us news
-
ਭਾਰਤ-ਚੀਨ ਦੇ ਫ਼ੌਜੀਆਂ ਦੇ ਪਿੱਛੇ ਹਟਣ ਅਤੇ ਸਰਹੱਦ ਦੇ ਹਾਲਾਤ 'ਤੇ ਅਮਰੀਕਾ ਦੀ ਨਜ਼ਰਭਾਰਤ ਅਤੇ ਚੀਨ ਸਰਹੱਦ ਦੇ ਹਾਲਾਤ 'ਤੇ ਅਮਰੀਕਾ ਨੇੜਿਉਂ ਨਜ਼ਰ ਰੱਖ ਰਿਹਾ ਹੈ। ਉਸ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਫ਼ੌਜੀਆਂ ਦੇ ਪਿੱਛੇ ਹਟਣ ਅਤੇ ਸਰਹੱਦ ਦੇ ਹਾਲਾਤ 'ਤੇ ਕਰੀਬੀ ਨਜ਼ਰ ਰੱਖੀ ਜਾ ਰਹੀ ਹੈ। ਅਮਰੀਕੀ ਵਿਦੇਸ਼ ਵਿਭਾਗ ਦਾ ਇਹ ਬਿਆਨ ਸੋਮਵਾਰ ਨੂੰ ਉਸ ਸਮੇਂ ਆਇਆ ਜਦੋਂ ਭਾਰਤ ਅਤੇ ਚੀਨ ਪੂਰਬੀ ਲੱਦਾਖ ਵਿਚ ਅੱਠ ਮਹੀਨੇ ਤੋਂ ਜ਼ਿਆਦਾ ਸਮੇਂ ਤਕ ਚੱਲੇ ਤਣਾਅ ਪਿੱਛੋਂ ਆਪਣੇ ਫ਼ੌਜੀਆਂ ਨੂੰ ਹਟਾ ਰਹੇ ਹਨ।World1 day ago
-
'2021 ਇੰਡੀਆਸਪੋਰਾ ਗਵਰਨਮੈਂਟ ਲੀਡਰਸ' ਸੂਚੀ : 15 ਦੇਸ਼ਾਂ 'ਚ 200 ਤੋਂ ਵੱਧ ਭਾਰਤਵੰਸ਼ੀ ਅਹਿਮ ਅਹੁਦਿਆਂ 'ਤੇਦੁਨੀਆ ਭਰ 'ਚ ਭਾਰਤੀ ਮੂਲ ਦੇ ਲੋਕਾਂ ਦਾ ਡੰਕਾ ਵੱਜ ਰਿਹਾ ਹੈ। ਕਮਲਾ ਹੈਰਿਸ ਜਿੱਥੇ ਅਮਰੀਕਾ ਦੀ ਉਪ ਰਾਸ਼ਟਰਪਤੀ ਹਨ ਉੱਥੇ ਬਿ੍ਟੇਨ ਵਿਚ ਖ਼ਜ਼ਾਨੇ ਦੀ ਚਾਬੀ ਰਿਸ਼ੀ ਸੁਨਕ ਸੰਭਾਲ ਰਹੇ ਹਨ। '2021 ਇੰਡੀਆਸਪੋਰਾ ਗਵਰਨਮੈਂਟ ਲੀਡਰਸ' ਦੀ ਆਪਣੀ ਤਰ੍ਹਾਂ ਦੀ ਪਹਿਲੀ ਸੂਚੀ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਅਤੇ ਬਿ੍ਟੇਨ ਸਮੇਤ ਦੁਨੀਆ ਭਰ ਦੇ 15 ਦੇਸ਼ਾਂ...World8 days ago
-
ਅਮਰੀਕਾ ’ਚ ਭਿਆਨਕ ਸੜਕ ਹਾਦਸਾ, ਹਾਈਵੇ ’ਤੇ ਆਪਸ ’ਚ ਟਕਰਾਈਆਂ 130 ਗੱਡੀਆਂ; 6 ਦੀ ਮੌਤਅਮਰੀਕਾ ’ਚ ਇਕ ਭਿਆਨਕ ਸੜਕ ਦੁਰਘਟਨਾ ਹੋ ਗਈ। ਇੱਥੇ ਇਕ ਹਾਈਵੇ ’ਤੇ ਇਕੱਠੀਆਂ 130 ਗੱਡੀਆਂ ਆਪਸ ’ਚ ਟਕਰਾ ਗਈਆਂ।World12 days ago
