two personalities
-
ਕੋਰੋਨਾ ਨਾਲ ਦੋ ਮੌਤਾਂ, 268 ਪਾਜ਼ੇਟਿਵਕੋਰੋਨਾ ਮਹਾਮਾਰੀ ਦੀ ਕਹਿਰ ਦਿਨੋ-ਦਿਨ ਵਧਦਾ ਜਾ ਰਿਹਾ ਹੈ, ਜਿਸ ਕਾਰਨ ਮਰਨ ਵਾਲਿਆਂ ਦੀ ਗ੍ਰਾਫ ਵੱਧ ਰਿਹਾ ਹੈ। ਐਤਵਾਰ ਆਈ 2253 ਸੈਂਪਲਾਂ ਦੀ ਰਿਪੋਰਟ 'ਚ 268 ਕੇਸ ਕੋਰੋਨਾ ਪਾਜ਼ੇਟਿਵ ਪਾਏ ਗਏ, ਜਿਨ੍ਹਾਂ ਵਿਚੋਂ 16 ਵੱਖ-ਵੱਖ ਜ਼ਿਲਿ੍ਹਆਂ ਨਾਲ ਸਬੰਧਤ ਹਨ ਤੇ ਦੋPunjab22 hours ago
-
ਪੁਲਿਸ ਨੇ ਦੋ ਵਿਅਕਤੀਆਂ ਨੂੰ ਚੋਰੀ ਕੀਤੇ ਮੋਟਰਸਾਈਕਲਾਂ ਸਮੇਤ ਕੀਤਾ ਗਿ੍ਫਤਾਰਐਸਐਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਵਲੋਂ ਨਸ਼ਾ ਤਸਕਰਾਂ ਅਤੇ ਚੋਰਾਂ ਖਿਲਾਫ਼ ਵਿੱਢੀ ਮੁਹਿੰਮ ਦੇ ਤਹਿਤ ਅੱਜ ਥਾਣਾ ਮੌੜ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਪ੍ਰਰਾਪਤ ਹੋਈ, ਜਦੋਂ ਪੁਲਿਸ ਨੇ ਦੋ ਨੌਜਵਾਨਾਂ ਨੂੰ ਚੋਰੀ ਕੀਤੇ ਮੋਟਰਸਾਈਕਲਾਂ ਸਮੇਤ ਗਿ੍ਫ਼ਤਾਰ ਕਰ ਲਿਆ।Punjab1 day ago
-
ਦੇਸ਼ਮੁਖ ਦੁਆਲੇ ਸੀਬੀਆਈ ਨੇ ਸ਼ਿਕੰਜਾ ਹੋਰ ਕੱਸਿਆ, ਦੋ ਨਿੱਜੀ ਸਹਾਇਕਾਂ ਨੂੰ ਕੀਤਾ ਤਲਬਪੁਲਿਸ ਅਧਿਕਾਰੀਆਂ ਜ਼ਰੀਏ ਹਰ ਮਹੀਨੇ 100 ਕਰੋੜ ਰੁਪਏ ਦੀ ਵਸੂਲੀ ਕਰਵਾਉਣ ਦੇ ਦੋਸ਼ਾਂ ਦੇ ਮਾਮਲੇ 'ਚ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਰਹੇ ਅਨਿਲ ਦੇਸ਼ਮੁਖ ਦੇ ਦੁਆਲੇ ਸੀਬੀਆਈ ਨੇ ਸ਼ਿਕੰਜਾ ਹੋਰ ਕੱਸ ਦਿੱਤਾ ਹੈ। ਐਤਵਾਰ ਨੂੰ ਜਾਂਚ ਏਜੰਸੀ ਨੇ ਦੇਸ਼ਮੁਖ ਦੇ ਦੋ ਨਿੱਜੀ ਸਹਾਇਕਾਂ ਨੂੰ ਤਲਬ ਕਰ ਕੇ ਉਨ੍ਹਾਂ ਤੋਂ ਕਈ ਘੰਟੇ ਪੁੱਛਗਿੱਛ ਕੀਤੀ।National7 days ago
-
