traffic
-
ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਨਸੜਕੀ ਆਵਾਜਾਈ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਵਾਹਨ ਚਾਲਕਾਂ ਦੇ ਐਤਵਾਰ ਨੂੰ ਸਥਾਨਕ ਟ੍ਰੈਿਫ਼ਕ ਪੁਲਿਸ ਸ੍ਰੀ ਕੀਰਤਪੁਰ ਸਾਹਿਬ ਵੱਲੋਂ ਪਤਾਲਪੁਰੀ ਸਾਹਿਬPunjab4 days ago
-
Traffic Jam In Delhi: ਸੁਪਰੀਮ ਕੋਰਟ ਦੀ ਵੱਡੀ ਟਿੱਪਣੀ, ਵਿਰੋਧ ਪ੍ਰਦਰਸ਼ਨ ਦੌਰਾਨ ਜਨਤਕ ਸੜਕਾਂ ਬਲਾਕ ਨਾ ਕੀਤੀਆਂ ਜਾਣਨੋਇਡਾ ਤੇ ਗਾਜਿਆਬਾਦ ਤੋਂ ਦਿੱਲੀ ਵਿਚਕਾਰ ਧਰਨਾ ਪ੍ਰਦਰਸ਼ਨ ਦੌਰਾਨ ਬੰਦ ਰਸਤਿਆਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਸੁਣਵਾਈ ਦੌਰਾਨ ਅਹਿਮ ਟਿੱਪਣੀ ਕੀਤੀ ਹੈ। ਦੇਸ਼ ਦੀ ਸੁਪਰੀਮ ਕੋਰਟ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨ ਦੌਰਾਨ ਜਨਤਕ ਸੜਕਾਂ ਨੂੰ ਬਲਾਕ ਨਹੀਂ ਕੀਤਾ ਜਾਣਾ ਚਾਹੀਦਾ।National6 days ago
-
Ludhiana Travel Alert : ਲੁਧਿਆਣਾ ਦਾ ਲਾਡੋਵਾਲ ਬਾਈਪਾਸ ਜਨਤਾ ਲਈ ਖੋਲ੍ਹਿਆ, ਸ਼ਹਿਰ ’ਚ ਘਟੇਗਾ ਟ੍ਰੈਫਿਕਫਿਰੋਜ਼ਪੁਰ ਰੋਡ ਨੂੰ ਨੈਸ਼ਨਲ ਹਾਈਵੇ 44 ਨਾਲ ਜੋੜਨ ਵਾਲਾ ਲਾਡੋਵਾਲ ਬਾਈਪਾਸ 98 ਫੀਸਦੀ ਤਿਆਰ ਹੋ ਗਿਆ। ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਨੇ ਸਿਧਵਾਂ ਕੈਨਾਲ ’ਤੇ ਬਣੇ ਪੁਲ ਦਾ ਨਿਰਮਾਣ ਪੂਰਾ ਕਰਕੇ ਹੁਣ ਇੱਥੇ ਬਾਈਪਾਸ ਵਾਹਨਾਂ ਦੀ ਅਵਾਜਾਈ ਲਈ ਖੋਲ੍ਹ ਦਿੱਤਾ ਹੈ।Punjab16 days ago
-
