update
-
ਪਿ੍ਰੰਸ ਹੈਰੀ ਤੇ ਮੇਗਨ ਨੇ ਇਕ ਇੰਟਰਵਿਊ ’ਚ ਕੀਤਾ ਖ਼ੁਲਾਸਾ - ਰੰਗ ਦੇ ਡਰ ਨਾਲ ਬੇਟੇ ਨੂੰ ‘ਪਿ੍ਰੰਸ’ ਨਹੀਂ ਬਣਾਉਣਾ ਚਾਹੁੰਦਾ ਸੀ ਸ਼ਾਹੀ ਪਰਿਵਾਰਬਿ੍ਰਟੇਨ ਦੇ ਸ਼ਾਹੀ ਪਰਿਵਾਰ ਤੋਂ ਵੱਖ ਹੋਣ ਦਾ ਐਲਾਨ ਕਰ ਚੁੱਕੇ ਪਿ੍ਰੰਸ ਹੈਰੀ (Prince Harry) ਤੇ ਉੁਨ੍ਹਾਂ ਦੀ ਪਤਨੀ Meghan Markle ਇਕ ਵਾਰ ਫਿਰ ਤੋਂ ਸੁਰਖੀਆਂ ’ਚ ਹਨ।World41 mins ago
-
International Womens Day : ਇਕ ਦਿਨ ਲਈ ਸੂਬੇ ਦੀ ਗ੍ਰਹਿ ਮੰਤਰੀ ਬਣੀ ਕਾਂਸਟੇਬਲ ਮੀਨਾਕਸ਼ੀ, ਸੁਣੀਆਂ ਜਨਤਾ ਦੀਆਂ ਸਮੱਸਿਆਵਾਂInternational Women Day 'ਤੇ ਮਹਿਲਾ ਸਿਪਾਹੀ ਮਿਨਾਕਸ਼ੀ ਵਰਮਾ ਨੂੰ ਮੱਧ ਪ੍ਰਦੇਸ਼ ਦੀ ਇਕ ਦਿਨ ਲਈ ਗ੍ਰਹਿ ਮੰਤਰੀ ਬਣਾਇਆ ਗਿਆ। ਮਹਿਲਾ ਸਿਪਾਹੀ ਮਿਨਾਕਸ਼ੀ ਗ੍ਰਹਿ ਮੰਤਰੀ ਡਾ. ਨਰੋੱਤਮ ਮਿਸ਼ਰਾ ਦੀ ਰਿਹਾਇਸ਼ 'ਤੇ ਸੁਰੱਖਿਆ ਵਿਵਸਥਾ 'ਚ ਤਾਇਨਾਤ ਹੈ। ਉਨ੍ਹਾਂ ਨੂੰ ਗ੍ਰਹਿ ਮੰਤਰੀ ਨਰੋੱਤਮ ਮਿਸ਼ਰਾ ਨੇ ਆਪਣੀ ਸੀਟ 'ਤੇ ਬਿਠਾਇਆ।National41 mins ago
-
Jalandhar Coronavirus Update: ਕੋਰੋਨਾ ਮਹਾਮਾਰੀ ਨੇ ਲਈਆਂ 7 ਜਾਨਾਂ , ਨਵੇਂ ਮਾਮਲਿਆਂ ਦੀ ਗਿਣਤੀ 200 ਦੇ ਪਾਰਕੋਰੋਨਾ ਵਾਇਰਸ ਮਹਾਮਾਰੀ ਮਰੀਜ਼ਾਂ ਲਈ ਹੋਰ ਵੀ ਕਹਿਰਵਾਨ ਸਾਬਤ ਹੋਣ ਲੱਗੀ ਹੈ। ਸੋਮਵਾਰ ਨੂੰ ਜ਼ਿਲ੍ਹੇ ’ਚ ਕੋਰੋਨਾ ਨੇ 7 ਮਰੀਜ਼ਾਂ ਦੀ ਜਾਨ ਲੈ ਗਈ ਤੇ 208 ਵਿਅਕਤੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ।Punjab1 hour ago
-
ਅੱਜ ਤੋਂ ਸ਼ੁਰੂ ਹੋ ਰਿਹਾ ਹੈ ਸੰਸਦ ਦੇ ਬਜਟ ਸੈਸ਼ਨ ਦਾ ਦੂਜਾ ਪੜਾਅ, ਸੰਸਦ ਮੈਂਬਰਾਂ ਲਈ ਬਣਾਇਆ ਗਿਆ ਟੀਕਾਕਰਨ ਕੇਂਦਰParliament Budget Session 2021, ਸੰਸਦ ਦੇ ਬਜਟ ਸੈਸ਼ਨ ਦਾ ਦੂਜਾ ਪੜਾਅ ਕੱਲ੍ਹ ਭਾਵ ਸੋਮਵਾਰ ਤੋਂ ਕੋਰੋਨਾ ਮਹਾਮਾਰੀ ਦੇ ਉਪਾਅ ਨਾਲ ਸ਼ੁਰੂ ਹੋਵੇਗਾ।National7 hours ago
