ukraine
-
Ukrain Return Students : ਯੂਕਰੇਨ ਤੋਂ ਵਾਪਸ ਆਏ ਮੈਡੀਕਲ ਵਿਦਿਆਰਥੀ ਪਰੇਸ਼ਾਨ, ਆਫਲਾਈਨ ਕਲਾਸਾਂ ਤੇ ਪ੍ਰੀਖਿਆਵਾਂ ਅਗਲੇ ਮਹੀਨੇ ਤੋਂ ਹੋਣਗੀਆਂ ਸ਼ੁਰੂ ; ਕੀਵ ਯੂਨੀਵਰਸਿਟੀ ਨੇ ਭੇਜਿਆ ਮੈਸੇਜਰੂਸ ਵੱਲੋਂ ਯੂਕਰੇਨ 'ਤੇ ਹਮਲੇ ਤੋਂ ਬਾਅਦ ਯੂਕਰੇਨ 'ਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵਤਨ ਵਾਪਸ ਲਿਆਂਦਾ ਗਿਆ ਸੀ। ਪਰ ਹੁਣ ਛੇ ਮਹੀਨਿਆਂ ਤੋਂ ਵੱਧ ਸਮੇਂ ਬਾਅਦ, ਕੀਵ ਯੂਨੀਵਰਸਿਟੀ ਨੇ ਆਪਣੇ ਵਿਦਿਆਰਥੀਆਂ ਨੂੰ ਇੱਕ ਸੰਦੇਸ਼ ਭੇਜਿਆ ਹੈ। ਇਸWorld1 day ago
-
Russia Ukraine Conflicts : ਕ੍ਰੀਮੀਆ 'ਤੇ ਯੂਕਰੇਨ ਦੀ ਨਜ਼ਰ, ਰੂਸ ਦੀ ਮਜ਼ਬੂਤ ਸਥਿਤੀ ਤੈਅ ਕਰੇਗੀ ਭਵਿੱਖ ਦੀ ਨੀਤੀਯੂਕਰੇਨ ਦੇ ਰੱਖਿਆ ਮੰਤਰੀ ਓਲੇਕਸੀ ਰੇਜ਼ਨੀਕੋਵ ਨੇ ਵੀ ਕ੍ਰੀਮੀਆ ਨੂੰ ਲੈ ਕੇ ਜੂਨ ਵਿੱਚ ਇੱਕ ਇੰਟਰਵਿਊ ਦੌਰਾਨ ਵੱਡਾ ਬਿਆਨ ਦਿੱਤਾ ਸੀ। ਉਸ ਨੇ ਕਿਹਾ ਸੀ ਕਿ ਉਹ ਰੂਸ ਤੋਂ ਆਪਣੇ ਗੁਆਚੇ ਹੋਏ ਸਾਰੇ ਇਲਾਕਿਆਂ ਨੂੰ ਆਜ਼ਾਦ ਕਰਵਾਉਣ ਜਾ ਰਿਹਾ ਹੈ...World5 days ago
-
Russia Ukraine War : ਰੂਸ ਦੇ 9 ਲੜਾਕੂ ਜਹਾਜ਼ ਤਬਾਹ ਕਰਨ ਦਾ ਕੀਤਾ ਦਾਅਵਾ, ਯੂਕਰੇਨ ਨੇ ਹਾਸਲ ਕੀਤੀ ਦੂਰੀ ਤਕ ਮਾਰ ਕਰਨ ਦੀ ਸਮਰੱਥਾਅਮਰੀਕੀ ਅਧਿਕਾਰੀ ਵੀ ਇਸ ਕਾਰਵਾਈ 'ਤੇ ਖੁਸ਼ੀ ਪ੍ਰਗਟ ਕਰ ਰਹੇ ਹਨ। ਰੂਸ, ਜਿਸ ਨੇ 2014 ਵਿੱਚ ਸਮੁੰਦਰ ਵਿੱਚ ਕ੍ਰੀਮੀਆ ਦੇ ਯੂਕਰੇਨੀ ਟਾਪੂ ਉੱਤੇ ਕਬਜ਼ਾ ਕੀਤਾ ਸੀ, ਇਸਦੀ ਵਰਤੋਂ ਦੱਖਣੀ ਯੂਕਰੇਨ ਨੂੰ ਆਪਣੇ ਨਾਲ ਜੋੜਨ ਲਈ ਕਰ ਰਿਹਾ ਹੈ...World5 days ago
-
