ਤਿਉਹਾਰਾਂ ਦੇ ਮੌਸਮ ਤੇ ਸਰਦੀਆਂ ਦੇ ਮਹੀਨਿਆਂ 'ਚ ਕੋਰੋਨਾ ਨੂੰ ਲੈ ਕੇ ਵਰਤੋ ਸਾਵਧਾਨੀ, ਸਿਹਤ ਮੰਤਰਾਲੇ ਦੀ ਅਪੀਲ
ਨਰਾਤੇ ਚੱਲ ਰਹੇ ਹਨ ਅਤੇ ਦੁਸਹਿਰਾ ਬਿਲਕੁੱਲ ਨੇੜੇ ਹੈ ਤਾਂ ਦੀਵਾਲੀ ਅਤੇ ਕ੍ਰਿਸਮਸ ਜਿਹੇ ਤਿਉਹਾਰ ਆਉਣ ਵਾਲੇ ਹਨ। ਇਸ ਦੌਰਾਨ ਸਰਕਾਰ ਨੇ ਲੋਕਾਂ ਨੂੰ ਜਨਤਕ ਸਮਾਗਮਾਂ ਤੋਂ ਬਚਣ, ਸਰੀਰਕ ਦੂਰੀ ਬਣਾਏ ਰੱਖਣ ਅਤੇ ਤਿਉਹਾਰ ਮਨਾਉਣ ਨੂੰ ਲੈ ਕੇ ਆਪਣੇ ਘਰਾਂ ਤਕ ਸੀਮਿਤ ਰੱਖਣ ਦੀ ਸਲਾਹ ਦਿੱਤੀ ਹੈ।
National2 months ago