-
Global Coronavirus : ਅਮਰੀਕਾ 'ਚ ਕੋਰੋਨਾ ਪੀੜਤਾਂ ਦਾ ਅੰਕੜਾ ਢਾਈ ਕਰੋੜ ਪਾਰਦੁਨੀਆ 'ਚ ਕੋਰੋਨਾ ਮਹਾਮਾਰੀ ਨਾਲ ਸਭ ਤੋਂ ਵੱਧ ਜੂਝ ਰਹੇ ਅਮਰੀਕਾ 'ਚ ਇਸ ਮਾਰੂ ਵਾਇਰਸ ਦਾ ਕਹਿਰ ਰੁਕ ਨਹੀਂ ਰਿਹਾ। ਕੋਰੋਨਾ ਪੀੜਤਾਂ ਦਾ ਅੰਕੜਾ ਢਾਈ ਕਰੋੜ ਦੇ ਪਾਰ ਪਹੁੰਚ ਗਿਆ ਹੈ। ਇੱਥੇ ਹੁਣ ਤਕ ਚਾਰ ਲੱਖ 17 ਹਜ਼ਾਰ ਤੋਂ ਵੱਧ ਮਰੀਜ਼ਾਂ ਦੀ ਮੌਤ ਹੋ ਗਈ ਹੈ...World1 month ago
-
ਭਾਰਤੀ ਗਣਿਤ ਮਾਹਰ ਨਿਖਿਲ ਸ਼੍ਰੀਵਾਸਤਵ ਨੂੰ ਅਮਰੀਕਾ 'ਚ ਮਿਲਿਆ ਵੱਕਾਰੀ ਪੁਰਸਕਾਰਨੌਜਵਾਨ ਭਾਰਤੀ ਗਣਿਤ ਮਾਹਰ ਨਿਖਿਲ ਸ਼੍ਰੀਵਾਸਤਵ ਨੂੰ 2021 ਦੇ 'ਮਾਈਕਲ ਐਂਡ ਸ਼ੀਲਾ ਹੈਲਡ' ਪੁਰਸਕਾਰ ਦਾ ਸਾਂਝਾ ਜੇਤੂ ਐਲਾਨਿਆ ਗਿਆ ਹੈ। ਨਿਖਿਲ ਨੇ ਪੁਰਸਕਾਰ ਦੇ ਦੋ ਹੋਰ ਜੇਤੂਆਂ ਨਾਲ ਰਲ ਕੈਡੀਸਨ-ਸਿੰਗਰ ਪ੍ਰਰਾਬਲਮ ਤੇ ਰਾਮਾਨੁਜ ਗ੍ਰਾਫ 'ਤੇ ਲੰਬੇ ਸਮੇਂ ਤੋਂ ਚਲੇ ਆ ਰਹੇ ਸਵਾਲਾਂ ਨੂੰ ਹੱਲ ਕਰਨ 'ਚ ਸਫਲਤਾ ਹਾਸਲ ਕੀਤੀ ਹੈ...World1 month ago
-
ਅਮਰੀਕਾ 'ਚ ਕੋਰੋਨਾ ਪਾਜ਼ੇਟਿਵ ਨੂੰ ਦਿੱਤੀ ਮੌਤ ਦੀ ਸਜ਼ਾਸਾਲ 1992 ਵਿਚ ਵਰਜੀਨੀਆ ਵਿਚ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਨਾਲ ਜੁੜੇ ਇਕ ਗਿਰੋਹ ਦੇ ਸੱਤ ਲੋਕਾਂ ਦੀ ਹੱਤਿਆ ਵਿਚ ਦੋਸ਼ੀ ਠਹਿਰਾਏ ਗਏ ਕੋਰੀ ਜੌਨਸਨ ਨੂੰ ਵੀਰਵਾਰ ਰਾਤ ਮੌਤ ਦੀ ਸਜ਼ਾ ਦਿੱਤੀ ਗਈ...World1 month ago
-