ਪੁਲਿਸ ਨੇ 1 ਕਿਲੋ 300 ਗ੍ਰਾਮ ਅਫੀਮ ਤੇ ਡਰੱਗ ਮਨੀ ਸਮੇਤ ਸਮੇਤ ਦੋ ਵਿਅਕਤੀਆਂ ਨੂੰ ਕੀਤਾ ਕਾਬੂਥਾਣਾ ਸੰਗਤ ਮੰਡੀ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ 1 ਕਿੱਲੋ 300 ਗ੍ਰਾਮ ਅਫੀਮ ਅਤੇ ਹਜ਼ਾਰਾਂ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸੰਗਤ ਮੰਡੀ ਦੀ ਪੁਲਸ ਨੇ ਬਠਿੰਡਾ ਡੱਬਵਾਲੀ ਰੋਡ ਤੇ ਨਾਕੇਬੰਦੀ ਦੌਰਾਨ ਪਿੰਡ ਜੱਸੀ ਬਾਗ ਵਾਲੀ ਦੇ ਬੱਸ ਅੱਡੇ ਨੇੜੇ ਡੱਬਵਾਲੀ ਵੱਲ ਤੋਂ ਆ ਰਹੀ ਇਕ ਫਾਰਚੂਨਰ ਗੱਡੀ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਗੱਡੀ ਵਿਚੋਂ ਇਕ ਕਿੱਲੋ ਤਿੱਨ ਸੌ ਗ੍ਰਾਮ ਅਫੀਮ ਅਤੇ ਪੰਜਾਹ ਪੰਜਾਬ ਦੀ ਡਰੱਗ ਮਨੀ ਬਰਾਮਦ ਹੋਈ।Punjab10 days ago
-
ਪਿਸਤੌਲ ਤੇ 2 ਜਿੰਦਾ ਕਾਰਤੂਸ ਬਰਾਮਦਮਾਨਸਾ ਪੁਲਿਸ ਨੇ ਸਮਾਜ ਵਿਰੋੋਧੀ ਅਤੇ ਮਾੜੇ ਅਨਸਰਾ ਖਿਲਾਫ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਥਾਣਾ ਭੀਖੀ ਦੀ ਪੁਲਿਸ ਪਾਰਟੀ ਵੱਲੋਂ ਗਗਨਦੀਪ ਸਿੰਘ ਵਾਸੀ ਅਤਲਾ ਖੁਰਦ ਅਤੇ ਕਮਲ ਜਿੰਦਲ ਵਾਸੀ ਭੀਖੀ ਨੂੰ ਕਾਬੂ ਕਰਕੇ ਉਨਾਂ ਤੋਂ 1 ਪਿਸਟਲ 32 ਬੋੋਰ ਲਾਇਸੰਸੀ ਸਮੇਤ 2 ਜਿੰਦਾਂ ਕਾਰਤੂਸ ਬਰਾਮਦ ਕੀਤੇ ਹਨ।Punjab17 days ago
-
ਕੋਰੋਨਾ ਮਹਾਮਾਰੀ ਕਰਨ ਦੋ ਦੀ ਹੋਈ ਮੌਤ,, 170 ਆਏ ਨਵੇਂ ਪਾਜ਼ੇਟਿਵਕੋਰੋਨਾ ਮਹਾਮਾਰੀ ਦੇ ਚੱਲਦਿਆਂ ਇਕ ਅੌਰਤ ਸਮੇਤ ਦੋ ਜਣਿਆਂ ਦੀ ਮੌਤ ਹੋ ਗਈ ਹੈ। ਇਕ ਅੌਰਤ ਸਮੇਤ ਦੋ ਦੀ ਕੋਰੋਨਾ ਕਾਰਨ ਮੌਤ ਹੋ ਗਈ, ਉਥੇ ਜ਼ਲਿ੍ਹੇ 'ਚ 170 'ਚ ਨਵੇਂ ਪਾਜ਼ੇਟਿਵ ਮਰੀਜ਼ਾਂ ਦੀ ਰਿਪੋਰਟ ਆਈ ਹੈ। ਪੇਂਡੂ ਅਬਾਦੀ ਦੀ ਤੁਲਨਾ 'ਚ ਸ਼ਹਿਰੀ ਇਲਾਕੇ 'ਚ 60 ਫ਼ੀਸਦੀ ਪਾਜ਼ੇਟਿਵ ਰਿਪੋਰਟ ਆ ਰਹੀ ਹੈ। ਇਸ ਦਾ ਮੁੱਖ ਕਾਰਨ ਲਾਪ੍ਰਵਾਹੀ ਮੰਨਿਆ ਜਾ ਰਿਹ ਹੈ।Punjab17 days ago
