two
-
ਨਸ਼ੇ 'ਚ ਟੱਲੀ ਹੋਏ ਨੌਜਵਾਨਾਂ ਨੇ ਦੋ ਰੇਹੜੀਆਂ ਨੂੰ ਲਗਾਈ ਅੱਗ ਤੇੇ ਦੁਕਾਨਦਾਰਾਂ ਦੀ ਕੀਤੀ ਬੁਰੀ ਤਰ੍ਹਾਂ ਮਾਰਕੁੱਟPunjab news ਨਸ਼ੇ 'ਚ ਟੱਲੀ ਹੋਏ ਨੌਜਵਾਨਾਂ ਨੇ ਫੁੱਲਾਂਵਾਲ ਚੌਕ ਇਲਾਕੇ 'ਚ ਜੰਮ ਕੇ ਹੁੱਲੜਬਾਜ਼ੀ ਕੀਤੀ। ਮੁਲਜ਼ਮਾਂ ਨੇ ਉੱਥੇ ਮੌਜੂਦ ਦੁਕਾਨਦਾਰਾਂ ਦੀ ਬੁਰੀ ਤਰ੍ਹਾਂ ਕੁੱਟ ਮਾਰ ਕਰਦਿਆਂ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ।Punjab1 hour ago
-
ਲੋਕਤੰਤਰ ਦੀ ਜੰਗ : ਮਿਆਂਮਾਰ 'ਚ ਪ੍ਰਦਰਸ਼ਨਕਾਰੀਆਂ 'ਤੇ ਫਾਇਰਿੰਗ, ਦੋ ਦੀ ਮੌਤਮਿਆਂਮਾਰ 'ਚ ਫ਼ੌਜੀ ਤਖ਼ਤਾ ਪਲਟ ਦਾ ਵਿਰੋਧ ਕਰ ਰਹੇ ਲੋਕਾਂ 'ਤੇ ਸੋਮਵਾਰ ਨੂੰ ਮੁੜ ਗੋਲ਼ੀਆਂ ਚਲਾਈਆਂ ਗਈਆਂ। ਇਸ ਵਿਚ ਦੋ ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ। ਇਸ ਦੱਖਣੀ-ਪੂਰਬੀ ਏਸ਼ਿਆਈ ਦੇਸ਼ ਵਿਚ ਇਕ ਫਰਵਰੀ ਨੂੰ ਹੋਏ ਫ਼ੌਜੀ ਤਖ਼ਤਾ ਪਲਟ ਖ਼ਿਲਾਫ਼ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨਾਂ ਵਿਚ ਪੁਲਿਸ ਦੀ ਫਾਇਰਿੰਗ ਵਿਚ ਹੁਣ ਤਕ 50 ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ।World21 hours ago
-
ਸ਼ਰਧਾਲੂ ਦਾ ਪਰਸ ਚੋਰੀ ਕਰਨ 'ਤੇ ਦੋ ਅੌਰਤਾਂ ਗਿ੍ਫ਼ਤਾਰਆਪਣੇ ਜਨਮ ਦਿਨ 'ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਈ ਅੌਰਤ ਦਾ ਪਰਸ ਚੋਰੀ ਗਿਆ, ਪਰ ਉਕਤ ਅੌਰਤ ਵੱਲੋਂ ਰੌਲਾ ਪਾਉਣ 'ਤੇ ਸੰਗਤ ਨੇ ਪਰਸ ਚੋਰੀ ਕਰਨ ਵਾਲੀਆਂ ਦੋਹਾਂ ਅੌਰਤਾਂ ਵਾਸੀ ਜੰਮੂ-ਕਸ਼ਮੀਰ ਨੂੰ ਤੁਰੰਤ ਕਾਬੂ ਕਰ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਥਾਣਾ ਕੋਤਵਾਲੀ ਦੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ। ਚੌਕੀ ਗਲਿਆਰਾ ਦੇ ਏਐੱਸਆਈ ਗੁਰਪ੍ਰਕਾਸ਼ ਸਿੰਘ ਨੇ ਦੱਸਿਆ ਕਿ ਅਨੀਤਾ ਵਾਸੀ ਅੰਮਿ੍ਤਸਰ ਐਤਵਾਰ ਆਪਣੇ ਜਨਮ ਦਿਨ 'ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਆਏ ਸਨ। ਜਦੋਂ ਉਹ ਮੱਥਾ ਟੇਕਣ ਲਈ ਕਤਾਰ 'ਚ ਖੜੇ੍ਹ ਸਨ ਤਾਂ ਦੋ ਅੌਰਤਾਂ ਨੇ ਉਨ੍ਹਾਂ ਦਾ ਪਰਸ ਚੋਰੀ ਕਰ ਲਿਆ ਜਿਸ 'ਚ 9820 ਰੁਪਏ ਤੇ ਹੋਰ ਜ਼ਰੂਰੀ ਸਾਮਾਨ ਸੀ।Punjab21 hours ago
-
ਭਰੋਸੇ ਦੇ ਵੋਟ ਸਮੇਂ ਇਮਰਾਨ ਨੇ ਦੋ ਮੰਤਰੀ ਕੰਟੇਨਰ 'ਚ ਕੀਤੇ ਬੰਦ, ਮਰੀਅਮ ਨਵਾਜ਼ ਨੇ ਕੀਤਾ ਖ਼ੁਲਾਸਾਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਰੋਸੇ ਦਾ ਵੋਟ ਹਾਸਲ ਕਰਨ ਲਈ ਖ਼ੁਫ਼ੀਆ ਵਿਭਾਗ ਦੀ ਮਦਦ ਨਾਲ ਆਪਣੇ ਦੋ ਮੰਤਰੀਆਂ ਨੂੰ ਚਾਰ ਘੰਟੇ ਤਕ ਕੰਟੇਨਰ ਵਿਚ ਬੰਦ ਕਰਵਾ ਦਿੱਤਾ ਸੀ। ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀਐੱਮਐੱਲ-ਐੱਨ) ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਦਾਅਵਾ ਕੀਤਾ ਹੈ।World22 hours ago
-
ਡੀਐੱਸਪੀ ਦੀ ਗੱਡੀ ਨਾਲ ਟਕਰਾਉਣ ’ਤੇ ਦਰਾਣੀ-ਜਠਾਣੀ ਦੀ ਮੌਤ, ਚਾਰ ਮਹੀਨੇ ਦਾ ਬੱਚਾ ਜ਼ਖ਼ਮੀਐਤਵਾਰ ਦੇਰ ਸ਼ਾਮ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਪੈਂਦੇ ਬਲਾਕ ਟਾਂਡਾ ਦੇ ਪਿੰਡ ਖੁੱਡਾ ਅੱਡੇ ’ਤੇ ਪੰਜਾਬ ਪੁਲਿਸ ਦੇ ਇਕ ਡੀਐੱਸਪੀ ਦੀ ਬਲੈਰੋ ਗੱਡੀ ਨਾਲ ਟਕਰਾਉਣ ਕਾਰਨ ਸਕੂਟਰੀ ਸਵਾਰ ਦੋ ਮਹਿਲਾਵਾਂ ਦਰਾਣੀ ਤੇ ਜਠਾਣੀ ਦੀ ਮੌਤ ਹੋ ਗਈ ਗਈ ਜਦਕਿ ਉਨ੍ਹਾਂ ਨਾਲ ਇਕ ਚਾਰ ਮਹੀਨਿਆਂ ਦਾ ਬੱਚਾ ਮਾਮੂਲੀ ਜ਼ਖ਼ਮੀ ਹੋ ਗਿਆ।Punjab1 day ago