ਬਾਈਡਨ ਨੇ ਵਨਿਤਾ ਦੀ ਪ੍ਰਸ਼ੰਸਾ ਕੀਤੀ, ਐਸੋਸੀਏਟ ਅਟਾਰਨੀ ਜਨਰਲ ਬਣਾਇਆInternational news ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤੀ ਮੂਲ ਦੀ ਅਮਰੀਕੀ ਮਹਿਲਾ ਵਨਿਤਾ ਗੁਪਤਾ ਨੂੰ ਐਸੋਸੀਏਟ ਅਟਾਰਨੀ ਜਨਰਲ ਦਾ ਨਾਂ ਦਿੱਤਾ ਗਿਆ ਹੈ। ਜੇ ਉਸ ਦੀ ਨਿਯੁਕਤੀ ਨੂੰ ਸੀਨੇਟ ਦੀ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਉਹ ਇਸ ਅਹੁਦੇ ’ਤੇ ਪਹੁੰਚਣ ਵਾਲੀ ਪਹਿਲੀ ਮਹਿਲਾ ਹੋਵੇਗੀ।World1 month ago
-
ਬਿ੍ਟਿਸ਼ ਅਦਾਲਤ ਨੇ ਜੂਲੀਅਨ ਅਸਾਂਜੇ ਦੀ ਅਮਰੀਕਾ ਨੂੰ ਹਵਾਲਗੀ ਦੀ ਅਰਜ਼ੀ ਨੂੰ ਠੁਕਰਾਇਆਬਿ੍ਟਿਸ਼ ਅਦਾਲਤ ਨੇ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਦੀ ਅਮਰੀਕਾ ਨੂੰ ਹਵਾਲਗੀ ਦੀ ਅਰਜ਼ੀ ਨੂੰ ਠੁਕਰਾ ਦਿੱਤਾ ਹੈ...World1 month ago
-
ਟਰੰਪ ਨੇ ਕੀਤੀ ਭਾਰਤੀ ਮੂਲ ਵਿਜੈ ਸ਼ੰਕਰ ਨੂੰ ਸੁਪਰੀਮ ਕੋਰਟ ’ਚ ਜੱਜ ਬਣਾਉਣ ਦੀ ਸਿਫਾਰਿਸ਼ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੈਸਲੇ ’ਤੇ ਸੀਨੇਟ ਦੀ ਮੋਹਰ ਲੱਗਣ ਤੋਂ ਬਾਅਦ ਭਾਰਤੀ ਮੂਲ ਦੇ ਐਡਵੋਕੇਟ ਵਿਜੈ ਸ਼ੰਕਰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਦੀ ਸੁਪਰੀਮ ਅਦਾਲਤ ’ਚ ਜੱਜ ਬਣ ਜਾਣਗੇ।World1 month ago
-
ਕੋਰੋਨਾ ਰਾਹਤ ਪੈਕੇਜ 'ਚ ਵਾਧੇ ਦਾ ਬਿੱਲ ਅਮਰੀਕੀ ਸੰਸਦ 'ਚ ਪਾਸਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੰਗ 'ਤੇ ਡੈਮੋਕ੍ਰੇਟ ਦੇ ਕੰਟਰੋਲ ਵਾਲੀ ਅਮਰੀਕੀ ਪ੍ਰਤੀਨਿਧੀ ਸਭਾ ਨੇ ਮੋਹਰ ਲਗਾ ਦਿੱਤੀ ਹੈ। ਦਰਅਸਲ, ਉਨ੍ਹਾਂ ਨੇ ਅਮਰੀਕੀਆਂ ਲਈ ਕੋਰੋਨਾ ਰਾਹਤ ਪੈਕੇਜ ਨੂੰ 600 ਡਾਲਰ ਤੋਂ ਵਧਾ ਕੇ ਦੋ ਹਜ਼ਾਰ...World1 month ago
