top
-
ਪੰਜਾਬ ’ਚ ਅਧਿਆਪਕ ਹੁਣ ਸਵੇਰੇ-ਸਵੇਰੇ ਬੱਚਿਆਂ ਨੂੰ ਫੋਨ ਕਰ ਕੇ ਉਠਾਉਣਗੇ, ਪੜ੍ਹਨ ਲਈ ਕਰਨਗੇ ਉਤਸ਼ਾਹਿਤਪੰਜਾਬ ’ਚ ਹੁਣ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਨੀਂਦ ਅਲਾਰਮ ਜਾਂ ਕਿਸੇ ਦੇ ਜਗਾਉਣ ਨਾਲ ਨਹੀਂ, ਸਗੋਂ ਆਪਣੇ ਅਧਿਆਪਕ ਦੀ ਮਾਰਨਿੰਗ ਕਾਲ ਨਾਲ ਖੁੱਲ੍ਹੇਗੀ। ਸਿੱਖਿਆ ਸਕੱਤਰ ਨੇ ਫਾਈਨਲ ਪ੍ਰੀਖਿਆ ’ਚ ਵਧੀਆ ਨੰਬਰ ਹਾਸਲ ਕਰਨ ਦੇ ਮੱਦੇਨਜ਼ਰ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਅਧਿਆਪਕਾਂ ਨੂੰ ਨਵੀਂ ਜ਼ਿੰੰਮੇਵਾਰੀ ਸੌਂਪੀ ਹੈ।Punjab1 hour ago
-
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਸੈਲੀਬ੍ਰਿਟੀਜ਼ ਨੂੰ ਨਸੀਹਤ, ਅਜਿਹੇ ਸ਼ਬਦ ਵਰਤਣ ਤੋਂ ਕਰੋ ਗੁਰੇਜ਼, ਜਿਨ੍ਹਾਂ ਦੀ ਗਲਤ ਵਿਆਖਿਆ ਹੋ ਸਕਦੀ ਹੋਵੇਬੈਂਚ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਹਰ ਵਿਅਕਤੀ ਅਤੇ ਖਾਸ ਤੌਰ ’ਤੇ ਸੈਲੀਬ੍ਰਿਟੀ ਨੂੰ ਕਿਸੇ ਸ਼ਬਦ ਦੀ ਵਰਤੋਂ ਕਰਨ ਵਿਚ ਸਾਵਧਾਨੀ ਵਰਤਣੀ ਚਾਹੀਦੀ ਹੈ, ਜਿਸ ਦਾ ਗਲਤ ਅਰਥ ਕੱਢਿਆ ਜਾ ਸਕਦਾ ਹੋਵੇ। ਕੋਰਟ ਨੇ ਕਿਹਾ ਕਿ ਇਹ ਦੇਖਿਆ ਜਾਣਾ ਲਾਜ਼ਮੀ ਹੈ ਕਿ 1989 ਦਾ ਐਕਟ ਸਮਾਜ ਦੇ ਇਕ ਅਜਿਹੇ ਵਰਗ ਦੇ ਹਿੱਤਾਂ ਦੀ ਰਾਖੀ ਕਰਨ ਲਈ ਬਣਾਇਆ ਗਿਆ ਹੈPunjab2 hours ago
-