-
ਇਲਾਕੇ ’ਚ ਵਧਣ ਲੱਗੀਆਂ ਲੁੱਟ-ਖੋਹ ਦੀਆਂ ਵਾਰਦਾਤਾਂ, ਹਥਿਆਰਾਂ ਦੇ ਜ਼ੋਰ ’ਤੇ ਦੋ ਨਵੇਂ ਟਰੈਕਟਰ ਲੁੱਟ ਕੇ ਫਰਾਰ ਹੋਏ ਲੁਟੇਰੇਥਾਣਾ ਬਿਆਸ ਅਧੀਨ ਆਉਂਦੇ ਇਲਾਕੇ ’ਚੋਂ ਹਥਿਆਰਬੰਦ ਲੁਟੇਰੇ ਹਥਿਆਰਾਂ ਦੇ ਜ਼ੋਰ ’ਤੇ ਦੋ ਨਵੇਂ ਟਰੈਕਟਰ ਲੁੱਟ ਕੇ ਲੈ ਗਏ। ਥਾਣਾ ਬਿਆਸ ’ਚ ਦਰਜ ਕਰਵਾਏ ਬਿਆਨਾਂ ’ਚ ਦਵਿੰਦਰ ਸੋਨੀ ਵਾਸੀ ਨਿਰਮਾਣਾ, ਮੁਜ਼ਫਰ ਨਗਰ (ਯੂਪੀ) ਨੇ ਦੱਸਿਆ ਕਿ ਉਹ ਕਾਰਗੋ ਕੈਰੀਅਰ ਗਰੰਟਰ ਕੰਪਨੀ, ਨੋਇਡਾ ਵਿਚ ਟਰੱਕ ਚਾਲਕ ਦਾ ਕੰਮ ਕਰਦੇ ਹਨ।Punjab1 day ago
-
ਬੱਚਿਆਂ ਦੀ ਪੌਰਨ ਵੀਡੀਓ ਸੋਸ਼ਲ ਮੀਡੀਆ 'ਤੇ ਅਪਲੋਡ ਕਰਨ ਵਾਲੇ ਦੋ ਨਾਮਜ਼ਦਗ੍ਰਹਿ ਮੰਤਰਾਲਾ ਦੀ ਸਾਈਬਰ ਟਿਪਲਾਈਨ ਦੀ ਸ਼ਿਕਾਇਤ ’ਤੇ ਇੰਟਰਨੈੱਟ ਮੀਡੀਆ ’ਤੇ ਚਾਈਲਡ ਪੌਰਨ ਵੀਡੀਓ ਅਪਲੋਡ ਕਰਨ ਵਾਲੇ ਜ਼ਿਲ੍ਹੇ ਦੇ ਤਲਵੰਡੀ ਭਾਈ ਦੇ ਦੋ ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ।Punjab2 days ago
-
ਦੋ ਬੱਸਾਂ 'ਚ ਟੱਕਰ, ਪੰਜ ਦੀ ਮੌਤ, 33 ਜ਼ਖਮੀਅਲੀਗੜ੍ਹ-ਪਲਵਲ ਹਾਈਵੇ 'ਤੇ ਪਿੰਡ ਰਸੂਆ ਨੇੜੇ ਸ਼ਨਿਚਰਵਾਰ ਦੁਪਹਿਰ ਨੂੰ ਭਿਆਨਕ ਹਾਦਸਾ ਹੋਇਆ। ਹਰਿਆਣਾ ਰੋਡਵੇਜ਼ ਦੀਆਂ ਦੋ ਬੱਸਾਂ 'ਚ ਆਹਮੋ-ਸਾਹਮਣੇ ਟੱਕਰ ਹੋਣ ਨਾਲ ਪੰਜ ਲੋਕਾਂ ਦੀ ਮੌਤ ਹੋ ਗਈ ਤੇ 33 ਹੋਰ ਜ਼ਖਮੀ ਹੋ ਗਏ। ਇਨ੍ਹਾਂ 'ਚੋਂ ਛੇ ਲੋਕਾਂ ਦੀ ਹਾਲਤ ਗੰਭੀਰ ਹੈ। ਹਾਦਸਾ ਇਕ ਬੱਸ ਦਾ ਟਾਇਰ ਫਟਣ ਨਾਲ ਹੋਇਆ। ਇਹ ਬੱਸ ਕਾਬੂ ਤੋਂ ਬਾਹਰ ਹੋ ਗਈ ਤੇ ਦੂਜੇ ਪਾਸਿਓਂ ਸਾਹਮਣੇ ਤੋਂ ਆ ਰਹੀ ਬੱਸ ਨਾਲ ਜਾ ਟਕਰਾਈ। ਦੋਵੇਂ ਬੱਸਾਂ ਨੁਕਸਾਨੀਆਂ ਗਈਆਂ ਹਨ।National2 days ago