ਪੁਲਿਸ ਨੇ ਹਟਵਾਏ ਨਾਜਾਇਜ਼ ਕਬਜ਼ੇਸਥਾਨਕ ਸ਼ਹਿਰ ਦੀਆਂ ਮੁੱਖ ਤੇ ਿਲੰਕ ਸੜਕਾਂ ਤੇ ਦੁਕਾਨਦਾਰਾਂ, ਰੇਹੜੀਆਂ ਵਾਲਿਆਂ ਵੱਲੋਂ ਕੀਤੇ ਸਥਾਨਕ ਸ਼ਹਿਰ ਦੀਆਂ ਮੁੱਖ ਤੇ ਿਲੰਕ ਸੜਕਾਂ ਤੇ ਦੁਕਾਨਦਾਰਾਂ, ਰੇਹੜੀਆਂ ਵਾਲਿਆਂ ਵੱਲੋਂ ਕੀਤੇPunjab18 days ago
-
Traffic Rules: ਹੋਲੀ 'ਤੇ ਤੋੜਿਆ ਇਹ ਟ੍ਰੈਫਿਕ ਨਿਯਮ ਤਾਂ ਹੋਵੇਗੀ 2 ਸਾਲ ਦੀ ਜੇਲ੍ਹ, 15000 ਰੁਪਏ ਜੁਰਮਾਨਾ ਵੀਹੋਲੀ 'ਤੇ ਹਰ ਕੋਈ ਮਸਤੀ ਦੇ ਮੂਡ 'ਚ ਹੁੰਦਾ ਹੈ। ਇਸ ਖ਼ੁਮਾਰੀ 'ਚ ਕੁਝ ਲੋਕ ਟਰੈਫਿਕ ਨਿਯਮਾਂ ਦੀ ਅਣਦੇਖੀ ਸ਼ੁਰੂ ਕਰ ਦਿੰਦੇ ਹਨ। ਆਵਾਜਾਈ ਵਿਭਾਗ ਹਰ ਸਾਲ ਹੋਲੀ 'ਤੇ ਚਿਤਾਵਨੀ ਜਾਰੀ ਕਰਦਾ ਹੈ ਤੇ ਲੋਕਾਂ ਤੋਂ ਅਪੀਲ ਕੀਤੀ ਹੈ ਕਿ ਉਹ ਨਿਯਮਾਂ ਦੀ ਪਾਲਣਾ ਕਰਨ।National18 days ago
-
ਮਾਛੀਵਾੜਾ 'ਚ ਆਵਾਜਾਈ ਸਿਸਟਮ ਰਾਮ ਭਰੋਸੇ, ਟ੍ਰੈਫਿਕ ਦਫ਼ਤਰ ਬੰਦਮਾਛੀਵਾੜਾ ਦਾ ਟ੍ਰੈਿਫ਼ਕ ਸਿਸਟਮ ਪਿਛਲੇ ਕਰੀਬ ਇਕ ਮਹੀਨੇ ਤੋਂ ਬੁਰੀ ਤਰ੍ਹਾਂ ਉਲਿਝਆ ਹੋਇਆ ਹੈ, ਕਿਉਂਕਿ ਇੱਥੋਂ ਦੇ ਟ੍ਰੈਿਫ਼ਕ ਮੁਲਾਜ਼ਮਾਂ ਨੂੰ ਕਿਸੇ ਹੋਰ ਜਗ੍ਹਾ 'ਤੇ ਤਾਇਨਾਤ ਕੀਤਾ ਗਿਆ ਹੈ। ਇੱਥੇ ਦੱਸ ਦੇਈਏ ਕਿ ਅੱਜ-ਕੱਲ ਹੋਲੇ-ਮਹੱਲੇ ਲਈ ਸੰਗਤਾਂ ਸ੍ਰੀ ਆਨੰਦਪੁਰ ਸਾਹਿਬ ਨੂੰ ਆਪੋ-ਆਪਣੇ ਸਾਧਨਾਂ 'ਤੇ ਜਾ ਰਹੀਆਂ ਹਨ, ਜੋ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਤੇ ਗੁਰਦੁਆਰਾ ਸ਼੍ਰੀ ਗਨੀ ਖਾਂ ਨਵੀ ਖਾਂ ਵਿਖੇ ਵੀ ਨਤਮਸਤਕ ਹੋਣ ਆਉਂਦੀਆਂ ਹਨ। ਸੁਣ ਕੇ ਹੈਰਾਨੀ ਹੋਵੇਗੀ ਕਿ ਦਿੱਲੀ ਤੋਂ ਜੰਮੂ ਮਾਰਗ ਨੂੰ ਜੋੜਨ ਵਾਲੇ ਇਸ ਇਤਿਹਾਸਕ ਸ਼ਹਿਰ ਮਾਛੀਵਾੜਾ 'ਚ ਟ੍ਰੈਫਿਕ ਪੁਲਿਸ ਹੀ ਨਹੀਂ ਹੈ, ਜਿਸ ਕਾਰਨ ਆਵਾਜਾਈ ਦੀ ਸਮੱਸਿਆ ਬਹੁਤ ਬਣ ਚੁੱਕੀ ਹੈ। ਕਿੰਨੀ-ਕਿੰਨੀ ਦੇਰ ਲੰਬੀਆਂ ਲਾਈਨਾਂ ਗਨੀ ਖਾਂ ਨਬੀ ਖਾਂ ਗੇਟ, ਖਾਲਸਾ ਚੌਕ, ਦੁਸਹਿਰਾ ਮੈਦਾਨ ਤੇ ਚਰਨ ਕੰਵਲ ਚੌਕ 'ਚ ਲੱਗ ਜਾਂਦੀਆਂ ਹਨ ਤੇPunjab19 days ago