Kumbh Mela 2021 : CRISPR ਤਕਨੀਕ ਨਾਲ ਹੋਵੇਗਾ ਕੋਵਿਡ ਟੈਸਟ, ਹਰ ਰੋਜ਼ 7500 ਲੋਕਾਂ ਦੀ ਹੋ ਸਕੇਗੀ ਜਾਂਚ; ਜਾਣੋ ਕੀ ਹੈ ਕ੍ਰਿਸਪਰ ਟੈਸਟKumbh Mela 'ਚ ਆਉਣ ਵਾਲੇ ਸ਼ਰਧਾਲੂਆਂ ਦੀ ਕੋਰੋਨਾ ਜਾਂਚ ਕ੍ਰਿਸਪਰ ਤਕਨੀਕ ਨਾਲ ਵੀ ਹੋ ਸਕੇਗੀ। ਰੋਜ਼ਾਨਾ ਸਾਢੇ ਸੱਤ ਹਜ਼ਾਰ ਸ਼ਰਧਾਲੂਆਂ ਦੀ ਇਸ ਤਕਨੀਕ ਨਾਲ ਜਾਂਚ ਕੀਤੀ ਜਾ ਸਕਦੀ ਹੈ। ਜਾਂਚ ਰਿਪੋਰਟ ਮਹਿਜ਼ ਦੋ ਘੰਟੇ 'ਚ ਆ ਜਾਵੇਗੀ। ਭਾਰਤੀ ਔਸ਼ਧੀ ਮਹਾ ਕੰਟਰੋਲਰ ਨੇ ਦੇਸ਼ ਦੇ ਪਹਿਲੇ ਕ੍ਰਿਸਪਰ ਕੋਵਿਡ-19 ਟੈਸਟ ਨੂੰ ਸ਼ੁਰੂ ਕਰਨ ਦੀ ਮਨਜ਼ੂਰੀ ਟਾਟਾ ਗਰੁੱਪ ਨੂੰ ਦਿੱਤੀ ਹੈ।National2 hours ago
-
Exclusive interview: ਹਰੀਸ਼ ਰਾਵਤ ਨੇ ਕਈ ਮੁੱਦਿਆਂ 'ਤੇ ਕੀਤੀ ਖੁੱਲ੍ਹ ਕੇ ਗੱਲਬਾਤ, ਕਿਹਾ- ਰਾਹੁਲ ਗੱਲ ਮੰਨ ਲੈਂਦੇ ਤਾਂ ਭਾਜਪਾ ਨੂੰ ਮਜ਼ਾਕ ਦਾ ਮੌਕਾ ਨਾ ਮਿਲਦਾਜੇਕਰ ਰਾਹੁਲ ਗਾਂਧੀ ਸਾਲ 2013 ’ਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਦਿੱਤੀ ਜਾ ਰਹੀ ਜ਼ਿੰਮੇਵਾਰੀ ਨੂੰ ਸੰਭਾਲ ਲੈਂਦੇ ਤਾਂ ਭਾਜਪਾ ਨੂੰ ਰਾਹੁਲ ਗਾਂਧੀ ਦੀ ਉਮਰ ਤੇ ਸਾਦਗੀ ਦਾ ਮਜ਼ਾਕ ਉਡਾਉਣ ਦਾ ਮੌਕਾ ਨਾ ਮਿਲਦਾ। ਅੱਜ ਕਾਂਗਰਸ ਦੇ ਸੀਨੀਅਰ ਆਗੂ ਇਹ ਮਹਿਸੂਸ ਕਰਦੇ ਹਨ ਕਿ ਰਾਹੁਲ ਗਾਂਧੀ ਨੂੰ ਡਾ. ਮਨਮੋਹਨ ਸਿੰਘ ਵੱਲੋਂ ਦਿੱਤੀ ਜਾ ਰਹੀ ਜ਼ਿੰਮੇਵਾਰੀ ਨੂੰ ਸੰਭਾਲ ਲੈਣਾ ਚਾਹੀਦਾ ਸੀ।Punjab1 day ago
-
Link Aadhar to IRCTC : Aadhaar ਨੂੰ IRCTC ਖਾਤੇ ਨਾਲ ਕਿਵੇਂ ਕਰੀਏ ਲਿੰਕ, ਜਾਣੋ ਇਹ ਆਸਾਨ ਤਰੀਕਾਟਿਕਟ ਬੁੱਕ ਹੋ ਜਾਣ ’ਤੇ ਗਾਹਕ ਨੂੰ ਇਕ ਐੱਸਐੱਮਐੱਸ ਮਿਲਦਾ ਹੈ, ਜਿਸ ’ਚ ਪੀਐੱਨਆਰ (ਯਾਤਰੀ ਨਾਮ ਰਿਕਾਰਡ), ਟਿਕਟ ਦੀ ਸਥਿਤੀ ਅਤੇ ਕਿਰਾਏ ਬਾਰੇ ਜਾਣਕਾਰੀ ਹੁੰਦੀ ਹੈ। IRCTC ਅਕਾਊਂਟ ਨੂੰ Aadhaar ਦੇ ਮਾਧਿਅਮ ਨਾਲ ਵੈਰੀਫਾਈ ਕੀਤਾ ਜਾਂਦਾ ਹੈ।Business1 day ago
