training
-
Corona Train Guideline: ਯਾਤਰਾ ਕਰਨ ਤੋਂ ਪਹਿਲਾਂ ਜਾਣੋ ਭਾਰਤੀ ਰੇਲਵੇ ਦੀਆਂ ਨਵੀਆਂ ਗਾਈਡਲਾਈਨਜ਼Corona Train Guideline ਦੇਸ਼ ਭਰ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਕਈ ਸੂਬਿਆਂ 'ਚ ਲਾਕਡਾਊਨ ਤਕ ਲੱਗ ਗਿਆ ਹੈ। ਇਧਰ ਭਾਰਤੀ ਰੇਲਵੇ ਨੇ ਵੀ ਨਵੇਂ ਕੋਵਿਡ-19 ਗਾਈਡਲਾਈਨ ਜਾਰੀ ਕੀਤੇ ਹਨ।National32 mins ago
-
Indian Railway : ਲਾਕਡਾਊਨ ਦੀ ਆਹਟ ਵਿਚਕਾਰ ਸੈਂਟਰਲ ਰੇਲਵੇ ਨੂੰ ਅਪੀਲ- ਪੈਨਿਕ ਨਾ ਹੋਵੋ, ਚੱਲਦੀਆਂ ਰਹਿਣਗੀਆਂ ਟਰੇਨਾਂਸੈਂਟਰਲ ਰੇਲਵੇ ਨੇ ਟਵੀਟ ਕਰ ਲੋਕਾਂ ਤੋਂ ਵਿਨਤੀ ਕੀਤੀ ਹੈ ਕਿ ਉਹ ਪੈਨਿਕ ਨਾ ਹੋਣ, ਸਟੇਸ਼ਨਾਂ 'ਤੇ ਭੀੜ ਨਾ ਲਾਉਣ ਤੇ ਸਿਰਫ਼ 90 ਮਿੰਟ ਪਹਿਲਾਂ ਹੀ ਸਟੇਸ਼ਨ 'ਤੇ ਪਹੁੰਚਣ। ਰੇਲਵੇ ਵੇਟਿੰਗ ਲਿਸਟ 'ਤੇ ਲਗਾਤਾਰ ਨਜ਼ਰ ਰੱਖੇ ਹੋਏ ਹਨ...National1 hour ago
-
ਆਰਚਰ ਟੇਰਨਿੰਗ ਸ਼ੁਰੂ ਕਰਨ ਦੀ ਤਿਆਰੀ 'ਚਸਟਾਰ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੂੰ ਇਸ ਹਫ਼ਤੇ ਟ੍ਰੇਨਿੰਗ ਸ਼ੁਰੂ ਕਰਨ ਲਈ ਹਰੀ ਝੰਡੀ ਮਿਲ ਗਈ ਹੈ ਪਰ ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਨੇ ਪ੍ਰਤੀਯੋਗੀ ਕ੍ਰਿਕਟ ਵਿਚ ਉਨ੍ਹਾਂ ਦੀ ਵਾਪਸੀ ਨੂੰ ਲੈ ਕੇ ਕੋਈ ਤਰੀਕ ਤੈਅ ਨਹੀਂ ਕੀਤੀ ਹੈ। ਆਰਚਰ ਦਾ ਟ੍ਰੇਨਿੰਗ ਸ਼ੁਰੂ ਕਰਨਾ ਆਈਪੀਐੱਲ ਦੀ ਟੀਮ ਰਾਜਸਥਾਨ ਰਾਇਲਜ਼ ਲਈ ਚੰਗੀ ਖ਼ਬਰ ਹੈ ਜਿਸ ਨੂੰ ਇਸ ਤੇਜ਼ ਗੇਂਦਬਾਜ਼ ਦੇ ਟੂਰਨਾਮੈਂਟ ਦੇ ਦੂਜੇ ਅੱਧ ਵਿਚ ਖੇਡਣ ਦੀ ਉਮੀਦ ਹੈ।Cricket19 hours ago
-
