ਆਰਥਕ ਤੰਗੀ ਆਈ ਤਾਂ ਦੋ ਮਹੀਨੇ ਦੀ ਬੇਟੀ ਨੂੰ 40000 ’ਚ ਵੇਚਣ ਨੂੰ ਤਿਆਰ ਹੋ ਗਿਆ ਲੁਧਿਆਣੇ ਦਾ ਜੋੜਾ, ਇੰਝ ਆਇਆ ਗ੍ਰਿਫ਼ਤ ’ਚ
ਦੋ ਮਹੀਨੇ ਦੀ ਬੇਟੀ ਨੂੰ ਚਾਲੀ ਹਜ਼ਾਰ ਰੁਪਏ ’ਚ ਵੇਚਣ ਆਏ ਜੋੜੇ ਨੂੰ ਮੋਗਾ ਦੇ ਸੀਆਈਏ ਸਟਾਫ਼ ਪੁਲਿਸ ਨੇ ਫੜ ਲਿਆ ਹੈ। ਇਸ ਦੌਰਾਨ ਬੱਚੀ ਨੂੰ ਖਰੀਦਣ ਆਏ ਵਿਅਕਤੀ ਅਤੇ ਬੱਚੀ ਦਾ ਸੌਦਾ ਕਰਾਉਣ ਵਾਲੀ ਔਰਤ ਫਰਾਰ ਹੋ ਗਏ। ਇਹ ਜੋੜਾ ਸ਼ਹਿਰ ਦੇ ਬਾਹਰੀ ਖੇਤਰ ਵਿਚ ਇਕ ਢਾਬੇ ਤੋਂ ਹਿਰਾਸਤ ਵਿਚ ਲਿਆ ਗਿਆ।
Punjab1 month ago