-
ਕੋਰੋਨਾ ਨਾਲ ਦੋ ਮੌਤਾਂ, 265 ਪਾਜ਼ੇਟਿਵ ਮਰੀਜ਼ ਮਿਲੇਕੋਰੋਨਾ ਮਹਾਮਾਰੀ ਰੁਕਣ ਦਾ ਨਾਂ ਨਹੀਂ ਲੈ ਰਹੀ। ਹੁਣ ਤਾਂ ਰੋਜ਼ਾਨਾ 250 ਤੋਂ ਵੱਧ ਕੋਰੋਨਾ ਪਾਜ਼ੇਟਿਵ ਕੇਸ ਆਉਣਾ ਆਮ ਗੱਲ ਹੋ ਗਈ ਹੈ। ਮੰਗਲਵਾਰ ਨੂੰ ਕੋਰੋਨਾ ਦੇ ਨਾਲ 265 ਕੇਸ ਸਾਹਮਣੇ ਆਏ। ਜਿਸ ਨਾਲ ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 2831 ਹੋ ਗਈ ਹੈ। ਇੰਨਾ ਹੀ ਨਹੀਂ ਕੋਰੋਨਾ ਮਹਾਮਾਰੀPunjab19 days ago
-
ਲਾਹਣ ਤੇ ਸ਼ਰਾਬ ਸਮੇਤ 2 ਕਾਬੂਸੁਰੇਂਦਰ ਲਾਂਬਾ ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਸਰਦੂਲਗੜ ਦੀ ਪੁਲਿਸ ਪਾਰਟੀ ਨੇ ਸ਼ਗਨਦੀਪ ਸਿੰਘ ਅਤੇ ਵਰਿੰਦਰ ਸਿੰਘ ਵਾਸੀਅਨ ਮੀਰਪੁਰ ਕਲਾਂ ਨੂੰ ਮੋੋਟਰਸਾਈਕਲ ਪਲਸਰ ਨੰ:ਪੀਬੀ.08ਸੀਜੇ-3429 ਸਮੇਤ ਕਾਬੂ ਕਰਕੇ ਉਹਨਾਂ ਪਾਸੋੋਂ 168 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਹਰਿਆਣਾ ਬਰਾਮਦ ਕੀਤੀ।Punjab23 days ago
-
ਪੁਲਿਸ ਨੇ ਦੋ ਵਿਅਕਤੀਆਂ ਨੂੰ 5 ਕਰੋੜ ਰੁਪਏ ਦੀ ਹੈਰੋਇਨ ਸਣੇ ਕੀਤਾ ਗ੍ਰਿਫ਼ਤਾਰPunjab news ਪਿੰਡ ਸਰਾਏਨਾਗਾ ਦੇ ਬੱਸ ਅੱਡਾ ਨੇੜੇ ਪੁਲਿਸ ਨੇ ਦੋ ਵਿਅਕਤੀਆਂ ਨੂੰ ਇਕ ਕਿਲੋ ਹੈਰੋਇਨ ਸਣੇ ਕੀਤਾ ਗ੍ਰਿਫ਼ਤਾਰ। ਕੌਮਾਂਤਰੀ ਬਜ਼ਾਰ ’ਚ ਹੈਰੋਇਨ ਦੀ ਕੀਮਤ 05 ਕਰੋੜ ਰੁਪਏ ਦੱਸੀ ਜਾ ਰਹੀ ਹੈ।Punjab1 month ago