-
ਮੋਬਾਇਲ ਐਪ ਦੇ ਰਾਹੀਂ Loan ਲੈਣ ਤੋਂ ਪਹਿਲਾ ਕਝ ਜ਼ਰੂਰੀ ਗੱਲਾਂ ਦਾ ਧਿਆਨ ਰੱਖੋਹੁਣ ਅਚਾਨਕ ਪੈਸਿਆਂ ਦੀ ਜ਼ਰੂਰਤ ਪੈ ਜਾਵੇ ਤਾਂ ਐਮਰਜੈਂਸੀ ਫੰਡ ਨਾ ਹੋਵੇ ਤਾਂ ਲੋਨ ਲੈਣਾ ਪੈਂਦਾ ਹੈ। ਕਈ ਵਾਰ ਜਲਦਬਾਜ਼ੀ ’ਚ ਲੋਕ ਅਜਿਹੇ ਐਪ ਦਾ ਸਹਾਰਾ ਲੈਂਦੇ ਹਨ ...Business2 days ago
-
ਏ.ਬੀ-ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਪਠਾਨਕੋਟ ਮੋਹਰੀ, ਪੰਜਾਬ ਦੇ 5,58,360 ਮਰੀਜ਼ਾਂ ਨੂੰ ਸੂਚੀਬੱਧ ਹਸਪਤਾਲਾਂ 'ਚ ਮਿਲੀਆਂ ਮਿਆਰੀ ਸਿਹਤ ਸੇਵਾਵਾਂਪੰਜਾਬ ਵਿਚ ‘ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ’ ਤਹਿਤ ਦੂਜੇ ਅਤੇ ਤੀਜੇ ਪੱਧਰ ਦੀਆਂ ਸਿਹਤ ਸੇਵਾਵਾਂ ਨੂੰ ਹੋਰ ਪ੍ਰਫੁੱਲਤ ਕਰਨ ਲਈ, ਸਾਰੇ ਜ਼ਿਲਿਆਂ ਵਿਚ ਈ-ਕਾਰਡ ਬਣਾਉਣ ਦੀ ਪ੍ਰਕਿਰਿਆ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ।Punjab3 days ago
-
WhatsApp ਦੇ ਉਹ ਪੰਜ ਸੀਕਰੇਟ ਫੀਚਰ, ਜੋ ਤੁਹਾਡੀ ਲਾਈਫ ਬਣਾ ਦੇਣਗੇ ਆਸਾਨ, ਜਾਣੋ ਕਿਵੇਂ ਕਰੀਏ ਇਸਤੇਮਾਲWhatsApp ਵੱਲੋਂ ਹੁਣ ਤਕ ਕਈ ਸਾਰੇ ਫੀਚਰਜ਼ ਨੂੰ ਰੋਲ-ਆਊਟ ਕੀਤਾ ਗਿਆ ਹੈ। ਪਰ ਇਨ੍ਹਾਂ ’ਚੋਂ ਕੁਝ ਕਮਾਲ ਦੇ ਫੀਚਰਜ਼ ਹਨ, ਜਿਨ੍ਹਾਂ ਬਾਰੇ ਮੈਂ ਸ਼ਾਇਦ ਸਾਰੇ WhatsApp ਯੂਜ਼ਰਜ਼ ਨੂੰ ਪਤਾ ਹੋਣਾ ਚਾਹੀਦਾ ਹੈ। ਇਹ ਤੁਹਾਡੀ ਪ੍ਰਾਈਵੇਸੀ ਲਈ ਕਾਫੀ ਜ਼ਰੂਰੀ ਹੈ।Technology3 days ago
-