-
Coronavrius Update : ਜਲੰਧਰ 'ਚ ਕੋਰੋਨਾ ਨਾਲ ਪੰਜ ਮੌਤਾਂ, 141 ਆਏ ਪਾਜ਼ੇਟਿਵਕੋਰੋਨਾ ਵਾਇਰਸ ਨੇ ਅੱਜ 5 ਮਰੀਜ਼ਾਂ ਦੀ ਜਾਨ ਲੈ ਲਈ ਅਤੇ 141 ਵਿਅਕਤੀਆਂ ਨੂੰ ਆਪਣੀ ਲਪੇਟ ’ਚ ਲਿਆ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਐਤਵਾਰ...Punjab1 day ago
-
Twitter Update : ਖ਼ਤਮ ਹੋਇਆ ਇੰਤਜ਼ਾਰ, ਜਲਦ ਆ ਰਿਹੈ ਟਵੀਟ ਨੂੰ ਐਡਿਟ ਕਰਨ ਵਾਲਾ ਫੀਚਰਟਵਿੱਟਰ 'ਤੇ ਐਡਿਟ ਬਟਨ ਦੀ ਮੰਗ ਲੰਬੇ ਸਮੇਂ ਤੋਂ ਚੱਲ ਰਹੀ ਹੈ, ਪਰ ਹੁਣ ਤਕ ਟਵਿੱਟਰ ਨੇ ਅਜਿਹੇ ਕਿਸੇ ਫੀਚਰ ਸਬੰਧੀ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ। ਇਸੇ ਦੌਰਾਨ ਇਕ ਲੀਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਟਵਿੱਟਰ ਅਨਡੂ ਬਟਨ ਦੀ ਟੈਸਟਿੰਗ ਕਰ ਰਿਹਾ ਹੈ ਜੋ ਕਿ ਟਵੀਟ ਨੂੰ ਐਡਿਟ ਕਰਨ ਵਰਗਾ ਹੀ ਹੈ।Technology1 day ago
-
Saral Pension Yojana : 1 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਸਰਲ ਪੈਨਸ਼ਨ ਯੋਜਨਾ, ਜਾਣੋ ਇਸ ਬਾਰੇ ਸਭ ਕੁਝਕਿਸੀ ਵੀ ਪੈਨਸ਼ਨ ਪਲਾਨ ’ਚ ਜਮ੍ਹਾਂ ਦੇ ਬਦਲੇ ਕੰਪਨੀਆਂ ਜੋ ਸਲਾਨਾ ਰਾਸ਼ੀ ਦੇਣ ਦਾ ਵਾਅਦਾ ਕਰਦੀਆਂ ਹਨ, ਉਸ ਰਾਸ਼ੀ ਨੂੰ ਦੋ ਇਨੁਅਟੀ ਜਾਂ ਸਾਲਾਨਾ ਦੇਣਾ ਕਿਹਾ ਜਾਂਦਾ ਹੈ। ਮਿਆਦ ਦੀ ਚੋਣ, ਮਹੀਨਾਵਾਰੀ, ਤਿਮਾਹੀ, ਛਿਮਾਹੀ ਜਾਂ ਸਾਲਾਨਾ ਆਧਾਰ ’ਤੇ ਕਰਨ ਦਾ ਵਿਕੱਲਪ ਹੁੰਦਾ ਹੈ।Business1 day ago
-
ਦਿੱਲੀ, ਪੰਜਾਬ, ਚੰਡੀਗਡ਼੍ਹ ਸਣੇ ਯੂੁਪੀ ’ਚ ਬਾਰਸ਼ ਦਾ ਅਲਰਟ, ਫਿਰ ਬਦਲੇਗਾ ਮੌਸਮ, ਇਥੇ ਜਾਣੋ ਸਾਰੀ ਅਪਡੇਟ: ਇਕ ਪਾਸੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਤਾਪਮਾਨ ਵਿਚ ਇਜਾਫਾ ਹੋ ਰਿਹਾ ਹੈ। ਉਥੇ ਲਗਾਤਾਰ ਮੌਸਮ ਵਿਭਾਗ ਵੱਲੋਂ ਕਈ ਇਲਾਕਿਆਂ ਵਿਚ ਬਾਰਸ਼ ਅਤੇ ਬਰਫ਼ਬਾਰੀ ਦੀ ਚਿਤਾਵਨੀ ਦਿੱਤੀ ਜਾ ਰਹੀ ਹੈ।National2 days ago