Russia Ukraine War : ਯੂਕਰੇਨ ਦੇ ਡੋਨੇਟਸਕ 'ਚ ਵੀਰਵਾਰ ਸਵੇਰੇ ਹੋਈ ਗੋਲੀਬਾਰੀ, ਬਚਾਅ ਲਈ ਭੱਜਣ ਦੀ ਕੋਸ਼ਿਸ਼ ਕਰ ਰਹੇ ਲੋਕਰੂਸ ਅਤੇ ਯੂਕਰੇਨ ਵਿਚਾਲੇ ਤਣਾਅ ਜਾਰੀ ਹੈ। ਪੂਰਬੀ ਯੂਕਰੇਨ ਦੇ ਸ਼ਹਿਰ ਪਿਸਕੀ ਦੇ ਆਲੇ-ਦੁਆਲੇ ਵੀਰਵਾਰ ਨੂੰ ਭਿਆਨਕ ਲੜਾਈ ਸ਼ੁਰੂ ਹੋ ਗਈ। ਰੂਸੀ ਸਮਰਥਿਤ ਡੋਨੇਟਸਕ ਪੀਪਲਜ਼ ਰਿਪਬਲਿਕ ਦੇ ਇੱਕ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਸੂਬਾਈ ਰਾWorld8 days ago
-
Russia Ukraine War : ਰੂਸ ਕੈਦੀਆਂ ਦੀ ਮਦਦ ਨਾਲ ਲੜੇਗਾ ਯੂਕਰੇਨ, ਜੰਗ ਤੋਂ ਭੱਜ ਰਹੀ ਪੁਤਿਨ ਦੀ ਫ਼ੌਜਸੂਤਰਾਂ ਮੁਤਾਬਕ ਰੂਸ ਨੇ ਨਵੀਂ ਫੌਜ ਬਣਾਈ ਸੀ, ਜੋ 50 ਸਾਲ ਤੋਂ ਘੱਟ ਉਮਰ ਦੇ ਮਰਦਾਂ ਦੀ ਭਾਲ ਕਰ ਰਹੀ ਸੀ। ਇਸ ਵਿੱਚ ਭਰਤੀ ਲਈ ਮਿਡਲ ਤਕ ਦੀ ਡਿਗਰੀ ਹੋਣੀ ਜ਼ਰੂਰੀ ਸੀ...World8 days ago
-
Russia Ukraine war : ਰੂਸ-ਯੂਕਰੇਨ ਯੁੱਧ ਦੀ ਜੜ੍ਹ ਕਿੱਥੇ ਹੈ? ਰੂਸ ਦੇ ਰਾਸ਼ਟਰਪਤੀ ਪੁਤਿਨ ਨਾਟੋ 'ਤੇ ਕਿਉਂ ਗੁੱਸੇ ਹਨ - ਜਾਣੋ ਪੂਰਾ ਮਾਮਲਾਯੂਕਰੇਨ ਤੋਂ ਆਪਣੀ ਜਾਨ ਬਚਾ ਕੇ 90 ਲੱਖ ਤੋਂ ਵੱਧ ਲੋਕਾਂ ਨੇ ਗੁਆਂਢੀ ਦੇਸ਼ਾਂ ਵਿੱਚ ਸ਼ਰਨ ਲਈ ਹੈ। ਦੋਹਾਂ ਦੇਸ਼ਾਂ ਵਿਚਾਲੇ ਸ਼ੁਰੂ ਹੋਈ ਇਸ ਜੰਗ ਨੇ ਕਈ ਦੇਸ਼ਾਂ ਦੇ ਰਣਨੀਤਕ ਸਮੀਕਰਨ ਬਦਲ ਦਿੱਤੇ ਹਨ...World10 days ago
-
Ukraine-Russia Clash : ਯੂਕਰੇਨ ਪਲਾਂਟ 'ਤੇ ਸੰਯੁਕਤ ਰਾਸ਼ਟਰ ਦੇ ਪਰਮਾਣੂ ਨਿਗਰਾਨ ਨੇ ਦਿੱਤੀ ਚਿਤਾਵਨੀ, ਰੂਸ ਨੇ 'ਦਰਜ਼ਨਾਂ' ਕਸਬਿਆਂ ਨੂੰ ਲਗਾਈ ਅੱਗਯੂਕਰੇਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਫਰੰਟਲਾਈਨ ਖੇਤਰਾਂ ਤੋਂ ਨਾਗਰਿਕਾਂ ਨੂੰ ਕੱਢਣ ਲਈ ਹਰ ਸੰਭਵ ਉਪਾਅ ਕਰ ਰਹੇ ਹਨ। ਰੂਸ ਨੇ ਯੂਕਰੇਨ ਵਿੱਚ ਨਾਗਰਿਕਾਂ ਨੂੰ "ਵਿਸ਼ੇਸ਼ ਫੌਜੀ ਕਾਰਵਾਈ" ਵਜੋਂ ਨਿਸ਼ਾਨਾ ਬਣਾਉਣ ਤੋਂ ਇਨਕਾਰ ਕੀਤਾ ਹੈ...World11 days ago
-
Russia-Ukraine War: ਜੰਗ ਦੌਰਾਨ ਬੁਆਏਫ੍ਰੈਂਡ ਨੇ ਗਰਲਫ੍ਰੈਂਡ ਨੂੰ ਕੀਤਾ ਪ੍ਰਪੋਜ਼, ਵੀਡੀਓ ਹੋਇਆ ਵਾਇਰਲਵੀਡੀਓ 'ਚ ਬਚਾਅ ਕਰਨ ਵਾਲਾ ਆਪਣੀ ਪ੍ਰੇਮਿਕਾ ਨੂੰ ਗੋਡੇ ਟੇਕ ਕੇ ਪ੍ਰਪੋਜ਼ ਕਰਦਾ ਨਜ਼ਰ ਆ ਰਿਹਾ ਹੈ। ਆਲੇ-ਦੁਆਲੇ ਖੜ੍ਹੇ ਲੋਕ ਪ੍ਰੇਮੀ-ਪ੍ਰੇਮਿਕਾ ਦੇ ਹੌਸਲੇ ਵਧਾ ਰਹੇ ਹਨ। ਇਸ ਵੀਡੀਓ 'ਚ ਬਚਾਅ ਦਲ ਦੇ ਹੋਰ ਕਰਮਚਾਰੀ ਵੀ ਨਜ਼ਰ ਆ ਰਹੇ ਹਨ, ਜੋ ਦੋਵਾਂ ਦੀ ਤਾਰੀਫ ਕਰ ਰਹੇ ਹਨ।World14 days ago
-
Russia-Ukraine War : ਫੂਡ ਪੈਕੇਟ ਲਈ ਜਾਨ ਖ਼ਤਰੇ 'ਚ ਪਾ ਰਹੇ ਹਨ ਲੋਕ, ਰੂਸੀ ਹਮਲੇ ਦਾ ਵੀ ਹੈ ਡਰ, ਇਸ ਦਾ ਹੀ ਨਾਂ ਹੈ ਜ਼ਿੰਦਗੀਰੂਸੀ ਤੋਪਖਾਨੇ ਨੇ ਖਾਰਕਿਵ ਵਿੱਚ ਗੋਲੇ ਦਾਗੇ ਹਨ। ਇਸ ਦੇ ਨਾਲ ਹੀ ਜਿਹੜੇ ਲੋਕ ਇੱਥੇ ਬਚੇ ਹਨ, ਉਨ੍ਹਾਂ ਲਈ ਇਹ ਹਰ ਰੋਜ਼ ਜੰਗ ਜਿੱਤਣ ਵਰਗਾ ਹੋ ਗਿਆ ਹੈ....World16 days ago
-
Russia Ukraine Crisis : ਦੁਨੀਆ ਲਈ ਰਾਹਤ ਦੀ ਖ਼ਬਰ ! ਅਨਾਜ ਦੀ ਪਹਿਲੀ ਖੇਪ ਅੱਜ ਯੂਕਰੇਨ ਦੇ Odessa ਬੰਦਰਗਾਹ ਤੋਂ ਬਾਹਰੀ ਦੁਨੀਆ ਲਈ ਹੋਈ ਰਵਾਨਾਅਨਾਜ ਦੀ ਬਰਾਮਦ ਨੂੰ ਲੈ ਕੇ ਯੂਕਰੇਨ-ਰੂਸ ਵਿਚਾਲੇ ਇਤਿਹਾਸਕ ਸਮਝੌਤਾ ਜਿੱਥੇ ਦੁਨੀਆ ਦੇ ਹੋਰ ਦੇਸ਼ਾਂ ਲਈ ਰਾਹਤ ਦੀ ਖਬਰ ਹੈ, ਉੱਥੇ ਹੀ ਭਾਰਤ ਲਈ ਵੀ ਇਹ ਵੱਡੀ ਰਾਹਤ ਹੈ...World17 days ago