ਪੀਏਯੂ ਨੇ ਪੌਸ਼ਕ ਬਗੀਚੀ ਸਬੰਧੀ ਸਿਖਲਾਈ ਕੈਂਪ ਲਾਇਆਪੀਏਯੂ ਦੇ ਪਸਾਰ ਸਿੱਖਿਆ ਵਿਭਾਗ ਨੇ ਅਰਥ ਸਾਸ਼ਤਰ ਅਤੇ ਸਮਾਜ ਵਿਗਿਆਨ ਵਿਭਾਗ ਦੇ ਸਹਿਯੋਗ ਨਾਲ ਲੁਧਿਆਣਾ ਜ਼ਿਲ੍ਹੇ ਦੇ ਪੱਖੋਵਾਲ ਬਲਾਕ ਦੇ ਪਿੰਡ ਮਨਸੂਰਾ ਵਿਖੇ ਸਿਖਲਾਈ ਕੈਂਪ ਲਗਾਇਆ। ਇਹ ਸਿਖਲਾਈ ਕੈਂਪ ਪੌਸ਼ਕ ਬਗੀਚੀ ਰਾਹੀਂ ਪੇਂਡੂ ਲੋਕਾਂ ਨੂੰ ਆਮਦਨ ਵਧਾਉਣ ਦੇ ਨੁਕਤੇ ਦੱਸਣ ਲਈ ਲਾਇਆ ਗਿਆ।Punjab19 hours ago
-
Indian Railways : ਪ੍ਰਵਾਸੀ ਮਜ਼ਦੂਰਾਂ ਦੇ ਆਉਣ ਦਾ ਸਿਲਸਿਲਾ ਤੇਜ਼, ਟਰੇਨਾਂ ’ਚ ਮਿਲ ਰਹੇ ਸਭ ਤੋਂ ਜ਼ਿਆਦਾ ਇਨਫੈਕਟਿਡਮਹਾਰਾਸ਼ਟਰ ਤੋਂ ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼ ਤੇ ਹੋਰ ਰਾਜਾਂ ਤੋਂ ਟਰੇਨਾਂ ਦੇ ਆਉਣ ਦਾ ਸਿਲਸਿਲਾ ਜਾਰੀ ਹੈ। ਪੂਣੇ ਤੋਂ ਇਕ ਟਰੇਨ ਮੰਗਲਵਾਰ ਨੂੰ ਭਾਗਲਪੁਰ ਪਹੁੰਚੇਗੀ। ਪਿਛਲੇ ਪੰਜ ਦਿਨਾਂ ਵਿਚ ਦੂਜੇ ਰਾਜਾਂ ਤੋਂ ਆਈਆਂ ਟਰੇਨਾਂ, ਫਲਾਈਟਾਂ ਤੇ ਬੱਸਾਂ ਦੇ ਯਾਤਰੀਆਂ ਦੇ ਆਂਕੜਿਆਂ ਦੇ ਵਿਸ਼ਲੇਸ਼ਣ ਦੇ ਆਧਾਰ ’ਤੇ ਇਹ ਪਤਾ ਚੱਲ ਰਿਹਾ ਹੈ ਕਿ ਟਰੇਨ ਤੋਂ ਆਉਣ ਵਾਲੇ ਯਾਤਰੀਆਂ ਵਿਚ ਸਭ ਤੋਂ ਜ਼ਿਆਦਾ ਇਨਫੈਕਟਿਡ ਮਿਲ ਰਹੇ ਹਨ। ਇਸਦੀ ਵਜ੍ਹਾ ਇਹ ਹੈ ਕਿ ਦੂਜੇ ਰਾਜਾਂ ਤੋਂ ਰਵਾਨਾ ਹੋਣ ਵਾਲੀਆਂ ਟਰੇਨਾਂ ਵਿਚ ਚੜ੍ਹਨ ਵਾਲੇ ਯਾਤਰੀਆਂ ਦੀ ਜਾਂਚ ਨਹੀਂ ਹੁੰਦੀ ਹੈ।National21 hours ago
-
ਧਰਮ ਪ੍ਰਚਾਰ ਟਰੱਸਟ ਨੇ ਬੱਚਿਆਂ ਨੂੰ ਵੰਡੀਆਂ ਦਸਤਾਰਾਂਧਰਮ ਪ੍ਰਚਾਰ ਟਰਸੱਟ ਘਨੌਲੀ ਰੋਪੜ ਵੱਲੋਂ ਖਾਲਸੇ ਦੇ ਸਾਜਨਾ ਦਿਵਸ ਵਿਸਾਖੀ, ਅੰਤਰਰਾਸ਼ਟਰੀ ਦਸਤਾਰ ਦਿਵਸ ਅਤੇ ਕਿਸਾਨ ਅੰਦੋਲਨ ਨੂੰ ਸਮਰਪਿਤ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਧਰਮ ਪ੍ਰਚਾਰ ਟਰੱਸਟ ਦੇ ਪ੍ਰਧਾਨ ਪਰਦੀਪ ਸਿੰਘ ਅਤੇ ਦਸਤਾਰ ਸਿਖਲਾਈ ਕੈਂਪ ਦੇ ਇੰਚਾਰਜ ਗੁਰਵਿੰਦਰ ਸਿੰਘ ਕਾਕੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਸਤਾਰ ਸਿਖਲਾਈ ਕੈਂਪ ਹਰ ਸਾਲ ਧਰਮ ਪ੍ਰਚਾਰ ਟਰੱਸਟ ਘਨੌਲੀ ਵੱਲੋਂ ਵੱਖ ਵੱਖ ਨਗਰਾਂ ਵਿਚ ਲਗਾਏ ਜਾਂਦੇPunjab22 hours ago
-
Punjab Train Travel Alert: ਇਕ ਸਾਲ ਬਾਅਦ ਦਿੱਲੀ ਲਈ ਦੌੜੀਆਂ ਦੋ ਸ਼ਤਾਬਦੀ ਐਕਸਪ੍ਰੈੱਸ ਗੱਡੀਆਂ, ਜਲੰਧਰ ਤੋਂ 291 ਯਾਤਰੀਆਂ ਨੇ ਕੀਤਾ ਸਫਰਲਗਪਗ ਇਕ ਸਾਲ ਦੇ ਅੰਤਰਾਲ ਤੋਂ ਬਾਅਦ ਐਤਵਾਰ ਨੂੰ ਜਲੰਧਰ ਵਾਸੀਆਂ ਲਈ ਰਾਸ਼ਟਰੀ ਰਾਜਧਾਨੀ ਦਿੱਲੀ ਤਕ ਪਹੁੰਚਣ ਲਈ ਦੋ ਸ਼ਤਾਬਦੀ ਐਕਸਪ੍ਰੈੱਸ ਚਲਾਈਆਂ ਗਈਆਂ। ਐਤਵਾਰ ਸਵੇਰੇ ਜਲੰਧਰ ਤੋਂ ਦਿੱਲੀ ਲਈ ਰਵਾਨਾ ਹੋਈ 02014 ਸ਼ਤਾਬਦੀ ਐਕਸਪ੍ਰੈੱਸ ’ਚ 172 ਯਾਤਰੀ ਦਿੱਲੀ ਲਈ ਸਵਾਰ ਹੋਏ। ਫਿਲਹਾਲ ਦੋਵੇਂ ਹੀ ਟਰੇਨਾਂ ਨੂੰ ਕੋਵਿਡ-19 ਸਪੈਸ਼ਲ ਸ਼ਤਾਬਦੀ ਟਰੇਨ ਦਾ ਨਾਂ ਦਿੱਤਾ ਗਿਆ ਹੈ।Punjab2 days ago
-
Punjab Train Travel: ਇਕ ਸਾਲ ਬਾਅਦ 196 ਯਾਤਰੀਆਂ ਨੂੰ ਲੈ ਕੇ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਰਵਾਨਾ ਹੋਈ ਸ਼ਤਾਬਦੀ ਐਕਸਪ੍ਰੈੱਸਕੋਰੋਨਾ ਮਹਾਮਾਰੀ ਫੈਲਣ ਤੋਂ ਬਾਅਧ ਲੱਗੇ ਲਾਕਡਾਊਨ ਕਾਰਨ ਬੰਦ ਪਈਆਂ ਨਵੀਂ ਦਿੱਲੀ - ਅੰਮਿ੍ਰਤਸਰ ਸ਼ਤਾਬਦੀ ਐਕਸਪ੍ਰੈੱਸ (02014) ਐਤਵਾਰ ਨੂੰ ਸਵੇਰੇ 4:50 ਵਜੇ ਨਿਰਧਾਰਿਤ ਸਮੇਂ ’ਤੇ ਰਵਾਨਾ ਹੋਈ।Punjab3 days ago
-
