university
-
150 ਕਰੋੜ ਦੇ ਕਰਜ਼ੇ ਹੇਠ ਦੱਬੀ ਪੰਜਾਬੀ ਯੂਨੀਵਰਸਿਟੀ ਨੂੰ ਬਜਟ 'ਚ ਸਿਰਫ 90 ਕਰੋੜਪੰਜਾਬ ਸਰਕਾਰ ਵਲੋਂ ਇਸ ਬਜਟ 'ਚ 150 ਕਰੋੜ ਦੇ ਕਰਜ਼ੇ ਦਾ ਬੋਝ ਹੇਠਾਂ ਦੱਬੀ ਪੰਜਾਬੀ ਯੂਨੀਵਰਸਿਟੀ ਨੂੰ 90 ਕਰੋੜ ਦੇਣ ਦਾ ਐਲਾਨ ਕੀਤਾ ਹੈ। ਯੂਨੀਵਰਸਿਟੀ ਦੀਆਂ ਜਥੇਬੰਦੀਆਂ ਵਲੋਂ ਬਜਟ ਵਿਚ ਰੱਖੀ ਰਾਸ਼ੀ ਨੂੰ ਨਿਗੂਣੀ ਕਰਾਰ ਦਿੰਦਿਆਂ ਇਸ ਨੂੰ ਊਠ ਦੇ ਮੂੰਹ ਵਿਚ ਜ਼ੀਰਾ ਕਰਾਰ ਦਿੱਤਾ ਗਿਆ ਹੈ।Punjab19 hours ago
-
'ਵਧਾਈਆਂ ਤੇ ਡਿਸਕਾਊਂਟਸ ਤਕ ਹੀ ਸੀਮਤ ਰਹਿ ਗਿਆ ਮਹਿਲਾ ਦਿਵਸ'ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕੌਮਾਂਤਰੀ ਮਹਿਲਾ ਦਿਵਸ 'ਤੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਘਰਾਂ, ਖੇਤਾਂ ਤੇ ਫੈਕਟਰੀਆਂ 'ਚ ਕੰਮ ਕਰਦੀਆਂ ਕਿਰਤੀ ਅੌਰਤਾਂ ਨੂੰ ਸਮਰਪਿਤ ਮਾਰਚ ਕੱਿਢਆ ਗਿਆ। ਮਾਰਚ ਦੌਰਾਨ ਸੈਂਕੜੇ ਵਿਦਿਆਰਥੀ ਸ਼ਾਮਲ ਹੋਏ।Punjab22 hours ago
-
ਪੰਜਾਬ ਕੈਬਨਿਟ ਨੇ ਇੰਜੀਨੀਅਰਿੰਗ ਕਾਲਜਾਂ ਨੂੰ ਯੂਨੀਵਰਸਿਟੀ ਦਾ ਦਰਜਾ ਦੇਣ ਦੀ ਮਨਜ਼ੂਰੀ ਦਿੱਤੀਪੰਜਾਬ ਕੈਬਨਿਟ ਨੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਤੇ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਨੂੰ ਸੂਬਾ ਪੱਧਰੀ ਯੂਨੀਵਰਸਿਟੀਆਂ 'ਚ ਅਪਗ੍ਰੇਡ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ।Punjab3 days ago
-
ਪੰਜਾਬੀ ਯੂਨੀਵਰਸਿਟੀ ਮੁਲਾਜ਼ਮਾਂ ਦਾ ਧਰਨਾ 156ਵੇਂ ਦਿਨ ਵੀ ਰਿਹਾ ਜਾਰੀਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ 'ਤੇ ਅਧਿਆਪਕ, ਕਰਮਚਾਰੀ ਅਤੇ ਪੈਨਸ਼ਨਰਾਂ ਦਾ ਧਰਨਾ ਵਾਈਸ-ਚਾਂਸਲਰ ਦਫਤਰ ਦੇ ਅੱਗੇ 156ਵੇਂ ਦਿਨ ਵੀ ਧਰਨਾ ਜਾਰੀ ਰਿਹਾ। ਮੁਲਾਜ਼ਮਾਂ ਵਲੋਂ ਧਰਨਾ ਗਰਾਂਟ, ਪੈਨਸ਼ਨ, ਤਨਖਾਹਾਂ ਅਤੇ ਯੂਨੀਵਰਸਿਟੀ ਦੀ ਖੁਦਮੁਖਤਿਆਰੀ ਲਈ ਲਾਇਆ ਜਾ ਰਿਹਾ ਹੈ।Punjab3 days ago
-
ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਦੇ ਨਿਰਮਾਣ ਦੇ ਪਹਿਲੇ ਪੜਾਅ ਦਾ ਕੰਮ ਸ਼ੁਰੂਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਦੇ ਨਿਰਮਾਣ ਦੇ ਪਹਿਲੇ ਪੜਾਅ ਦਾ ਕੰਮ ਅੱਜ ਸਿੱਧੂਵਾਲ ਵਿਖੇ ਉਪ ਕੁਲਪਤੀ ਲੈਫ. ਜਨਰਲ (ਸੇਵਾ ਮੁਕਤ) ਜੇਐੱਸ ਚੀਮਾ ਨੇ ਟੱਕ ਲਗਾਕੇ ਸ਼ੁਰੂ ਕਰਵਾਇਆ, ਕੰਮ ਦੀ ਸ਼ੁਰੂਆਤ ਮੌਕੇ ਕਰਵਾਏ ਸਾਦੇ ਸਮਾਗਮ ਦੌਰਾਨ ਭੂਮੀ ਪੂਜਨ ਤੇ ਅਰਦਾਸ ਉਪਰੰਤ ਕੰਮ ਦੀ ਸ਼ੁਰੂਆਤ ਕੀਤੀ ਗਈ।Punjab3 days ago
-
ਪਾੜ੍ਹਿਆਂ ਨੇ ਪੰਜਾਬੀ ਯੂਨੀਵਰਸਿਟੀ 'ਚ ਹੋਏ ਘਪਲਿਆਂ ਖਿਲਾਫ਼ ਸ਼ੁਰੂ ਕੀਤੀ ਮੁਹਿੰਮਸੈਕੂਲਰ ਯੂਥ ਫੈੱਡਰੇਸ਼ਨ ਆਫ ਇੰਡੀਆ (ਸੈਫ਼ੀ) ਵੱਲੋਂ ਪੰਜਾਬੀ ਯੂਨੀਵਰਸਿਟੀ ਵਿਚ ਪਿਛਲੇ ਸਮੇਂ ਦੌਰਾਨ ਹੋਏ ਕਰੋੜਾਂ ਰੁਪਏ ਦੇ ਘਪਲਿਆਂ ਸਬੰਧੀ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਵਿਚ 'ਸੈਫ਼ੀ' ਵੱਲੋਂ ਯੂਨੀਵਰਸਿਟੀ ਵਿਚ ਹੋਏ ਵੱਖ-ਵੱਖ ਘਪਲਿਆਂ ਸਬੰਧੀ ਵਿਦਿਆਰਥੀਆਂ ਦਰਮਿਆਨ ਪਰਚੇ ਵੰਡੇ ਗਏ।Punjab3 days ago
-
