top 15
-
IPO ਲਈ ਘਰ ਬੈਠੇ UPI ਜ਼ਰੀਏ ਕਰੋ ਅਪਲਾਈ, ਜਾਣੋ ਕੀ ਹੈ ਸਟੈੱਪ-ਬਾਈ-ਸਟੈੱਪ ਪ੍ਰੋਸੈੱਸ21ਵੀਂ ਸਦੀ 'ਚ ਤਕਨੀਕ ਤੇ ਖਾਸਕਰ ਸੂਚਨਾ ਤਕਨੀਕੀ ਨਾਲ ਜੁੜੀ ਤਕਨੀਕ ਨੇ ਨਵੀਆਂ ਉਚਾਈਆਂ ਛੂਹ ਲਈਆਂ ਹਨ। ਇਸ ਨਾਲ ਲੋਕਾਂ ਦੀ ਜ਼ਿੰਦਗੀ ਕਾਫੀ ਆਸਾਨ ਹੋ ਗਈ ਹੈ। ਅੱਜ ਦੇ ਸਮੇਂ ਇਨਫਰਮੇਸ਼ਨ ਟੈਕਨੋਲਾਜੀ ਦੀ ਵਜ੍ਹਾ ਨਾਲ ਡਿਬੈਂਚਰਜ਼ ਤੇ ਬਾਂਡ 'ਚ ਨਿਵੇਸ਼ ਕਰਨਾ ਕਦੀ ਏਨਾ ਆਸਾਨ ਨਹੀਂ ਰਿਹਾ।Business10 hours ago
-
Aadhaar Card Update : ਆਪਣੇ ਫੋਨ ਤੋਂ 10 ਮਿੰਟ 'ਚ ਅਪਡੇਟ ਕਰੋ ਆਪਣਾ ਆਧਾਰ ਕਾਰਡ, ਜਾਣੋ ਇਹ ਆਸਾਨ ਪ੍ਰੋਸੈੱਸਜੇਕਰ ਤੁਸੀਂ ਆਪਣੇ ਆਧਾਰ ਕਾਰਡ ਨੂੰ ਅਪਡੇਟ ਕਰਨਾ ਚਾਹੁੰਦੇ ਹੋ, ਨਾਲ ਹੀ ਤੁਸੀਂ ਇਹ ਵੀ ਚਾਹੁੰਦੇ ਹੋ ਕਿ ਤੁਹਾਨੂੰ ਇਸ ਦੇ ਲਈ ਆਧਾਰ ਕੇਂਦਰ ਨਾ ਜਾਣਾ ਪਵੇ ਤਾਂ ਇਹ ਆਸਾਨ ਹੈ। ਤੁਸੀਂ ਆਸਾਨੀ ਨਾਲ ਆਪਣੇ ਆਧਾਰ 'ਚ ਬਦਲਾਅ ਕਰ ਸਕਦੇ ਹੋ, ਉਹ ਵੀ ਆਨਲਾਈਨ। ਤੁਸੀਂ ਆਪਣਾ ਪਤਾ, ਮੋਬਾਈਲ ਨੰਬਰ, ਈ-ਮੇਲ ਆਈਡੀ 'ਚ ਬਦਲਾਅ ਕਰ ਸਕਦੇ ਹੋ।Business14 hours ago
-
PAN Card 'ਤੇ ਲਿਖੇ ਨੰਬਰ ਤੇ ਅਲਫਾਬੈਟਸ 'ਚ ਲੁਕੀ ਹੁੰਦੀ ਹੈ ਤੁਹਾਡੇ ਬਾਰੇ ਕਈ ਜਾਣਕਾਰੀਆਂ, ਜਾਣੋ ਕੀ ਹੁੰਦੀਆਂ ਹਨ ਇਹਦਸ ਨੰਬਰਾਂ ਵਾਲੇ ਹਰੇਕ PAN Card 'ਚ ਨੰਬਰ ਤੇ ਅੱਖਰਾਂ ਦਾ ਇਕ ਮਿਸ਼ਰਨ ਹੁੰਦਾ ਹੈ। ਇਸ ਵਿਚਲੇ ਪਹਿਲੇ ਪੰਜ ਕਰੈਕਟਰ ਹਮੇਸ਼ਾ ਅੱਖਰ ਹੁੰਦੇ ਹਨ, ਫਿਰ ਅਗਲੇ ਚਾਰ ਕਰੈਕਟਰ ਨੰਬਰ ਹੁੰਦੇ ਹਨ ਤੇ ਫਿਰ ਅਖੀਰ 'ਚ ਵਾਪਸ ਇਕ ਅੱਖਰ ਆਉਂਦਾ ਹੈ।Business6 days ago
-
