trai
-
Airtel ਨਾਲ ਲਗਾਤਾਰ ਤੀਜੇ ਮਹੀਨੇ ਪਿਛੜੀ Jio, ਦੇਸ਼ ’ਚ ਤੇਜ਼ੀ ਨਾਲ ਮੋਬਾਈਲ ਨੰਬਰ ਪੋਰਟ ਕਰਾ ਰਹੇ ਹਨ ਲੋਕ, ਜਾਣੋ ਵਜ੍ਹਾAirtel ਨੇ ਨਵੇਂ ਯੂਜ਼ਰ ਜੋੜਨ ਦੇ ਮਾਮਲਿਆਂ ’ਚ ਲਗਾਤਾਰ ਤੀਜੇ ਮਹੀਨੇ ਅਕਤੂਬਰ ’ਚ Reliance Jio ਨੂੰ ਪਿੱਛੇ ਛੱਡ ਦਿੱਤਾ ਹੈ। Telecom Regulatory Authority of India (ਟੀਆਰਏਆਈ) ਦੇ ਅੰਕੜਿਆਂ ਮੁਤਾਬਕ ...Technology2 months ago
-
ਮੋਬਾਈਲ ਕਾਲਿੰਗ ਦੀ ਦੁਨੀਆ 'ਚ 15 ਜਨਵਰੀ ਨੂੰ ਹੋਣ ਜਾ ਰਿਹਾ ਵੱਡਾ ਬਦਲਾਅ, ਜਾਣੋ ਕਿਵੇਂ ਤੁਹਾਡੇ 'ਤੇ ਪਵੇਗਾ ਸਿੱਧਾ ਅਸਰਭਾਰਤ 'ਚ ਮੋਬਾਈਲ ਕਾਲਿੰਗ ਦੀ ਦੁਨੀਆ 'ਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਸਾਲ 2021 ਦੀ 15 ਜਨਵਰੀ ਤੋਂ ਲੈਂਡਲਾਈਨ ਨਾਲ ਮੋਬਾਈਲ ਤੇ ਕਾਲਿੰਗ ਤੋਂ ਪਹਿਲਾਂ ਹਰ ਇਕ ਯੂਜ਼ਰ ਨੂੰ ਜੀਰੋ (0) ਡਾਇਲ ਕਰਨਾ ਜ਼ਰੂਰੀ ਹੋ ਜਾਵੇਗਾ। ਇਸ ਮਾਮਲੇ 'ਚ ਕਮਿਊਨਿਕੇਸ਼ਨ ਮਿਸਟ੍ਰੀ ਵੱਲੋਂ ਇਕ ਨਵਾਂ ਆਦੇਸ਼ ਜਾਰੀ ਕੀਤਾ ਗਿਆ ਹੈ।Technology2 months ago
-
ਲੈਂਡਲਾਈਨ ਤੋਂ ਮੋਬਾਈਲ 'ਤੇ ਕਾਲ ਤੋਂ ਪਹਿਲਾਂ ਲਗਾਉਣੀ ਪਵੇਗੀ ਜ਼ੀਰੋ, ਨਵਾਂ ਨਿਯਮ 1 ਜਨਵਰੀ ਤੋਂ ਹੋਵੇਗਾ ਲਾਗੂਟੈਲੀਕਾਮ ਵਿਭਾਗ ਨੇ TRAI ਦੇ ਲੈਂਡਲਾਈਨ ਤੋਂ ਮੋਬਾਈਲ 'ਤੇ ਕਾਲ ਕਰਨ ਲਈ ਨੰਬਰ ਤੋਂ ਪਹਿਲਾਂ ਜ਼ੀਰੋ ਲਗਾਉਣ ਵਾਲੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਦੇਸ਼ ਭਰ ਦੇ ਯੂਜ਼ਰਜ਼ ਨੂੰ ਇਕ ਜਨਵਰੀ 2020 ਤੋਂ ਲੈਂਡਲਾਈਨ ਤੋਂ ਮੋਬਾਈਲ 'ਤੇ ਕਾਲ ਕਰਨ ਲਈ ਨੰਬਰ ਤੋਂ ਪਹਿਲਾਂ ਜ਼ੀਰੋ ਲਗਾਉਣੀ ਪਵੇਗੀ।Business3 months ago
-