-
Russia Ukraine War: ਅਨਾਜ ਬਰਾਮਦ ਦੀਆਂ ਤਿਆਰੀਆਂ ਵਿਚਾਲੇ ਰੂਸੀ ਹਮਲੇ ’ਚ ਯੂਕਰੇਨ ਦੇ ਵੱਡੇ ਬਰਾਮਦਕਾਰ ਦੀ ਮੌਤਯੂਕਰੇਨ ਤੋਂ ਅਨਾਜ ਬਰਾਮਦ ਦੀਆਂ ਤਿਆਰੀਆਂ ਵਿਚਾਲੇ ਰੂਸ ਨੇ ਦੱਖਣੀ ਸ਼ਹਿਰ ਮਾਈਕੋਲਾਈਵ ’ਤੇ ਪੂਰੀ ਰਾਤ ਅਤੇ ਐਤਵਾਰ ਦੀ ਸਵੇਰੇ ਭਾਰੀ ਬੰਬਾਰੀ ਕੀਤੀ। ਮਾਈਕੋਲਾਈਵ ਦੇ ਗਵਰਨਰ ਵਿਟਾਲੀ ਕਿਮ ਨੇ ਦੱਸਿਆ ਕਿ ਘਰ ’ਤੇ ਬੰਬ ਡਿੱਗਣ ਦੇ ਕਾਰਨ ਦੇਸ਼ ਦੇ ਸਭ ਤੋਂ ਵੱਡੇ ਅਨਾਜ ਉਤਾਪਦਕਾਂ ਤੇ ਬਰਮਾਦਕਾਰਾਂ ਵਿਚ ਸ਼ਾਮਲ ਓਲੈਕਸੀ ਵਡਾਤੁਸਰਕੀWorld18 days ago
-
Russia Ukraine Crisis : ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਦੀ ਭਾਵੁਕ ਅਪੀਲ, ਕਿਹਾ- ਡੇਨੇਤਸਕ 'ਚ ਰਹਿ ਗਏ ਲੋਕ ਤੁਰੰਤ ਬਾਹਰ ਨਿਕਲੋ, ਹਰ ਕਿਸੇ ਦੀ ਜਾਨ ਹੈ ਕੀਮਤੀਰੂਸ ਨੇ ਸੰਯੁਕਤ ਰਾਸ਼ਟਰ ਅਤੇ ਰੈੱਡ ਕਰਾਸ ਨੂੰ ਯੁੱਧ ਦੌਰਾਨ ਬੰਦੀ ਬਣਾਏ ਗਏ 54 ਯੂਕਰੇਨੀ ਫ਼ੌਜੀਆਂ ਅਤੇ ਫ਼ੌਜੀਆਂ ਦੀ ਮੌਤ ਦੀ ਜਾਂਚ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ...World18 days ago
-
ਰੂਸ ਨੇ ਕਾਲੇ ਸਾਗਰ ਦੇ ਨੇੜੇ ਮਾਈਕੋਲਾਈਵ ਸ਼ਹਿਰ 'ਤੇ ਕੀਤੀ ਬੰਬਾਰੀ, 5 ਦੀ ਮੌਤ ਤੇ ਕਈ ਜ਼ਖ਼ਮੀਯੂਕਰੇਨ 'ਤੇ ਰੂਸ ਦੇ ਹਮਲਿਆਂ ਦੇ ਮੱਦੇਨਜ਼ਰ ਮਾਈਕੋਲਾਈਵ ਦੀ ਅੱਧੀ ਆਬਾਦੀ ਸ਼ਹਿਰ ਛੱਡ ਕੇ ਸੁਰੱਖਿਅਤ ਥਾਂ 'ਤੇ ਚਲੀ ਗਈ ਹੈ। ਇੱਥੇ ਰੂਸ ਹਰ ਹਫ਼ਤੇ ਬੰਬਾਰੀ ਕਰ ਰਿਹਾ ਹੈ...World19 days ago
-
