united kingdom
-
ਭਾਰਤ ਦੇ ਅਧੂਰੇ ਨਕਸ਼ੇ ’ਤੇ ਬੀਬੀਸੀ ਨੇ ਮੰਗੀ ਮਾਫੀ, ਜਾਣੋ ਕੀ ਹੈ ਪੂਰਾ ਮਾਮਲਾਭਾਰਤੀ ਦੇ ਜੰਮੂ ਕਸ਼ਮੀਰ ਤੋਂ ਬਿਨਾ ਨਕਸ਼ਾ ਜਾਰੀ ਕਰਨ ਦੀ ਭੁੱਲ ’ਤੇ ਬੀਬੀਸੀ ਨੇ ਮਾਫੀ ਮੰਗੀ ਹੈ। ਇਸ ਅਧੂਰੇ ਨਕਸ਼ੇ ਦੀ ਗਲਤੀ ਨੂੰ ਸੁਧਾਰਦੇ ਹੋਏ ਬ੍ਰਿਟਿਸ਼ ਨਿਊਜ਼ ਚੈਨਲ ਨੇ ਉਦੋਂ ਮਾਫੀ ਮੰਗੀ ਜਦੋਂ ਲੇਬਰ ਪਾਰਟੀ ਦੇ ਸੰਸਦ ਮੈਂਬਰ ਵਰਿੰਦਰ ਸ਼ਰਮਾ ਨੇ ਸ਼ਿਕਾਇਤ ਦਰਜ ਕਰਾਈ।World11 hours ago
-
ਬਰਤਾਨੀਆ ਨੇ ਪੀਐੱਮ ਮੋਦੀ ਨੂੰ ਭੇਜਿਆ G-7 ਕਮੇਟੀ ਦਾ ਸੱਦਾ, ਸੰਮੇਲਨ ਤੋਂ ਪਹਿਲਾਂ ਭਾਰਤ ਆਉਣਗੇ Boris Johnsonਬਰਤਾਨੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ G-7 ਕਮੇਟੀ ’ਚ ਹਿੱਸਾ ਲੈਣ ਲਈ ਸੱਦਿਆ ਹੈ। ਇਹ ਸੰਮੇਲਨ ਜੂਨ ’ਚ ਬਰਤਾਨੀਆ ਦੇ Cornwall ’ਚ ਹੋਣਾ ਹੈ। G-7 ਗਰੁੱਪ ’ਚ ਦੁਨੀਆ ਦੀਆਂ ...National3 days ago
-
ਰੂਸ ’ਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਦੀ ਦਸਤਕ, ਸਰਕਾਰ ਦੀ ਨੀਂਦ ਉੱਡੀ, ਸੰਕ੍ਰਮਿਤਾਂ ਦੀ ਗਿਣਤੀ 3,401,954 ਤੋਂ ਪਾਰਦੱਸ ਦੇਈਏ ਕਿ ਕੋਰੋਨਾ ਵਾਇਰਸ ਨੂੰ ਨਵਾਂ ਵੇਰੀਐਂਟ ਦਸੰਬਰ ’ਚ ਬਿ੍ਰਟੇਨ ’ਚ ਪਾਇਆ ਗਿਆ ਸੀ। ਉਧਰ, ਸ਼ਿਨਹੁਆ ਨਿਊਜ਼ ਏਜੰਸੀ ਨੇ ਦੱਸਿਆ ਕਿ ਬੀਤੇ ਦਿਨ ਕੋਰੋਨਾ ਦੇ 22,815 ਮਾਮਲੇ ਸਾਹਮਣੇ ਆਏ ਹਨ। ਇਸਦੇ ਨਾਲ ਦੇਸ਼ ’ਚ ਕੋਰੋਨਾ ਸੰਕ੍ਰਮਿਤਾਂ ਦੀ ਸੰਖਿਆ 3,401,954 ਦੇ ਪਾਰ ਪਹੁੰਚ ਗਈ ਹੈ।World9 days ago
-