ਪਿੰਡਾਂ 'ਚ ਜੂਨ 'ਚ ਰਿਹਾ Jio ਦਾ ਜਲਵਾ, ਹਾਸਲ ਕੀਤੀ ਟਾਪ ਪੋਜੀਸ਼ਨ, ਸਿਰਫ਼ ਇਕ ਮਹੀਨੇ 'ਚ Jio ਨੈੱਟਵਰਕ ਨਾਲ ਜੁੜੇ ਏਨੇ ਗਾਹਕReliance Jio ਨੇ ਗ੍ਰਾਮੀਣ ਭਾਰਤ 'ਚ ਜ਼ੋਰਦਾਰ ਵਾਧਾ ਹਾਸਲ ਕੀਤਾ ਹੈ।Technology5 months ago
-
ਗਾਹਕਾਂ ਨੂੰ ਮੋਬਾਈਲ ਟੈਰਿਫ ਦੀ ਸਾਫ਼-ਸਾਫ਼ ਜਾਣਕਾਰੀ ਦੇਣ ਕੰਪਨੀਆਂ, ਦੂਰਸੰਚਾਰ ਕੰਪਨੀਆਂ 'ਤੇ ਟਰਾਈ ਨੇ ਕੱਸੀ ਨਕੇਲਦੂਰਸੰਚਾਰ ਕੰਪਨੀਆਂ ਹੁਣ ਆਪਣੇ ਮੋਬਾਈਲ ਟੈਰਿਫ ਪਲਾਨ 'ਚ ਅਸਪੱਸ਼ਟ ਤੇ ਭਰਮਾਊ ਸ਼ਰਤਾਂ ਨਹੀਂ ਰੱਖ ਸਕਣਗੀਆਂ। ਦੂਰਸੰਚਾਰ ਰੈਗੂਲੇਟਰੀ ਟਰਾਈ ਨੇ ਸ਼ੁੱਕਰਵਾਰ ਨੂੰ ਟੈਲੀਕਾਮ ਕੰਪਨੀਆਂ ਵੱਲੋਂ ਟੈਰਿਫ ਪਲਾਨ ਦੇ ਪ੍ਰਕਾਸ਼ਨ ਤੇ ਇਸ਼ਤਿਹਾਰਾਂ ਲਈ ਨਵੇਂ ਨਿਯਮ ਜਾਰੀ ਕੀਤੇ ਹਨ।Business5 months ago
-
Indian Railways ਨੂੰ ਜਲਦ ਮਿਲੇਗਾ 5G Spectrum, ਇਨ੍ਹਾਂ ਸੇਵਾਵਾਂ 'ਚ ਮਿਲੇਗਾ ਲਾਭਇੰਡੀਅਨ ਰੇਲਵੇ ਨੂੰ ਜਲਦ ਹੀ 5G Spectrum ਦਾ ਨਿਰਧਾਰਤ ਕੀਤਾ ਸਕਦਾ ਹੈ। ਭਾਰਤੀ ਰੇਲਵੇ ਦੀ Safety and Security Services ਨੂੰ ਬਿਹਤਰ ਕਰਨ ਲਈ ਕੇਂਦਰ ਸਰਕਾਰ ਨੇ ਇਹ ਫ਼ੈਸਲਾ ਲੈਣ ਡਾ ਰਹੀ ਹੈ।Business6 months ago
-
TRAI ਨੇ ਲਾਂਚ ਕੀਤੀ ਨਵੀਂ ਐਪ, ਜਾਣੋ ਇਸਦੀ ਮਦਦ ਨਾਲ ਕਿਵੇਂ ਚੁਣੀਏ ਆਪਣੇ ਪਸੰਦੀਦਾ ਚੈਨਲਜ਼Telecom Regulatory Authority of India (TRAI) ਨੇ ਵੀਰਵਾਰ ਨੂੰ ਦੇਸ਼ ਭਰ ਦੇ DTH ਅਤੇ ਕੇਬਲ ਯੂਜ਼ਰਜ਼ ਨੂੰ ਸੁਵਿਧਾ ਦਿੰਦੇ ਹੋਏ ਆਪਣੀ ਇਕ ਨਵੀਂ ਐਪ ਪੇਸ਼ ਕੀਤੀ ਹੈ। ਇਸ ਐਪ ਦੀ ਮਦਦ ਨਾਲ ਯੂਜ਼ਰਜ਼ ਆਪਣੀ ਪਸੰਦ ਦੇ ਚੈਨਲ ਚੁਣ ਅਤੇ ਹਟਾ ਸਕਦੇ ਹਨ। ਟ੍ਰਾਈ ਨੇ ਇਹ ਐਪ ਲਾਂਚ ਕਰਦੇ ਹੋਏ ਕਿਹਾ ਕਿ ਨਵੇਂ ਨਿਯਮ ਲਾਗੂ ਕੀਤੇ ਜਾਣ ਤੋਂ ਬਾਅਦ ਇਹ ਦੇਖਿਆ ਜਾ ਰਿਹਾ ਸੀ ਕਿ ਗਾਹਕਾਂ ਨੂੰ ਸੇਵਾਵਾਂ ਦੇ ਪੌਰਟਲ 'ਤੇ ਆਪਣੀ ਪਸੰਦ ਦੇ ਚੈਨਲ ਚੁਣਨ ਅਤੇ ਹਟਾਉਣ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।Technology8 months ago
-
11-Digit Mobile Number : ਹੁਣ 11 ਅੰਕਾਂ ਦਾ ਹੋਵੇਗਾ ਤੁਹਾਡਾ ਮੋਬਾਈਲ ਨੰਬਰ, ਜਾਣੋ ਕੀ ਹੈ TRAI ਦੀ ਯੋਜਨਾ...ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਵੱਲੋਂ ਸ਼ੁੱਕਰਵਾਰ ਨੂੰ ਦਿੱਤੀਆਂ ਗਈਆਂ ਨਵੀਆਂ ਸਿਫ਼ਾਰਸ਼ਾਂ ਅਨੁਸਾਰ ਹੁਣ ਤੁਹਾਡਾ ਮੋਬਾਈਲ ਨੰਬਰ 10 ਦੀ ਬਜਾਏ 11 ਅੰਕਾਂ ਦਾ ਹੋ ਸਕਦਾ ਹੈ।Business9 months ago
-
Jio, Airtel ਤੇ Vodafone ਨੇ ਪ੍ਰੀਪੇਡ ਰਿਚਾਰਜ ਪੈਟਰਨ ਡਾਟਾ ਦੇਣ ਲਈ 20 ਅਪ੍ਰੈਲ ਤਕ ਦਾ ਮੰਗਿਆ ਸਮਾਂਟੈਵੀਕਾਮ ਆਪਰੇਟਰਸ Reliance Jio, Bharti Airtel ਤੇ Vodafone Idea ਨੇ ਲਾਕਡਾਊਨ ਵਿਚਕਾਰ ਪ੍ਰੀਪੇਡ ਦੇ ਰਿਚਾਰਜ ਪੈਟਰਨ 'ਤੇ ਡਾਟਾ ਜਮ੍ਹਾਂ ਕਰਨ ਲਈ ਟੈਲੀਕਾਮ ਰੈਗਿਊਲੇਟਰ TRAI ਤੇ 20 ਅਪ੍ਰੈਲ ਤਕ ਦਾ ਸਮਾਂ ਮੰਗਿਆ ਹੈ। ਦਰਅਸਲ, TRAI ਨੇ ਸਾਰੇ ਟੈਲੀਕਾਮ ਕੰਪਨੀਆਂ ਨੂੰ ਮੋਬਾਈਲ ਫੋਨ ਰਿਚਾਰਡ ਪੈਟਰਨ ਦੀ ਵਿਆਖਿਆ ਕਰਨ ਲਈ 24 ਘੰਟੇ ਦਾ ਸਮਾਂ ਦਿੱਤਾ ਸੀ। ਇਸ ਪੈਟਰਨ ਲਈ ਉਨ੍ਹਾਂ ਨੂੰ ਜ਼ਿਆਦਾ ਸਮਾਂ ਦੇਣ ਦੀ ਜ਼ਰੂਰਤ ਹੈ। ਨਾਲ ਹੀ ਕਿਹਾ ਹੈ ਕਿ ਇਸ ਕੰਮ ਲਈ 24 ਘੰਟੇ ਦਾ ਸਮਾਂ ਬੇਹੱਦ ਘੱਟ ਹੈ।National10 months ago
-