-
ਅਮਰੀਕਾ 'ਚ ਸਿਆਹਫਾਮ ਡਾਕਟਰ ਦੀ ਕੋਰੋਨਾ ਨਾਲ ਮੌਤਅਮਰੀਕਾ 'ਚ ਇਕ ਸਿਆਹਫਾਮ ਡਾਕਟਰ ਦੀ ਕੋਵਿਡ-19 ਨਾਲ ਮੌਤ ਤੋਂ ਬਾਅਦ ਇੰਟਰਨੈੱਟ ਮੀਡੀਆ 'ਤੇ ਇਹ ਖ਼ਬਰ ਤੇਜ਼ੀ ਨਾਲ ਫੈਲੀ ਹੈ ਕਿ ਇਲਾਜ 'ਚ ਲਾਪਰਵਾਹੀ ਕਾਰਨ ਉਨ੍ਹਾਂ ਦੀ ਮੌਤ ਹੋਈ...World2 months ago
-
ਅਮਰੀਕੀ ਕੰਪਨੀ GoDaddy ਨੇ ਕ੍ਰਿਸਮਸ ਦੇ ਮੌਕੇ ’ਤੇ ਮੁਲਾਜ਼ਮਾਂ ਨੂੰ ਭੇਜੀ ਬੌਨਸ ਦੀ ਈਮੇਲ ਪਰ ਬਾਅਦ ’ਚ ਮੰਗ ਲਈ ਮਾਫੀ, ਜਾਣੋ ਕਿਉਂInternational news ਅਮਰੀਕਾ ’ਚ ਵੈੱਬ ਕੰਪਨੀ ਗੋ ਡੈਡੀ ਦੀ ਉਸ ਈਮੇਲ ਤੋਂ ਬਾਅਦ ਹੰਗਾਮਾ ਖੜ੍ਹਾ ਹੋ ਗਿਆ ਜਿਸ ’ਚ ਕੰਪਨੀ ਵੱਲੋ ਮੁਲਾਜ਼ਮਾਂ ਨੂੰ ਕ੍ਰਿਸਮਸ ਬੌਨਸ ਦਿੱਤੇ ਜਾਣ ਦਾ ਦਾਅਵਾ ਕੀਤਾ ਗਿਆ ਸੀ। ਹੁਣ ਤੁਸੀਂ ਸੋਚੋਗੇ ਕਿ ਜੇ ਕੋਈ ਕੰਪਨੀ ਆਪਣੇ ਮੁਲਾਜ਼ਮਾਂ ਨੂੰ ਕ੍ਰਿਸਮਸ ਮੌਕੇ ’ਤੇ ਬੌਨਸ ਦੇਣ ਦੀ ਗੱਲ ਕਰਦੀ ਹੈ ਤਾਂ ਇਸ ’ਚ ਹੰਗਾਮਾ ਜਾਂ ਬਵਾਲ ਖੜ੍ਹਾ ਕਰਨ ਦੀ ਕੀ ਲੋੜ ਹੈ।World2 months ago
-
ਜਨਵਰੀ ਦੇ ਅੰਤ ’ਚ ਐੱਸਈਸੀ ਦੀ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਣਗੇ ਭਾਰਤਵੰਸ਼ੀ ਅਰਥਸ਼ਾਸਤਰੀਅਮਰੀਕੀ ਸਕਿਓਰਿਟੀ ਐਂਡ ਐਕਸਚੇਂਜ ਕਮਿਸ਼ਨ (ਐੱਸਈਸੀ) ’ਚ ਮੁੱਖ ਅਰਥਸ਼ਾਸਤਰੀ ਤੇ ਆਰਥਿਕ ਤੇ ਖਤਰਾ ਵਿਸ਼ਲੇਸ਼ਣ ਵਿਭਾਗ (ਡੇਰਾ) ਦੇ ਡਾਇਰੈਕਟਰ ਐੱਸਪੀ ਕੋਠਾਰੀ ਜਨਵਰੀ ਦੇ ਅੰਤ ’ਚ ਐੱਸਈਸੀ ਦੀ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਣਗੇ। ਐੱਸਈਸੀ ਦੇ ਚੇਅਰਮੈਨ ਜੇ ਕਲੇਟਨ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ, ‘ਮੁੱਖ ਅਰਥਸ਼ਾਸਤਰੀ ਦੇ ਤੌਰ ’ਤੇ ਐੱਸਪੀ ਨੇ ਘਰੇਲੂ ਤੇ ਅੰਤਰਰਾਸ਼ਟਰੀ ਪੱਧਰ ’ਤੇ ਐੱਸਈਸੀ ਨੂੰ ਮਜ਼ਬੂਤ ਕੀਤਾ।World2 months ago
-
ਮੁੱਕੇਬਾਜ਼ ਵਿਕਾਸ ਕ੍ਰਿਸ਼ਨ ਦੇ ਕੋਚ ਰੋਨ ਸਿਮਸ ਜੂਨੀਅਰ ਨਵੇਂ ਵੀਜ਼ਾ ਪ੍ਰੋਟੋਕਾਲ ਕਾਰਨ ਅਮਰੀਕਾ 'ਚ ਫਸੇਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਭਾਰਤੀ ਮੁੱਕੇਬਾਜ਼ ਵਿਕਾਸ ਕ੍ਰਿਸ਼ਨ ਦੇ ਕੋਚ ਰੋਨ ਸਿਮਸ ਜੂਨੀਅਰ ਨਵੇਂ ਵੀਜ਼ਾ ਪ੍ਰੋਟੋਕਾਲ ਕਾਰਨ ਅਮਰੀਕਾ 'ਚ ਫਸ ਗਏ ਹਨ ਤੇ ਇਸ ਲਈ ਵਿਕਾਸ ਨੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਤੋਂ ਮਦਦ ਦੀ ਗੁਹਾਰ ਲਗਾਈ ਹੈ...Sports2 months ago
-
ਇਕ ਹਫ਼ਤੇ ਤੋਂ ਵੀ ਘੱਟ ਸਮੇਂ ਦੌਰਾਨ ਅਮਰੀਕਾ 'ਚ ਕੋਰੋਨਾ ਨਾਲ ਗਈ 10 ਹਜ਼ਾਰ ਲੋਕਾਂ ਦੀ ਜਾਨਅਮਰੀਕਾ 'ਚ ਇਨਫੈਕਸ਼ਨ ਦਾ ਕਹਿਰ ਇਕ ਵਾਰ ਮੁੜ ਜ਼ੋਰ ਫੜਦਾ ਦਿਖਾਈ ਦੇ ਰਿਹਾ ਹੈ। ਉਥੇ ਇਕ ਹਫ਼ਤੇ ਤੋਂ ਵੀ ਘੱਟ ਸਮੇਂ ਵਿਚ ਮਹਾਮਾਰੀ ਨਾਲ ਲਗਪਗ 10 ਹਜ਼ਾਰ ਲੋਕਾਂ ਦੀ ਮੌਤ ਹੋਈ ਹੈ।World2 months ago
-
ਪਰਵਾਸੀ ਭਾਰਤੀਆਂ ਨੂੰ ਅਮਰੀਕਾ 'ਚ ਵੱਡੀ ਰਾਹਤ, ਵੀਜ਼ਾ 'ਤੇ ਪਾਬੰਦੀਆਂ ਨੂੰ ਅਮਰੀਕੀ ਅਦਾਲਤ ਨੇ ਕੀਤਾ ਖ਼ਾਰਜਵੀਜ਼ਾ ਦੇ ਮਾਮਲੇ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ।National2 months ago