ਸਿਗਰਟ ਪੀਣ ਵਾਲੇ ਲੋਕਾਂ ’ਚ ਕੋਰੋਨਾ ਹੋਣ ਦਾ ਜ਼ਿਆਦਾ ਖ਼ਤਰਾ, ਖੋਜ ’ਚ ਕੀਤਾ ਗਿਆ ਦਾਅਵਾਕੋਰੋਨਾ ਵਾਇਰਸ ਮਹਾਮਾਰੀ ਦਾ ਕਹਿਰ ਦੁਨੀਆ ’ਚ ਵਧ ਰਿਹਾ ਹੈ। ਦੁਨੀਆਭਰ ’ਚ ਕੋਰੋਨਾ ਦੇ ਨਵੇਂ ਸਟ੍ਰੇਨ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਅਜਿਹੇ ’ਚ ਕੋਰੋਨਾ ਤੋਂ ਬਚਾਅ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਕ ਨਵੇਂ ਖੋਜ ’ਚ ਦਾਅਵਾ ਕੀਤਾ ਗਿਆ ਹੈ ਕਿ ਸਿਗਰਟ ਪੀਣ ਨਾਲ ਕੋਰੋਨਾ ਸੰਕ੍ਰਮਿਤ ਹੋਣ ਦਾ ਖਤਰਾ ਜ਼ਿਆਦਾ ਹੁੰਦਾ ਹੈ।World10 days ago
-
ਕੋਰੋਨਾ ਦੇ ਨਵੇਂ ਸਟ੍ਰੇਨ ਦੇ ਵਧਦੇ ਮਾਮਲਿਆਂ ਦੌਰਾਨ UK ਤੋਂ ਭਾਰਤ ਆ ਰਹੀ ਪਹਿਲੀ ਏਅਰ ਇੰਡੀਆ ਫਲਾਈਟ, ਪਾਬੰਦੀ ਹਟੀਬ੍ਰਿਟੇਨ 'ਚ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦਾ ਖ਼ਤਰਾ ਬਣਿਆ ਹੋਇਆ ਹੈ। ਇਸ ਖ਼ਤਰੇ ਨੂੰ ਦੇਖਦਿਆਂ ਉੱਥੋਂ ਦੀ ਸਰਕਾਰ ਨੇ ਲਾਕਡਾਊਨ ਵਧਾ ਦਿੱਤਾ ਹੈ, ਪਰ ਇਸ ਖ਼ਤਰੇ ਦੌਰਾਨ ਭਾਰਤ ਸਰਕਾਰ ਨੇ ਬ੍ਰਿਟੇਨ ਤੋਂ ਆਉਣ-ਜਾਣ ਵਾਲੀਆਂ ਫਲਾਈਟਸ 'ਤੇ ਲੱਗੀਆਂ ਪਾਬੰਦੀਆਂ ਹਟਾ ਦਿੱਤੀਆਂ ਹਨ।National12 days ago
-
ਸਾਵਧਾਨ : ਬ੍ਰਿਟੇਨ ਦੇ ਖ਼ਤਰਨਾਕ ਨਵੇਂ ਵੇਰੀਐਂਟ ਦੀ ਦੁਨੀਆ ਦੇ 41 ਦੇਸ਼ਾਂ 'ਚ ਦਸਤਕ, WHO ਨੇ ਕੀਤਾ ਖ਼ਬਰਦਾਰਕੀ ਤੁਸੀਂ ਵੀ ਲੰਡਨ ਜਾਣ ਦਾ ਪਾਲਨ ਬਣਾ ਰਹੇ ਹੋ, ਤਾਂ ਠਹਿਰੋ। ਇਹ ਖ਼ਬਰ ਤੁਹਾਡੇ ਲਈ ਅਹਿਮ ਹੋ ਸਕਦੀ ਹੈ। ਤੁਸੀਂ ਆਪਣਾ ਯਾਤਰਾ ਨੂੰ ਰੱਦ ਕਰ ਦਿਉ, ਕਿਉਂਕਿ ਬ੍ਰਿਟੇਨ 'ਚ ਮਿਲਿਆ ਕੋਰੋਨਾ ਵਾਇਰਸ ਦਾ ਖ਼ਤਰਨਾਕ ਨਵਾਂ ਰੂਪ ਦੁਨੀਆ 'ਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਦਾ ਦਾਅਵਾ ਹੈ ਕਿ ਇਹ ਹੁਣ ਤਕ ਦੁਨੀਆ ਦੇ 41 ਦੇਸ਼ਾਂ ਵਿਚ ਦਸਤਕ ਦੇ ਚੁੱਕਾ ਹੈ।World14 days ago
-
COVID-19 ਦੇ ਨਵੇਂ ਸਟ੍ਰੇਨ ਨਾਲ ਬ੍ਰਿਟੇਨ 'ਚ ਖ਼ਲਬਲੀ, Lockdown ਦਾ ਐਲਾਨ, ਘਰਾਂ 'ਚ ਕੈਦ ਹੋਏ 5.6 ਕਰੋੜ ਲੋਕ, ਸਕੂਲ ਵੀ ਬੰਦLockdown in UK : ਕੋਰੋਨਾ ਵਾਇਰਸ ਦੇ ਨਵੇਂ ਰੂਪ ਨੇ ਬ੍ਰਿਟੇਨ ਲਈ ਸੰਕਟ ਖੜ੍ਹਾ ਕਰ ਦਿੱਤਾ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕੈਬਨਿਟ ਦੀ ਐਮਰਜੈਂਸੀ ਬੈਠਕ ਤੋਂ ਬਾਅਦ ਦੇਸ਼ ਵਿਚ ਨਵੇਂ ਲਾਕਡਾਊਨ ਦਾ ਐਲਾਨ ਕੀਤਾ ਹੈ। ਦੇਸ਼ ਵਿਚ ਕ੍ਰਿਸਮਸ ਦੌਰਾਨ ਕੋਰੋਨਾ ਦੇ ਨਵੇਂ ਵੇਰੀਐਂਟ ਦੇ ਖ਼ਤਰੇ ਨੂੰ ਦੇਖਦੇ ਹੋਏ ਦੇਸ਼ ਵਿਚ ਦੁਬਾਰਾ ਲਾਕਡਾਊਨ ਲਗਾਇਆ ਗਿਆ ਹੈ।World15 days ago
-
ਬ੍ਰਿਟੇਨ ਦੇ ਕੋਰੋਨਾ ਸਟ੍ਰੇਨ ਤੋਂ ਵੱਧ ਖ਼ਤਰਨਾਕ ਹੈ ਦੱਖਣੀ ਅਫ਼ਰੀਕਾ 'ਚ ਮਿਲਿਆ ਨਵਾਂ ਵੇਰੀਐਂਟ : ਬ੍ਰਿਟਿਸ਼ ਸਿਹਤ ਸਕੱਤਰਬ੍ਰਿਟੇਨ ਦੇ ਸਿਹਤ ਸਕੱਤਰ Matt Hancock ਨੇ ਸੋਮਵਾਰ ਨੂੰ ਕਿਹਾ ਕਿ ਦੱਖਣੀ ਅਫ਼ਰੀਕਾ 'ਚ ਕੋਰੋਨਾ ਵਾਇਰਸ ਦਾ ਨਵਾਂ ਵੇਰੀਐਂਟ (ਨਵਾਂ ਰੂਪ) ਬ੍ਰਿਟੇਨ ਦੇ ਨਵੇਂ ਕੋਰੋਨਾ ਸਟ੍ਰੇਨ ਤੋਂ ਜ਼ਿਆਦਾ ਖ਼ਤਰਨਾਕ ਤੇ ਸੰਕ੍ਰਾਮਕ ਹੈ।World16 days ago
-
ਦੁਨੀਆ ’ਚ ਪਹਿਲੀ ਵਾਰ ਆਕਸਫੋਰਡ ਤੇ AstraZeneca ਦੀ ਕੋਵਿਡ ਵੈਕਸੀਨ ਨੂੰ ਬਰਤਾਨੀਆ ਨੇ ਦਿੱਤੀ ਮਨਜ਼ੂਰੀਬਿ੍ਰਟੇਨ ਨੇ ਬੁੱਧਵਾਰ ਨੂੰ Oxford University ਤੇ ਦਵਾਈ ਕੰਪਨੀ AstraZeneca ਵੱਲੋਂ ਵਿਕਸਿਤ ਕੀਤੀ ਗਈ ਕੋਵਿਡ-19 ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ।...World20 days ago
-
ਯੂਰਪ ਦੇ 8 ਦੇਸ਼ਾਂ 'ਚ ਪਾਇਆ ਗਿਆ ਕੋਰੋਨਾ ਦਾ ਨਵਾਂ ਸਟ੍ਰੇਨ, WHO ਨੇ ਦਿੱਤੀ ਜਾਣਕਾਰੀਕੋਰੋਨਾ ਵਾਇਰਸ (Covid-19) ਦਾ ਨਵਾਂ ਸਟ੍ਰੇਨ ਸਾਹਮਣੇ ਆਉਣ ਤੋਂ ਬਾਅਦ ਦੁਨੀਆ ਦਹਿਸ਼ਤ 'ਚ ਹੈ। ਯੂਰਪ ਦੇ 8 ਦੇਸ਼ਾਂ 'ਚ ਹੁਣ ਤਕ ਕੋਰੋਨਾ ਦਾ ਨਵਾਂ ਸਟ੍ਰੇਨ ਪਾਇਆ ਗਿਆ ਹੈ। ਵਿਸ਼ਵ ਸਿਹਤ ਸੰਗਠਨ ਨੇ ਇਸ ਦੀ ਜਾਣਕਾਰੀ ਦਿੱਤੀ ਹੈ।World25 days ago
-
ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦਾ ਖ਼ੌਫ਼, ਕਈ ਦੇਸ਼ਾਂ ਨੇ ਬਿ੍ਰਟੇਨ ’ਤੇ ਲਗਾਇਆ ਟਰੈਵਲ ਬੈਨ, ਭਾਰਤ ਵੀ ਹੋਇਆ ਸੁਚੇਤਬਿ੍ਰਟੇਨ ਦੇ ਯੂਰਪੀ ਗੁਆਂਢੀਆਂ ਨੇ ਵੀ ਖ਼ਤਰੇ ਨੂੰ ਦੇਖਦੇ ਹੋਏ ਯੂਕੇ ਦੇ ਯਾਤਰੀਆਂ ਲਈ ਆਪਣੇ ਦਰਵਾਜ਼ਿਆਂ ਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ। ਉਥੇ ਹੀ, ਭਾਰਤ ਵੀ ਇਸਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਅਲਰਟ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਰਕਾਰ ਤੋਂ ਬਿ੍ਰਟੇਨ ਤੋਂ ਆਉਣ ਵਾਲੀਆਂ ਹਰ ਤਰ੍ਹਾਂ ਦੀਆਂ ਉਡਾਣਾਂ ਨੂੰ ਬੈਨ ਕਰਨ ਦੀ ਬੇਨਤੀ ਕੀਤੀ ਹੈ।World1 month ago
-
