ਇਮਿਊਨਿਟੀ ਵਧਾਉਣ ਦੇ ਨਾਲ ਨਾਲ ਭਾਰ ਵੀ ਕਾਬੂ ਕਰਦੀ ਹੈ ਹਲਦੀ ਚਾਹ, ਜਾਣੋ ਫਾਇਦੇ
ਕੋਰੋਨਾ ਵਾਇਰਸ ਤੋਂ ਬਚਾਅ ਕਰਨਾ ਹੈ ਤਾਂ ਆਪਣੇ ਆਪ ਨੂੰ ਮਜਬੂਤ ਬਣਾਉਣਾ ਹੀ ਹੋਵੇਗਾ। ਆਪਣੀ ਇਮਿਊਨਿਟੀ ਨੂੰ ਬੂਸਟ ਕਰਨਾ ਹੀ ਹੋਵੇਗਾ। ਹਲਦੀ ਇਕ ਅਜਿਹਾ ਇਮਿਊਨਿਟੀ ਬੂਸਟਰ ਹਰਮਨਪਿਆਰਾ ਮਸਾਲਾ ਹੈ ਜੋ ਸਦੀਆਂ ਤੋਂ ਭਾਰਤੀ ਆਯੁਰਵੈਦ ਵਿਚ ਹੋਰ ਚੀਨੀ ਦਵਾਈਆਂ ਵਿਚ ਇਸਤੇਮਾਲ ਹੁੰਦਾ ਹੈ।
Lifestyle7 months ago