago
-
ਹਾਰ ਨਹੀਂ ਮੰਨ ਰਹੇ ਡੋਨਾਲਡ ਟਰੰਪ, ਸੁਪਰੀਮ ਕੋਰਟ 'ਚ ਦਾਖ਼ਲ ਕੀਤੀ ਨਵੀਂ ਪਟੀਸ਼ਨਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚੋਣ ਮੁਹਿੰਮ ਕਮੇਟੀ ਤਿੰਨ ਨਵੰਬਰ ਨੂੰ ਹੋਈ ਚੋਣ ਦੇ ਨਤੀਜਿਆਂ ਨੂੰ ਬਦਲਵਾਉਣ ਦੇ ਆਪਣੇ ਯਤਨ ਜਾਰੀ ਰੱਖੇ ਹੋਏ ਹੈ। ਕਮੇਟੀ ਨੇ ਕਿਹਾ ਹੈ ਕਿ ਉਸ ਨੇ ਇਸ ਸਬੰਧ ਵਿਚ ਸੁਪਰੀਮ ਕੋਰਟ ਵਿਚ ਇਕ ਨਵੀਂ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ਵਿਚ ਪੈਨਸਿਲਵੇਨੀਆ ਸੁਪਰੀਮ ਕੋਰਟ ...World2 months ago
-
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਡੇ ਪੁੱਤਰ ਨੂੰ ਕੋਰੋਨਾਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਡੇ ਪੁੱਤਰ ਡੋਨਾਲਡ ਟਰੰਪ ਜੂਨੀਅਰ ਕੋਰੋਨਾਵਾਇਰਸ ਨਾਲ ਪੀੜਤ ਹੋ ਗਏ ਹਨ...World3 months ago
-
ਟਰੰਪ ਨੇ ਚੋਣਾਂ 'ਚ ਗੜਬੜੀ ਦਾ ਖੰਡਨ ਕਰਨ ਵਾਲੇ ਅਧਿਕਾਰੀ ਨੂੰ ਹਟਾਇਆ, ਟਵਿੱਟਰ 'ਤੇ ਕੀਤਾ ਬਰਖ਼ਾਸਤ ਕਰਨ ਦਾ ਐਲਾਨਟਰੰਪ ਨੇ ਕਿਹਾ, 'ਹੋਮਲੈਂਡ ਸਕਿਓਰਿਟੀ ਵਿਭਾਗ 'ਚ ਸਾਈਬਰ ਸਕਿਓਰਿਟੀ ਐਂਡ ਇਨਫ੍ਰਾਸਟਰਕਚਰ ਸਕਿਓਰਿਟੀ ਏਜੰਸੀ (ਸਿਸਾ) ਦੇ ਪ੍ਰਧਾਨ ਕ੍ਰਿਸ ਕ੍ਰੇਬਸ ਨੇ ਮਤਦਾਨ ਤੇ ਅਮਰੀਕੀ ਚੋਣਾਂ ਬਾਰੇ ਬੇਹੱਦ ਭੇਦਪੂਰਨ ਟਿੱਪਣੀ ਕੀਤੀ ਸੀ, ਇਸ ਕਾਰਨ ਉਨ੍ਹਾਂ ਨੂੰ ਬਰਖ਼ਾਸਤ ਕੀਤਾ ਗਿਆ ਹੈ।'World3 months ago
-
'ਫੀਮੇਲ ਓਬਾਮਾ' ਦੇ ਨਾਂ ਨਾਲ ਪ੍ਰਸਿੱਧ ਹੈ ਕਮਲਾ ਹੈਰਿਸ, ਮੰਨੀ ਜਾਂਦੀ ਹੈ ਬੇਹੱਦ ਨਜ਼ਦੀਕੀਫੀਮੇਲ ਓਬਾਮਾ ਦੇ ਨਾਂ ਨਾਲ ਪ੍ਰਸਿੱਧ ਕਮਲਾ ਦੇਵੀ ਹੈਰਿਸ ਨੇ ਅਮਰੀਕਾ ਦੀ ਪਹਿਲੀ ਔਰਤ, ਸਿਆਹਫਾਮ ਤੇ ਭਾਰਤੀ-ਅਮਰੀਕੀ ਉਪ-ਰਾਸ਼ਟਰਪਤੀ ਬਣ ਕੇ ਇਤਿਹਾਸ ਰੱਚ ਦਿੱਤਾ ਹੈ। ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਾਇਡਨ ਨੇ ਅਗਸਤ 'ਚ ਉਨ੍ਹਾਂ ਨੂੰ ਪਾਰਟੀ ਦੇ ਉਪ-ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਦੇ ਰੂਪ 'ਚ ਚੁਣਿਆ ਸੀ।World4 months ago
-
US Election Results 2020: ਜੋ ਬਾਇਡਨ ਪੈਂਸਿਲਵੇਨੀਆ ਤੋਂ ਜਿੱਤੇ, ਬਣਨਗੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ, ਟਰੰਪ ਦੀ ਕਰਾਰੀ ਹਾਰਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਾਇਡਨ ਨੇ ਪੈਂਸਿਲਵੇਨੀਆ 'ਚ ਜਿੱਤ ਦਰਜ ਕਰ ਲਈ ਹੈ।World4 months ago
-
ਡੋਨਾਲਡ ਟਰੰਪ ਜੂਨੀਅਰ ਦੇ ਨਕਸ਼ੇ 'ਚ ਕਸ਼ਮੀਰ ਨੂੰ ਪਾਕਿਸਤਾਨ 'ਚ ਦਿਖਾਇਆਡੋਨਾਲਡ ਟਰੰਪ ਜੂਨੀਅਰ ਨੇ ਬੁੱਧਵਾਰ ਨੂੰ ਇਕ ਟਵੀਟ ਨਾਲ ਦੁਨੀਆ ਦਾ ਨਕਸ਼ਾ ਅਟੈਚ ਕੀਤਾ ਸੀ। ਇਸ ਨਕਸ਼ੇ ਵਿਚ ਉਨ੍ਹਾਂ ਦੇ ਪਿਤਾ ਦੀ ਰਿਪਬਲਿਕਨ ਪਾਰਟੀ ਦੇ ਸਮਰਥਕ ਦੇਸ਼ਾਂ ਅਤੇ ਅਮਰੀਕੀ ਰਾਜਾਂ ਨੂੰ ਲਾਲ ਰੰਗ ਵਿਚ ਦਰਸਾਇਆ ਗਿਆ ਹੈWorld4 months ago
-
US Presidential Election Results 2020 Updates: ਚੋਣ ਨਤੀਜਿਆਂ ਤੋਂ ਪਹਿਲਾ ਟਰੰਪ ਦਾ ਬਿਆਨ, ਅਸੀਂ ਜਾਵਾਂਗੇ ਸੁਪਰੀਮ ਕੋਰਟਅਮਰੀਕਾ 'ਚ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲਈ ਵੋਟਿੰਗ ਖ਼ਤਮ ਹੋਣ ਤੋਂ ਬਾਅਦ ਮਤਗਣਨਾ ਸ਼ੁਰੂ ਹੋ ਗਈ ਹੈ। ਇਸ ਵਾਰ ਚੋਣਾਂ 'ਚ ਲੋਕਾਂ ਨੇ ਜੰਮ ਕੇ ਵੋਟ ਕੀਤਾ ਹੈ। Republican candidate Donald Trump ਤੇ ਉਨ੍ਹਾਂ ਦੇ Democratic opponent ਜੋ ਬਾਈਡੇਨ (Joe Biden) ਦੇ ਕਾਂਟੇ ਦੀ ਟਕੱਰ ਦੇਖਣ ਨੂੰ ਮਿਲ ਰਹੀ ਹੈ।World4 months ago
-
ਟਰੰਪ ਦੇ ਵਿਰੋਧ 'ਚ ਵ੍ਹਾਈਟ ਹਾਊਸ ਨੇੜੇ ਇਕੱਠੇ ਹੋਏ ਪ੍ਰਦਰਸ਼ਨਕਾਰੀਵ੍ਹਾਈਟ ਹਾਊਸ ਤੋਂ ਸਿਰਫ਼ ਕੁਝ ਦੂਰੀ 'ਤੇ ਸਥਿਤ ਬਲੈਕ ਲਾਈਵਸ ਮੈਟਰ ਪਲਾਜ਼ਾ 'ਤੇ ਰਾਸ਼ਟਰਪਤੀ ਟਰੰਪ ਦਾ ਵਿਰੋਧ ਕਰਨ ਲਈ ਮੰਗਲਵਾਰ ਰਾਤ ਇਕ ਹਜ਼ਾਰ ਤੋਂ ਜ਼ਿਆਦਾ ਪ੍ਰਦਰਸ਼ਨਕਾਰੀ ਇਕੱਠੇ ਹੋਏ।World4 months ago
-
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਿੱਤੇ ਕਾਨੂੰਨੀ ਲੜਾਈ ਦੇ ਸੰਕੇਤਦੱਸਣਯੋਗ ਹੈ ਕਿ ਇਸ ਤਰ੍ਹਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ ਕਿ ਟਰੰਪ ਚੋਣਾਂ ਵਾਲੀ ਰਾਤ ਸਮੇਂ ਤੋਂ ਪਹਿਲਾਂ ਆਪਣੀ ਜਿੱਤ ਦਾ ਐਲਾਨ ਕਰ ਸਕਦੇ ਹਨ। ਇਸ ਬਾਰੇ ਪੁੱਛੇ ਜਾਣ 'ਤੇ ਟਰੰਪ ਨੇ ਨਾਰਥ ਕੈਰੋਲਿਨਾ ਦੇ ਸ਼ਾਰਲੋਟੇ ਹਵਾਈ ਅੱਡੇ 'ਤੇ ਪੱਤਰਕਾਰਾਂ ਨੂੰ ਕਿਹਾ, 'ਨਹੀਂ, ਇਹ ਗ਼ਲਤ ਖ਼ਬਰ ਹੈ।World4 months ago
-
ਵੀਜ਼ੇ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਆਦੇਸ਼ ਨਾਲ ਟੁੱਟ ਸਕਦੈ ਕੰਪਨੀਆਂ ਦਾ ਲੱਕਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵੀਜ਼ੇ 'ਤੇ ਜਾਰੀ ਕੀਤੇ ਗਏ ਇਕ ਨਵੇਂ ਆਦੇਸ਼ ਤੋਂ ਕੰਪਨੀਆਂ ਦੀ ਮਾਲੀ ਹਾਲਤ ਖਸਤਾ ਹੋ ਸਕਦੀ ਹੈ।World4 months ago
-
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਭਾਰਤ, ਚੀਨ ਤੇ ਰੂਸ ਨੂੰ ਕੋਸਿਆਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਭਾਰਤ, ਚੀਨ ਅਤੇ ਰੂਸ ਨੂੰ ਕੋਸਿਆ ਅਤੇ ਦੋਸ਼ ਲਗਾਇਆ ਕਿ ਇਨ੍ਹਾਂ ਦੇਸ਼ਾਂ ਵਿਚ ਹਵਾ ਦੀ ਗੁਣਵਤਾ ਬਹੁਤ ਖ਼ਰਾਬ ਹੈ।World4 months ago