ਦੁਨੀਆ ’ਚ ਨਵੇਂ ਤਰ੍ਹਾਂ ਦੇ ਕੋਰੋਨਾ ਵਾਇਰਸ ‘ਸਟ੍ਰੇਨ’ ਦੇ ਤੇਜ਼ੀ ਨਾਲ ਫੈਲਣ ਤੋਂ ਬਾਅਦ ਯੂਰਪੀ ਦੇਸ਼ਾਂ ’ਚ ਯਾਤਰਾ ’ਤੇ ਰੋਕ, ਤੇਲ ਦੀਆਂ ਕੀਮਤਾਂ ’ਚ ਆਈ ਗਿਰਾਵਟਦੁਨੀਆ ’ਚ ਨਵੇਂ ਤਰ੍ਹਾਂ ਦੇ ਕੋਰੋਨਾ ਵਾਇਰਸ ‘ਸਟ੍ਰੇਨ’ ਦੇ ਤੇਜ਼ੀ ਨਾਲ ਪ੍ਰਸਾਰ ਤੋਂ ਬਾਅਦ ਸੋਮਵਾਰ ਨੂੰ ਤੇਲ ਦੀਆਂ ਕੀਮਤਾਂ ਲਗਪਗ 3 ਫ਼ੀਸਦੀ ਤਕ ਹੇਠਾਂ ਆ ਗਈਆਂ। ਦਰਅਸਲ ਯੂਰਪ ’ਚ ਸਖ਼ਤ ਰੋਕਾਂ ਦੌਰਾਨ ਤੇਲ ਦੀ ਮੰਗ ਘਟ ਗਈ ਹੈ, ਇਸ ਲਈ ਇਹ ਗਿਾਰਵਟ ਰਹੀ।World1 month ago
-
ਬਰਤਾਨੀਆ ’ਚ ਕੋਰੋਨਾ ਦੀ ਨਵੀਂ ਲਹਿਰ ਨਾਲ ਦਹਿਸ਼ਤ, ਭਾਰਤ ’ਚ ਸਿਹਤ ਮੰਤਰਾਲੇ ਦੀ ਐਮਰਜੈਂਸੀ ਬੈਠਕ, ਕਈ ਦੇਸ਼ਾਂ ਨੇ ਉਡਾਣਾਂ 'ਤੇ ਲਾਈ ਪਾਬੰਦੀਵਾਇਰਸ ਦੇ ਇਸ ਨਵੇਂ ਰੂਪ ’ਤੇ ਚਰਚਾ ਕਰਨ ਲਈ ਭਾਰਤ ’ਚ ਸਿਹਤ ਮੰਤਰਾਲੇ ਨੇ ਆਪਣੇ ਸੰਯੁਕਤ ਨਿਗਰਾਨੀ ਗਰੁੱਪ (ਜੇਐੱਮਜੀ) ਦੀ ਸੋਮਵਾਰ ਨੂੰ ਐਮਰਜੈਂਸੀ ਬੈਠਕ ਬੁਲਾਈ ਹੈ।National1 month ago
-
ਖਾਲਿਸਤਾਨੀ ਸਮੂਹ ਦੇ ਸਮਰਥਨ 'ਚ ਕੀਤੇ ਗਏ ਟਵੀਟ 'ਤੇ ਬ੍ਰਿਟਿਸ਼ ਸੰਸਦ ਮੈਂਬਰ ਨੇ ਮੰਗੀ ਮਾਫ਼ੀ, ਪੋਸਟ ਵੀ ਕੀਤਾ ਡਿਲੀਟਬ੍ਰਿਟਿਸ਼ ਸੰਸਦ ਮੈਂਬਰ ਤਾਈਵੋ ਓਵੇਤੇਮੀ Taiwo Owatem ਨੇ ਖਾਲਿਸਤਾਨੀ ਸਮੂਹ, ਸਿੱਖ ਫਾਰ ਜਸਟਿਸ ਦਾ ਸਮਰਥਨ ਕਰਨ ਲਈ ਮਾਫੀ ਮੰਗੀ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਟਵਿੱਟਰ ਹੈਂਡਲ ਤੋਂ ਐੱਸਐੱਫਜੇ ਦੇ ਸਪੋਰਟ 'ਚ ਇਕ ਟਵੀਟ ਕੀਤਾ ਗਿਆ ਸੀ।World1 month ago
-