-
ਪੰਜਾਬ ’ਚ ਕਈ ਥਾਈਂ 11 ਵਜਦੇ ਹੀ ਰੁਕ ਗਏ ਵਾਹਨਾਂ ਦੇ ਪਹੀਏ, ਸੀਐੱਮ ਦੀ ਅਪੀਲ ’ਤੇ ਲੋਕਾਂ ਨੇ ਕੋਵਿਡ ਕਾਰਨ ਮਰੇ ਲੋਕਾਂ ਨੂੰ ਦਿੱਤੀ ਸ਼ਰਧਾਂਜਲੀਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਸੰਕ੍ਰਮਣ ਕਾਰਨ ਜਾਨ ਗਵਾਉਣ ਵਾਲੇ ਲੋਕਾਂ ਦੀ ਯਾਦ ਵਿਚ ਸ਼ਨੀਵਾਰ ਦੁਪਹਿਰ 11 ਤੋਂ 12 ਵਜੇ ਦੌਰਾਨ ਲੋਕਾਂ ਨੂੰ ਮੌਨ ਰੱਖਣ ਅਤੇ ਵਾਹਨ ਨਾ ਚਲਾਉਣ ਦੀ ਅਪੀਲ ਕੀਤੀ ਸੀ।Punjab19 days ago
-
ਜਾਗਰੂਕਤਾ ਦੀ ਘਾਟ ਕਾਰਨ ਇਕ ਘੰਟਾ ਟਰੈਿਫ਼ਕ ਬੰਦ ਰੱਖਣ ਦੇ ਆਦੇਸ਼ ਬੇਅਸਰਕੋਰੋਨਾ ਕਾਰਨ ਜਾਨ ਗਵਾਉਣ ਵਾਲੇ ਲੋਕਾਂ ਦੀ ਯਾਦ ਵਿਚ ਸ਼ਨੀਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਤਕ ਇਕ ਘੰਟਾ ਮੌਨ ਰੱਖਣ, ਵਹੀਕਲ ਨਾ ਚਲਾਉਣ ਅਤੇ ਜਿੱਥੇ ਵੀ ਹੈ ਰੁਕ ਜਾਣ ਤੋਂ ਇਲਾਵਾ ਘਰੋਂ ਬਾਹਰ ਨਾ ਨਿਕਲਣ ਤੇ ਸਰਕਾਰ ਵੱਲੋਂ ਦਿੱਤੇ ਗਏ ਆਦੇਸ਼ ਜ਼ਿਲ੍ਹੇ ਅੰਦਰ ਬੇਅਸਰ ਨਜ਼ਰ ਆਏ। ਜ਼ਿਆਦਾਤਰ ਲੋਕਾਂ ਨੂੰ ਸਰਕਾਰ ਵੱਲੋਂ ਜਾਰੀ ਕੀਤੇ ਗਏ ਇਨਾਂ੍ਹ ਆਦੇਸ਼ਾਂ ਦੀ ਕੋਈ ਜਾਣਕਾਰੀ ਨਹੀਂ ਸੀ ਜਿਸ ਕਾਰਨ ਟਰੈਫਿਕ ਆਮ ਦਿਨਾਂ ਲਈ ਦਿਨਾਂ ਵਾਂਗ ਚਲਦਾ ਰਿਹਾ।Punjab19 days ago
-
