tractor rally in delhi
-
ਦਿੱਲੀ 'ਚ ਟਰੈਕਟਰ ਰੈਲੀ ਦੀ ਜਾਂਚ ਲਈ ਅਦਾਲਤੀ ਕਮਿਸ਼ਨ ਗਠਿਤ ਕਰਨ ਦੀ ਮੰਗਦਿੱਲੀ ਪੁਲਿਸ ਐਕਸ ਸਰਵਿਸਮੈਨ ਐਸੋਸੀਏਸ਼ਨ ਨੇ 26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਰੈਲੀ ਦੌਰਾਨ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਤੇ ਪੁਲਿਸ ਮੁਲਾਜ਼ਮਾਂ ਨੂੰ ਲੱਗੀਆਂ ਸੱਟਾਂ ਦਾ ਹਵਾਲਾ ਦਿੰਦਿਆਂ ਟਰੈਕਟਰ ਰੈਲੀ ਦੀ ਇਜਾਜ਼ਤ ਦੇਣ 'ਤੇ ਸਵਾਲ ਉਠਾਏ ਹਨ। ਐਸੋਸੀਏਸ਼ਨ ਨੇ ਸੁਪਰੀਮ ਕੋਰਟ 'ਚ ਅਰਜ਼ੀ ਦਾਖ਼ਲ ਕਰ ਕੇ ਸਰਕਾਰ ਨੂੰ ਟਰੈਕਟਰ ਰੈਲੀ ਦੀ ਇਜਾਜ਼ਤ ਦੇਣ 'ਚ ਹੋਈ ਲਾਪਰਵਾਹੀ ਦੀ ਜ਼ਿੰਮੇਵਾਰੀ ਤੈਅ ਕਰਨ ਲਈ ਅਦਾਲਤੀ ਕਮਿਸ਼ਨ ਗਠਿਤ ਕਰਨ ਦੀ ਦਾ ਹੁਕਮ ਦੇਣ ਦੀ ਮੰਗ ਕੀਤੀ ਤੇ ਕਿਹਾ ਕਿ ਭਵਿੱਖ 'ਚ ਇਸ ਤਰ੍ਹਾਂ ਦੀਆਂ ਘਟਨਾਵਾਂ 'ਤੇ ਰੋਕ ਲਗਾਉਣ ਲਈ ਸਰਕਾਰ ਨੂੰ ਦਿਸ਼ਾ ਨਿਰਦੇਸ਼ ਤੈਅ ਕਰਨ ਦਾ ਹੁਕਮ ਦਿੱਤਾ ਜਾਵੇ।National28 days ago
-
NIA ਤੇ ਦਿੱਲੀ ਪੁਲਿਸ ਦੀ ਜਲੰਧਰ 'ਚ ਛਾਪੇਮਾਰੀ,ਜਲੰਧਰ ਦਾ ਨਿਕਲਿਆ ਲਾਲ ਕਿਲ੍ਹਾ 'ਤੇ ਝੰਡਾ ਲਹਿਰਾਉਣ ਵਾਲਾ ਇਕ ਸ਼ਖ਼ਸ26 ਜਨਵਰੀ ਨੂੰ ਦਿੱਲੀ ਦੇ ਲਾਲ ਕਿਲਾ ਵਿੱਚ ਹੋਈ ਹਿੰਸਾ ਦੀ ਕਾਰਵਾਈ ਦੇ ਮਾਮਲੇ ਵਿਚ ਦਿੱਲੀ ਪੁਲਿਸ ਵੱਲੋਂ ਪਰਚੇ ਵਿੱਚ ਨਾਮਜ਼ਦ ਕੀਤੇ ਗਏ ਦੋਸ਼ੀਆਂ ਵਿਚੋਂ ਇਕ ਦੋਸ਼ੀ ਜਲੰਧਰ ਦਾ ਨਿਕਲਿਆ ਹੈ, ਜਿਸ ਦੀ ਤਲਾਸ਼ ਵਿਚ ਅੱਜ ਐਨ ਆਈ ਏ ਅਤੇ ਦਿੱਲੀ ਪੁਲਿਸ ਦੀ ਟੀਮ ਨੇ ਜਲੰਧਰ ਦੇ ਬਸਤੀ ਪੀਰਦਾਦ ਇਲਾਕੇ ਵਿਚ ਛਾਪੇਮਾਰੀ ਕੀਤੀ ਹੈ।Punjab2 months ago
-
Tractor Rally in Delhi: ਬੇਹੱਦ ਖ਼ੌਫ਼ਨਾਕ ਸੀ ਲਾਲ ਕਿਲ੍ਹੇ ਦਾ ਮੰਜ਼ਰ, ਖਾਈ 'ਚ ਛਾਲ ਮਾਰ ਕੇ ਸੁਰੱਖਿਆ ਮੁਲਾਜ਼ਮਾਂ ਨੇ ਬਚਾਈ ਜਾਨ, ਦੇਖੋ Videoਸਾ ਦੌਰਾਨ ਲਾਲ ਕਿਲ੍ਹੇ ਦਾ ਮੰਜ਼ਰ ਬੇਹੱਦ ਖੌਫ਼ਨਾਕ ਤੇ ਦਹਿਸ਼ਤ ਨਾਲ ਭਰ ਦੇਣ ਵਾਲਾ ਸੀ। ਇਕ ਪਾਸੇ ਲਾਠੀ ਡੰਡੇ ਤੇ ਤਲਵਾਰਾਂ ਨਾਲ ਲੈਸ ਹਿੰਸਕ ਪੁਲਿਸ ਮੁਲਾਜ਼ਮਾਂ ਦੀ ਜਾਨ ਦੇ ਦੁਸ਼ਮਣ ਬਣੇ ਹੋਏ ਸਨ, ਉੱਥੇ ਦੂਜੇ ਪਾਸੇ 20 ਫੀਟ ਡੂੰਘੀ ਖਾਈ, ਮੌਤ ਨੂੰ ਦਾਵਤ ਦੇ ਰਹੀ ਸੀ।National2 months ago
-
ਦਿੱਲੀ ਹਿੰਸਾ ਮਾਮਲੇ 'ਚ ਰਾਕੇਸ਼ ਟਿਕੈਤ ਤੇ ਦਰਸ਼ਨ ਪਾਲ ਸਮੇਤ 40 ਕਿਸਾਨ ਆਗੂਆਂ ਖ਼ਿਲਾਫ਼ FIR, SIT ਕਰੇਗੀ ਜਾਂਚਮੰਗਲਵਾਰ ਨੂੰ ਕਿਸਾਨਾਂ ਦੇ ਟਰੈਕਟਰ ਪਰੇਡ ਦੀ ਆੜ ਚ ਦਿੱਲੀ ਚ ਹਿੰਸਕਰ ਕਰਨ ਦੇ ਮਾਮਲੇ ਚ ਪੁਲਿਸ ਹੁਣ ਤਕ 35 ਐੱਫਆਈਆਰ ਦਰਜ ਕਰ ਚੁੱਕੀ ਹੈ। 30 ਹੋਰ ਐੱਫਆਈਆਰ ਦਰਜ ਹੋਣ ਦੀ ਸੰਭਾਵਨਾ ਹੈ। ਦਿੱਲੀ ਪੁਲਿਸ ਨੇ ਆਈਪੀਸੀ ਦੀ ਧਾਰਾ-394 (ਡਕੈਤੀ), 397 (ਡਕੈਤੀ ਜਾਂ ਡਕੈਤੀ, ਮੌਤ..National2 months ago