-
ਬੇਗੋਵਾਲ ਦੀ ਇਕ ਨਿੱਜੀ ਬੈਂਕ ਦੇ 2 ਕਰਮਚਾਰੀ ਕੋਰੋਨਾ ਪਾਜ਼ੇਟਿਵਪੰਜਾਬ ਸਰਕਾਰ ਵੱਲੋਂ ਕੋਰੋਨਾ ਦੇ ਵੱਧ ਰਹੇ ਖਤਰੇ ਨੂੰ ਵੇਖਦਿਆਂ ਸਰਕਾਰ ਵੱਲੋਂ ਲਾਈਆਂ ਪਾਬੰਦੀਆਂ ਦਾ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ। ਇਸ ਦੌਰਾਨ ਕੋਰੋਨਾ ਮਹਾਮਾਰੀ ਦੇ ਕਾਰਨ ਲਗਾਤਾਰ ਮਾਮਲੇ ਵੱਧ ਰਹੇ ਹਨ। ਬਲਾਕ ਨਡਾਲਾ 'ਚ ਕੁਝ ਅਧਿਆਪਕਾਂ ਦੇ ਬਾਅਦ ਹੁਣ ਬੇਗੋਵਾਲ ਸਥਿਤ ਇਕ ਪ੍ਰਰਾਈਵੇਟ ਬੈਂਕ ਦੇ 2 ਕਰਮਚਾਰੀ ਕੋਰੋਨਾ ਪਾਜ਼ੇਟਿਵ ਹੋਣ ਜਾਣ ਦੀ ਸੂਚਨਾ ਮਿਲੀ ਹੈ। ਇਹ ਮਾਮਲੇ ਸਾਹਮਣੇ ਆਉਣ ਤੇ ਦੋPunjab1 month ago
-
ਫੋਰਚੂਨਰ ਨੇ ਦੋ ਦਰੜੇ, ਇਕ ਦੀ ਮੌਤਲਾਪਰਵਾਹੀ ਨਾਲ ਗੱਡੀ ਚਲਾਉਣ ਕਾਰਨ ਇਕ ਵਿਅਕਤੀ ਦੀ ਹੋਈ ਮੌਤ ਤੇ ਇਕ ਵਿਅਕਤੀ ਦੇ ਜ਼ਖ਼ਮੀ ਹੋਣ ਦੇ ਮਾਮਲੇ ਵਿੱਚ ਥਾਣਾ ਦਾਖਾ ਦੀ ਪੁਲਿਸ ਨੇ ਫੋਰਚੂਨਰ ਗੱਡੀ ਦੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।Punjab1 month ago
-
6 ਗ੍ਰਾਮ ਹੈਰੋਇਨ ਸਣੇ 2 ਮੋਟਰ ਸਾਈਕਲ ਸਵਾਰ ਕਾਬੂ, ਕੇਸ ਦਰਜਥਾਣਾ ਤਲਵੰਡੀ ਚੌਧਰੀਆਂ ਪੁਲਿਸ ਨੇ 6 ਗ੍ਰਾਮ ਹੈਰੋਇਨ ਸਣੇ ਮੋਟਰ ਸਾਈਕਲ ਸਵਾਰ 2 ਵਿਅਕਤੀਆਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਮਾਮਲੇ 'ਚ ਥਾਣਾ ਤਲਵੰਡੀ ਚੌਧਰੀਆਂ ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਸ ਸੰਬੰਧੀPunjab1 month ago
-