-
ਸ੍ਰੀਨਗਰ 'ਚ ਹਥਿਆਰਾਂ ਦੀ ਤਸਕਰੀ 'ਚ ਸ਼ਾਮਲ ਦੋ ਨੌਜਵਾਨ ਫੜੇਕਸ਼ਮੀਰ 'ਚ ਅੱਤਵਾਦੀਆਂ ਲਈ ਉੱਤਰ ਪ੍ਰਦੇਸ਼ ਤੋਂ ਕਥਿਤ ਤੌਰ 'ਤੇ ਹਥਿਆਰਾਂ ਦੀ ਤਸਕਰੀ 'ਚ ਸ਼ਾਮਲ ਦੋ ਨੌਜਵਾਨਾਂ ਨੂੰ ਜਵਾਹਰ ਸੁਰੰਗ ਨੇੜੇ ਗਿ੍ਫ਼ਤਾਰ ਕੀਤਾ ਗਿਆ ਹੈ। ਦੋਵੇਂ ਮੁਲਜ਼ਮ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪਿਛਲੇ ਦੋ ਮਹੀਨਿਆਂ 'ਚ ਕਸ਼ਮੀਰ 'ਚ ਅੱਤਵਾਦੀਆਂ ਲਈ ਦੇਸ਼ ਦੇ ਕਿਸੇ ਹੋਰ ਸੂਬੇ ਤੋਂ ਹਥਿਆਰਾਂ ਦੀ ਤਸਕਰੀ ਦਾ ਇਹ ਦੂਜਾ ਮਾਮਲਾ ਹੈ।National2 days ago
-
ਇਰਾਕ 'ਚ ਦੋ ਧਰਮ ਗੁਰੂਆਂ ਦਾ ਦੁਨੀਆ ਨੂੰ ਸ਼ਾਂਤੀ ਦਾ ਸੰਦੇਸ਼ਇਰਾਕ ਦੇ ਪਵਿੱਤਰ ਸ਼ਹਿਰ ਨਜਫ 'ਚ ਵੈਟੀਕਨ ਸਿਟੀ ਦੇ ਪੋਪ ਫਰਾਂਸਿਸ ਅਤੇ ਸ਼ੀਆ ਧਰਮ ਗੁਰੂ ਆਇਤੁੱਲਾ ਅਲੀ ਅਲ ਸਿਸਤਾਨੀ ਨੇ ਮੁਲਾਕਾਤ ਕਰਦੇ ਹੋਏ ਵਿਸ਼ਵ ਨੂੰ ਸ਼ਾਂਤੀ ਦਾ ਸੰਦੇਸ਼ ਦਿੱਤਾ ਹੈ। ਦੋਵਾਂ ਧਰਮ ਗੁਰੂਆਂ ਨੇ ਅਰਬ ਦੇਸ਼ਾਂ ਦੇ ਮੁਸਲਿਮਾਂ ਤੋਂ ਇਰਾਕ ਵਿਚ ਲੰਬੇ ਸਮੇਂ ਤਕ ਪੀੜਤ ਰਹੇ ਈਸਾਈ ਘੱਟ ਗਿਣਤੀਆਂ ਨੂੰ ਅਪਣਾਉਣ ਦਾ ਸੱਦਾ ਦਿੱਤਾ।World2 days ago
-
ਮਾਮਲਾ ਸਕੱਤਰ ਗੌਰਵ ਕੁਮਾਰ ਦੀ ਖ਼ੁਦਕੁਸ਼ੀ ਦਾ1 ਮਾਰਚ ਨੂੰ ਪਿੰਡ ਦੁਬੇਟਾ ਦੀ ਸਹਕਾਰੀ ਸੁਸਾਇਟੀ ਦੇ ਸਕੱਤਰ ਗੌਰਵ ਕੁਮਾਰ ਵੱਲੋਂ ਕੀਤੀ ਖ਼ੁਦਕੁਸ਼ੀ ਨਾਲ ਜੁੜੇ ਤਿੰਨ ਕਥਿਤ ਮੁਲਜ਼ਮਾਂ 'ਚੋਂ ਸਥਾਨਕ ਪੁਲਿਸ ਨੇ ਦੋ ਨੂੰ ਗਿ੍ਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਬਾਰੇ 'ਚ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਪਵਨ ਚੌਧਰੀ ਨੇ ਦੱਸਿਆ ਕਿ ਸਕੱਤਰ ਗੌਰਵ ਕੁਮਾਰ ਦੀ ਆਤਮ ਹੱਤਿਆ ਨਾਲ ਜੁੜੇ ਦੋ ਕਥਿਤ ਦੋਸ਼ੀ ਸ਼ੁੱਕਰਵਾਰ ਨੂੰ ਫੜ ਲਏ ਸੀ।Punjab2 days ago
-
ਦਰਦਨਾਕ ਵਾਰਦਾਤ : ਔਰਤ ਨੇ ਛੇੜਖਾਨੀ ਦੀ ਕੀਤੀ ਸ਼ਿਕਾਇਤ ਤਾਂ ਭੜਕੇ ਨੌਜਵਾਨ ਨੇ ਉਸ ਦੇ ਦੋ ਬੱਚਿਆਂ ਦਾ ਕੀਤਾ ਕਤਲ, ਆਪ ਵੀ ਲਿਆ ਫਾਹਾਸਥਾਨਕ ਫੋਕਲ ਪੁਆਇੰਟ ਦੇ ਨਜ਼ਦੀਕ ਅਰਬਨ ਅਸਟੇਟ ਇਲਾਕੇ ਵਿਚ ਇੱਕ ਨੌਜਵਾਨ ਨੇ ਦੋ ਬੱਚਿਆਂ ਦਾ ਵਹਿਸ਼ੀਆਨਾ ਢੰਗ ਨਾਲ ਗਲਾ ਰੇਤ ਕੇ ਕਤਲ ਕਰ ਦਿੱਤਾ।ਇਹ ਘਿਨੌਣੀ ਵਾਰਦਾਤ ਅੰਜਾਮ ਦੇਣ ਤੋਂ ਬਾਅਦ ਕਾਤਲ ਸ਼ੈਲੇਂਦਰ ਨੇ ਖੁਦ ਵੀ ਮੌਤ ਨੂੰ ਗਲੇ ਲਗਾ ਲਿਆ ।Punjab2 days ago
-
Sad News : ਦੋ ਬੱਚਿਆਂ ਨੂੰ ਜ਼ਹਿਰ ਦੇਣ ਤੋਂ ਬਾਅਦ ਆਪ ਵੀ ਨਿਗਲਿਆ, ਤਿੰਨਾਂ ਦੀ ਮੌਤਗੁਰਾਇਆ ਦੇ ਪਿੰਡ ਚੀਮਾ ਖੁਰਦ 'ਚ ਰਹਿਣ ਵਾਲੇ ਟੈਕਸੀ ਡਰਾਈਵਰ ਕੇਹਰ ਸਿੰਘ ਤੇ ਉਸਦੀ ਪਤਨੀ ਦਰਮਿਆਨ ਝਗੜੇ ਨੇ ਇਕ ਹੀ ਪਰਿਵਾਰ ਦੇ ਤਿੰਨ ਲੋਕਾਂ ਦੀ ਜਾਨ ਲੈ ਲਈ। ਪਤਨੀ ਤੋਂ ਪਰੇਸ਼ਾਨ ਕੇਹਰ ਸਿੰਘ ਨੇ ਆਪਣੀ 11 ਸਾਲਾ ਲੜਕੀ ਪ੍ਰਭਜੋਤ ਤੇ ਨੌਂ ਸਾਲ ਦੇ ਪੁੱਤਰ ਏਕਮ ਨੂੰ ਜ਼ਹਿਰ ਦੇ ਕੇ ਖ਼ੁਦ ਵੀ ਜ਼ਹਿਰ ਨਿਗਲ ਲਿਆ।Punjab3 days ago
-
ਏਅਰਟੈੱਲ ਕੰਪਨੀ ਦਾ ਮੁਲਾਜ਼ਮ ਤੇ ਮਕੈਨਿਕ ਚੋਰੀ ਦੇ ਮੋਟਰਸਾਈਕਲਾਂ ਸਣੇ ਕਾਬੂਥਾਣਾ ਬਾਰਾਦਰੀ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਚੋਰੀ ਦੇ ਮੋਟਰਸਾਈਕਲ ਉਪਰ ਸਫਾਰੀ ਗੱਡੀ ਦਾ ਨੰਬਰ ਲਾ ਕੇ ਘੁੰਮ ਰਹੇ ਏਅਰਟੈੱਲ ਕੰਪਨੀ ਦੇ ਮੁਲਾਜ਼ਮ ਤੇ ਉਸ ਦੇ ਮਕੈਨਿਕ ਸਾਥੀ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ ਚੋਰੀ ਦੇ ਚਾਰ ਮੋਟਰਸਾਈਕਲ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਗੁਰਪ੍ਰਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਥਾਣਾ ਮੁਖੀ ਇੰਸਪੈਕਟਰ ਰਵਿੰਦਰ ਕੁਮਾਰ ਦੀ ਅਗਵਾਈ ਹੇਠ ਸਬ ਇੰਸਪੈਕਟਰ ਹਰਦੇਵ ਸਿੰਘ ਨੇ ਕਿ੍ਸ਼ਨਾ ਫੈਕਟਰੀ ਲਾਡੋਵਾਲੀ ਰੋਡ 'ਤੇ ਨਾਕੇਬੰਦੀ ਕੀਤੀ ਹੋਈ ਸੀ ਕਿ ਬੀਐੱਸਐੱਫ ਚੌਕ ਵੱਲੋਂ ਇਕ ਮੋਟਰਸਾਈਕਲ ਉੱਪਰ ਆਉਂਦੇ ਹੋਏ ਦੋ ਨੌਜਵਾਨਾਂ ਨੇ ਜਦ ਪੁਲਿਸ ਨਾਕਾ ਦੇਖਿਆ ਤਾਂ ਉਹ ਇਕਦਮ ਆਪਣਾ ਮੋਟਰਸਾਈਕਲ ਮੋੜਨ ਲੱਗੇ। ਅਜਿਹਾ ਕਰਦੇPunjab3 days ago
-
ਭਾਰਤ ਦੀ ਸਰਵਜਨ ਹਿਤਾਏ, ਸਰਜਨ ਸੁਖਾਏ ਮੁਹਿੰਮ : ਦੋ ਦਰਜਨ ਤੋਂ ਵੱਧ ਭਾਰਤ ਤੋਂ ਮੰਗ ਰਹੇ ਹਨ ਵੈਕਸੀਨਭਾਰਤ ਇਨ੍ਹੀਂ ਦਿਨੀ ਦੁਨੀਆ ਨੂੰ ਕਿਫ਼ਾਇਤੀ ਕੀਮਤ 'ਤੇ ਕੋਰੋਨਾ ਵੈਕਸੀਨ ਮੁਹਈਆ ਕਰਵਾਉਣ ਦੀ ਮੁਹਿੰਮ 'ਚ ਲੱਗਿਆ ਹੈ। ਇਸ ਕੰਮ ਨੂੰ ਅੰਜਾਮ ਦੇਣ ਲਈ ਭਾਰਤ ਕੋਰੋਨਾ ਵੈਕਸੀਨ ਨੂੰ ਪੇਟੈਂਟ ਨਿਯਮ ਤੋਂ ਬਾਹਰ ਲਿਆਉਣ ਦੀ ਜਿਹੜੀ ਜੀਅ-ਤੋੜ ਕੋਸ਼ਿਸ਼ ਕਰ ਰਿਹਾ ਹੈ। ਇਸ ਯਤਨ ਤਹਿਤ ਭਾਰਤ ਨੇ ਹੁਣੇ ਜਿਹੇ ਵਿਸ਼ਵ ਵਪਾਰ ਸੰਗਠਨ (ਡਬਯੂਟੀਓ) ਨੂੰ ਕੋਰੋਨਾ ਵੈਕਸੀਨ ਨੂੰ ਟ੍ਰੇਡ ਰਿਲੇਟਡ ਆਸਪੈਕਟਸ ਆਫ ਇੰਟਲੈਕਚੁਅਲ ਪ੍ਰਾਪਰਟੀ (ਟਿ੍ਪਸ) ਯਾਨੀ ਕਾਰੋਬਾਰ ਸਬੰਧਤ ਬੋਧਿਕ ਜਾਇਦਾਦ ਅਧਿਕਾਰ ਤੋਂ ਬਾਹਰ ਰੱਖਣ ਦੀ ਗੁਜ਼ਾਰਿਸ਼ ਕੀਤੀ ਹੈNational3 days ago
-