Amritsar Bharat Bandh : ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਭਾਰਤ ਬੰਦ ਕਾਰਨ ਰੇਲਵੇ ਆਵਾਜਾਈ ਠੱਪPunjab news ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਭਾਰਤ ਬੰਦ ਦੇ ਐਲਾਨ ਕਾਰਨ ਰੇਲ ਆਵਾਜਾਈ ਠੱਪ ਹੋ ਕੇ ਰਹਿ ਗਈ। ਕਿਸਾਨਾਂ ਦੇ ਵੱਲਾ ਫਾਟਕ, ਜੰਡਿਆਲਾ ਗੁਰੂ, ਰਈਆ ਰੇਲਵੇ ਫਾਟਕ ਆਦਿ ਸਥਾਨਾਂ 'ਤੇ ਬੈਠਣ ਕਾਰਨ ਅੰਮ੍ਰਿਤਸਰ ਤੋਂ ਚੱਲਣ ਵਾਲੀਆਂ ਰੇਲ ਗੱਡੀਆਂ ਸ਼ੁੱਕਰਵਾਰ ਨੂੰ ਰਵਾਨਾ ਨਹੀਂ ਹੋ ਸਕੀਆਂ।Punjab20 days ago
-
Bharat Band : ਬਠਿੰਡਾ ਦੇ ਭਾਈ ਘਨ੍ਹੱਈਆ ਚੌਕ ਵਿਚ ਕਿਸਾਨਾਂ ਨੇ ਲਾਇਆ ਜਾਮ, ਵਾਹਨਾਂ ਦੀਆਂ ਲੱਗੀਆਂ ਲੰਮੀਆਂ ਲਾਈਨਾਂਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨਾਂ ਨੇ ਬਠਿੰਡਾ ਸ਼ਹਿਰ ਦੇ ਭਾਈ ਘਨ੍ਹੱਈਆ ਚੌਕ ਵਿੱਚ ਜਾਮ ਲਗਾ ਦਿੱਤਾ ਹੈ। ਕਿਸਾਨਾਂ ਨੇ ਮਿੱਥੇ ਸਮੇਂ ਤੇ ਸਵੇਰੇ ਛੇ ਵਜੇ ਸੜਕ ਤੇ ਆਪਣੇ ਵਹੀਕਲਾਂ ਲਾ ਕੇ ਜਾਮ ਸ਼ੁਰੂ ਕਰ ਦਿੱਤਾ ਹੈ। ਜਾਮ ਕਾਰਨ ਬਠਿੰਡਾ ਸ੍ਰੀ ਅੰਮ੍ਰਿਤਸਰ ਕੌਮੀ ਸ਼ਾਹ ਮਾਰਗ ਤੇ ਟਰੱਕਾਂ ਅਤੇ ਹੋਰ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਬਹੁਤੇ ਲੋਕਾਂ ਨੂੰ ਉਮੀਦ ਸੀ ਕਿ ਜਾਮ ਕਰੀਬ ਨੌੰ ਦੱਸ ਵਜੇ ਤੋਂ ਸ਼ੁਰੂ ਹੋਵੇਗਾ ਪਰ ਕਿਸਾਨਾਂ ਨੇ ਮਿੱਥੇ ਸਮੇਂ ਅਨੁਸਾਰ ਛੇ ਵਜੇ ਹੀ ਭਾਈ ਘਨ੍ਹੱਈਆ ਚੌਕ ਵਿੱਚ ਨਾਕਾ ਲਗਾ ਦਿੱਤਾ।Punjab20 days ago
-
ਵੱਡੀ ਚਿਤਾਵਨੀ! ਜੇਕਰ ਗੱਡੀ 'ਚ ਇਹ ਕੰਮ ਕੀਤਾ ਤਾਂ 10,000 ਰੁਪਏ ਦਾ ਚਲਾਨ ਤੇ 1 ਸਾਲ ਦੀ ਜੇਲ੍ਹ ਹੋਵੇਗੀਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਲਈ ਬਹੁਤ ਸਾਰੀਆਂ ਖ਼ਬਰਾਂ ਹਨ। ਵਾਹਨ ਚਲਾਉਂਦੇ ਸਮੇਂ ਆਵਾਜਾਈ ਨਿਯਮਾਂ ਦੀ ਉਲੰਘਣਾ ਤੁਹਾਨੂੰ ਮਹਿੰਗੀ ਪੈ ਸਕਦੀ ਹੈ। ਤੁਹਾਨੂੰ 1 ਸਾਲ ਜੇਲ੍ਹ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਇਸ ਦੇ ਨਾਲ ਹੀ 10,000 ਰੁਪਏ ਦਾ ਭਾਰੀ ਜੁਰਮਾਨਾ ਭਰਨਾ ਪੈ ਸਕਦਾ ਹੈ।National24 days ago
-
ਡੇਢ ਮਹੀਨੇ ਤਕ ਦਿੱਲੀ-ਅੰਮ੍ਰਿਤਸਰ ਹਾਈਵੇ 'ਤੇ ਪ੍ਰਭਾਵਿਤ ਰਹੇਗੀ ਆਵਾਜਾਈਹਰਿਆਣਾ ਤੇ ਪੰਜਾਬ 'ਚ ਜੂਨ 2020 ਤੋਂ ਹੇਠਾਂ ਸਵਾਰੀ ਗੱਡੀ ਤੇ 35 ਫੁੱਟ ਉੱਚਾਈ 'ਤੇ ਮਾਲ ਗੱਡੀ ਦੌੜਦੀ ਨਜ਼ਰ ਆਵੇਗੀ। ਇਸ ਲਈ ਰੇਲ ਫਲਾਈਓਵਰ ਬਣਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਅੰਬਾਲਾ 'ਚ ਰੇਲ ਫਲਾਈਓਵਰ (ਆਰਐੱਫਓ) ਬਣਾਉਣ ਲਈ ਦਿੱਲੀ-ਅੰਮਿ੍ਤਸਰ ਕੌਮੀ ਰਾਸ਼ਟਰੀ ਮਾਰਗ 'ਤੇ 45 ਦਿਨ ਤਕ ਕੁਲਦੀਪ ਨਗਰ ਨੇੜੇ ਵਾਹਨ ਰੇਂਗ-ਰੇਂਗ ਕੇ ਨਿਕਲਣਗੇ।National29 days ago
-
ਲੁਧਿਆਣਾ ਟਰੈਫਿਕ ਪੁਲਿਸ ਨੇ ਕੀਤਾ ਰੂਟਾਂ 'ਚ ਬਦਲਾਅ,ਜਨਤਾ ਨੂੰ ਆਪਣੀ ਸਹੂਲੀਅਤ ਮੁਤਾਬਕ ਰੂਟ ਦੀ ਚੋਣ ਕਰਨ ਲਈ ਕੀਤੀ ਅਪੀਲਸ਼ਿਵਰਾਤਰੀ ਦਾ ਤਿਓਹਾਰ ਬਹੁਤ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਲੁਧਿਆਣਾ ਵਿਚ ਅੱਜ ਵੱਖ-ਵੱਖ ਥਾਂਵਾਂ ਤੋਂ ਸ਼ੋਭਾ ਯਾਤਰਾਵਾਂ ਕੱਢੀਆਂ ਜਾ ਰਹੀਆਂ ਹਨ, ਜਿਸ ਮੁਤਾਬਕ ਸ਼ਿਵ ਮੰਦਰ ਢੋਲੇਵਾਲ ਚੌਂਕ ਤੋਂ ਸ਼ੁਰੂ ਹੋਕੇ ਭਗਵਾਨ ਚੌਂਕ, ਜਨਤਾ ਨਗਰ ਚੌਂਕ, ਗਿੱਲ ਚੌਂਕ, ਸਾਇਕਲ ਮਾਰਕੀਟ, ਵਿਸ਼ਕਰਮਾ ਚੌਂਕ, ਪ੍ਰਤਾਪ ਚੌਂਕ ਤੋਂ ਸ਼ਿਵ ਮੰਦਰ ਵਿਖੇ ਸਮਾਪਤ ਹੋਵੇਗੀ।Punjab1 month ago
-