ਆਧਾਰ ਨਾਲ ਜੁੜੇ ਕਿਸੇ ਵੀ ਅਪਡੇਟ ਲਈ ਨਹੀਂ ਲੱਗਣਾ ਪਵੇਗਾ ਲਾਈਨ ’ਚ, Online appointment ਲੈ ਕੇ ਕਰਾ ਸਕਦੇ ਹੋ ਕੰਮਆਧਾਰ ਸੇਵਾ ਕੇਂਦਰ ਨੂੰ ਤੁਸੀਂ ਆਧਾਰ ਨਾਲ ਜੁੜੀ ਹਰ ਤਰ੍ਹਾਂ ਦੀ ਸਹਾਇਤਾ ਲੈ ਸਕਦੇ ਹੋ। ਜੇ ਤੁਸੀਂ ਆਧਾਰ ਕਾਰਡ ਲਈ ਅਪਲਾਈ ਕਰਨਾ ਹੈ ...Business6 days ago
-
EPF UAN ’ਚ ਕਰਮਚਾਰੀ ਇਸ ਤਰ੍ਹਾਂ ਬਦਲ ਸਕਦੇ ਹਨ ਆਪਣਾ ਮੋਬਾਈਲ ਨੰਬਰ, ਜਾਣੋ ਸਟੈੱਪ ਬਾਏ ਸਟੈੱਪ ਪ੍ਰੋਸੈੱਸਜਦੋਂ ਕਰਮਚਾਰੀ ਜਾਬ ਬਦਲਦਾ ਹੈ, ਤਾਂ ਉਸਨੂੰ ਈਪੀਐੱਫ ਤਹਿਤ ਇਕ ਨਵੀਂ ਮੈਂਬਰ ਆਈਡੀ ਦਿੱਤੀ ਜਾਂਦੀ ਹੈ ਅਤੇ ਯੂਏਐੱਨ ਉਹੀ ਰਹਿੰਦਾ ਹੈ। ਇਕ ਵਾਰ ਮੋਬਾਈਲ ਨੰਬਰ ਤੁਹਾਡੇ ਯੂਏਐੱਨ ਨਾਲ ਰਜਿਸਟਰਡ ਹੋ ਜਾਵੇ ਤਾਂ ਈਪੀਐੱਫਓ ਦੁਆਰਾ ਭੇਜੀ ਜਾਣ ਵਾਲੀ ਸੂਚਨਾ ਤੁਹਾਡੇ ਮੋਬਾਈਲ ’ਤੇ ਐੱਸਐੱਮਐੱਸ ਦੁਆਰਾ ਮਿਲ ਜਾਂਦੀ ਹੈ।Business11 days ago
-
Aadhaar PVC Cards : ਜਾਣੋ ਕੀ ਹੈ ਆਧਾਰ ਪੀਵੀਸੀ ਕਾਰਡ, ਘਰ ਬੈਠੇ ਇੰਝ ਕਰ ਸਕਦੇ ਹੋ ਆਰਡਰਤੁਸੀਂ ਸਿਰਫ਼ 50 ਰੁਪਏ ਦਾ ਭੁਗਤਾਨ ਕਰਕੇ ਪੀਵੀਸੀ ਕਾਰਡ 'ਤੇ ਪ੍ਰਿੰਟ ਆਧਾਰ ਕਾਰਡ ਲਈ ਆਨਲਾਈਨ ਆਰਡਰ ਕਰ ਸਕਦੇ ਹੋ। ਆਧਾਰ ਪੀਵੀਸੀ ਕਾਰਡ ਆਰਡਰ ਕਰਨ ਲਈ ਰਜਿਸਟਰਡ ਮੋਬਾਈਲ ਨੰਬਰ ਦੀ ਜ਼ਰੂਰਤ ਨਹੀਂ ਪੈਂਦੀ। ਤੁਸੀਂ ਇਕ ਹੀ ਮੋਬਾਈਲ ਨੰਬਰ ਨਾਲ ਪੂਰੇ ਪਰਿਵਾਰ ਲਈ ਆਧਾਰ ਪੀਵੀਸੀ ਕਾਰਡ ਦਾ ਆਰਡਰ ਕਰ ਸਕਦੇ ਹੋ।Business12 days ago
-