ਸੈੱਟ ਟਾਪ ਬਾਕਸ 'ਚ ਵੀ ਹੋ ਸਕੇਗੀ ਪੋਰਟਬਿਲਿਟੀਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟਰਾਈ) ਨੇ ਡੀਟੀਐੱਚ ਤੇ ਕੇਬਲ ਸਰਵਿਸ ਦੀ ਦੁਨੀਆ 'ਚ ਕ੍ਰਾਂਤੀਕਾਰੀ ਬਦਲਾਅ ਦੀ ਨੀਂਹ ਰੱਖ ਦਿੱਤੀ ਹੈ। ਰੈਗੂਲੇਟਰੀ ਨੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੂੰ ਸਿਫਾਰਸ਼ ਕੀਤੀ ਹੈ ਕਿ ਸਾਰੇ ਸੈੱਟ ਟਾਪ ਬਾਕਸ ਨੂੰ ਇੰਟਰ ਆਪਰੇਬਲ ਬਣਾਉਣਾ ਲਾਜ਼ਮੀ ਕੀਤਾ ਜਾਵੇ।National10 months ago
-
Vodafone Idea ਨੇ ਯੂਜ਼ਰਜ਼ ਨੂੰ ਦਿੱਤਾ ਤੋਹਫਾ, ਇਨ੍ਹਾਂ ਪ੍ਰੀਪੇਡ ਪਲਾਨ 'ਚ ਮਿਲੇਗਾ ਜ਼ਿਆਦਾ ਡਾਟਾਟੈਲੀਕਾਮ ਕੰਪਨੀ Vodafone-Idea ਜਿੱਥੇ ਇਕ ਪਾਸੇ ਟ੍ਰਾਈ ਨਾਲ ਡਾਟੇ ਦੀਆਂ ਦਰਾਂ ਵਧਾਉਣ ਦੀ ਸਿਫਾਰਿਸ਼ ਕਰ ਰਹੀ ਹੈ ਉੱਥੇ ਹੀ ਕੰਪਨੀ ਆਪਣੇ ਯੂਜ਼ਰਜ਼ ਨੂੰ ਤਿੰਨ ਪ੍ਰੀਪੇਡ ਪਲਾਨਜ਼ ਨਾਲ ਡਬਲ ਡਾਟਾ Benefits offer ਕਰ ਰਹੀ ਹੈ।Technology11 months ago
-
100 SMS ਹਰ ਰੋਜ਼ ਭੇਜਣ ਦੀ ਲਿਸਟ ਹੋਵੇਗੀ ਖ਼ਤਮ! TRAI ਨੇ ਦਿੱਤਾ ਇਹ ਪ੍ਰਸਤਾਵTRAI ਨੇ ਟੈਲੀਕਾਮ ਤੋਂ ਸਬੰਧਿਤ ਇਕ ਹੋਰ ਅਹਿਮ ਕਦਮ ਉਠਾਉਣ ਦਾ ਪ੍ਰਸਤਾਵ ਦਿੱਤਾ ਹੈ। TRAI ਨੇ ਪ੍ਰਸਤਾਵ ਰੱਖਿਆ ਹੈ ਕਿ ਇਕ ਸਿਮ 'ਤੇ 100 SMS ਹਰ ਰੋਜ਼ ਦੀ FUP ਲਿਮਿਟ ਖ਼ਤਮ ਹੋਣ ਤੋਂ ਬਾਅਦ ਜੋ 50 ਪੈਸੇ ਪ੍ਰਤੀ SMS ਦਾ ਚਾਰਜ ਲਗਦਾ ਹੈ ਉਸ ਨੂੰ ਖ਼ਤਮ ਕੀਤਾ ਜਾਵੇ।Technology1 year ago
-
DTH ਤੇ ਕੇਬਲ ਟੀਵੀ ਦੇ ਨਵੇਂ ਨਿਯਮ 1 ਮਾਰਚ ਤੋਂ ਨਹੀਂ ਹੋਣਗੇ ਲਾਗੂ, ਜਾਣੋ ਕਿਉਂਟੈਲੀਕਾਮ ਰੈਗਯੂਲੈਟਰੀ ਅਥਾਰਟੀ ਆਫ ਇੰਡੀਆ ਦਾ National Traiff Order 2.0 ਨੂੰ ਲਾਗੂ ਕਰਨ 'ਚ ਕੁਝ ਸਮਾਂ ਲੱਗ ਸਕਦਾ ਹੈ। ਦਰਅਸਲ, ਬੰਬੇ ਹਾਈ ਕੋਰਟ ਨੇ IBF ਬਨਾਮ TRAI ਦੀ ਸੁਣਵਾਈ ਨੂੰ 26 ਫਰਵਰੀ ਤਕ ਟਾਲ ਦਿੱਤੀ ਹੈ।Technology1 year ago
