ਸਾਢੇ 4 ਅਰਬ ਸਾਲ ਪੁਰਾਣੇ ਉਲਕਾ ਪਿੰਡ ਦੇ ਇਕ ਟੁਕੜੇ ਨੇ ਤਾਬੂਤ ਬਣਾਉਣ ਵਾਲੇ ਨੂੰ ਰਾਤੋਂ-ਰਾਤ ਬਣਾਇਆ ਅਮੀਰ!
ਪੁਲਾੜ ਤੋਂ ਡਿੱਗੇ ਦੋ ਕਿੱਲੋਗ੍ਰਾਮ ਦੇ ਇਕ ਉਲਕਾ ਪਿੰਡ ਦੇ ਟੁਕੜੇ ਨੇ ਤਾਬੂਤ ਬਣਾਉਣ ਵਾਲੇ ਇਕ ਇੰਡੋਨੇਸ਼ਿਆਈ ਵਿਅਕਤੀ ਨੂੰ 14,000 ਅਮਰੀਕੀ ਡਾਲਰ ਦਿਵਾਏ ਹਨ। ਇਸ ਵਿਅਕਤੀ ਦਾ ਨਾਂ ਜੋਸ਼ੁਆ ਹੁਟਾਗਾਲੁਗ ਹੈ।
World1 month ago