ਮਹਿਲਾ ਦਿਵਸ ਮੌਕੇ ਟ੍ਰੈਫਿਕ ਪੁਲਿਸ ਨੇ ਕਰਵਾਇਆ ਸੈਮੀਨਾਰਕੌਮਾਂਤਰੀ ਮਹਿਲਾ ਦਿਵਸ ਮੌਕੇ ਟ੍ਰੈਫਿਕ ਪੁਲਿਸ ਵੱਲੋਂ ਆਈਟੀਆਈ ਗਰਲਜ਼ ਰੂਪਨਗਰ ਵਿਖੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਐੱਸਐੱਸਪੀ ਡਾ.ਅਖਿਲ ਚੌਧਰੀ ਦੇ ਨਿਰਦੇਸ਼ ਅਨੁਸਾਰ ਕਰਵਾਏ ਗਏ ਇਸ ਸੈਮੀਨਾਰ ਵਿਚ ਸਿੱਖਿਆਰਥੀਆਂ ਅਤੇ ਸਟਾਫ ਨੂੰ ਇੰਸਪੈਕਟਰ ਰਣਜੀਤ ਸਿੰਘ ਇੰਚਾਰਜ ਸਾਂਝ ਕੇਂਦਰ ਰੂਪਨਗਰ ਅਤੇ ਸੁਖਦੇਵ ਸਿੰਘ ਇੰਚਾਰਜ ਟ੍ਰੈਫਿਕ ਐਜੂਕੇਸ਼ਨ ਸੈਲ ਰੂਪਨਗਰ ਨੇ ਪੰਜਾਬ ਸਰਕਾਰ ਵੱਲੋਂ ਅੌਰਤਾਂ ਦੀ ਸੁਰੱਖਿਆ ਲਈ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਸਬੰਧੀ ਜਾਣਕਾਰੀ ਦਿਤੀPunjab1 month ago
-
ਚੰਡੀਗੜ੍ਹ ’ਚ ਬੱਚੇ ਨੂੰ ਗੋਦੀ ਚੁੱਕ ਕੇ ਟ੍ਰੈਫਿਕ ਡਿਊਟੀ ਕਰ ਰਹੀ ਸੀ ਮਹਿਲਾ ਕਾਂਸਟੇਬਲ, ਵਿਭਾਗ ਨੇ ਸ਼ੁਰੂ ਕੀਤੀ ਜਾਂਚPunjab news ਦੋਹਰੀ ਜ਼ਿਮੇਵਾਰੀ ਨਿਭਾਉਣਾ ਇਕ ਮਾਂ ਨੂੰ ਭਾਰੀ ਪਿਆ। ਇਹ ਮਹਿਲਾ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੀ ਕਾਂਸਟੇਬਲ ਹੈ। ਉਸ ਨੂੰ ਹੁਣ ਵਿਭਾਗੀ ਜਾਂਚ ਦਾ ਸਾਹਮਣਾ ਇਸ ਲਈ ਕਰਨਾ ਪੈ ਰਿਹਾ ਹੈ, ਕਿਉਂਕਿ ਉਹ ਆਪਣੇ ਬੱਚੇ ਨੂੰ ਲੈ ਕੇ ਡਿਊਟੀ ’ਤੇ ਪਹੁੰਚੀ ਸੀ।Punjab1 month ago
-
ਟੈ੍ਫਿਕ ਨਿਯਮਾ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕੀਤੀ ਕਾਰਵਾਈਸਟਾਫ ਰਿਪੋਰਟਰ, ਫਰੀਦਕੋਟ : ਸਵਰਨਦੀਪ ਸਿੰਘ ਜ਼ਿਲ੍ਹਾ ਪੁਲਿਸ ਮੁਖੀ ਫਰੀਦਕੋਟ ਵੱਲੋਂ ਕੋਵਿਡ-19 ਸਬੰਧੀ ਵਾਹਨ ਚਾਲਕਾਂ ਨੂੰ ਜਾਗਰੂਕ ਕਰਨ ਅਤੇ ਟੈ੍ਫਿਕ ਨਿਯਮਾ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਗਠਿਤ ਕੀਤੀ ਵਿਸ਼ੇਸ਼ ਟੀਮ ਨੇ ਇੰਚਾਰਜ ਦਰਸ਼ਨ ਸਿੰਘ ਸੇਖੋਂ ਦੀ ਅਗਵਾਈ ਹੇਠ ਵਾਹਨ ਚਾਲਕਾਂ, ਦੁਕਾਨਦਾਰਾਂ, ਰਾਹਗੀਰਾਂ, ਰੇਹੜੀ/ਰਿਕਸ਼ਾ ਚਾਲਕਾਂ ਅਤੇ ਆਮ ਲੋਕਾਂ ਨੂੰ ਮਾਸਕ ਵੰਡ ਕੇ ਜਿੱਥੇ ਕੋਰੋਨਾ ਵਾਇਰਸ ਦੀ ਕਰੋਪੀ ਦੇ ਸੰਕਟ ਤੋਂ ਜਾਣੂ ਕਰਵਾਇਆ,Punjab1 month ago
-
ਪਹਿਲੀ ਮਾਰਚ ’ਤੋਂ ਵਾਹਨਾਂ ’ਤੇ ਕਲਰ ਕੋਡਿਡ ਸਟਿੱਕਰ ਨਹੀਂ ਲੱਗਾ ਤਾਂ ਹੋਵੇਗਾ ਚਲਾਨਹੁਣ ਵਾਹਨਾਂ ’ਤੇ ਐੱਚਐੱਸਆਰਪੀ ਦੇ ਨਾਲ ਕਲਰ ਕੋਡਿਡ ਸਟਿੱਕਰ ਵੀ ਲਾਜ਼ਮੀ ਹੋ ਗਿਆ ਹੈ। ਜਿਨ੍ਹਾਂ ਵਾਹਨਾਂ ਦੀ ਸੀਰੀਜ਼ ’ਤੇ ਕਲਰ ਕੋਡਿਡ ਸਟਿੱਕਰ ਲਗਾਏ ਜਾ ਰਹੇ ਹਨ, ਉਨ੍ਹਾਂ ’ਤੇ ਜੇਕਰ 28 ਫਰਵਰੀ ਤਕ ਸਟਿੱਕਰ ਨਹੀਂ ਲੱਗੇ ਤਾਂ ਇਨ੍ਹਾਂ ਦੇ ਪਹਿਲੀ ਮਾਰਚ ਤੋਂ ਚਲਾਨ ਸ਼ੁਰੂ ਹੋ ਜਾਣਗੇ।Punjab1 month ago
-
ਬਦ-ਇੰਤਜ਼ਾਮੀ: ਜ਼ੀਰਕਪੁਰ 'ਚ ਟ੍ਰੈਿਫ਼ਕ ਸਮੱਸਿਆ ਤੋਂ ਰਾਹਗੀਰ ਤੇ ਸ਼ਹਿਰ ਵਾਸੀ ਪ੍ਰਰੇਸ਼ਾਨਜੇਐੱਸ ਕਲੇਰ, ਜ਼ੀਰਕਪੁਰ : ਜ਼ੀਰਕਪੁਰ ਖ਼ੇਤਰ 'ਚ ਟ੍ਰੈਿਫ਼ਕ ਦੀ ਸਮੱਸਿਆ ਤੋਂ ਰਾਹਗੀਰ ਅਤੇ ਸ਼ਹਿਰ ਵਾਸੀਆਂ ਸਮੇਤ ਸਮੁੱਚੇ ਇਲਜੇਐੱਸ ਕਲੇਰ, ਜ਼ੀਰਕਪੁਰ : ਜ਼ੀਰਕਪੁਰ ਖ਼ੇਤਰ 'ਚ ਟ੍ਰੈਿਫ਼ਕ ਦੀ ਸਮੱਸਿਆ ਤੋਂ ਰਾਹਗੀਰ ਅਤੇ ਸ਼ਹਿਰ ਵਾਸੀਆਂ ਸਮੇਤ ਸਮੁੱਚੇ ਇਲ ਜੇਐੱਸ ਕਲੇਰ, ਜ਼ੀਰਕਪੁਰ : ਜ਼ੀਰਕਪੁਰ ਖ਼ੇਤਰ 'ਚ ਟ੍ਰੈਿਫ਼ਕ ਦੀ ਸਮੱਸਿਆ ਤੋਂ ਰਾਹਗੀਰ ਅਤੇ ਸ਼ਹਿਰ ਵਾਸੀਆਂ ਸਮੇਤ ਸਮੁੱਚੇ ਇਲPunjab1 month ago
-
ਖ਼ਾਲਸਾ ਕਾਲਜ 'ਚ ਸੜਕ ਸੁਰੱਖਿਆ ਨਿਯਮਾਂ ਬਾਰੇ ਦੱਸਿਆਖ਼ਾਲਸਾ ਕਾਲਜ ਪਟਿਆਲਾ ਦੇ ਐੱਨ.ਐੱਸ.ਐੱਸ. ਵਿਭਾਗ ਵੱਲੋਂ ਭਾਰਤ ਸਰਕਾਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਹਦਾਇਤਾਂ ਅਨੁਸਾਰ ਮਿਤੀ 18 ਜਨਵਰੀ 2021 ਤੋਂ 17 ਫਰਵਰੀ 2021 ਤੱਕ ਸੜਕ ਸੁਰੱਖਿਆ ਮਹੀਨਾ ਮਨਾਇਆ ਗਿਆ। ਕਾਲਜ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਕਿਹਾ ਕਿ ਵਰਤਮਾਨ ਸਮੇਂ ਵਧ ਰਹੇ ਸੜਕ ਹਾਦਸੇ ਚਿੰਤਾ ਦਾ ਵਿਸ਼ਾ ਹਨ, ਜਿਨ੍ਹਾਂ ਨੂੰ ਰੋਕਣ ਲਈ ਸੜਕ ਸੁਰੱਖਿਆ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਆਵਾਜਾਈ ਦੇ ਨਿਯਮਾਂ ਸਬੰਧੀ ਜਾਣਕਾਰੀ ਦੇPunjab1 month ago
-
ਹੈਲਮਟ ਤੇ ਸੀਟ ਬੈਲਟ ਲਾਉਣ ਲਈ ਕੀਤਾ ਜਾਗਰੂਕਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਫਿਰੋਜ਼ਪੁਰ ਵਿਖੇ ਪਿ੍ਰੰਸੀਪਲ ਜਗਦੀਪ ਪਾਲ ਸਿੰਘ ਦੀ ਅਗਵਾਈ ਹੇਠ ਸਕੂਲ ਦੇ ਵਿਹੜੇ ਵਿਚ ਜ਼ਿਲ੍ਹਾ ਟਰੈਫਿਕ ਸਿੱਖਿਆ ਸੈੱਲ ਵੱਲੋਂ ਸੜਕ ਸੁਰੱਖਿਅਤਾ ਜੀਵਨ ਰੱਖਿਆ ਅਧੀਨ ਇਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਦਾ ਮੰਚ ਸੰਚਾਲਨ ਲੈਕਚਰਾਰ ਬਾਇਓ ਹਰਲੀਨ ਕੌਰ ਵੱਲੋ ਕੀਤਾ ਗਿਆ। ਇਸ ਸੈਮੀਨਾਰ ਵਿਚ 60 ਵਿਦਿਆਰਥੀਆਂ ਨੇ ਭਾਗ ਲਿਆ, ਜਿਸ 'ਚ ਮੁੱਖ ਰੂਪ ਵਿਚ ਟਰੈਫਿਕ ਸਿੱਖਿਆ ਸੈੱਲ ਦੇ ਇੰਚਾਰਜ਼ ਏਐੱਸਆਈ ਲਖਵੀਰ ਸਿੰਘ, ਅਤੇ ਗੁਰਮੇਜ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ। ਵੱਧ ਰਹੀਆ ਦੁਰਘਟਨਾਵਾਂ ਦਾ ਮੁੱਖ ਕਾਰਨ ਇਨਸਾਨ ਦੁਆਰਾ ਆਪਣੀ ਹੀ ਗਲਤੀ ਕਾਰਨ ਅਪਹਾਜ ਬਣਾਉਣਾ ਹੈ।Punjab1 month ago