ਪੰਜਾਬੀ 'ਵਰਸਿਟੀ 'ਚ ਪੋ੍. ਹਰਬੰਸ ਦੇ ਜਨਮ ਸ਼ਤਾਬਦੀ ਦਿਵਸ 'ਤੇ ਕਰਵਾਇਆ ਵੈੱਬੀਨਾਰਪੰਜਾਬੀ ਯੂਨੀਵਰਸਿਟੀ ਦੇ ਪ੍ਰਰੋਫ਼ੈਸਰ ਹਰਬੰਸ ਸਿੰਘ ਸਿੱਖ ਵਿਸ਼ਵਕੋਸ਼ ਵਿਭਾਗ ਵੱਲੋਂ ਪ੍ਰਰੋ. ਹਰਬੰਸ ਸਿੰਘ ਦੇ 100 ਸਾਲਾ ਜਨਮ-ਸ਼ਤਾਬਦੀ ਸਮਾਗਮ ਨੂੰ ਸਮਰਪਿਤ ਇਕ ਵਿਸ਼ੇਸ਼ ਵੈਬੀਨਾਰ ਕਰਵਾਇਆ। ਡਾ. ਪਰਮਵੀਰ ਸਿੰਘ, ਮੁਖੀ, ਸਿੱਖ ਵਿਸ਼ਵਕੋਸ਼ ਵਿਭਾਗ ਨੇ ਦੱਸਿਆ ਕਿ ਪ੍ਰਰੋਫ਼ੈਸਰ ਹਰਬੰਸ ਸਿੰਘ ਅੰਤਰ-ਰਾਸ਼ਟਰੀ ਪ੍ਰਸਿੱਧੀ ਵਿਦਵਾਨ ਅਤੇ ਪੰਜਾਬੀ ਯੂਨੀਵਰਸਿਟੀ ਕਮਿਸ਼ਨ ਦੇ ਮੈਂਬਰ-ਸੈਕਟਰੀ ਸਨ, ਜਿਨ੍ਹਾਂ ਨੇ ਸਿੱਖ ਅਧਿਐਨ ਅਤੇ ਯੂਨੀਵਰਸਿਟੀ ਨੂੰ ਸਥਾਪਤ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾਇਆ।Punjab3 days ago
-
QS World Subject Ranking 2021 : 12 ਭਾਰਤੀ ਵਿਦਿਅਕ ਸੰਸਥਾਨ ਸਿਖਰਲੇ 100 'ਚ ਸ਼ਾਮਲ, 3 ਆਈਆਈਟੀ ਨੂੰ ਟਾਪ 50 'ਚ ਜਗ੍ਹਾਭਾਰਤੀ ਉੱਚ ਵਿਦਿਅਕ ਸੰਸਥਾਨਾਂ ਦੀ ਧਾਕ ਹੁਣ ਦੁਨੀਆ ’ਚ ਦਿਸਣ ਲੱਗੀ ਹੈ। ਕਿਊਐੱਸ ਦੀ ਵਿਸ਼ੇਵਾਰ ਦਰਜਾਬੰਦੀ ’ਚ ਦੇਸ਼ ਦੇ 12 ਉੱਚ ਵਿਦਿਅਕ ਸੰਸਥਾਨਾਂ ਨੇ 14 ਵਿਸ਼ਿਆਂ ’ਚ ਦੁਨੀਆ ਦੇ ਸਿਖਰਲੇ 100 ਸੰਸਥਾਨਾਂ ’ਚ ਜਗ੍ਹਾ ਬਣਾਈ ਹੈ।Education4 days ago
-
ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਨੈਸ਼ਨਲ ਹਾਈਵੇਅ ਕੀਤਾ ਜਾਮ, ਦਿੱਤਾ ਧਰਨਾPunjab news ਪੰਜਾਬੀ ਯੂਨੀਵਰਸਿਟੀ ਤੇ ਜਿੱਥੇ ਵਿੱਤੀ ਸੰਕਟ ਲਗਾਤਾਰ ਵਧਦਾ ਜਾ ਰਿਹਾ ਹੈ ਉਥੇ ਹੀ ਮੁਲਾਜ਼ਮਾਂ ਵੱਲੋਂ ਵੀ ਧਰਨੇ ਮੁਜ਼ਾਹਰੇ ਦਿੱਤੇ ਜਾ ਰਹੇ ਹਨ। ਜਿਨ੍ਹਾਂ ਦੇ ਸਮਰਥਨ 'ਚ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਤੇ ਮੁਲਾਜ਼ਮ ਜਥੇਬੰਦੀਆਂ ਨੇ ਇਕੱਤਰ ਹੋ ਕੇ ਨੈਸ਼ਨਲ ਹਾਈਵੇ ਜਾਮ ਕਰਕੇ ਧਰਨਾ ਲਗਾ ਲਿਆ।Punjab4 days ago
-
ਵੈਟਰਨਰੀ 'ਵਰਸਿਟੀ ਦੇ ਐਨੀਮਲ ਬਾਇਓਤਕਨਾਲੋਜੀ ਕਾਲਜ ਨੇ ਮਨਾਇਆ ਸਥਾਪਨਾ ਦਿਵਸਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਐਨੀਮਲ ਬਾਇਓਤਕਨਾਲੋਜੀ ਕਾਲਜ ਵੱਲੋਂ ਪਹਿਲਾ ਸਥਾਪਨਾ ਦਿਵਸ ਖੁਸ਼ੀਆਂ ਤੇ ਖੇੜਿਆਂ ਦੇ ਮਾਹੌਲ ਵਿੱਚ ਮਨਾਇਆ ਗਿਆ। ਇਸ ਮੌਕੇ ਫੋਟੋਗ੍ਰਾਫੀ, ਲੇਖ ਲਿਖਣ, ਪੋਸਟਰPunjab5 days ago
-
ਪੰਜਾਬੀ ਯੂਨੀਵਰਸਿਟੀ ਮੁਲਾਜ਼ਮਾਂ ਦਾ ਧਰਨਾ ਜਾਰੀਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ 'ਤੇ ਪੰਜਾਬੀ ਯੂਨੀਵਰਸਿਟੀ ਟੀਚਰਜ਼ ਐਸੋਸ਼ੀਏਸ਼ਨ (ਪੂਟਾ), ਪੰਜਾਬੀ ਯੂਨੀਵਰਸਿਟੀ ਏ-ਕਲਾਸ ਅਫਸਰ ਐਸੋਸ਼ੀਏਸ਼ਨ, ਪੈਨਸ਼ਨਰਜ਼ ਫੈਲਫੇਅਰ ਯੂਨੀਅਨ ਵੱਲੋਂ ਵਾਈਸ ਚਾਂਸਲਰ ਦਫਤਰ ਅੱਗੇ ਲਾਇਆ ਧਰਨਾ 153ਵੇਂ ਦਿਨ ਜਾਰੀ ਰਿਹਾ।Punjab6 days ago
-
ਪੰਜਾਬੀ ਯੂਨੀਵਰਸਿਟੀ ਵੱਲੋਂ ਤਨਖ਼ਾਹ ਨਾ ਮਿਲਣ ਤੋਂ ਪ੍ਰੇਸ਼ਾਨ ਮੁਲਾਜ਼ਮ ਨੇ ਦਵਾਈ ਥਾਂ ਪੀਤਾ ਤੇਜ਼ਾਬ, ਮੌਤਪੰਜਾਬੀ ਯੂਨੀਵਰਸਿਟੀ ਵੱਲੋਂ ਦੋ ਮਹੀਨੇ ਦੀਆਂ ਤਨਖਾਹਾਂ ਨਾ ਮਿਲਣ ਤੋਂ ਪ੍ਰੇਸ਼ਾਨ ਮੁਲਾਜ਼ਮ ਵੱਲੋਂ ਤੇਜ਼ਾਬ ਪੀਣ ਕਾਰਨ ਉਸਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ(34) ਵਾਸੀ ਪਿੰਡ ਸ਼ੇਖਪੁਰ ਦੇ ਤੌਰ 'ਤੇ ਹੋਈ ਹੈ।ਜੋ ਕਿ ਪੰਜਾਬੀ ਯੂਨੀਵਰਸਿਟੀ ਵਿਖੇ ਮਾਲੀ ਵਜੋਂ ਕੰਮ ਕਰ ਰਿਹਾ ਸੀ।Punjab6 days ago
-