ਬ੍ਰਿਟੇਨ 'ਚ ਕੋਵਿਡ-19 ਵੈਕਸੀਨ ਦੀ ਸ਼ੁਰੂਆਤ, ਭਾਰਤੀ ਮੂਲ ਦੇ ਸ਼ਖ਼ਸ ਨੂੰ ਦਿੱਤੀ ਜਾਵੇਗੀ ਪਹਿਲੀ ਖ਼ੁਰਾਕਬ੍ਰਿਟੇਨ 'ਚ ਕੋਵਿਡ-19 ਲੈਣ ਵਾਲਾ ਪਹਿਲਾ ਸ਼ਖ਼ਸ ਭਾਰਤੀ ਮੂਲ ਦਾ ਹੈ। 87 ਸਾਲਾ ਭਾਰਤੀ ਸ਼ਖ਼ਸ ਹਰੀ ਸ਼ੁਕਲਾ ਉੱਤਰੀ ਪੂਰਬੀ ਇੰਗਲੈਂਡ ਦਾ ਨਿਵਾਸੀ ਹੈ। ਉਸ ਨੂੰ ਫਾਈਜ਼ਰ ਦਾ ਕੋਵਿਡ-19 ਵੈਕਸੀਨ ਲੈਣ ਵਾਲਾ ਪਹਿਲਾ ਨਾਗਰਿਕ ਮੰਨਿਆ ਜਾ ਰਿਹਾ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਮੰਗਲਵਾਰ ਨੂੰ ਵੈਕਸੀਨ ਡੇ ਯਾਨੀ V-Day ਦਾ ਨਾਂ ਦਿੱਤਾ।World1 month ago
-
COVID-19 vaccines: ਕੋਰੋਨਾ ਵੈਕਸੀਨ ਦਾ Side effect ਹੋਣ 'ਤੇ ਬਰਤਾਨੀਆ ਸਰਕਾਰ ਦੇਵੇਗੀ ਮੁਆਵਜ਼ਾਕੋਰੋਨਾ ਵੈਕਸੀਨ ਦੇ Side effect ਦੇ ਸ਼ੱਕ 'ਚ ਬਰਤਾਨੀਆ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਇਹ ਵਿਸ਼ਵਾਸ ਦਿੱਤਾ ਹੈ ਕਿ ਉਹ ਪੀੜਤਾਂ ਦੀ ਮਦਦ ਕਰੇਗੀ। ਬ੍ਰਿਟੇਨ ਸਰਕਾਰ ਨੇ ਐਲਾਨ ਕੀਤਾ ਹੈ ਕਿ ਕੋਰੋਨਾ ਵਾਇਰਸ ਵੈਕਸੀਨWorld1 month ago
-
ਬ੍ਰਿਟੇਨ ਨੇ Pfizer-BioNtech ਦੀ ਕੋਰੋਨਾ ਵੈਕਸੀਨ ਨੂੰ ਦਿੱਤੀ ਮਨਜ਼ੂਰੀ, ਅਗਲੇ ਹਫ਼ਤੇ ਤੋਂ ਦੇਸ਼ ਭਰ 'ਚ ਹੋਵੇਗੀ ਉਪਲਬਧਬ੍ਰਿਟੇਨ ਨੇ ਬੁੱਧਵਾਰ ਨੂੰ ਫਾਈਜ਼ਰ (Pfizer) ਤੇ ਉਸ ਦੇ German Partner Bio Entech ਦੀ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ।World1 month ago
-