-
Tata Sky ਨੇ ਮਲਟੀ ਟੀਵੀ ਸਬਸਕ੍ਰਾਈਬਰਾਂ ਨੂੰ ਦਿੱਤਾ ਤੋਹਫਾ, 64 ਰੁਪਏ ਤੋਂ ਜ਼ਿਆਦਾ ਨਹੀਂ ਦੇਣਾ ਹੋਵੇਗਾ NCFਦੇਸ਼ ਦੀ ਲੀਡਿੰਗ ਡੀਟੀਐਚ ਸਰਵਿਸ ਪ੍ਰੋਵਾਈਡਰ ਟਾਟਾ ਸਕਾਈ ਨੇ ਮਲਟੀ ਟੀਵੀ ਸਰਬਕ੍ਰਾਈਬਰਾਂ ਨੂੰ ਤੋਹਫ਼ਾ ਦਿੱਤਾ ਹੈ।Business1 year ago
-
TRAI ਨੇ ਪੇਡ ਚੈਨਲਾਂ ਦੀਆਂ ਦਰਾਂ ਘਟਾਈਆਂ, ਹੁਣ ਟੀਵੀ ਦੇਖਣਾ ਹੋਇਆ ਹੋਰ ਵੀ ਸਸਤਾਟਰਾਈ ਨੇ ਕੇਬਲ ਟੀਵੀ ਅਤੇ ਡੀਟੀਐੱਚ ਯੂਜਰਾਂ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੱਤਾ ਹੈ। ਪੇਡ ਚੈਨਲਾਂ ਦੀ ਵੱਧੋ ਵੱਧ ਦਰ ਨੂੰ 19 ਰੁਪਏ ਤੋਂ ਘੱਟ ਕਰਕੇ ਰੁਪਏ 12 ਕਰ ਦਿੱਤਾ ਹੈ।Technology1 year ago
-
ਨਵੇਂ ਨਿਯਮਾਂ ਤੋਂ ਬਾਅਦ Star, Sony ਸਮੇਤ ਇਨ੍ਹਾਂ ਬ੍ਰਾਡਕਾਸਟਰਜ਼ ਨੇ ਚੈਨਲਾਂ ਦੀਆਂ ਕੀਮਤਾਂ 'ਚ ਕੀਤਾ ਬਦਲਾਅ, ਪੜ੍ਹੋ ਡਿਟੇਲTRAI ਵੱਲੋਂ ਹਾਲ ਹੀ 'ਚ ਕੇਬਲ ਤੇ DTH ਚੈਨਲਾਂ ਦੀਆਂ ਕੀਮਤਾਂ ਸਬੰਧੀ ਲਏ ਗਏ ਫ਼ੈਸਲੇ ਤੋਂ ਬਾਅਦ ਹੁਣ ਇਸ ਫ਼ੈਸਲੇ ਅਨੁਸਾਰ ਚੈਨਲ ਕੰਪਨੀਆਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਬ੍ਰਾਡਕਾਸਟਰ ਕੰਪਨੀਆਂ ਨੂੰ 15 ਜਨਵਰੀ ਤਕ ਆਪਣੀ ਵੈੱਬਸਾਈਟ 'ਤੇ ਚੈਨਲਾਂ ਸਬੰਧੀ ਨਵੀਂ ਜਾਣਕਾਰੀ ਦੇਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਟਰਾਈ ਦੇ ਇਸ ਹੁਕਮ ਤੋਂ ਬਾਅਦ ਇਸ ਮਾਮਲੇ 'ਚ Star India ਸਭ ਤੋਂ ਅੱਗੇ ਨਿਕਲ ਆਇਆ ਹੈ। ਸਟਾਰ ਨੇ ਆਪਣੀ ਵੈੱਬਸਾਈਟ 'ਤੇ ਰਿਵਾਈਜ਼ ਚੈਨਲ ਪ੍ਰਾਈਸ ਲਿਸਟ ਪਾਈ ਹੈ। ਆਉਣ ਵਾਲੇ ਦਿਨਾਂ 'ਚ ਸਟਾਰ ਇੰਡੀਆ ਹੋਰ ਵੀ ਬਦਲਾਅ ਕਰਨ ਵਾਲਾ ਹੈ।Technology1 year ago