-
Shukra Rashi Parivartan 2021 : 17 ਮਾਰਚ ਨੂੰ ਬਦਲੇਗੀ ਸ਼ੁੱਕਰ ਦੀ ਚਾਲ, ਜਾਣੋ ਕਿਹੜੀਆਂ ਰਾਸ਼ੀਆਂ ਨੂੰ ਹੋਵੇਗਾ ਫਾਇਦਾ ਤੇ ਨੁਕਸਾਨਤਾਜ਼ਾ ਖ਼ਬਰ ਇਹ ਹੈ ਕਿ ਇਸ ਮਹੀਨੇ 17 ਤਰੀਕ ਨੂੰ ਸ਼ੁੱਕਰ ਦੇਵ ਆਪਣੀ ਚਾਲ ਬਦਲਣ ਜਾ ਰਹੇ ਹਨ। ਉਸ ਦਿਨ ਭਾਵ ਬੁੱਧਵਾਰ ਨੂੰ ਇਹ ਮੀਨ ਰਾਸ਼ੀ ’ਚ ਪ੍ਰਵੇਸ਼ ਕਰਨਗੇ ਅਤੇ 10 ਅਪ੍ਰੈਲ 2021 ਤਕ ਇਸੀ ਸਥਿਤੀ ’ਚ ਰਹਿਣਗੇ। ਸ਼ੁੱਕਰ ਦਾ ਇਹ ਰਾਸ਼ੀ ਪਰਿਵਰਤਨ ਸਾਰੀਆਂ ਰਾਸ਼ੀਆਂ ’ਤੇ ਮਿਲਿਆ-ਜੁਲਿਆ ਅਸਰ ਪਾਵੇਗਾ।Religion2 days ago
-
ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਮਿਲੀ ਕਾਰ ਦੇ ਮਾਲਿਕ ਮਨਸੁਖ ਹਿਰੇਨ ਨੇ ਕੀਤੀ ਆਤਮ-ਹੱਤਿਆਉਥੇ ਹੀ ਅੱਜ ਕਾਰ ਦੇ ਮਾਲਿਕ ਮਨਸੁਖ ਹਿਰੇਨ ਨੇ ਆਤਮ-ਹੱਤਿਆ ਕਰ ਲਈ ਹੈ। ਮਿਲੀ ਜਾਣਕਾਰੀ ਅਨੁਸਾਰ ਕਾਰ ਮਾਲਿਕ ਮਨਸੁਖ ਨੇ ਕਲਾਵਾ ਕ੍ਰੀਕ ’ਚ ਛਾਲ ਮਾਰ ਕੇ ਜਾਨ ਦੇ ਦਿੱਤੀ। ਘਟਨਾ ਉਪਰੰਤ ਮੌਕੇ ’ਤੇ ਪੁਲਿਸ ਪਹੁੰਚ ਗਈ ਹੈ ਅਤੇ ਇਸ ਮਾਮਲੇ ਦੀ ਪੂਰੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ।National3 days ago
-
WhatsApp ਦਾ ਨਵਾਂ ਫੀਚਰ ਰੋਲਆਊਟ, ਹੁਣ ਲੈਪਟਾਪ ਤੇ ਕੰਪਿਊਟਰ ਤੋਂ ਕਰ ਸਕੋਗੇ ਆਡੀਓ ਤੇ ਵੀਡੀਓ ਕਾਲਿੰਗਪਾਪੂਲਰ ਮੈਸੇਜਿੰਗ ਐਪ whatsapp ਨੇ ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਡੈਸਕਟਾਪ ਐਪ ਯੂਜ਼ਰਜ਼ ਲਈ ਆਡੀਓ ਤੇ ਵੀਡੀਓ ਕਾਲਿੰਗ ਫੀਚਰ ਨੂੰ ਰੋਲਆਊਟ ਕਰ ਦਿੱਤਾ ਹੈ। ਵਾਟਸਐਪ ਨੇ ਇਸ ਨਵੇਂ ਫੀਚਰ ਦੇ ਆਉਣ ਨਾਲ ਖਾਸ ਕਰ ਉਨ੍ਹਾਂ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ, ਜੋ ਜ਼ਿਆਦਾਤਰ ਸਮਾਂ ਲੈਪਟਾਪ ਤੇ ਕੰਪਿਊਟਰ ’ਤੇ ਬਿਤਾਉਂਦੇ ਹਨ। ਵਰਕ ਫਰਾਮ ਹੋਮ ਦੇ ਦੌਰ ’ਚ ਇਹ ਫੀਚਰ ਕਾਫੀ ਮਦਦਗਾਰ ਸਾਬਿਤ ਹੋਵੇਗਾ।Technology3 days ago