Foreign Medical Graduate Exam : ਯੂਕਰੇਨ ਤੋਂ ਵਾਪਸ ਆਏ ਮੈਡੀਕਲ ਵਿਦਿਆਰਥੀਆਂ ਨੂੰ ਸਰਕਾਰ ਨੇ ਦਿੱਤੀ ਰਾਹਤ, 30 ਜੂਨ ਤਕ ਡਿਗਰੀ ਪੂਰੀ ਕਰਨ ਵਾਲੇ ਵਿਦਿਆਰਥੀਆਂ ਦੇ ਸਕਦੇ ਹਨ FMGEਨੈਸ਼ਨਲ ਮੈਡੀਕਲ ਕਮਿਸ਼ਨ (ਐਨਐਮਸੀ) ਵੱਲੋਂ ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਵੱਲੋਂ 29 ਅਪ੍ਰੈਲ ਨੂੰ ਦਿੱਤੇ ਹੁਕਮਾਂ ਅਨੁਸਾਰ, ਭਾਰਤੀ ਵਿਦਿਆਰਥੀ ਜੋ ਆਪਣੇ ਅੰਡਰ ਗਰੈਜੂਏਟ ਮੈਡੀਕਲ ਕੋਰਸ ਦੇ ਆਖ਼ਰੀ ਸਾਲ ਵਿੱਚ ਸਨ...National19 days ago
-
NATO ਦੀ ਮੈਂਬਰਸ਼ਿਪ ਚਾਹੁੰਣ ਵਾਲਾ ਫਿਨਲੈਂਡ ਰੂਸੀ ਨਾਗਰਿਕਾਂ ਨੂੰ ਦੇ ਰਿਹੈ ਟੂਰਿਸਟ ਵੀਜ਼ਾ, ਅਮਰੀਕਾ ਦੀਆਂ ਅੱਖਾਂ 'ਚ ਪਾ ਰਿਹੈ ਧੂੜ, ਜਾਣੋ ਕਿਉਂਸੋਸ਼ਲ ਡੈਮੋਕਰੇਟਸ ਦੀ ਮੈਂਬਰ ਅਕੀ ਲਿੰਡਨ ਨੇ ਇੱਥੋਂ ਤਕ ਕਿਹਾ ਕਿ ਉਹ ਮੰਨਦੀ ਹੈ ਕਿ ਰੂਸ 'ਤੇ ਹੋਰ ਪਾਬੰਦੀਆਂ ਦੀ ਲੋੜ ਹੈ। ਹਾਲਾਂਕਿ, ਉਸਨੇ ਇਹ ਵੀ ਕਿਹਾ ਕਿ ਇਹ ਵਿਦੇਸ਼ ਮੰਤਰਾਲੇ ਦੇ ਦਾਇਰੇ ਵਿੱਚ ਹੈ...World20 days ago
-
ਜਾਣੋ ਕੀ ਹੈ ਯੂਕਰੇਨ ਨੂੰ ਅਮਰੀਕਾ ਤੋਂ ਮਿਲੇ HIMARS ਦੀ ਖ਼ਾਸੀਅਤ, ਰੂਸ ਨੇ ਆਪਣੇ ਡਿਪੂ ਨੂੰ ਤਬਾਹ ਕਰਨ ਦਾ ਕੀਤਾ ਦਾਅਵਾਇੱਕ ਰੂਸੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਸ ਨੇ ਪੱਛਮੀ ਯੂਕਰੇਨ ਦੇ ਖਮੇਲਿਤਸਕੀ ਖੇਤਰ ਵਿੱਚ ਇੱਕ ਡਿਪੋ ਨੂੰ ਨਸ਼ਟ ਕਰ ਦਿੱਤਾ ਹੈ ਜੋ HIMARS ਪ੍ਰਣਾਲੀ ਲਈ ਉੱਥੇ ਇਕੱਠਾ ਕੀਤਾ ਗਿਆ ਸੀ...World23 days ago
-
