trump supporter
-
ਟਰੰਪ ਸਮਰਥਕਾਂ ਦੇ ਡਰ ਤੋਂ ਮੁਲਾਜ਼ਮਾਂ ਨੇ ਅਕਾਊਂਟ ਕੀਤੇ ਲਾਕਅਮਰੀਕਾ 'ਚ ਸੱਤਾ ਪਰਿਵਰਤਨ ਦੀ ਪ੍ਰਕਿਰਿਆ 'ਚ ਟਰੰਪ ਸਮਰਥਕਾਂ ਦੇ ਸੰਸਦ ਕੰਪਲੈਕਸ (ਕੈਪੀਟੋਲ ਹਿਲ) 'ਚ ਹਿੰਸਕ ਪ੍ਰਦਰਸ਼ਨ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ਦੇ ਮੁਲਾਜ਼ਮ ਵੀ ਖੌਫ਼ 'ਚ ਹਨ। ਟਰੰਪ ਦਾ ਅਕਸੈਨ ਫਰਾਂਸਿਸਕੋ (ਆਈਏਐੱਨਐੱਸ) : ਅਮਰੀਕਾ 'ਚ ਸੱਤਾ ਪਰਿਵਰਤਨ ਦੀ ਪ੍ਰਕਿਰਿਆ 'ਚ ਟਰੰਪ ਸਮਰਥਕਾਂ ਦੇ ਸੰਸਦ ਕੰਪਲੈਕਸ (ਕੈਪੀਟੋਲ ਹਿਲ) 'ਚ ਹਿੰਸਕ ਪ੍ਰਦਰਸ਼ਨ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ਦੇ ਮੁਲਾਜ਼ਮ ਵੀ ਖੌਫ਼ 'ਚ ਹਨ। ਟਰੰਪ ਦਾ ਅਕWorld1 month ago
-
ਜੋਅ ਬਾਇਡਨ ਦੀ ਜਿੱਤ ਦੀ ਹਮਾਇਤ ਕਰਨ ਵਾਲੇ ਸੰਸਦ ਮੈਂਬਰਾਂ ਨੂੰ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂਅਮਰੀਕਾ 'ਚ ਭਾਰਤੀ ਮੂਲ ਦੇ ਸੰਸਦ ਰੋ ਖੰਨਾ ਨੇ ਦੱਸਿਆ ਕਿ ਜੋ ਬਾਈਡਨ ਦੀ ਜਿੱਤ ਨੂੰ ਪ੍ਰਮਾਣਿਤ ਕਰਨ ਦੇ ਪ੍ਰਸਤਾਵ ਦਾ ਸਮਰਥਨ ਕਰਨ ਵਾਲੇ ਸੰਸਦ ਮੈਂਬਰਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲ ਰਹੀ ਹੈ।World1 month ago
-
ਅਮਰੀਕੀ ਸੰਸਦ ਕੈਪੀਟਲ ਹਿੱਲ ਦੇ ਬਾਹਰ ਤਿਰੰਗਾ ਲਹਿਰਾਉਣ ਵਾਲੇ ਸ਼ਖ਼ਸ ਖ਼ਿਲਾਫ਼ ਦਿੱਲੀ ਪੁਲਿਸ ’ਚ ਸ਼ਿਕਾਇਤਅਮਰੀਕੀ ਸੰਸਦ ਕੈਪੀਟਲ ਹਿੱਲ ਦੇ ਬਾਹਰ ਬੁੱਧਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕਾਂ ਦੁਆਰਾ ਕੀਤੀ ਗਈ ਹਿੰਸਾ ਦੌਰਾਨ ਭਾਰਤ ਦਾ ਝੰਡਾ ਤਿਰੰਗਾ ਲਹਿਰਾਉਣ ਵਾਲੇ ਵਿਅਕਤੀ ਖ਼ਿਲਾਫ਼ ਦਿੱਲੀ ਦੇ ਕਾਲਕਾਜੀ ਪੁਲਿਸ ਸਟੇਸ਼ਨ ’ਚ ਸ਼ਿਕਾਇਤ ਦਿੱਤੀ ਗਈ ਹੈ। ਇਸ ’ਚ ਕਿਹਾ ਗਿਆ ਹੈ ਕਿ ਸ਼ਖ਼ਸ ਨੇ ਝੰਡਾ ਲਹਿਰਾ ਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੰੁਚਾਈ ਹੈ।National1 month ago
-