-
weather forecast : ਤੇਜ਼ੀ ਨਾਲ ਬਦਲ ਸਕਦਾ ਹੈ ਮੌਸਮ, ਇਨ੍ਹਾਂ ਰਾਜਾਂ ’ਚ ਤੂਫਾਨ ਦੇ ਨਾਲ ਬਾਰਿਸ਼ ਦੀ ਚੇਤਾਵਨੀਮੌਸਮ ’ਚ ਇਕ ਵਾਰ ਫਿਰ ਤੇਜ਼ੀ ਨਾਲ ਬਦਲਾਅ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਮੌਸਮ ਵਿਭਾਗ ਦੇ ਅਨੁਮਾਨ ਮੁਤਾਬਕ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ ਜ਼ਿਆਦਾਤਰ ਹਿੱਸਿਆਂ ’ਚ ਬਾਰਿਸ਼ ਤੇ ਬਰਫਬਾਰੀ ਦੀ ਸੰਭਾਵਨਾ ਹੈ। ਉਥੇ ਰਾਸ਼ਟਰੀ ਰਾਜਧਾਨੀ ਦਿੱਲੀ, ਪੰਜਾਬ, ਹਰਿਆਣਾ ਸਮੇਤ ਕਈ ਰਾਜਾਂ ’ਚ ਹਲਕੀ ਬਾਰਿਸ਼ ਦੀ ਸੰਭਾਵਨਾ ਹੈ।National4 days ago
-
EPF Interest Rate : ਨਹੀਂ ਘਟੀ ਈਪੀਐੱਫ ਦੀ ਵਿਆਜ ਦਰ, ਪਹਿਲਾਂ ਦੀ ਤਰ੍ਹਾਂ ਹੀ 2020-21 ਲਈ ਮਿਲੇਗਾ 8.5 ਫ਼ੀਸਦ ਵਿਆਜਕਰਮਚਾਰੀ ਭਵਿੱਖ ਫੰਡ ਸੰਗਠਨ ਨੇ ਵਿੱਤੀ ਸਾਲ 2020-21 ਲਈ ਭਵਿੱਖ ਫੰਡ ਜਮ੍ਹਾਂ ’ਤੇ ਵਿਆਜ ਦਰ ਦਾ ਐਲਾਨ ਕਰ ਦਿੱਤਾ ਹੈ। ਵਿਆਜ ਦਰਾਂ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਈਪੀਐੱਫਓ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ 8.50 ਫ਼ੀਸਦ ਵਿਆਜ ਦੇਵੇਗਾ।Business4 days ago
-
New Parliament Building : ਨਵੇਂ ਸੰਸਦ ਭਵਨ ’ਚ ਹੋਵੇਗੀ ਸੁਰੰਗ, ਉਪ ਰਾਸ਼ਟਰਪਤੀ ਤੇ ਪੀਐੱਮ ਰਿਹਾਇਸ਼ ਤਕ ਜਾਵੇਗੀ, ਇਹ ਹੈ ਕਾਰਨਦਰਅਸਲ ਨਵੇਂ ਸੰਸਦ ਭਵਨ ਦੀ ਬਿਲਡਿੰਗ ਦੇ ਅੰਦਰ ਤੋਂ ਹੀ ਪ੍ਰਧਾਨ ਮੰਤਰੀ ਰਿਹਾਇਸ਼ ਅਤੇ ਉਪ ਰਾਸ਼ਟਰਪਤੀ ਦੇ ਰਿਹਾਇਸ਼ ਤਕ ਇਕ ਵਿਸ਼ਾਲ ਸੁਰੰਗ ਬਣਾਈ ਜਾ ਰਹੀ ਹੈ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਆਮ ਲੋਕਾਂ ਨੂੰ ਵਾਰ-ਵਾਰ ਟਰੈਫਿਕ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।National4 days ago