ਆਪਣੇ SBI Account 'ਚ ਚਾਹੁੰਦੇ ਹੋ ਸਰਕਾਰੀ ਸਬਸਿਡੀ ਦਾ ਭੁਗਤਾਨ ਤਾਂ ਖਾਤੇ ਨੂੰ ਆਧਾਰ ਨਾਲ ਕਰਵਾਓ ਲਿੰਕ, ਇਹ ਹੈ ਪ੍ਰਕਿਰਿਆSBI ਬਚਤ ਖਾਤੇ 'ਚ ਸਰਕਾਰੀ ਸਬਸਿਡੀ ਦਾ ਪ੍ਰਤੱਖ ਲਾਭ ਲੈਣ ਲਈ ਇਸ ਦਾ ਆਧਾਰ ਨਾਲ ਜੁੜਿਆ ਹੋਣਾ ਜ਼ਰੂਰੀ ਹੈ। SBI ਨੇ ਟਵਿੱਟਰ ਜ਼ਰੀਏ ਆਪਣੇ ਗਾਹਕਾਂ ਨੂੰ ਪ੍ਰਤੱਖ ਲਾਭ ਲੈਣ ਲਈ ਆਪਣੇ ਬੈਂਕ ਖਾਤਿਆਂ ਨੂੰ ਆਧਾਰ ਨਾਲ ਜੋੜਨ ਲਈ ਕਿਹਾ ਹੈ।Business3 days ago
-
ਆਨਲਾਈਨ ਸ਼ੁਰੂ ਕਰ ਸਕਦੇ ਹੋ SIP, ਜਾਣੋ ਘਰ ਬੈਠੇ ਕਿਵੇਂ ਕਰ ਸਕਦੇ ਹੋ ਇਹ ਕੰਮSIP ਜ਼ਰੀਏ ਨਿਵੇਸ਼ਕ ਮਿਊਚਲ ਫੰਡ ਯੋਜਨਾਵਾਂ 'ਚ ਨਿਯਮਤ ਰੂਪ 'ਚ ਇਕ ਮਿੱਥੀ ਹੋਈ ਰਕਮ ਨਿਵੇਸ਼ ਕਰ ਸਕਦੇ ਹਨ। ਐੱਸਆਈਪੀ ਤਹਿਤ ਨਿਵੇਸ਼ਕਾਂ ਵੱਲੋਂ ਚੁਣੇ ਗਏ ਮਿਊਚਲ ਫੰਡ ਲਈ ਬਚਤ ਖਾਤੇ 'ਚੋਂ ਹਰ ਮਹੀਨੇ ਇਕ ਪੱਕੀ ਰਕਮ ਕੱਟੀ ਜਾਂਦੀ ਹੈ।Business3 days ago
-
ਦੋ ਦਿਨਾਂ ਦੀ ਰਾਹਤ ਤੋਂ ਬਾਅਦ ਮੁੜ ਮਹਿੰਗਾ ਹੋਇਆ ਪੈਟਰੋਲ-ਡੀਜ਼ਲ, 25-35 ਪੈਸੇ ਪ੍ਰਤੀ ਲੀਟਰ ਦਾ ਵਾਧਾਦੋ ਦਿਨਾਂ ਬਾਅਦ ਮੰਗਲਵਾਰ ਨੂੰ ਇਕ ਵਾਰ ਫਿਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਜਾਣਕਾਰੀ ਮੁਤਾਬਿਕ, ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ 25-35 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ।Business4 days ago
-