ਚਾਰ ਕਿਲੋ ਅਫੀਮ ਤੇ 50 ਕਿਲੋ ਡੋਡਿਆਂ ਸਣੇ ਦੋ ਕਾਬੂਜਲੰਧਰ ਕਮਿਸ਼ਨਰੇਟ ਪੁਲਿਸ ਦੇ ਸੀਆਈਏ ਸਟਾਫ ਦੀ ਪੁਲਿਸ ਨੇ ਨਸ਼ਾ ਤਸਕਰੀ ਦੇ ਇਕ ਨੈੱਟਵਰਕ ਨੂੰ ਬ੍ਰੇਕ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਿਸ ਵਿਚ ਬੜੌਦਾ ਤੋਂ ਪਲਾਸਟਿਕ ਦਾ ਸਾਮਾਨ ਲੱਦ ਕੇ ਰਸਤੇ ਵਿਚ ਚਿਤੌੜਗੜ੍ਹ ਤੋਂ ਨਸ਼ਾ ਲੈ ਕੇ ਟਰੱਕ ਦੀ ਸਟਿੱਪਣੀ 'ਚ ਲੁਕੋ ਕੇ ਲਿਆ ਰਹੇ ਦੋ ਨੌਜਵਾਨਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਭਾਰੀ ਮਾਤਰਾ 'ਚ ਅਫੀਮ ਅਤੇ ਭੁੱਕੀ ਚੂਰਾ ਪੋਸਤ ਡੋਡੇ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਗੁਰਪ੍ਰਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੀਆਈਏ ਸਟਾਫ ਦੇ ਮੁਖੀ ਸਬ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ ਜਲੰਧਰ ਜੀਟੀ ਰੋਡ 'ਤੇ ਨਾਕੇਬੰਦੀ ਕੀਤੀ ਹੋਈ ਸੀ ਕਿ ਇਕ ਵੱਡਾ ਟਰੱਕ ਜਿਸ 'ਚ ਪਲਾਸਟਿਕ ਦਾPunjab3 days ago
-
ਪੰਜਾਬ ਕੈਬਨਿਟ ਨੇ ਇੰਜੀਨੀਅਰਿੰਗ ਕਾਲਜਾਂ ਨੂੰ ਯੂਨੀਵਰਸਿਟੀ ਦਾ ਦਰਜਾ ਦੇਣ ਦੀ ਮਨਜ਼ੂਰੀ ਦਿੱਤੀਪੰਜਾਬ ਕੈਬਨਿਟ ਨੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਤੇ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਨੂੰ ਸੂਬਾ ਪੱਧਰੀ ਯੂਨੀਵਰਸਿਟੀਆਂ 'ਚ ਅਪਗ੍ਰੇਡ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ।Punjab3 days ago
-
