us capitol violence
-
ਜੋਅ ਬਾਇਡਨ ਦੀ ਜਿੱਤ ਦੀ ਹਮਾਇਤ ਕਰਨ ਵਾਲੇ ਸੰਸਦ ਮੈਂਬਰਾਂ ਨੂੰ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂਅਮਰੀਕਾ 'ਚ ਭਾਰਤੀ ਮੂਲ ਦੇ ਸੰਸਦ ਰੋ ਖੰਨਾ ਨੇ ਦੱਸਿਆ ਕਿ ਜੋ ਬਾਈਡਨ ਦੀ ਜਿੱਤ ਨੂੰ ਪ੍ਰਮਾਣਿਤ ਕਰਨ ਦੇ ਪ੍ਰਸਤਾਵ ਦਾ ਸਮਰਥਨ ਕਰਨ ਵਾਲੇ ਸੰਸਦ ਮੈਂਬਰਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲ ਰਹੀ ਹੈ।World1 month ago
-
US Capitol Violence : ਸਪੀਕਰ ਨੈਂਸੀ ਪੇਲੋਸੀ ਦੀ ਸੀਟ 'ਤੇ ਬੈਠਣ ਵਾਲਾ ਸ਼ਖ਼ਸ ਗ੍ਰਿਫ਼ਤਾਰਬੀਤੇ ਦਿਨੀਂ ਅਮਰੀਕੀ ਸੰਸਦ ਕੰਪਲੈਕਸ ਕੈਪੀਟਲ ਹਿੱਲ 'ਚ ਹਿੰਸਕ ਘਟਨਾ ਦੌਰਾਨ ਅਮਰੀਕੀ ਹਾਊਸ ਸਪੀਕਰ ਨੈਂਸੀ ਪੇਲੋਸੀ ਦੀ ਸੀਟ 'ਤੇ ਬੈਠ ਕੇ ਮੇਜ਼ 'ਤੇ ਪੈਰ ਚੜ੍ਹਾਈ ਇਕ ਹੰਗਾਮਾਕਾਰੀ ਦੀ ਤਸਵੀਰ ਸਾਹਮਣੇ ਆਈ ਸੀ। ਇਸ ਸ਼ਖ਼ਸ ਨੂੰ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।World1 month ago
-
ਨਵ-ਨਿਯੁਕਤ ਰਾਸ਼ਟਰਪਤੀ ਜੋ ਬਾਇਡਨ ਦੀ ਹੋਈ ਜਿੱਤ, ਅਮਰੀਕੀ ਸੰਸਦ ਨੇ ਲਗਾਈ ਮੋਹਰਦੱਸਣਯੋਗ ਹੈ ਕਿ ਅਮਰੀਕੀ ਕਾਂਗਰਸ ਅਮਰੀਕਾ ਦੀ ਫੈਡਰਲ ਸਰਕਾਰ ਦਾ ਦੋ-ਪੱਖੀ ਸਦਨ ਹੈ, ਜਿਸ ’ਚ ਹਾਊਸ ਆਫ ਰਿਪ੍ਰੈਂਜ਼ਟੇਟਿਵਸ ਅਤੇ ਸੀਨੇਟ ਸ਼ਾਮਿਲ ਹਨ। ਯੂਐੱਸ ਕੈਪੀਟਲ ਹਿੱਲ ਬਿਲਡਿੰਗ ’ਚ ਹੰਗਾਮੇ ਤੇ ਹਿੰਸਾ ਕਾਰਨ ਸੰਸਦ ’ਚ ਭਾਰੀ ਇਲੈਕਟ੍ਰੋਲ ਦੀ ਪ੍ਰਕਿਰਿਆ ਪ੍ਰਭਾਵਿਤ ਹੋਈ ਸੀ।World1 month ago
-
Video ’ਚ ਦੇਖੋ ਅਮਰੀਕੀ ਇਤਿਹਾਸ ਦਾ ਕਾਲਾ ਦਿਨ, ਕਿਵੇਂ ਸੰਸਦ ’ਚ ਵੜੇ ਟਰੰਪ ਸਮਰਥਕਡੋਨਾਲਡ ਟਰੰਪ ਰਾਸ਼ਟਰਪਤੀ ਚੋਣਾਂ ’ਚ ਆਪਣੀ ਹਾਰ ਨਹੀਂ ਕਬੂਲ ਕਰ ਰਹੇ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਉਸ ਸਮੇਂ ਸਾਰੀਆਂ ਸੀਮਾਵਾਂ ਪਾਰ ਕਰ ਦਿੱਤੀਆਂ ਜਦੋਂ ਅਮਰੀਕੀ ਸੰਸਦ ’ਚ ਚੱਲ ਰਹੇ ਵਿਸ਼ੇਸ਼ ਸੈਸ਼ਨ ਦੌਰਾਨ ਡੋਨਾਲਡ ਟਰੰਪ ਸਮਰਥਕ ਸੰਸਦ ਭਵਨ ’ਚ ਆ ਗਏ ਅਤੇ ਭਾਰੀ ਹਿੰਸਾ ਕਰਨ ਲੱਗੇ।World1 month ago