ਕੈਪੀਟੋਲ ਹਿੰਸਾ ਦੀ ਭਾਰਤਵੰਸ਼ੀਆਂ ਨੇ ਕੀਤੀ ਨਿੰਦਾ, ਟਰੰਪ ਹਮਾਇਤੀਆਂ ਦੇ ਇਸ ਕਾਰੇ ਨੂੰ ਅਮਰੀਕੀ ਲੋਕਤੰਤਰ 'ਤੇ ਹਮਲਾ ਕਰਾਰ ਦਿੱਤਾਅਮਰੀਕਾ 'ਚ ਭਾਰਤਵੰਸ਼ੀਆਂ ਦੇ ਗਰੁੱਪਾਂ ਨੇ ਕੈਪੀਟੋਲ ਹਿੰਸਾ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਤੇ ਟਰੰਪ ਹਮਾਇਤੀਆਂ ਦੇ ਇਸ ਕਾਰੇ ਨੂੰ ਅਮਰੀਕੀ ਲੋਕਤੰਤਰ 'ਤੇ ਹਮਲਾ ਕਰਾਰ ਦਿੱਤਾ ਹੈ...World1 month ago
-
ਜਾਣੋ ਅਮਰੀਕਾ 'ਚ ਸਿਆਸੀ ਕਲੇਸ਼ ਦੀ ਸਭ ਤੋਂ ਵੱਡੀ ਵਜ੍ਹਾ, ਆਖ਼ਰ ਕਿਉਂ ਹਿੰਸਾ 'ਤੇ ਉਤਾਰੂ ਹੋ ਗਏ ਹਨ ਟਰੰਪ ਸਮਰਥਕਵਿਸ਼ਵ ਦੇ ਸਭ ਤੋਂ ਪੁਰਾਣੇ ਜਮਹੂਰੀ ਦੇਸ਼ ਅਮਰੀਕਾ 'ਚ ਸੱਤਾ ਨੂੰ ਲੈ ਕੇ ਹੋ ਰਹੇ ਸੰਘਰਸ਼ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਸੱਤਾ ਲਈ ਵਿਕਾਸਸ਼ੀਲ ਤੇ ਪੱਛੜੇ ਮੁਲਕਾਂ ਦੀ ਤਰ੍ਹਾਂ ਸਿਆਸੀ ਵਿਵਹਾਰ ਕਰਨ ਵਾਲੇ ਅਮਰੀਕਾ ਦੀ ਇਸ ਘਟਨਾ ਤੋਂ ਦੁਨੀਆ ਹੈਰਾਨ ਹੈ। ਦੁਨੀਆ ਦੇ ਜਮਹੂਰੀ ਦੇਸ਼ਾਂ ਲਈ ਇਹ ਭਿਆਨਕ ਤੇ ਨਿਸ਼ਚਤ ਰੂਪ 'ਚ ਦੁਖੀ ਕਰਨ ਵਾਲੀ ਘਟਨਾ ਹੈ।World1 month ago
-
ਅਮਰੀਕਾ ’ਚ ਜੱਗੋਂ ਤੇਰ੍ਹਵੀਂਹੁਣ ਤਾਂ ਅਮਰੀਕਾ ਨੂੰ ਇਹ ਸਮਝ ਆਉਣਾ ਚਾਹੀਦਾ ਹੈ ਕਿ ਉਸ ਨੂੰ ਆਪਣੀ ਚੋਣ ਪ੍ਰਣਾਲੀ ਨੂੰ ਦਰੁਸਤ ਕਰਨ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਉਸ ਨੂੰ ਸਮਾਜ ਨੂੰ ਪਾਟੋਧਾੜ ਕਰਨ ਵਾਲੀ ਸਿਆਸਤ ਤੋਂ ਤੌਬਾ ਕਰਨ ਦੀ ਵੀ ਲੋੜ ਹੈ।Editorial1 month ago
-
ਨਵ-ਨਿਯੁਕਤ ਰਾਸ਼ਟਰਪਤੀ ਜੋ ਬਾਇਡਨ ਦੀ ਹੋਈ ਜਿੱਤ, ਅਮਰੀਕੀ ਸੰਸਦ ਨੇ ਲਗਾਈ ਮੋਹਰਦੱਸਣਯੋਗ ਹੈ ਕਿ ਅਮਰੀਕੀ ਕਾਂਗਰਸ ਅਮਰੀਕਾ ਦੀ ਫੈਡਰਲ ਸਰਕਾਰ ਦਾ ਦੋ-ਪੱਖੀ ਸਦਨ ਹੈ, ਜਿਸ ’ਚ ਹਾਊਸ ਆਫ ਰਿਪ੍ਰੈਂਜ਼ਟੇਟਿਵਸ ਅਤੇ ਸੀਨੇਟ ਸ਼ਾਮਿਲ ਹਨ। ਯੂਐੱਸ ਕੈਪੀਟਲ ਹਿੱਲ ਬਿਲਡਿੰਗ ’ਚ ਹੰਗਾਮੇ ਤੇ ਹਿੰਸਾ ਕਾਰਨ ਸੰਸਦ ’ਚ ਭਾਰੀ ਇਲੈਕਟ੍ਰੋਲ ਦੀ ਪ੍ਰਕਿਰਿਆ ਪ੍ਰਭਾਵਿਤ ਹੋਈ ਸੀ।World1 month ago
-