Indian Railways: ਕੀ ਕੋਰੋਨਾ ਦੀ ਦੂਜੀ ਲਹਿਰ ਵਿਚਕਾਰ ਟਰੇਨ ਸੇਵਾਵਾਂ 'ਤੇ ਲੱਗੀ ਰੋਕ? ਜਾਣੋ-ਰੇਲਵੇ ਨੇ ਕੀ ਕਿਹਾਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਖ਼ਤਰਨਾਕ ਰੂਪ ਲੈਂਦੀ ਜਾ ਰਹੀ ਹੈ। ਇਸ ਵਿਚਕਾਰ ਰੇਲਵੇ ਬੋਰਡ ਦੇ ਚੇਅਰਮੈਨ ਸੁਨੀਤ ਸ਼ਰਮਾ ਨੇ ਰੇਲ ਸੇਵਾਵਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਰੇਲਵੇ ਬੋਰਡ ਨੇ ਸਾਫ਼ ਕੀਤਾ ਹੈ ਕਿ ਟਰੇਨਾਂ ਨੂੰ ਰੋਕਣ ਜਾਂ ਉਸ 'ਤੇ ਪਾਬੰਦੀ ਲਾਉਣ ਦੀ ਅਜੇ ਕੋਈ ਯੋਜਨਾ ਨਹੀਂ ਹੈ।National3 days ago
-
ਰੇਲਵੇ ਯਾਤਰੀ ਕਿਰਪਾ ਧਿਆਨ ਦੇਣ, ਸ਼੍ਰੀ ਮਾਤਾ ਵੈਸ਼ਨੋ ਦੇਵੀ ਲਈ 10 ਅਪ੍ਰੈਲ ਤੋਂ ਚੱਲਣਗੀਆਂ ਹੋਰ 7 ਜੋੜੀ ਟਰੇਨਾਂਭਾਰਤੀ ਰੇਲਵੇ ਨੇ ਜੰਮੂ ਜਾਣ ਵਾਲੀਆਂ ਟਰੇਨਾਂ ਦੀ ਗਿਣਤੀ ਨੂੰ ਵਧਾਇਆ ਹੈ ਤਾਂ ਜੋ ਮਾਤਾ ਵੈਸ਼ਨੋ ਦੇਵੀ, ਕੱਟੜਾ ਜਾਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ। ਰੇਲਵੇ ਵੱਲੋਂ 10 ਅਪ੍ਰੈਲ ਤੋਂ ਸੱਤ ਜੋੜੀ ਟਰੇਨਾਂ ਚਲਾਈਆਂ ਜਾਣਗੀਆਂ। ਨਵੀਂ ਚਲਾਈ ਜਾਣ ਵਾਲੀਆਂ ਟਰੇਨਾਂ ’ਚ ਇਨ੍ਹਾਂ ਟਰੇਨਾਂ ਨੂੰ ਚਲਾਇਆ ਜਾਵੇਗਾ।Punjab5 days ago
-
ਬੈਂਗਲੁਰੂ ਐੱਫਸੀ 'ਚ ਤਿੰਨ ਕੋਵਿਡ ਮਾਮਲੇ, ਟੀਮ ਦੇ ਟ੍ਰੇਨਿੰਗ ਕੈਂਪ ਦੌਰਾਨ ਸਾਹਮਣੇ ਆਏ ਇਹ ਕੇਸਭਾਰਤੀ ਫੁੱਟਬਾਲ ਕਲੱਬ ਬੈਂਗਲੁਰੂ ਐੱਫਸੀ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਦੇ ਖਿਡਾਰੀਆਂ ਤੇ ਸਟਾਫ ਵਿਚਾਲੇ ਤਿੰਨ ਕੋਵਿਡ-19 ਪਾਜ਼ੇਟਿਵ ਮਾਮਲੇ ਮਿਲੇ ਹਨ। ਬੈਂਗਲੁਰੂ ਐੱਫਸੀ ਦੇ ਖਿਡਾਰੀ ਤੇ ਸਟਾਫ 14 ਅਪ੍ਰੈਲ ਨੂੰ ਏਐੱਫਸੀ ਕੁਆਲੀਫਾਇਰਜ਼ (ਸ਼ੁਰੂਆਤੀ ਗੇੜ ਦੋ) ਤੋਂ ਪਹਿਲਾਂ ਟ੍ਰੇਨਿੰਗ ਲਈ ਇੱਥੇ ਇਕੱਠੇ ਹੋਏ ਹਨ।Sports6 days ago
-
