ਦੇਸ਼ ਵਿਚ ਸਭ ਤੋਂ ਜ਼ਿਆਦਾ ਟੀਬੀ ਮਰੀਜ਼ ਚੰਡੀਗੜ੍ਹ 'ਚ, ਹਰਿਆਣਾ ਤੇ ਪੰਜਾਬ ਸਮੇਤ ਹਿਮਾਚਲ 'ਚ ਵੀ ਵਧਿਆ ਖ਼ਤਰਾ
ਸਿਟੀ ਬਿਊਟੀਫੁੱਲ Chandigarh ਲਈ ਕਾਫ਼ੀ ਖ਼ਤਰਨਾਕ ਖੁਲਾਸਾ ਹੋਇਆ ਹੈ। ਸ਼ਹਿਰ 'ਚ TB ਮਰੀਜ਼ਾਂ ਦੀ ਵਧਦੀ ਗਿਣਤੀ ਨੇ ਵੱਡੀ ਚਿੰਤਾ ਪੈਦਾ ਕਰ ਦਿੱਤੀ ਹੈ। ਪੂਰੇ ਦੇਸ਼ ਵਿਚ TB ਦੇ ਸਭ ਤੋਂ ਵੱਧ ਮਰੀਜ਼ ਚੰਡੀਗਡ਼੍ਹ 'ਚ ਦਰਜ ਕੀਤੇ ਗਏ ਹਨ।
Punjab2 months ago