ਕੋਵਿਡ-19 ਵੈਕਸੀਨ ਦੀ ਦੇਖਰੇਖ ਲਈ ਬ੍ਰਿਟੇਨ ਦੀ ਕਵੀਨ ਦਾ ਵੱਡਾ ਐਲਾਨ, ਜਾਣੋ ਕੀ ਹੈ ਮਾਮਲਾਬ੍ਰਿਟੇਨ 'ਚ ਕੋਵਿਡ-19 ਵੈਕਸੀਨ ਦੀ ਦੇਖਰੇਖ ਲਈ ਸਰਕਾਰ 'ਚ ਇਕ ਨਵੇਂ ਸਿਹਤ ਮੰਤਰੀ ਦੀ ਨਿਯੁਕਤੀ ਕੀਤੀ ਗਈ ਹੈ। ਸਮਾਚਾਰ ਏਜੰਸੀ ਸਿਨਹੁਆ ਨੇ ਡਾਊਨਿੰਗ ਸਟ੍ਰੀਟ ਦੇ ਹਵਾਲੇ ਤੋਂ ਲਿਖਿਆ ਹੈ ਕਿ ਬ੍ਰਿਟੇਨ ਦੀ ਕਵੀਨ ਨੇ ਸਿਹਤ ਤੇ ਸਮਾਜਿਕ ਦੇਖਭਾਲ ਵਿਭਾਗ 'ਚ ਸੂਬੇ ਦੇ ਸੰਸਦੀਅ ਅਵਰ ਸਕਤੱਰ ਤੇ ਸੰਸਦ ਮੈਂਬਰ ਨਾਦਿਮ ਜਹਾਵੀ ਨੂੰ ਇਸ ਅਹੁਦੇ 'ਤੇ ਨਿਯੁਕਤੀ ਦੇਣ ਦੀ ਮਨਜ਼ੂਰੀ ਦਿੱਤੀ ਹੈ।World1 month ago
-
ਚੀਨ ਬਾਹਰ ਪਹਿਲੀ ਬਾਰ ਚਮਗਿੱਦੜਾਂ 'ਚ ਮਿਲਿਆ ਕੋਰੋਨਾ ਵਾਇਰਸ, ਲੈਬ ਦੇ freezer 'ਚ ਪਾਏ ਮਿਲੇਦੁਨੀਆ 'ਚ ਕੋਰੋਨਾ ਮਹਾਮਾਰੀ ਦਾ ਕਹਿਰ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਦੌਰਾਨ ਕੋਰੋਨਾ ਨੂੰ ਲੈ ਕੇ ਵੱਖ-ਵੱਖ ਖਲਾਸੇ ਹੋ ਰਹੇ ਹਨ। ਇਕ ਨਵੀਂ ਖ਼ਬਰ ਮੁਤਾਬਕ ਜਾਪਾਨ ਤੇ ਕੰਬੋਡੀਆ 'ਚ ਲੈਬ ਦੇ freezers 'ਚ ਰੱਖੇ ਗਏ ਚਮਗਿੱਦੜਾਂ 'ਚ ਕੋਰੋਨਾ ਦੇ ਜ਼ਿੰਮੇਵਾਰ ਸਾਰਸ-ਕੋਵWorld1 month ago
-
ਵੈਕਸੀਨ ਦਾ ਫਿਰ ਟ੍ਰਾਇਲ ਕਰਵਾਏਗੀ AstraZeneca, ਸਵਾਲਾਂ ਦੇ ਘੇਰੇ 'ਚ ਆਇਆ ਆਕਸਫੋਰਡ ਦਾ ਦਾਅਵਾਆਕਸਫੋਰਡ ਯੂਨੀਵਰਸਿਟੀ ਤੇ ਦਵਾ ਕੰਪਨੀ AstraZeneca ਦੀ ਵੈਕਸੀਨ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਗਏ ਹਨ। ਇਸ ਦੌਰਾਨ ਕੰਪਨੀ ਦੇ ਸੀਈਓ ਪਾਸਕਲ ਸੋਰੀਓਟ (CEO Pascal Soriot) ਨੇ ਐਲਾਨ ਕੀਤਾ ਹੈ ਕਿ ਉਹ ਦੁਨੀਆਭਰ ਦੇ ਵੈਕਸੀਨ ਦਾ ਟ੍ਰਾਇਲ ਕਰਨ...World1 month ago