'ਚੋਟੀ ਦੀਆਂ ਯੂਨੀਵਰਸਿਟੀਆਂ 'ਚ ਸ਼ਾਮਲ ਹੈ ਪੰਜਾਬੀ ਕੇਂਦਰੀ ਯੂਨੀਵਰਸਿਟੀ'ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ (ਸੀਯੂਪੀਬੀ) ਨੇ ਘੁੱਦਾ ਕੈਂਪਸ ਵਿਖੇ 12ਵਾਂ ਸਥਾਪਨਾ ਦਿਵਸ ਉਤਸ਼ਾਹ ਨਾਲ ਮਨਾਇਆ। ਸਿੱਖਿਆ ਅਤੇ ਖੋਜ ਦੇ ਖੇਤਰ ਸੀਯੂਪੀਬੀ ਦੇ 12 ਸ਼ਾਨਦਾਰ ਸਾਲਾਂ ਦਾ ਜਸ਼ਨ ਮਨਾਉਣ ਲਈ ਅੱਠ ਰੋਜ਼ਾ ਸਮਾਰੋਹ ਇਕ ਵਿਸ਼ੇਸ਼ ਪ੍ਰਰੋਗਰਾਮ ਨਾਲ ਸਮਾਪਤ ਹੋਇਆ। ਵਾਈਸ ਚਾਂਸਲਰ ਪ੍ਰਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਦੀ ਸਰਪ੍ਰਸਤੀ ਹੇਠ ਸੱਭਿਆਚਾਰਕ ਗਤੀਵਿਧੀਆਂ, ਪੰਜਾਬ ਦੀਆਂ ਸਥਾਨਕ ਖੇਡਾਂ ਨੂੰ ਉਤਸ਼ਾਹਿਤ ਕਰਦੀ ਸਪੋਰਟਸ ਮੀਟ, ਫ਼ੂਡ ਕਾਰਨੀਵਲ, ਅੰਤਰਰਾਸ਼ਟਰੀ ਵਿਗਿਆਨ ਕੁਇੱਜ਼ ਅਤੇ ਵਿਦਿਅਕ ਪ੍ਰਰੋਗਰਾਮ ਸ਼ਾਮਲ ਸਨ।Punjab7 days ago
-
ਕੋਰੋਨਾ ਮਹਾਮਾਰੀ ਦੇ ਦੌਰ ਵਿਚ ਜ਼ਿਆਦਾ ਮਿੱਠਾ ਖਾਣ ਨਾਲ ਇਮਿਊਨਿਟੀ ਹੋ ਸਕਦੀ ਹੈ ਕਮਜ਼ੋਰਕੋਰੋਨਾ ਮਹਾਮਾਰੀ ਦੇ ਇਸ ਦੌਰ ਵਿਚ ਜ਼ਿਆਦਾ ਮਿੱਠਾ ਖਾਣ ਨਾਲ ਤੁਹਾਡਾ ਜੀਵਨ ਖ਼ਤਰੇ ਵਿਚ ਪੈ ਸਕਦਾ ਹੈ। ਇਕ ਨਵੀਂ ਖੋਜ ਤੋਂ ਪਤਾ ਲੱਗਾ ਹੈ ਕਿ ਅਤਿ-ਅਧਿਕ ਮਿੱਠੀਆਂ ਚੀਜ਼ਾਂ ਦੀ ਵਰਤੋਂ ਕਰਨ ਨਾਲ ਤੁਹਾਡਾ ਇਮਿਊਨ ਸਿਸਟਮ ਗੜਬੜਾ ਸਕਦਾ ਹੈ। ਲੰਡਨ ਸਥਿਤ ਯੂਨੀਵਰਸਿਟੀ ਆਫ ਬਿ੍ਸਟਲ ਅਤੇ ਫਰਾਂਸਿਸ ਕ੍ਰਿਕ ਇੰਸਟੀਚਿਊਟ ਦੇ ਵਿਗਿਆਨੀਆਂ ਵੱਲੋਂ ਕੀਤੀ ਗਈ ਇਹ ਖੋਜ ਨੇਚਰ ਕਮਿਊਨੀਕੇਸ਼ਨ ਨਾਮਕ ਜਰਨਲ ਵਿਚ ਪ੍ਰਕਾਸ਼ਿਤ ਹੋਈ ਹੈ।Lifestyle8 days ago
-