10 ਅਪ੍ਰਰੈਲ ਤੋਂ ਰੇਲਵੇ ਸ਼੍ਰੀ ਵੈਸ਼ਨੋ ਦੇਵੀ ਲਈ 7 ਜੋੜੀ ਗੱਡੀਆਂ ਚਲਾਏਗਾਉੱਤਰੀ ਰੇਲਵੇ ਵਲੋਂ ਸ਼੍ਰੀ ਵੈਸ਼ਨੋ ਦੇਵੀ ਦੇ ਯਾਤਰੀਆਂ ਦੀ ਸਹੂਲਤ ਲਈ ਆਉਂਦੀ 10 ਅਪ੍ਰਰੈਲ ਤੋਂ 7 ਜੋੜੀ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ। ਰੇਲਵੇ ਦੇ ਇਕ ਬੁਲਾਰੇ ਅਨੁਸਾਰ ਜਿਹੜੀਆਂ ਗੱਡੀਆਂ 10 ਅਪ੍ਰਰੈਲ ਤੋਂ ਚਲਾਈਆਂ ਜਾਣੀਆਂ ਹਨ ਉਨ੍ਹਾਂ 'ਚ 12208-07 ਜੰਮੂ ਤਵੀ ਕਾਠਗੋਦਾਮ, 12470-69 ਜੰਮੂਤਵੀ ਤੋਂ ਕਾਨਪੁਰ ਸੈਂਟਰਲ, 1242-91 ਜੰਮੂਤਵੀ ਤੋਂ ਬਰੋਨੀ, 14034-33 ਸ਼੍ਰੀ ਵੈਸ਼ਨੋ ਦੇਵੀ ਕਟੜਾ ਤੋਂ ਪੁਰਾਣੀ ਦਿੱਲੀ, 14504-03 ਸ਼੍ਰੀ ਵੈਸ਼ਨੋ ਦੇਵੀ ਕਟੜਾ ਤੋਂ ਕਾਲਕਾ,Punjab6 days ago
-
ਸੇਂਟ ਸੋਲਜਰ ਨਰਸਿੰਗ ਦੇ ਵਿਦਿਆਰਥੀਆਂ ਨੇ ਮਨਾਇਆ ਵਿਸ਼ਵ ਸਿਹਤ ਦਿਹਾੜਾਪੰਜਾਬੀ ਜਾਗਰਣ ਕੇਂਦਰ, ਜਲੰਧਰ : ਵਿਸ਼ਵ ਸਿਹਤ ਦਿਹਾੜਾ 'ਤੇ ਸਿਹਤ ਦੇ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਸੇਂਟ ਸੋਲਜਰ ਨਰਸਿੰਗ ਟ੍ਰੇਨਿੰਗ ਇੰਸਟੀਚਿਊਟ ਖਾਂਬਰਾ 'ਚ ਇਕ ਸੈਮੀਨਾਰ ਕਰਵਾਇਆ ਗਿਆ ਜਿਸ 'ਚ ਪਿ੍ਰੰਸੀਪਲ ਨੀਰਜ ਸੇਠੀ, ਅਧਿਆਪਕ ਭਾਰਤੀ, ਸੁਮਨ ਤੇ ਸੁਪ੍ਰਰੀਤ ਮੁੱਖ ਬੁਲਾਰੇ ਰਹੇ। ਅਧਿਆਪਿਕਾ ਭਾਰਤੀ ਨੇ ਸਾਰਿਆਂ ਨੂੰ ਵਿਸ਼ੇ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਨੀਰਜ ਸੇਠੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਵਿਸ਼ਵ ਸਿਹਤ ਦਿਹਾੜਾ ਮਨਾਉਣ ਦਾ ਮਕਸਦ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਵਿਸ਼ੇ ਸਬੰਧੀ ਜਾਣਕਾਰੀ ਦੇਣਾ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਨੂੰ ਸਿਹਤ ਪ੍ਰਤੀ ਜਾਣਕਾਰੀ ਦਿੱਤੀ ਜਾਵੇ ਤਾਂ ਬਹੁਤ ਸਾਰੀਆਂ ਬਿਮਾਰੀਆਂ ਨੂੰ ਜੜ੍ਹPunjab6 days ago