-
TRAI ਦੇ ਨਵੇਂ ਨਿਯਮਾਂ ਤੋਂ ਬਾਅਦ ਜਾਣੋ ਕਿੰਨਾ ਸਸਤਾ ਹੋ ਸਕਦੈ ਤੁਹਾਡਾ DTH ਤੇ ਕੇਬਲ ਦਾ ਬਿੱਲਟੈਲੀਕਾਮ ਰੈਗੁਲੈਰਟੀ ਅਥਾਰਟੀ ਆਫ ਇੰਡੀਆ ਨੇ ਪਿਛਲੇ ਸਾਲ ਜੋ ਨਿਯਮ ਲਾਗੂ ਕੀਤੇ ਸਨ ਉਸ ਨਾਲ ਤੁਹਾਡੇ DTH ਤੇ Cable ਟੀਵੀ ਦਾ ਬਿੱਲ ਵੱਧ ਗਿਆ ਸੀ।Business1 year ago
-
TRAI ਨੇ ਦਿੱਤਾ ਵੱਡਾ ਤੋਹਫ਼ਾ, ਹੁਣ 130 ਰੁਪਏ 'ਚ ਦੇਖਣ ਨੂੰ ਮਿਲਣਗੇ 200 ਚੈਨਲਨਵੇਂ ਸਾਲ ਵਿਚ ਡੀਟੀਐਚ ਯੂਜਰਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਹੁਣ ਤੁਸੀਂ ਮਹਿਜ਼ 130 ਰੁਪਏ ਖ਼ਰਚ ਕਰਕੇ 200 ਚੈਨਲ ਦੇਖ ਸਕਣਗੇ।National1 year ago
-
ਮੋਬਾਈਲ ਖਪਤਕਾਰਾਂ ਨੂੰ ਇਕ ਹੋਰ ਝਟਕਾ, 31 ਦਸੰਬਰ 2020 ਤਕ ਦੇਣੇ ਹੋਣਗੇ ਦੂਜੇ ਨੈਟਵਰਕ 'ਤੇ ਕਾਲਿੰਗ ਲਈ 6 ਪੈਸੇ ਪ੍ਰਤੀ ਮਿੰਟਦੂਰਸੰਚਾਰ ਵਿਭਾਗ ਨੇ ਮੋਬਾਈਲ ਖਪਤਕਾਰਾਂ ਨੂੰ ਇਕ ਹੋਰ ਵੱਡਾ ਝਟਕਾ ਦਿੱਤਾ ਹੈ। ਟਰਾਈ ਨੇ ਕਿਹਾ ਕਿ ਦੂਜੇ ਨੈਟਵਰਕਾਂ 'ਤੇ ਕੀਤੀ ਜਾਣ ਵਾਲੀ ਕਾਲ 'ਤੇ 6 ਪੈਸੇ ਪ੍ਰਤੀ ਮਿੰਟ ਦਾ ਇੰਟਰਕਨੈਕਟ ਫੀਸ ਇਕ ਸਾਲ ਲਈ ਹੋਰ ਜਾਰੀ ਰਹੇਗੀ।Technology1 year ago
-
New Rules: ਅੱਜ ਤੋਂ ਲਾਗੂ ਹੋਣਗੇ ਗਾਹਕਾਂ ਨਾਲ ਜੁੜੇ ਇਹ ਨਿਯਮ, ਜਾਣੋ ਤੁਹਾਡੇ 'ਤੇ ਕੀ ਹੋਵੇਗਾ ਅਸਰਆਮ ਆਦਮੀ ਨਾਲ ਜੁੜੇ ਬੈਂਕਿੰਗ, ਆਵਾਜਾਹੀ ਤੇ ਟੈਲੀਕਾਮ ਦੇ ਗਾਹਕਾਂ ਨਾਲ ਜੁੜੇ ਨਿਯਮਾਂ 'ਚ ਬਦਲਾਅ ਹੋ ਗਿਆ ਹੈ। ਨਵੇਂ ਨਿਯਮ 16 ਦਸੰਬਰ, ਸੋਮਵਾਰ ਯਾਨੀ ਕਿ ਅੱਜ ਤੋਂ ਲਾਗੂ ਹੋ ਜਾਣਗੇ।Technology1 year ago