ਜੀਪ ਚਾਲਕ ਨੂੰ ਅਚਾਨਕ ਦੌਰਾ ਪਿਆਸਥਾਨਕ ਬਾਲਮੀਕੀ ਚੌਕ ਨੇੜੇ ਇਕ ਪਿਕਅਪ ਜੀਪ ਚਾਲਕ ਨੂੰ ਅਚਾਨਕ ਦੌਰਾ ਪੈ ਜਾਣ ਕਾਰਨ ਜੀਪ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਜੀਪ ਬਿਜਲੀ ਦੇ ਖੰਭੇ 'ਚ ਵੱਜੀ ਅਤੇ ਬਿਜਲੀ ਦਾ ਖੰਭਾ ਟੁੱਟ ਕੇ ਜੀਪ 'ਤੇ ਡਿੱਗ ਗਿਆ, ਜਿਸ ਕਾਰਨ ਜੀਪ ਸਵਾਰ ਦੋ ਵਿਅਕਤੀ ਬਿਜਲੀ ਦਾ ਕਰੰਟ ਲੱਗਣ ਨਾਲ ਜ਼ਖ਼ਮੀ ਹੋ ਗਏPunjab1 month ago
-
ਖੜ੍ਹੇ ਟਿੱਪਰ ਨਾਲ ਟਕਰਾਉਣ ਕਾਰਨ ਮੋਟਰਸਾਈਕਲ ਸਵਾਰ 2 ਵਿਅਕਤੀਆਂ ਦੀ ਮੌਤਹਾਈਵੇਅ ਪੈਟਰੋਲਿੰਗ ਗੱਡੀ ਮੁਲਾਜ਼ਮਾਂ ਵੱਲੋਂ ਗੰਭੀਰ ਹਾਲਤ ਵਿਚ ਦੂਸਰੇ ਜ਼ਖਮੀ ਮੋਟਰਸਾਈਕਲ ਸਵਾਰ ਗੋਪਾਲ ਨੂੰ ਕਾਲਾ ਬੱਕਰਾ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਦੀ ਗੰਭੀਰ ਹਾਲਤ ਹੋਣ ਕਾਰਨ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਗਿਆ।Punjab1 month ago
-
ਪੁਲਿਸ ਨੇ 6 ਕਿੱਲੋ ਅਫ਼ੀਮ ਤੇ ਸਮੈਕ ਸਮੇਤ ਦੋ ਵਿਅਕਤੀ ਕੀਤੇ ਗ੍ਰਿਫ਼ਤਾਰ, ਮਾਮਲਾ ਦਰਜPunjab news ਪੁਲਿਸ ਥਾਣਾ ਕਲਾਨੌਰ ਅਧੀਨ ਆਉਂਦੇ ਸੰਗਤਪੁਰ ਦੇ ਨਾਲੇ ਪੁਲਿਸ ਵੱਲੋਂ ਨਾਕਾਬੰਦੀ ਕਰਕੇ 6 ਕਿੱਲੋ 200 ਗ੍ਰਾਮ ਅਫ਼ੀਮ ਤੇ 40 ਗ੍ਰਾਮ ਸਮੈਕ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਪੁਲਿਸ ਥਾਣਾ ਕਲਾਨੌਰ 'ਚ ਮਾਮਲਾ ਦਰਜ ਕਰ ਲਿਆ ਹੈ।Punjab1 month ago
-
ਦੋ ਨਕਾਬਪੋਸ਼ ਨਕਦੀ ਸਣੇ ਮਹਿੰਗੇ ਮੋਬਾਇਲ ਚੋਰੀ ਕਰ ਕੇ ਫ਼ਰਾਰਮਹਿਰਾ, ਖਰੜ : ਖਰੜ ਦੀ ਹਦੂਦ ਅੰਦਰ ਪੈਂਦੇ ਦੇਸੂ ਮਾਜਰਾ ਕਾਲੋਨੀ 'ਚ ਡੇਅਰੀ 'ਚ ਕੰਮ ਕਰਦੇ 2 ਕਾਮਿਆਂ ਨੂੰ ਬੇਹੋਸ਼ ਕਰ ਨਕਾਬਪਮਹਿਰਾ, ਖਰੜ : ਖਰੜ ਦੀ ਹਦੂਦ ਅੰਦਰ ਪੈਂਦੇ ਦੇਸੂ ਮਾਜਰਾ ਕਾਲੋਨੀ 'ਚ ਡੇਅਰੀ 'ਚ ਕੰਮ ਕਰਦੇ 2 ਕਾਮਿਆਂ ਨੂੰ ਬੇਹੋਸ਼ ਕਰ ਨਕਾਬਪ ਮਹਿਰਾ, ਖਰੜ : ਖਰੜ ਦੀ ਹਦੂਦ ਅੰਦਰ ਪੈਂਦੇ ਦੇਸੂ ਮਾਜਰਾ ਕਾਲੋਨੀ 'ਚ ਡੇਅਰੀ 'ਚ ਕੰਮ ਕਰਦੇ 2 ਕਾਮਿਆਂ ਨੂੰ ਬੇਹੋਸ਼ ਕਰ ਨਕਾਬਪPunjab1 month ago
-
ਵਾਹਨ ਚੋਰੀ ਕਰਨ ਦੇ ਦੇਸ਼ ਹੇਠ ਦੋ ਕਾਬੂਥਾਣਾ ਰਾਮਾਂ ਦੀ ਪੁਲਿਸ ਨੇ ਵਾਹਨ ਚੋਰੀ ਕਰਨ ਦੇ ਦੋਸ਼ ਹੇਠ ਦੋ ਨੌਜਵਾਨਾਂ ਨੂੰ ਗਿ੍ਫਤਾਰ ਕਰਕੇ ਚੋਰੀ ਕੀਤਾ ਹੋਇਆ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ। ਇਸ ਸਬੰਧੀ ਏਐੱਸਆਈ ਰੇਸ਼ਮ ਵਧਾਵਾ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਵੀਰਾ ਸਿੰਘ ਤੇ ਹਰਪ੍ਰਰੀਤ ਸਿੰਘ ਵਾਸੀ ਪਿੰਡ ਗਿਆਨਾPunjab1 month ago
-
ਡੇਢ ਕਿੱਲੋ ਅਫ਼ੀਮ ਸਮੇਤ ਦੋ ਕਾਬੂਸਥਾਨਕ ਥਾਣੇ ਦੇ ਏਐੱਸਆਈ ਸੁਖਬੀਰ ਸਿੰਘ ਵੱਲੋਂ ਜੀਟੀ ਰੋਡ 'ਤੇ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ, ਤਾਂ ਪੁਲਿਸ ਨੂੰ ਸੂਚਨਾ ਮਿਲੀ ਕਿ ਖੰਨਾ ਵੱਲੋਂ ਇਕ ਸਵਿਫਟ ਕਾਰ ਆ ਰPunjab1 month ago
-
ਧੋਖਾਧੜੀ ਦੇ ਮਾਮਲੇ 'ਚ ਦੋ ਗਿ੍ਫ਼ਤਾਰPunjab1 month ago
-
ਨਾਜਾਇਜ਼ ਸ਼ਰਾਬ ਸਮੇਤ ਦੋ ਕਾਬੂਬਠਿੰਡਾ ਪਲਿਸ ਨੇ ਦੋ ਵਿਅਕਤੀਆਂ ਨੂੰ ਗਿਫ਼ਤਾਰ ਕਰਕੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਥਾਣਾ ਨੇਹੀਆਂਵਾਲਾ ਦੇ ਏਐੱਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਮਹਿਮਾ ਸਵਾਈ ਤੋਂ ਜਗਤਾਰ ਸਿੰਘ ਨੂੰ ਗਿ੍ਫ਼ਤਾਰ ਕਰ ਕੇPunjab1 month ago