ਮਾਨਚੈਸਟਰ ਸਿਟੀ ਨੇ ਲਗਾਤਾਰ 18ਵੀਂ ਜਿੱਤ ਨਾਲ ਈਪੀਐੱਲ 'ਚ ਚੋਟੀ 'ਤੇ ਆਪਣੀ ਸਥਿਤੀ ਕੀਤੀ ਮਜ਼ਬੂਤਮਾਨਚੈਸਟਰ ਸਿਟੀ ਨੇ ਆਪਣੀ ਜੇਤੂ ਮੁਹਿੰਮ ਜਾਰੀ ਰੱਖਦੇ ਹੋਏ ਸਾਰੇ ਮੁਕਾਬਲਿਆਂ 'ਚ ਲਗਾਤਾਰ 18ਵੀਂ ਜਿੱਤ ਦਰਜ ਕਰ ਕੇ ਇੰਗਲਿਸ਼ ਪ੍ਰੀਮੀਅਰ ਲੀਗ (ਈਪੀਐੱਲ) 'ਚ ਚੋਟੀ 'ਤੇ ਆਪਣੀ ਸਥਿਤੀ ਮਜ਼ਬੂਤ ਕੀਤੀ ਜਦੋਂਕਿ ਟਾਟਨਹਮ ਨੂੰ ਇਕ ਹੋਰ ਹਾਰ ਦਾ ਸਾਹਮਣਾ ਕਰਨਾ ਪਿਆ। ਟਾਟਨਹਮ ਨੇ ਠੀਕ ਤਿੰਨ ਮਹੀਨੇ ਪਹਿਲਾਂ ਸਿਟੀ ਨੂੰ ਹਰਾ ਕੇ ਚੋਟੀ ਦਾ ਸਥਾਨ ਹਾਸਲ ਕੀਤਾ...Sports4 days ago
-
ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਵੀ ਨਵਜੋਤ ਸਿੰਘ ਸਿੱਧੂ ਨੂੰ ਦਿੱਤਾ ਝਟਕਾ, ਕਿਹਾ-ਕੈਪਟਨ ਨਾਲ ਹੀ ਪਵੇਗਾ ਚੱਲਣਾਕਾਂਗਰਸ ਦੇ ਮੁੱਖ ਸਕੱਤਰ ਅਤੇ ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਜੇ ਸਰਕਾਰ ਵਿਚ ਕੰਮ ਕਰਨਾ ਹੈ ਤਾਂ ਉਨ੍ਹਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਚਲਣਾ ਹੋਵੇਗਾ। ਰਾਵਤ ਨੇ ਇਹ ਗੱਲ ਸੋਮਵਾਰ ਨੂੰ ਸਿੱਧੂ ਨੂੰ ਨਵੀਂ ਜ਼ਿੰਮੇਵਾਰੀ ਦੇਣ ਦੀਆਂ ਸੰਭਾਵਨਾਵਾਂ ’ਤੇ ਚੱਲ ਰਹੀ ਚਰਚਾ ਦੌਰਾਨ ਕਹੀ।Punjab5 days ago
-
ਕਪਿਲ ਦੇਵ ਦੇ ਸਕੂਲ ਤੋਂ ਨਿਕਲਿਆ ਇਕ ਹੋਰ ਤੇਜ਼ ਗੇਂਦਬਾਜ਼, ਚੰਡੀਗੜ੍ਹ ਡੀਏਵੀ ਨੇ ਦਿੱਤੇ ਹਨ ਯੂਵੀ ਚੇਤਨ ਸ਼ਰਮਾ ਵਰਗੇ ਦਿੱਗਜ ਕ੍ਰਿਕਟਰਡੀਏਵੀ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 8 ਦੀ ਕ੍ਰਿਕਟ ਜਗਤ ਨੂੰ ਵੱਡੀ ਦੇਣ ਹੈ। ਇਸ ਸਕੂਲ ਨੇ ਵਰਲਡ ਕੱਪ ਜੇਤੂ ਟੀਮ ਦੇ ਕਪਤਾਨ ਕਪਿਲ ਦੇਵ, ਸਿਕਸਰ ਕਿੰਗ ਯੁਵਰਾਜ ਸਿੰਘ, ਯੋਗਰਾਜ ਸਿੰਘ, ਚੇਤਨ ਸ਼ਰਮਾ, ਦਿਨੇਸ਼ ਮੋਂਗੀਆ, ਅਸ਼ੋਕ ਮਲਹੋਤਰਾ ਅਤੇ ਵੀਆਰਵੀ ਸਿੰਘ ਵਰਗੇ ਇੰਟਰਨੈਸ਼ਨਲ ਪੱਧਰ ਦੇ ਕ੍ਰਿਕਟਰ ਦੇਸ਼ ਨੂੰ ਦਿੱਤੇ ਹਨ।Punjab5 days ago