-
Weather: ਪਿਛਲੀ ਸਦੀ ਤੋਂ ਹੁਣ ਤਕ ਸਰਦੀਆਂ 'ਚ ਜਨਵਰੀ-ਫਰਵਰੀ ਰਹੇ ਸਭ ਤੋਂ ਗਰਮਭਾਰਤ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਮੁਤਾਬਕ ਪਿਛਲੇ 121 ਸਾਲਾਂ ਦੇ ਅੌਸਤ ਤਾਪਮਾਨ ਦੇ ਆਧਾਰ 'ਤੇ ਜਨਵਰੀ ਸਰਦੀਆਂ ਦਾ ਤੀਸਰਾ ਸਭ ਤੋਂ ਗਰਮ ਮਹੀਨਾ ਸੀ ਜਦੋਂਕਿ ਘੱਟ ਤੋਂ ਘੱਟ ਤਾਪਮਾਨ ਦੇ ਆਧਾਰ 'ਤੇ ਫਰਵਰੀ ਦੂਸਰਾ ਸਭ ਤੋਂ ਗਰਮ ਮਹੀਨਾ ਦਰਜ ਕੀਤਾ ਗਿਆ। ਆਈਐੱਮਡੀ ਮੁਤਾਬਕ 1901 ਤੋਂ ਬਾਅਦ ਤੋਂ ਹੁਣ ਤਕ ਉੱਤਰ-ਪੱਛਮੀ ਭਾਰਤ ਲਈ ਫਰਵਰੀ 'ਚ ਘੱਟ ਤੋਂ ਘੱਟ ਤਾਪਮਾਨ ਸਭ ਤੋਂ ਜ਼ਿਆਦਾ ਰਿਹਾ।National5 days ago
-
Weather Alert: ਮੌਸਮ ਵਿਭਾਗ ਦੀ ਤਾਜ਼ਾ ਭਵਿੱਖਵਾਣੀ, ਇਨ੍ਹਾਂ ਸੂਬਿਆਂ 'ਚ ਕਈ ਦਿਨਾਂ ਤਕ ਮੀਂਹ ਤੇ ਔਲੇ ਪੈਣ ਦੀ ਸੰਭਾਵਨਾਪਹਾੜੀ ਇਲਾਕਿਆਂ 'ਚ ਮੌਸਮ ਤੇਜ਼ੀ ਨਾਲ ਬਦਲ ਰਿਹਾ ਹੈ ਪਰ ਮੈਦਾਨੀ ਇਲਾਕਿਆਂ 'ਚ ਇਸ ਦਾ ਅਸਰ ਘੱਟ ਹੀ ਦਿਖਾਈ ਦੇਵੇਗਾ। ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਛੱਤੀਸਗੜ੍ਹ, ਓਡੀਸ਼ਾ 'ਚ ਗਰਮੀ ਦੀ ਤਪਿਸ਼ ਨਾਲ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ।National5 days ago
-
Sensex 1148 ਅੰਕ ਚੜਿ੍ਹਆ, Nifty 15,200 ਅੰਕ ਦੇ ਪਾਰ, Bajaj Finzerv, ਆਰਆਈਐੱਲ, ਬਜਾਜ ਫਾਈਨੈਂਸ ਦੇ ਸ਼ੇਅਰਾਂ ’ਚ ਭਾਰੀ ਉਛਾFinancial ਤੇ ਮੇਟਲ ਕੰਪਨੀਆਂ ਦੇ ਸ਼ੇਅਰਾਂ ’ਚ ਲਿਵਾਲੀ ਦੀ ਮਦਦ ਨਾਲ ਘਰੇਲੂ ਸ਼ੇਅਰ ਬਾਜ਼ਾਰ ਬੁੱਧਵਾਰ ਨੂੰ ਲਗਾਤਾਰ ਤੀਜੇ ਸੈਸ਼ਨ ’ਚ ਵਾਧੇ ਨਾਲ ਬੰਦ ਹੋਇਆ। ਬੀਐੱਸਈ ਦਾ 30 ਸ਼ੇਅਰਾਂ ’ਤੇ ...Business5 days ago
-
March 2021 Festival : ਮਾਰਚ ਮਹੀਨੇ ’ਚ ਹਨ ਕਈ ਖ਼ਾਸ ਤਿਉਹਾਰ, ਦੇਖੋ ਪੂਰੀ ਲਿਸਟਇਸ ’ਚ ਕਈ ਮਿਥਿਹਾਸਿਕ ਤਿਉਹਾਰ ਹਨ ਤਾਂ ਕੁਝ ਅਜਿਹੇ ਤਿਉਹਾਰ ਵੀ ਹਨ, ਜੋ ਸਥਾਨਕ ਪੱਧਰ ’ਤੇ ਮਨਾਏ ਜਾਂਦੇ ਹਨ। ਮਾਰਚ ਮਹੀਨੇ ’ਚ ਸੰਕਸ਼ਟੀ ਸ਼੍ਰੀ ਗਣੇਸ਼ ਚਤੁਰਥੀ, ਵਿਜੈ ਏਕਾਦਸ਼ੀ, ਪ੍ਰਦੋਸ਼ ਵਰਤ, ਹੋਲੀ, ਮਹਾਸ਼ਿਵਰਾਤਰੀ, ਫੱਗਣ ਮੱਸਿਆ, ਫੁਲੇਰਾ ਦੂਜ ਜਿਹੇ ਕਈ ਖ਼ਾਸ ਤਿਉਹਾਰ ਮਨਾਏ ਜਾਣਗੇ।Religion6 days ago
-
jEE Main 2021 : ਜੇਈਈ ਮੇਨ ਮਾਰਚ ਸੈਸ਼ਨ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ, ਅਪਲਾਈ ਕਰਨ ਸਮੇਂ ਰੱਖੋ ਇਹ ਨਿਯਮਜੇਈਈ ਮੇਨ ਮਾਰਚ ਸੈਸ਼ਨ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਹੋ ਚੱੁਕੀ ਹੈ। ਪ੍ਰੀਖਿਆ ਕਰਵਾਉਣ ਵਾਲੀ ਏਜੰਸੀ ਐੱਨਟੀਏ ਯਾਨੀ ਨੈਸ਼ਨਲ ਟੈਸਟਿੰਗ ਏਜੰਸੀ ਨੇ ਇਸ ਲਈ ਰਜਿਸਟ੍ਰੇਸ਼ਨ ਵਿੰਡੋ ਖੋਲ੍ਹ ਦਿੱਤੀ ਹੈ। ਇਸ ਤਹਿਤ ਜੋ ਵੀ ਉਮੀਦਵਾਰ ਮਾਰਚ/ਅਪ੍ਰੈਲ ਜਾਂ ਮਈ ਸੈਸ਼ਨ ਲਈ ਹਾਜ਼ਰ ਹੋਣਾ ਚਾਹੰੁਦੇ ਹਨ, ਉਹ jeemain.nta.nic.in ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।Education6 days ago
-
FASTag ਦੀ ਵਰਤੋਂ ਨਾਲ ਬਚ ਸਕਦੈ ਸਾਲਾਨਾ 20,000 ਕਰੋੜ ਰੁਪਏ ਦਾ ਈਂਧਨ : ਨਿਤਿਨ ਗਡਕਰੀFastag Recent Update : ਭਾਰਤ 'ਚ ਫਾਸਟੈਗ ਨੂੰ ਲੈ ਕੇ ਸਰਕਾਰ ਪੂਰੀ ਤਰ੍ਹਾਂ ਨਾਲ ਸਰਗਰਮ ਹਨ। ਲੋਕਾਂ ਤੋਂ ਲਗਾਤਾਰ ਫਾਸਟੈਗ ਦੀ ਵਰਤੋਂ ਕਰਨ ਲਈ ਬੇਨਤੀ ਕੀਤੀ ਜਾ ਰਹੀ ਹੈ। ਇਸ ਵਿਸ਼ੇ 'ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸੋਮਵਾਰ ਨੂੰ ਕਿਹਾ ਕਿ ਟੋਲ 'ਤੇ ਫਾਸਟੈਗ ਨਾਲ ਭੁਗਤਾਨ ਕਰਨ 'ਤੇ 20,000 ਕਰੋੜ ਰੁਪਏ ਈਂਧਨ ਦੀ ਬਚਤ ਕਰ ਸਕਦੇ ਹਨ। ਇਸ ਨਾਲ ਹੀ 10,000 ਕਰੋੜ ਰੁਪਏ ਤਕ ਦਾ ਮਾਲੀਆ ਲਿਆ ਜਾ ਸਕਦਾ ਹੈ।National6 days ago