ਮਹਿਲਾ ਸਰਪੰਚ ਦੀ ਰਿਹਾਈ ਨੂੰ ਲੈ ਕੇ 2 ਘੰਟੇ ਘੇਰਿਆ ਸ਼ਾਹਕੋਟ ਦਾ ਥਾਣਾਪਿੰਡ ਈਨੋਵਾਲ ਦੀ ਮਹਿਲਾ ਐੱਸਸੀ ਸਰਪੰਚ ਦੀ ਗਿ੍ਫ਼ਤਾਰੀ ਦੇ ਵਿਰੋਧ 'ਚ ਪਿੰਡ ਈਨੋਵਾਲ ਦੇ ਨਿਵਾਸੀਆਂ, ਆਮ ਆਦਮੀ ਪਾਰਟੀ, ਬਹੁਜਨ ਸਮਾਜ ਪਾਰਟੀ, ਪੇਂਡੂ ਮਜ਼ਦੂਰ ਯੂਨੀਅਨ, ਕਮਿਊਨਿਸਟ ਪਾਰਟੀ ਸਮੇਤ ਹੋਰ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੇ ਬੱਸ ਸਟੈਂਡ 'ਚ ਇਕੱਠੇ ਹੋ ਕੇ ਪੰਜਾਬ ਸਰਕਾਰ, ਬੀਡੀਪੀਓ ਸ਼ਾਹਕੋਟ ਤੇ ਪੰਚਾਇਤ ਸਕੱਤਰ ਮੁਰਦਾਬਾਦ ਦੇ ਨਾਅਰੇ ਲਾਉਂਦਿਆਂ ਸ਼ਾਹਕੋਟ ਥਾਣੇ ਤੱਕ ਰੋਸ ਮਾਰਚ ਕੱਿਢਆ। ਉਪਰੰਤ ਦੋ ਘੰਟੇ ਤੱਕ ਥਾਣੇ ਅੱਗੇ ਬੈਠ ਕੇ ਸਰਪੰਚ ਗੁਰਬਿੰਦਰ ਕੌਰ, ਉਸਦੇ ਪਤੀ ਸੁਰਿੰਦਰ ਪਾਲ ਅਤੇPunjab3 days ago
-
ਸਰਪੰਚ ਤੇ ਉਸ ਦਾ ਸਾਥੀ ਕਿਲੋ ਅਫੀਮ ਸਮੇਤ ਕਾਬੂਨੇੜਲੇ ਪਿੰਡ ਸੂਰੋਂ ਦਾ ਕਾਂਗਰਸੀ ਸਰਪੰਚ ਅਤੇ ਉਸ ਦੇ ਸਾਥੀ ਨੂੰ ਪੁਲਿਸ ਨੇ ਇਕ ਕਿਲੋ ਅਫੀਮ ਸਮੇਤ ਗਿ੍ਫ਼ਤਾਰ ਕੀਤਾ ਹੈ। ਥਾਣਾ ਅਨਾਜ ਮੰਡੀ ਵਿਖੇ ਸਰਪੰਚ ਸਤਿੰਦਰ ਸਿੰਘ ਉਰਫ ਡਿੰਪਲ ਅਤੇ ਉਸ ਦਾ ਸਾਥੀ ਬਲਵਿੰਦਰ ਸਿੰਘ ਉਰਫ ਕਾਲਾ ਵਾਸੀ ਪਿੰਡ ਨੇਪਰਾ ਖ਼ਿਲਾਫ਼ ਐੱਨਡੀਪੀਸੀ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।Punjab3 days ago
-
ਜੀਪ ਚਾਲਕ ਨੂੰ ਅਚਾਨਕ ਦੌਰਾ ਪਿਆਸਥਾਨਕ ਬਾਲਮੀਕੀ ਚੌਕ ਨੇੜੇ ਇਕ ਪਿਕਅਪ ਜੀਪ ਚਾਲਕ ਨੂੰ ਅਚਾਨਕ ਦੌਰਾ ਪੈ ਜਾਣ ਕਾਰਨ ਜੀਪ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਜੀਪ ਬਿਜਲੀ ਦੇ ਖੰਭੇ 'ਚ ਵੱਜੀ ਅਤੇ ਬਿਜਲੀ ਦਾ ਖੰਭਾ ਟੁੱਟ ਕੇ ਜੀਪ 'ਤੇ ਡਿੱਗ ਗਿਆ, ਜਿਸ ਕਾਰਨ ਜੀਪ ਸਵਾਰ ਦੋ ਵਿਅਕਤੀ ਬਿਜਲੀ ਦਾ ਕਰੰਟ ਲੱਗਣ ਨਾਲ ਜ਼ਖ਼ਮੀ ਹੋ ਗਏPunjab3 days ago