ਪੰਜਾਬ ਯੂਨੀਵਰਸਿਟੀ ’ਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਚੰਗੀ ਖ਼ਬਰ, ਮਿਲੇਗਾ ਸੁਨਹਿਰੀ ਮੌਕਾ, ਜਾਣੋ- ਕਦੋਂ ਹੋਵੇਗੀ ਪ੍ਰੀਖਿਆਪੰਜਾਬ ਯੂਨੀਵਰਸਿਟੀ (ਪੀਯੂ) ਤੇ ਐਫੀਲੀਏਟਿਡ 195 ਕਾਲਜਾਂ ਦੇ ਹਜ਼ਾਰਾਂ ਵਿਦਿਆਰਥੀਆਂ ਲਈ ਚੰਗੀ ਖ਼ਬਰ ਹੈ। ਪੀਯੂ ਵਿਚ ਪੜ੍ਹਾਈ ਕਰ ਰਹੇ ਜਾਂ ਬੀਤੇ ਸਾਲਾਂ ਵਿਚ ਡਿਗਰੀ ਪ੍ਰਾਪਤ ਕਰ ਚੁੱਕੇ ਵਿਦਿਆਰਥੀਆਂ ਨੂੰ ਨਤੀਜਾ ਸੁਧਾਰਨ ਦਾ ਮੌਕਾ ਦੇਵੇਗੀ।Punjab9 days ago
-
ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਰਾਸ਼ਟਰੀ ਪੱਧਰ ‘ਤੇ ਇਕ ਵਾਰ ਫਿਰ ਉਭਰਿਆ ਨਾਂ,ਯੂਨੀਵਰਸਿਟੀ ਆਫ ਦਿ ਯੀਅਰ' ਲਈ ਨਾਮਜ਼ਦਫੈਡਰੇਸ਼ਨ ਆਫ ਇੰਡੀਅਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ (ਫਿੱਕੀ) ਦੇ ਹੋਣ ਵਾਲੇ 16ਵੇਂ ਉੱਚ ਸਿੱਖਿਆ ਸੰਮੇਲਨ-2021 ਦੇ 'ਯੂਨੀਵਰਸਿਟੀ ਆਫ ਦਾ ਯੀਅਰ' ਐਵਾਰਡ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਨਾਮਜ਼ਦ ਕੀਤਾ ਗਿਆ ਹੈ।Punjab9 days ago
-
ਹੋਸਟਲ ਦਾ ਖਾਣਾ ਖਾਣ ਨਾਲ ਪੀਟੀਯੂ ਦੇ 70 ਵਿਦਿਆਰਥੀਆਂ ਦੀ ਤਬੀਅਤ ਵਿਗੜੀਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਹੋਸਟਲ ’ਚ ਰਹਿਣ ਵਾਲੇ 70 ਵਿਦਿਆਰਥੀਆਂ ਦੀ ਰਾਤ ਨੂੰ ਮੈਸ ਦਾ ਖਾਣਾ ਖਾਣ ਨਾਲ ਤਬੀਅਤ ਵਿਗੜ ਗਈ। ਦਾਲ ਤੇ ਆਲੂਆਂ ਦੀ ਸਬਜ਼ੀ ਖਾਣ ਤੋਂ ਕਰੀਬ ਇਕ ਘੰਟਾ ਬਾਅਦ ਲਗਭਗ 70 ਵਿਦਿਆਰਥੀਆਂ ਨੂੰ ਉਲਟੀਆਂ ਤੇ ਦਸਤ ਲੱਗਣੇ ਸ਼ੁਰੂ ਹੋ ਗਏ।Punjab10 days ago
-