-
ਚੰਡੀਗੜ੍ਹ ਦੀਆਂ ਇਨ੍ਹਾਂ ਸਕੀਆਂ ਭੈਣਾਂ ਨੇ ਕੀਤੀ ਕਮਾਲ, ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ ’ਤੇ ਕਮਾਇਆ ਨਾਂਫੋਗਾਟ ਭੈਣਾਂ ਦੀ ਤਰ੍ਹਾਂ ਚੰਡੀਗੜ੍ਹ ’ਚ ਵੀ ਕਈ ਸਕੀਆਂ ਭੈਣਾਂ ਅਜਿਹੀਆਂ ਹਨ ਜੋ ਵੈਸੇ ਤਾਂ ਇਕ ਦੂਜੇ ’ਤੇ ਵਾਰ ਦੀਆਂ ਹਨ ਪਰ ਜਦੋਂ ਗੱਲ ਮੈਡਲ ਜਿੱਤਣ ਦੀ ਹੋਵੇ ਤਾਂ ਇਕ-ਦੂਜੇ ਨੂੰ ਕੜੀ ਚੁਣੌਤੀ ਦਿੰਦੀਆਂ ਹਨ।Punjab5 days ago
-
ਭਾਰਤ ’ਚ ਉਪਲਬਧ ਹੈ ਕਈ ਸਸਤੇ 5G ਸਮਾਰਟਫੋਨ, ਇੱਥੇ ਦੇਖੋ ਕੀਮਤ ਤੇ ਫੀਚਰਜ਼ ਦੇ ਨਾਲ ਪੂਰੀ ਲਿਸਟ2G, 3G ਤੇ 4G ਤੋਂ ਬਾਅਦ ਹੁਣ 5ਜੀ ਨੇ ਬਾਜ਼ਾਰ ’ਚ ਦਸਤਕ ਦੇ ਦਿੱਤੀ ਹੈ। ਇਸ ਤਰ੍ਹਾਂ ਸਮਾਰਟਫੋਨ ਨਿਰਮਾਤਾ ਕੰਪਨੀਆਂ ਵੀ ਆਪਣੇ ਯੂਜ਼ਰਜ਼ ਨੂੰ ਸ਼ਾਨਦਾਰ ਇੰਟਰਨੈੱਟ ਸਪੀਡ ਮੁਹੱਇਆ ਕਰਵਾਉਣ ਲਈTechnology7 days ago
-
ਆਤਮਾਵਾਂ ਨੂੰ ਜਗਾ ਕੇ ਭੂਤਾਂ ਨੂੰ ਕੱਢਣਾ ਚਾਹੁੰਦੀ ਹੈ ਦਿੱਲੀ ਦੀ ਅਦਾਲਤ, ਪੜ੍ਹੋ ਕੀ ਹੈ ਪੂਰਾ ਮਾਮਲਾDelhi Police ਦੇ ਜਾਂਚ ਅਧਿਕਾਰੀਆਂ ਵੱਲੋਂ ਚਾਰਜਸ਼ੀਟ ਦਾਖ਼ਲ ਕਰਨ 'ਚ ਦੇਰ ਕਰਨ 'ਤੇ ਸਾਕੇਤ ਕੋਰਟ ਨੇ ਦਿੱਲੀ ਪੁਲਿਸ ਨੂੰ ਸਖ਼ਤ ਝਾੜ ਪਾਈ ਹੈ। ਲਾਪਰਵਾਹੀ ਨਾਲ ਵਾਹਨ ਚਲਾਉਣ ਦੇ ਮਾਮਲੇ 'ਚ ਮੁਲਜ਼ਮ ਵੱਲੋਂ ਵਾਹਨ ਵੇਚਣ ਦੀ ਇਜਾਜ਼ਤ ਮੰਗਣ ਦੀ ਅਰਜ਼ੀ 'ਤੇ ਸੁਣਵਾਈ ਦੌਰਾਨ ਦੱਖਣੀ ਦਿੱਲੀ ਦੀ ਅਦਾਲਤ ਨੇ ਕਿਹਾ ਕਿ ਇਹ ਕਈ ਆਤਮਾਵਾਂ (ਜਾਂਚ ਅਧਿਕਾਰੀਆਂ) ਨੂੰ ਜਗਾਉਣ ਤੇ ਕਈ ਲੁਕੇ ਹੋਏ ਭੂਤਾਂ (ਫਾਈਲਾਂ) ਨੂੰ ਕੱਢਣ ਵਰਗਾ ਹੈ।National8 days ago