-
ਬੇਲਾ ਕਾਲਜ 'ਚ ਕਰਵਾਈ ਯੋਗਾ ਟ੍ਰੇਨਿੰਗਇੰਦਰਜੀਤ ਸਿੰਘ ਖੇੜੀ, ਬੇਲਾ : ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਵਿਦਿਆਰਥੀਆਂ ਲਈ ਇੰਦਰਜੀਤ ਸਿੰਘ ਖੇੜੀ, ਬੇਲਾ : ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਵਿਦਿਆਰਥੀਆਂ ਲਈPunjab7 days ago
-
ਅਧਿਆਪਕਾਂ ਦੀ ਦੋ ਰੋਜ਼ਾ ਸਿਖਲਾਈ ਵਰਕਸ਼ਾਪ ਲਾਈਫੋਟੋ-23— ਕੈਪਸਨ- ਭਗਤਾ ਭਾਈਕਾ ਵਿਖੇ ਲਾਈ ਗਈ ਦੋ ਰੋਜ਼ਾ ਵਰਕਸ਼ਾਪ ਉਪਰੰਤ ਅਧਿਆਪਕ। ਵੀਰਪਾਲ ਭਗਤਾ,, ਭਗਤਾ ਭਾਈਕਾ ਿPunjab7 days ago
-
ਘਰਾਂ ਨੂੰ ਮੁੜਨ ਲੱਗੇ ਪਰਵਾਸੀ, ਯੂਪੀ-ਬਿਹਾਰ ਦੀਆਂ ਰੇਲਾਂ ਮਈ ਤਕ ਰਿਜ਼ਰਵਦੂਜੇ ਸੂਬਿਆਂ ਤੋਂ ਆਏ ਪ੍ਰਵਾਸੀ ਹੁਣ ਆਪਣੇ ਘਰਾਂ ਵੱਲ ਮੁੜਨ ਲੱਗੇ ਹਨ। ਇਸ ਦਾ ਸਿੱਧਾ-ਸਿੱਧਾ ਅਸਰ ਰੇਲਾਂ ’ਤੇ ਪੈਣਾ ਸ਼ੁਰੂ ਹੋ ਗਿਆ ਹੈ ਜਿਸ ਕਾਰਨ ਗੋਰਖਪੁਰ, ਲਖਨਊ, ਸਹਿਰਸਾ, ਵੈਸਟ ਬੰਗਾਲ ਵੱਲ ਜਾਣ ਵਾਲੀਆਂ ਰੇਲਾਂ ਰਿਜ਼ਰਵ ਹੋ ਚੁੱਕੀਆਂ ਹਨ।Punjab7 days ago
-
Sad News : ਪ੍ਰਾਪਰਟੀ ਡੀਲਰ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀਮੰਗਲਵਾਰ ਤੜਕੇ ਜ਼ੀਰਕਪੁਰ ਦੇ ਢਕੌਲੀ ਫਾਟਕ ਨਜ਼ਦੀਕ ਵਿਅਕਤੀ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ, ਪੁਲਿਸ ਨੂੰ ਰੇਲਵੇ ਟਰੈਕ ਦੇ ਲਾਗੇ ਖੜ੍ਹੀ ਉਸ ਦੀ ਕਾਰ ਮਿਲੀ ਹੈ। ਜੀਆਰਪੀ ਥਾਣਾ ਦੀ ਸੂਚਨਾ ਮੁਤਾਬਕ ਮ੍ਰਿਤਕ ਦੀ ਪਛਾਣ ਦੀਪਕ ਮਹਿਗੀ ਵਾਸੀ ਵ੍ਰਿੰਦਾਵਨ ਗਾਰਡਨ ਪੀਰਮੁਛੈਲਾ ਵਜੋਂ ਕੀਤੀ ਗਈ ਹੈ।Punjab7 days ago
-