-
ਵੈਕਸੀਨ ਦਾ ਕਰੋ ਇੰਤਜ਼ਾਰ, ਨਾ ਮਨਾਓ ਕੋਈ ਸਮਾਗਮ ; ਬਾਇਡਨ ਨੇ ਕੀਤੀ ਦੇਸ਼ਵਾਸੀਆਂ ਨੂੰ ਅਪੀਲਵੀਰਵਾਰ ਨੂੰ ਅਮਰੀਕਾ 'ਚ Thanksgiving day ਮਨਾਇਆ ਜਾਵੇਗਾ ਪਰ ਇਸ ਬਾਰ ਦੇਸ਼ 'ਚ ਮਹਾਮਾਰੀ ਜੇ ਵਿਕਰਾਲ ਰੂਪ ਨੂੰ ਦੇਖਦੇ ਹੋਏ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡਨ (US President-elect Joe Biden) ...World3 months ago
-
ਅਮਰੀਕਾ ਨਾਲ ਮੁਕਾਬਲੇ ਲਈ ਚੀਨ ਬਣਾ ਰਿਹੈ ਫ਼ੌਜ ਦੇ ਵਿਕਾਸ ਦਾ ਖਾਕਾਚੀਨ 2027 ਤਕ ਫ਼ੌਜੀ ਸ਼ਕਤੀ ਵਿਚ ਅਮਰੀਕਾ ਦੀ ਬਰਾਬਰੀ ਕਰਨ ਲਈ ਤੇਜ਼ੀ ਨਾਲ ਯਤਨ ਕਰ ਰਿਹਾ ਹੈ...World3 months ago
-
ਅਮਰੀਕਾ 'ਚ ਕੋਰੋਨਾ ਨੇ ਮਚਾਈ ਤਬਾਈ, ਇਕ ਦਿਨ 'ਚ ਆਏ ਰਿਕਾਰਡ ਤੋੜ 1.42 ਲੱਖ ਤੋਂ ਵੱਧ ਮਾਮਲੇਅਮਰੀਕਾ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਤਬਾਹੀ ਮਚਾ ਦਿੱਤੀ ਹੈ। ਇੱਥੇ ਇਕ ਦਿਨ 'ਚ ਕੋਰੋਨਾ ਦੇ ਇਕ ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਅਮਰੀਕਾ 'ਚ ਬੀਤੇ 8 ਦਿਨਾਂ ਤੋਂ ਲਗਾਤਾਰ ਕੋਰੋਨਾ ਦੇ ਇਕ ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ।World3 months ago
-
ਓਐੱਫਬੀ ਨੂੰ ਅਮਰੀਕਾ ਤੋਂ ਮਿਲਿਆ ਬੁਲੇਟ ਦਾ ਸਪਲਾਈ ਆਰਡਰਭਾਰਤ ਦੇ ਸਰਕਾਰੀ ਆਰਡੀਨੈਂਸ ਫੈਕਟਰੀ ਬੋਰਡ (ਓਐੱਫਬੀ) ਨੂੰ ਅਮਰੀਕਾ ਤੋਂ ਬੁਲੇਟ ਦੀ ਸਪਲਾਈ ਦਾ ਇਕ ਹੋਰ ਆਰਡਰ ਮਿਲਿਆ ਹੈ...National3 months ago