-
ਸਿੰਘੂ ਬਾਰਡਰ ’ਤੇ ਬਜ਼ੁਰਗ ਕਿਸਾਨ ਦੀ ਮੌਤ, ਹਸਪਤਾਲ ’ਚ ਲਾਸ਼ ਨੂੰ ਚੂਹਿਆਂ ਨੇ ਕੁਤਰਿਆ; ਹੋਇਆ ਹੰਗਾਮਾਖੇਤੀ ਕਾਨੂੰਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਕੁੰਡਲੀ ਸਥਿਤ ਧਰਨਾ ਸਥਾਨ ’ਤੇ ਇਕ ਹੋਰ ਬਜ਼ੁਰਗ ਦੀ ਭੇਤਭਰੀ ਹਾਲਤ ’ਚ ਮੌਤ ਹੋ ਗਈ। ਬੁੱਧਵਾਰ ਦੇਰ ਰਾਤ ਉਨ੍ਹਾਂ ਦੀ ਲਾਸ਼ ਨਾਗਰਿਕ ਹਸਪਤਾਲ ਦੇ ਮੁਰਦਾ ਘਰ ’ਚ ਰੱਖੀ...National8 days ago
-
ਸਿੰਘੂ ਬਾਰਡਰ 'ਤੇ SHO 'ਤੇ ਤਲਵਾਰ ਨਾਲ ਹਮਲਾ, ਪੁਲਿਸ ਦੀ ਜੀਪ ਲੈ ਕੇ ਭੱਜਿਆ ਨਿਹੰਗ ਸਿੰਘ ਗ੍ਰਿਫ਼ਤਾਰDelhi Police ਨੇ ਉਸ ਨਿਹੰਗ ਪ੍ਰਦਰਸ਼ਨਕਾਰੀ ਨੂੰ ਦਰ ਦਬੋਚਿਆ ਹੈ ਜਿਸ ਨੇ ਮੰਗਲਵਾਰ ਰਾਤ ਨੂੰ ਸਿੰਘੂ ਬਾਰਡਰ 'ਤੇ ਪੁਲਿਸ ਮੁਲਾਜ਼ਮਾਂ 'ਤੇ ਤਲਵਾਰ ਨਾਲ ਹਮਲਾ ਕੀਤਾ ਸੀ। ਏਨਾ ਹੀ ਨਹੀਂ, ਇਸ ਦੌਰਾਨ ਉਹ ਪੁਲਿਸ ਦੀ ਜੀਪ ਤਕ ਲੈ ਕੇ ਭੱਜ ਗਿਆ ਸੀ।National10 days ago
-
ਚੇਲਸੀ ਤੇ ਵੈਸਟ ਹੈਮ ਜਿੱਤ ਨਾਲ ਚੋਟੀ ਦੇ ਪੰਜਾਂ 'ਚ, ਚੇਲਸੀ ਨੇ ਨਿਊਕੈਸਲ ਨੂੰ 2-0 ਨਾਲ ਤੇ ਵੈਸਟ ਹੈਮ ਨੇ ਸ਼ੈਫੀਲਡ ਯੂਨਾਈਟਿਡ ਨੂੰ 3-0 ਨਾਲ ਹਰਾਇਆਚੇਲਸੀ ਤੇ ਵੈਸਟ ਹੈਮ ਨੇ ਆਪਣੇ-ਆਪਣੇ ਮੈਚ ਜਿੱਤ ਕੇ ਇੰਗਲਿਸ਼ ਪ੍ਰੀਮੀਅਰ ਲੀਗ (ਈਪੀਐੱਲ) 'ਚ ਅੰਕ ਸੂਚੀ 'ਚ ਚੋਟੀ ਦੀਆਂ ਪੰਜ ਟੀਮਾਂ 'ਚ ਜਗ੍ਹਾ ਬਣਾ ਕੇ ਯੂਏਫਾ ਚੈਂਪੀਅਨਜ਼ ਲੀਗ ਦੇ ਅਗਲੇ ਸੈਸ਼ਨ ਲਈ ਕੁਆਲੀਫਾਈ ਕਰਨ ਦੀਆਂ ਆਪਣੀਆਂ ਉਮੀਦਾਂ ਕਾਇਮ ਰੱਖੀਆਂ।Sports10 days ago