Video ’ਚ ਦੇਖੋ ਅਮਰੀਕੀ ਇਤਿਹਾਸ ਦਾ ਕਾਲਾ ਦਿਨ, ਕਿਵੇਂ ਸੰਸਦ ’ਚ ਵੜੇ ਟਰੰਪ ਸਮਰਥਕਡੋਨਾਲਡ ਟਰੰਪ ਰਾਸ਼ਟਰਪਤੀ ਚੋਣਾਂ ’ਚ ਆਪਣੀ ਹਾਰ ਨਹੀਂ ਕਬੂਲ ਕਰ ਰਹੇ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਉਸ ਸਮੇਂ ਸਾਰੀਆਂ ਸੀਮਾਵਾਂ ਪਾਰ ਕਰ ਦਿੱਤੀਆਂ ਜਦੋਂ ਅਮਰੀਕੀ ਸੰਸਦ ’ਚ ਚੱਲ ਰਹੇ ਵਿਸ਼ੇਸ਼ ਸੈਸ਼ਨ ਦੌਰਾਨ ਡੋਨਾਲਡ ਟਰੰਪ ਸਮਰਥਕ ਸੰਸਦ ਭਵਨ ’ਚ ਆ ਗਏ ਅਤੇ ਭਾਰੀ ਹਿੰਸਾ ਕਰਨ ਲੱਗੇ।World1 month ago
-
ਟਰੰਪ ’ਤੇ ਭੜਕੇ ਓਬਾਮਾ, ਕਿਹਾ- ‘ਕੈਪੀਟਲ ਹਿਲ ਹਿੰਸਾ’ ਅਮਰੀਕਾ ਲਈ ਅਪਮਾਨ ਤੇ ਸ਼ਰਮ ਦੀ ਗੱਲਯੂਐੱਸ ਕੈਪੀਟਲ ’ਤੇ ਹਿੰਸਾ ਦੇ ਮੱਦੇਨਜ਼ਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕਟਹਿਰੇ ’ਚ ਖੜ੍ਹਾ ਕਰ ਦਿੱਤਾ ਗਿਆ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਟਰੰਪ ਦੀ ਨਿੰਦਾ ਕੀਤੀ ਤੇ ਕਿਹਾ ਕਿ ਇਹ ਅਮਰੀਕਾ ਲਈ ਅਪਮਾਨ ਤੇ ਸ਼ਰਮ ਦੀ ਗੱਲ ਹੈ।World1 month ago
-
ਚੋਣ ਨਤੀਜਿਆਂ ਖ਼ਿਲਾਫ਼ ਵਾਸ਼ਿੰਗਟਨ 'ਚ ਟਰੰਪ ਸਮਰਥਕਾਂ ਦੀ ਰੈਲੀ, 30 ਗ੍ਰਿਫ਼ਤਾਰਅਮਰੀਕਾ 'ਚ ਚੋਣ ਨਤੀਜਿਆਂ ਖ਼ਿਲਾਫ਼ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਕੋਸ਼ਿਸ਼ਾਂ ਦੇ ਸਮਰਥਨ 'ਚ ਹਜ਼ਾਰਾਂ ਲੋਕਾਂ ਨੇ ਵਾਸ਼ਿੰਗਟਨ 'ਚ ਰੈਲੀਆਂ ਕੀਤੀਆਂ।World2 months ago
-
ਟਰੰਪ ਸਮੱਰਥਕ ਤੇ ਵਿਰੋਧੀ ਪ੍ਰਦਰਸ਼ਨਕਾਰੀ ਭਿੜੇ, ਭੀੜ ਖਦੇੜਨ ਲਈ ਮਿਰਚ ਸਪਰੇ ਦੀ ਕੀਤੀ ਵਰਤੋਂਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਚੋਣ ਵਿਚ ਗੜਬੜੀ ਦੇ ਦਾਅਵਿਆਂ ਦੇ ਸਮਰਥਨ ਵਿਚ ਸ਼ਨਿਚਰਵਾਰ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਵਾਸ਼ਿੰਗਟਨ ਦੀਆਂ ਸੜਕਾਂ 'ਤੇ ਉਤਰ ਆਏ।World3 months ago
-
ਟਿਕਟਾਕ ਦੇ ਅਮਰੀਕੀ ਕਾਰੋਬਾਰ ਨੂੰ ਮਿਲਿਆ ਟਰੰਪ ਦਾ ਸਾਥ, ਸਬਹੈੱਡ-ਓਰੇਕਲ ਤੇ ਵਾਲਮਾਰਟ ਵਿਚਕਾਰ ਸੰਭਾਵਿਤ ਕਰਾਰ ਨੂੰ ਦਿੱਤੀ ਮਨਜ਼ੂਰੀਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਿਕਟਾਕ ਦੇ ਅਮਰੀਕੀ ਕਾਰੋਬਾਰ ਨੂੰ ਲੈ ਕੇ ਓਰੇਕਲ ਅਤੇ ਵਾਲਮਾਰਟ ਵਿਚਕਾਰ ਹੋਣ ਵਾਲੇ ਪ੍ਰਸਤਾਵਿਤ ਸੌਦੇ ਨੂੰ ਸਿਧਾਂਤਕ ਮਨਜ਼ੂਰੀ ਪ੍ਰਦਾਨ ਕਰ ਦਿੱਤੀ ਹੈ।World5 months ago
