us capitol hill violence
-
ਕੈਪੀਟਲ ਹਿੱਲ ਹਿੰਸਾ ਮਾਮਲੇ 'ਚ ਸਵਾਲਾਂ ਦੇ ਘੇਰੇ 'ਚ FBI, ਸੀਨੇਟ ਦਾ ਸਾਹਮਣਾ ਕਰੇਗੀ ਖੁਫ਼ੀਆ ਏਜੰਸੀਅਮਰੀਕਾ 'ਚ ਛੇ ਜਨਵਰੀ ਨੂੰ ਸੰਸਦ 'ਚ ਹੋਈ ਹਿੰਸਾ ਦੇ ਮਾਮਲੇ 'ਚ ਖੁਫ਼ੀਆ ਏਜੰਸੀ ਐਫਬੀਆਈ ਸਵਾਲਾਂ ਦੇ ਘੇਰੇ 'ਚ ਹੈ। ਹਿੰਸਾ ਤੋਂ ਬਾਅਦ ਪਹਿਲੀ ਵਾਰ ਏਜੰਸੀ ਦੇ ਮੁਫੀਆ ਕ੍ਰਿਸ ਰੇ ਨੂੰ ਸੀਨੇਟ ਦੇ ਨਿਆਂਪਾਲਿਕਾ ਕਮੇਟੀ ਦੇ ਸਵਾਲਾਂ ਦਾ ਜਵਾਬ ਦੇਣਾ ਹੋਵੇਗਾ।World4 days ago
-
ਜੋਅ ਬਾਇਡਨ ਦੀ ਜਿੱਤ ਦੀ ਹਮਾਇਤ ਕਰਨ ਵਾਲੇ ਸੰਸਦ ਮੈਂਬਰਾਂ ਨੂੰ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂਅਮਰੀਕਾ 'ਚ ਭਾਰਤੀ ਮੂਲ ਦੇ ਸੰਸਦ ਰੋ ਖੰਨਾ ਨੇ ਦੱਸਿਆ ਕਿ ਜੋ ਬਾਈਡਨ ਦੀ ਜਿੱਤ ਨੂੰ ਪ੍ਰਮਾਣਿਤ ਕਰਨ ਦੇ ਪ੍ਰਸਤਾਵ ਦਾ ਸਮਰਥਨ ਕਰਨ ਵਾਲੇ ਸੰਸਦ ਮੈਂਬਰਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲ ਰਹੀ ਹੈ।World1 month ago
-
ਜਾਣੋ ਅਮਰੀਕਾ 'ਚ ਸਿਆਸੀ ਕਲੇਸ਼ ਦੀ ਸਭ ਤੋਂ ਵੱਡੀ ਵਜ੍ਹਾ, ਆਖ਼ਰ ਕਿਉਂ ਹਿੰਸਾ 'ਤੇ ਉਤਾਰੂ ਹੋ ਗਏ ਹਨ ਟਰੰਪ ਸਮਰਥਕਵਿਸ਼ਵ ਦੇ ਸਭ ਤੋਂ ਪੁਰਾਣੇ ਜਮਹੂਰੀ ਦੇਸ਼ ਅਮਰੀਕਾ 'ਚ ਸੱਤਾ ਨੂੰ ਲੈ ਕੇ ਹੋ ਰਹੇ ਸੰਘਰਸ਼ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਸੱਤਾ ਲਈ ਵਿਕਾਸਸ਼ੀਲ ਤੇ ਪੱਛੜੇ ਮੁਲਕਾਂ ਦੀ ਤਰ੍ਹਾਂ ਸਿਆਸੀ ਵਿਵਹਾਰ ਕਰਨ ਵਾਲੇ ਅਮਰੀਕਾ ਦੀ ਇਸ ਘਟਨਾ ਤੋਂ ਦੁਨੀਆ ਹੈਰਾਨ ਹੈ। ਦੁਨੀਆ ਦੇ ਜਮਹੂਰੀ ਦੇਸ਼ਾਂ ਲਈ ਇਹ ਭਿਆਨਕ ਤੇ ਨਿਸ਼ਚਤ ਰੂਪ 'ਚ ਦੁਖੀ ਕਰਨ ਵਾਲੀ ਘਟਨਾ ਹੈ।World1 month ago
-
ਰਾਸ਼ਟਰਪਤੀ ਅਹੁਦੇ ਤੋਂ ਤੁਰੰਤ ਹਟਾਏ ਜਾਣ ਟਰੰਪ, ਸੰਸਦ ’ਚ ਹੰਗਾਮੇ ਤੋਂ ਨਾਰਾਜ਼ ਅਮਰੀਕੀ ਸੰਸਦ ਮੈਂਬਰਾਂ ਨੇ ਕੀਤੀ ਮੰਗਅਨੇਕਾਂ ਅਮਰੀਕੀ ਸੰਸਦਾਂ (US lawmakers) ਨੇ ਟਰੰਪ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ। ਇਨ੍ਹਾਂ ਦਾ ਦੋਸ਼ ਹੈ ਕਿ ਇਨ੍ਹਾਂ ਨੇ ਆਪਣੇ ਸਮਰਥਕਾਂ ਨੂੰ ਭੜਕਾਇਆ ਹੈ, ਜਿਨ੍ਹਾਂ ਨੇ ਕੈਪਿਟਲ ’ਚ ਦੰਗਾ ਕੀਤਾ ਹੈ। ਇਸਤੋਂ ਬਾਅਦ ਅਮਰੀਕਾ ਦੇ ਲੋਕਤੰਤਰ ’ਤੇ ਇਕ ਦਾਗ਼ ਲੱਗ ਗਿਆ।World1 month ago
-
ਟਰੰਪ ’ਤੇ ਭੜਕੇ ਓਬਾਮਾ, ਕਿਹਾ- ‘ਕੈਪੀਟਲ ਹਿਲ ਹਿੰਸਾ’ ਅਮਰੀਕਾ ਲਈ ਅਪਮਾਨ ਤੇ ਸ਼ਰਮ ਦੀ ਗੱਲਯੂਐੱਸ ਕੈਪੀਟਲ ’ਤੇ ਹਿੰਸਾ ਦੇ ਮੱਦੇਨਜ਼ਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕਟਹਿਰੇ ’ਚ ਖੜ੍ਹਾ ਕਰ ਦਿੱਤਾ ਗਿਆ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਟਰੰਪ ਦੀ ਨਿੰਦਾ ਕੀਤੀ ਤੇ ਕਿਹਾ ਕਿ ਇਹ ਅਮਰੀਕਾ ਲਈ ਅਪਮਾਨ ਤੇ ਸ਼ਰਮ ਦੀ ਗੱਲ ਹੈ।World1 month ago