TV Actor Rashmirekha Ojha Dead : ਫੰਦੇ ਨਾਲ ਲਟਕਦੀ ਮਿਲੀ ਇਸ ਟੀਵੀ ਅਦਾਕਾਰਾ ਦੀ ਲਾਸ਼, ਪਿਤਾ ਨੇ ਲਿਵ-ਇਨ ਪਾਰਟਨਰ 'ਤੇ ਲਾਏ ਸਨਸਨੀਖੇਜ਼ ਦੋਸ਼
ਮਨੋਰੰਜਨ ਇੰਡਸਟਰੀ ਵਿੱਚ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਇਸ ਖਬਰ ਨੇ ਸਭ ਦੇ ਹੋਸ਼ ਉਡਾ ਦਿੱਤੇ ਹਨ। ਐਤਵਾਰ ਨੂੰ ਉੜੀਆ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਦੀ ਖੁਦਕੁਸ਼ੀ ਦੀ ਖਬਰ ਨੇ ਸਾਰਿਆਂ ਦੇ ਹੋਸ਼ ਉਡਾ ਦਿੱਤੇ ਹਨ
Entertainment 1 month ago