-
ਅਮਰੀਕਾ 'ਚ ਟਰੰਪ ਸਮਰਥਕ ਅਤੇ ਵਿਰੋਧੀ ਭਿੜੇ, ਇਕ ਦੀ ਮੌਤਅਮਰੀਕਾ ਦੇ ਓਰੇਗਨ ਸੂਬੇ ਦੇ ਸਭ ਤੋਂ ਵੱਡੇ ਸ਼ਹਿਰ ਪੋਰਟਲੈਂਡ ਵਿਚ ਸ਼ਨਿਚਰਵਾਰ ਰਾਤ ਨਸਲਭੇਦ ਵਿਰੋਧੀ ਪ੍ਰਦਰਸ਼ਨਕਾਰੀ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕ ਆਪਸ ਵਿਚ ਭਿੜ ਗਏ।World6 months ago
-
ਚੀਨ ਨੂੰ ਲੈ ਕੇ ਟਰੰਪ ਦਾ ਬਦਲਿਆ ਸੁਰ - ਭਾਰਤ-ਚੀਨ ਦੇ ਅਮਨ ਲਈ ਹਰ ਸੰਭਵ ਮਦਦ ਕਰਾਂਗੇਚੀਨ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 'ਚ ਬਦਲਾਅ ਆਇਆ ਹੈ। ਟਰੰਪ ਨੇ ਕਿਹਾ ਕਿ ਭਾਰਤ-ਚੀਨ ਦੇ ਲੋਕਾਂ ਦੀ ਭਲਾਈ ਤੇ ਸ਼ਾਂਤੀ ਬਣਾਏ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਨਾ ਚਾਹੁੰਦੇ ਹਨ।World7 months ago
-
ਟਰੰਪ ਹਮਾਇਤੀ ਦੋ ਉਮੀਦਵਾਰ ਪ੍ਰਾਇਮਰੀ ਚੋਣ ਹਾਰੇਲੁਇਸਵਿਲੇ (ਏਪੀ) : ਅਮਰੀਕਾ ਦੀ ਸੱਤਾਧਾਰੀ ਰਿਪਬਲਿਕਨ ਪਾਰਟੀ 'ਚ ਸੰਸਦ ਲਈ ਪ੍ਰਰਾਇਮਰੀ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਇਸ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਹਮਾਇਤੀ ਦੋ ਉਮੀਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।World8 months ago
-
ਟਰੰਪ ਹਮਾਇਤੀਆਂ ਨੇ ਕਿਹਾ, ਸਹੀ ਰਾਹ 'ਤੇ ਹਨ ਭਾਰਤ-ਅਮਰੀਕਾ ਸਬੰਧਵਾਸ਼ਿੰਗਟਨ (ਏਜੰਸੀ) : ਟਰੰਪ ਦੇ ਭਾਰਤੀ-ਅਮਰੀਕੀ ਹਮਾਇਤੀਆਂ ਦਾ ਮੰਨਣਾ ਹੈ ਕਿ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ ਵਾਸ਼ਿੰਗਟਨ (ਏਜੰਸੀ) : ਟਰੰਪ ਦੇ ਭਾਰਤੀ-ਅਮਰੀਕੀ ਹਮਾਇਤੀਆਂ ਦਾ ਮੰਨਣਾ ਹੈ ਕਿ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈNews4 years ago