EWS ਕੋਟੇ ਦੀ ਸਕਾਲਰਸ਼ਿਪ ਰੋਕਣ ਦਾ ਹਾਈ ਕੋਰਟ ਨੇ ਲਿਆ ਸਖ਼ਤ ਨੋਟਿਸ, ਪੰਜਾਬ ਯੂਨੀਵਰਸਿਟੀ ਨੂੰ ਲਾਇਆ ਇਕ ਲੱਖ ਦਾ ਜੁਰਮਾਨਾPanjab University, Chandigarh ਵੱਲੋਂ ਆਰਥਿਕ ਤੌਰ ’ਤੇ ਪੱਛੜੇ ਵਰਗ ਦੀ ਵਿਦਿਆਰਥਣ ਦੀ ਸਕਾਲਰਸ਼ਿਪ ਰੋਕਣ ਦਾ ਹਾਈ ਕੋਰਟ ਨੇ ਸਖ਼ਤ ਨੋਟਿਸ ਲਿਆ ਹੈ। ਹਾਈ ਕੋਰਟ ਨੇ ਨਾ ਕੇਵਲ ਵਿਦਿਆਰਥਣ ਨੂੰ ਸਕਾਲਰਸ਼ਿਪ ਬਹਾਲ ਕਰਨ, ਬਲਕਿ ਇਸ ਸਕਾਲਰਸ਼ਿਪ ਨੂੰ ਰੋਕੇ ਜਾਣ ’ਤੇ ਪੀਯੂ ਤੇ ਯੂਆਈਐੱਲਐੱਸ ਵਿਭਾਗ ’ਤੇ ਇਕ ਲੱਖ ਰੁਪਏ ਜੁਰਮਾਨਾ ਲਾਉਂਦੇ ਹੋਏ ਜੁਰਮਾਨੇ ਦੀ ਰਕਮ ਵਿਦਿਆਰਥਣ ਨੂੰ ਦੇਣ ਦੇ ਹੁਕਮ ਜਾਰੀ ਕੀਤੇ ਹਨ।Punjab10 days ago
-
ਪੰਜਾਬ ਯੂਨੀਵਰਸਿਟੀ ਨੂੰ ਵਿਦਿਆਰਥਣ ਦੀ ਸਕਾਲਰਸ਼ਿਪ ਬੰਦ ਕਰਨੀ ਪਈ ਮਹਿੰਗੀ, ਲੱਗਿਆ ਜੁਰਮਾਨਾਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਆਰਥਿਕ ਤੌਰ ’ਤੇ ਪੱਛੜੇ ਵਰਗ ਦੀ ਵਿਦਿਆਰਥਣ ਦੀ ਸਕਾਲਰਸ਼ਿਪ ਰੋਕਣ ਦਾ ਹਾਈ ਕੋਰਟ ਨੇ ਸਖ਼ਤ ਨੋਟਿਸ ਲਿਆ ਹੈ। ਹਾਈ ਕੋਰਟ ਨੇ ਨਾ ਕੇਵਲ ਵਿਦਿਆਰਥਣ ਨੂੰ ਸਕਾਲਰਸ਼ਿਪ ਬਹਾਲ ਕਰਨ, ਬਲਕਿ ਇਸ ਸਕਾਲਰਸ਼ਿਪ ਨੂੰ ਰੋਕੇ ਜਾਣ ’ਤੇ ਪੀਯੂ ਤੇ ਯੂਆਈਐੱਲਐੱਸ ਵਿਭਾਗ ’ਤੇ ਇਕ ਲੱਖ ਰੁਪਏ ਜੁਰਮਾਨਾ ਲਾਉਂਦੇ ਹੋਏ ਜੁਰਮਾਨੇ ਦੀ ਰਕਮ ਵਿਦਿਆਰਥਣ ਨੂੰ ਦੇਣ ਦੇ ਹੁਕਮ ਜਾਰੀ ਕੀਤੇ ਹਨ।Punjab11 days ago
-
ਮੋਹਾਲੀ ਦੀ ਯੂਨੀਵਰਸਿਟੀ ’ਚ ਰੈਗੂਲਰ ਪ੍ਰੋਫੈਸਰ ਦੀ ਨੌਕਰੀ ਲੈਣ ਦਾ ਮੌਕਾ, ਤਿੰਨ ਮਾਰਚ ਤੋਂ ਪਹਿਲਾਂ ਕਰੋ ਅਪਲਾਈਕੋਵਿਡ-19 ਦੇ ਕਾਰਨ ਵਿੱਦਿਅਕ ਸੰਸਥਾਵਾਂ ’ਚ ਵੀ ਬੀਤੇ ਸਾਲ ’ਚ ਹਜ਼ਾਰਾਂ ਅਧਿਆਪਕਾਂ ਨੂੰ ਨੌਕਰੀ ਗਵਾਉਣੀ ਪਈ ਪਰ ਹੁਣ ਕਾਲਜ ਤੇ ਯੂਨੀਵਰਸਿਟੀ ਪੱਧਰ ’ਤੇ ਆਫਲਾਈਨ ਕਲਾਸਾਂ ਸ਼ੁਰੂ ਹੋ ਚੁੱਕੀਆਂ ਹਨ।Punjab11 days ago