Indian Railways : ਅੱਜ ਤੋਂ ਜਨਰਲ ਟਿਕਟ 'ਤੇ ਕਰ ਸਕੋਗੇ ਸਫ਼ਰ, ਰੇਲਵੇ ਨੇ ਸ਼ੁਰੂ ਕੀਤੀਆਂ 71 ਨਵੀਆਂ ਟ੍ਰੇਨਾਂ, ਦੇਖੋ ਲਿਸਟਦੇਸ਼ ਵਿਚ ਬੇਸ਼ਕ Corona cases ਇਕ ਵਾਰ ਫਿਰ ਤੇਜ਼ੀ ਨਾਲ ਵਧ ਰਹੇ ਹੋਣ, ਪਰ Indian Railways ਨੇ ਸੇਵਾਵਾਂ ਬਹਾਲ ਕਰਨ ਦੀਆਂ ਆਪਣੀਆਂ ਤਿਆਰੀਆਂ ਨੂੰ ਰਫ਼ਤਾਰ ਦੇਣੀ ਸ਼ੁਰੂ ਕਰ ਦਿੱਤੀ ਹੈ। ਤਾਜ਼ਾ ਖ਼ਬਰ ਇਹ ਹੈ ਕਿ ਰੇਲਵੇ ਨੇ 5 ਅਪ੍ਰੈਲ ਤੋਂ 71 Unreserved Trains ਚਲਾਉਣ ਦਾ ਐਲਾਨ ਕੀਤਾ ਹੈ।National8 days ago
-
ਰੇਲ ਯਾਤਰੀਆਂ ਲਈ ਖੁਸ਼ਖਬਰੀ, ਸ਼ਾਮ ਸਮੇਂ ਪਠਾਨਕੋਟ ਨੂੰ ਰਵਾਨਾ ਹੋਣ ਵਾਲੀ ਪੈਸੇਂਜਰ ਗੱਡੀ 6 ਅਪ੍ਰੈਲ ਤੋਂ ਚੱਲੇਗੀਮੁਸਾਫਰਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਫਿਰੋਜ਼ਪੁਰ ਡਵੀਜ਼ਨ ਨੇ ਸ਼ਾਮ ਦੇ ਸਮੇਂ ਪਠਾਨਕੋਟ ਜਾਣ ਵਾਲੀ ਪੈਸੇਂਜਰ ਗੱਡੀ 54615 ਨੂੰ ਵੀ ਛੇ ਅਪ੍ਰੈਲ ਤੋਂ ਚਲਾਉਣ ਦਾ ਫੈਸਲਾ ਕੀਤਾ ਹੈ। ਸ਼ਾਮ 5.40 ਵਜੇ ਗੱਡੀ ਅੰਮ੍ਰਿਤਸਰ ਤੋਂ ਰਵਾਨਾ ਹੋਇਆ ਕਰੇਗੀ ਅਤੇ ਰਾਤ 10.50 ਵਜੇ ਪਠਾਨਕੋਟ ਪਹੁੰਚ ਜਾਇਆ ਕਰੇਗੀ।Punjab11 days ago
-
ਰੇਲ ਯਾਤਰੀਆਂ ਦੀ ਸਹੂਲਤ ਲਈ ਸ੍ਰੀਗੰਗਾਨਗਰ-ਨਾਂਦੇੜ ਟ੍ਰੇਨ ਦੀ ਸ਼ੁਰੂਆਤ 10 ਅਪ੍ਰੈਲ ਤੋਂਯਾਤਰੀਆਂ ਦੀ ਸਹੂਲਤ ਲਈ ਸ੍ਰੀ ਗੰਗਾਨਗਰ-ਨਾਂਦੇੜ ਹਫ਼ਤਾਵਾਰੀ ਵਾਇਆ ਅਬੋਹਰ, ਮਲੋਟ ਅਤੇ ਸ੍ਰੀ ਗੰਗਾਨਗਰ ਨਾਂਦੇੜ ਹਫ਼ਤਾਵਾਰੀ ਵਾਇਆ ਹਨੂਮਾਨਗੜ੍ਹ, ਸੰਗਰੀਆ ਦਾ ਸੰਚਾਲਨ ਅਗਾਮੀ 10 ਅਪ੍ਰੈਲ ਤੋਂ ਕੀਤਾ ਜਾ ਰਿਹਾ ਹੈ। ਜ਼ੈੱਡਆਰਯੂਸੀਸੀ ਮੈਂਬਰ ਭੀਮ ਸ਼ਰਮਾ ਨੇ ਦੱਸਿਆ ਕਿ ਇਸ ਟ੍ਰੇਨ ਦੇ ਸੰਚਾਲਨ ਲਈ ਸੰਸਦ ਮੈਂਬਰ ਨਿਹਾਲ ਚੰਦ ਦੇ ਯਤਨਾਂ ਨਾਲ ਰੇਲਵੇ ਬੋਰਡ ਨੇ 26 ਮਾਰਚ ਨੂੰ ਅਪਰੂਵਲ ਜਾਰੀ ਕਰ ਦਿੱਤੀ ਸੀ।Punjab11 days ago