ਰੂਸ ਦੇ ਸਾਹਮਣੇ ਮੁੱਠੀ ਭਰ ਫ਼ੌਜਾ ਹੋਣ ਦੇ ਬਾਵਜੂਦ ਯੂਕਰੇਨ ਨਹੀਂ ਚਾਹੁੰਦਾ ਜੰਗਬੰਦੀ ! ਇਸ ਦੇ ਹਨ 3 ਵੱਡੇ ਕਾਰਨਰਾਸ਼ਟਰਪਤੀ ਜ਼ੇਲੈਂਸਕੀ ਦਾ ਕਹਿਣਾ ਹੈ ਕਿ ਉਹ ਉਦੋਂ ਤਕ ਜੰਗਬੰਦੀ ਬਾਰੇ ਨਹੀਂ ਸੋਚਣਗੇ ਜਦੋਂ ਤੱਕ ਉਹ ਰੂਸ ਦੇ ਕਬਜ਼ੇ ਵਾਲੇ ਖੇਤਰਾਂ ਨੂੰ ਵਾਪਸ ਨਹੀਂ ਲੈ ਲੈਂਦੇ। ਉਨ੍ਹਾਂ ਦੇ ਇਸ ਬਿਆਨ ਤੋਂ ਇੱਕ ਗੱਲ ਤਾਂ ਸਾਫ਼ ਹੋ ਗਈ ਹੈ...World23 days ago
-
Russia Game Plan : ਮਾਸਕੋ ਕੋਲ ਹੈ ਯੂਕਰੇਨ ਨੂੰ ਬਲੈਕਮੇਲ ਕਰਨ ਲਈ fullproof game plan! ਜੇ ਸਹਿਮਤ ਨਹੀਂ ਹੁੰਦਾ ਤਾਂ ਸਰਦੀਆਂ 'ਚ ਠਰ ਜਾਵੇਗਾ ਯੂਨੀਅਨ ਸੰਘਇਸ ਦੇ ਪਿੱਛੇ ਰੂਸ ਜਾਂ ਕਿਸੇ ਹੋਰ ਕਿਸੇ ਹੋਰ ਮਜਬੂਰੀ ਜਾਂ ਚੰਗੀ ਤਰ੍ਹਾਂ ਸੋਚੀ-ਸਮਝੀ ਚਾਲ ਕਹੀ ਜਾ ਸਕਦਾ ਹੈ। ਜੋ ਵੀ ਹੋਵੇ ਇਹ ਸੱਚ ਹੈ ਕਿ ਯੂਰਪ ਨੂੰ ਇਸ ਨਾਲ ਨੁਕਸਾਨ ਪਹੁੰਚਣਾ ਨਿਸ਼ਚਤ ਹੈ...World23 days ago
-
Russia Ukraine War : ਦੁਨੀਆ ਦਾ ਸ਼ਕਤੀਸ਼ਾਲੀ ਦੇਸ਼ ਹੋਣ ਦੇ ਬਾਵਜੂਦ ਯੂਕਰੇਨ ਨਾਲ ਜੰਗ 'ਚ ਹੁਣ ਤਕ 15-40 ਹਜ਼ਾਰ ਰੂਸੀ ਫ਼ੌਜੀ ਕਿਉਂ ਗਏ ਮਾਰੇ , ਜਾਣੇ ਕੀ ਰਹੇ ਕਾਰਨਦੋ ਹਫ਼ਤਿਆਂ ਦੀ ਸਿਖਲਾਈ ਤੋਂ ਬਾਅਦ, ਇਨ੍ਹਾਂ ਸਿਪਾਹੀਆਂ ਨੂੰ ਇਹ ਵੀ ਨਹੀਂ ਪਤਾ ਕਿ ਮਸ਼ੀਨ ਗਨ ਕਿਵੇਂ ਚਲਾਉਣੀ ਹੈ ਜਾਂ ਇਸ ਨੂੰ ਕਿਵੇਂ ਲਗਾਉਣਾ ਹੈ...World23 days ago
-
Russia-Ukraine Deal : ਕੀ ਤੁਰਕੀ ਰੂਸ-ਯੂਕਰੇਨ ਯੁੱਧ ਨੂੰ ਖ਼ਤਮ ਕਰਨ ਦੇ ਹੈ ਸਮਰੱਥ, ਇਸ ਸੌਦੇ ਨਾਲ ਜੰਗਬੰਦੀ ਦੀਆਂ ਵਧੀਆਂ ਉਮੀਦਾਂਅਜਿਹੇ 'ਚ ਸਵਾਲ ਉਠਾਏ ਜਾ ਰਹੇ ਹਨ ਕਿ ਕੀ ਇਸ ਸਮਝੌਤੇ ਨੂੰ ਯੁੱਧ ਦੇ ਅੰਤ ਦੀ ਦਿਸ਼ਾ 'ਚ ਇਕ ਕਦਮ ਮੰਨਿਆ ਜਾਣਾ ਚਾਹੀਦਾ ਹੈ ਜਾਂ ਫਿਰ ਰੂਸ ਹੁਣ ਯੂਕਰੇਨ 'ਤੇ ਆਪਣੀ ਜ਼ਿੱਦ 'ਤੇ ਕਾਇਮ ਰਹੇਗਾ...World25 days ago