Income Tax Return: 31 ਦਸੰਬਰ ਤੋਂ ਪਹਿਲਾਂ ਬਿਨਾਂ ਜੁਰਮਾਨੇ ਦੇ ਸਿਰਫ਼ 15 ਮਿੰਟ 'ਚ ਤੁਸੀਂ ਖ਼ੁਦ ਭਰ ਸਕਦੇ ਹੋ ਆਪਣਾ ਇਨਕਮ ਟੈਕਸ ਰਿਟਰਨ, ਇਹ ਹੈ ਪ੍ਰਕਿਰਿਆਇਨਕਮ ਟੈਕਸ ਰਿਟਰਨ ਭਰਨਾ ਸਿਰਫ਼ 15 ਮਿੰਟ ਦਾ ਕੰਮ ਹੈ। ਤੁਹਾਨੂੰ ਆਪਣੀ ਇਨਕਮ ਟੈਕਸ ਰਿਟਰਨ ਫਾਈਲ ਕਰਨ ਲਈ ਕਿਸੇ ਸੀਏ ਨੂੰ ਲੱਭਣ ਦੀ ਲੋੜ ਨਹੀਂ ਹੈ। ਅੱਜ ਅਸੀਂ ਤੁਹਾਨੂੰ ਉਹ ਪ੍ਰਕਿਰਿਆ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਕਾਫੀ ਘੱਟ ਸਮੇਂ 'ਚ ਆਪਣਾ ਆਈਟੀਆਰ ਦਾਖ਼ਲ ਕਰ ਸਕਦੇ ਹੋ।Business22 days ago
-
iMobile Pay : ਹੁਣ ਅਲੱਗ-ਅਲੱਗ ਪੇਮੈਂਟ ਐਪਸ ਰੱਖਣ ਦੀ ਨਹੀਂ ਹੈ ਜ਼ਰੂਰਤ, ਨਾ ਹੀ ਯਾਦ ਰੱਖਣਾ ਹੈ UPI ID, ਜਾਣੋ ਕੀ-ਕੀ ਹਨ ਸੁਵਿਧਾਵਾਂਇਸ ਐਪ ਦੀ ਇਕ ਹੋਰ ਵਿਸ਼ੇਸ਼ਤਾ 'ਪੇਅ ਟੂ ਕਾਨਟੈਕਟ ਹੈ, ਜੋ ਯੂਜ਼ਰ ਨੂੰ ਆਪਣੇ ਫੋਨਬੁੱਕ ਸੰਪਰਕਾਂ ਦੀ ਯੂਪੀਆਈ ਆਈਡੀ, ਆਈਸੀਆਈਸੀਆਈ ਬੈਂਕ ਦੇ ਯੂਪੀਆਈ ਆਈਡੀ ਨੈੱਟਵਰਕ 'ਤੇ ਰਜਿਸਟਰਡ ਆਈਡੀ ਅਤੇ ਕਿਸੀ ਵੀ ਡਿਜੀਟਲ ਵਾਲੇਟ ਅਤੇ ਪੇਮੈਂਟ ਐਪ 'ਤੇ ਰਜਿਸਟਰਡ ਆਈਡੀ ਦੇਖਣ 'ਚ ਸਮਰੱਥ ਬਣਾਏਗਾ।Business1 month ago
-
ATM ਡੈਬਿਟ ਕਾਰਡ ਗੁਆਚ ਜਾਂਦਾ ਹੈ ਜਾਂ ਚੋਰੀ ਹੋ ਜਾਂਦਾ ਹੈ ਤਾਂ ਇਵੇਂ ਕਰੋ ਬਲਾਕ, ਜਾਣੋ ਇਸਦੀ ਆਸਾਨ ਪ੍ਰਕਿਰਿਆਕਈ ਵਾਰ ਕਾਰਡ ਗੁਆਚ ਜਾਂਦਾ ਹੈ ਜਾਂ ਚੋਰੀ ਹੋ ਜਾਂਦਾ ਹੈ ਤਾਂ ਉਸਨੂੰ ਬਲਾਕ ਕਰਨਾ ਹੁੰਦਾ ਹੈ। ਬੈਂਕਾਂ ਦੁਆਰਾ ਜਾਰੀ ਕੀਤਾ ਗਿਆ ਡੈਬਿਟ ਕਾਰਡ ਆਮ ਤੌਰ 'ਤੇ ਏਟੀਐੱਮ ਤੋਂ ਨਕਦੀ ਕੱਢਵਾਉਣ ਲਈ ਉਪਯੋਗ ਕੀਤਾ ਜਾਂਦਾ ਹੈ। ਕਿਸੇ ਨੁਕਸਾਨ ਤੋਂ ਬਚਣ ਲਈ ਡੈਬਿਟ ਕਾਰਡ ਨੂੰ ਬਲਾਕ ਕਰਨਾ ਸਹੀ ਕਦਮ ਹੈ।Business1 month ago
-
Aadhaar Helpline Number: ਆਧਾਰ ਨਾਲ ਜੁੜੀ ਸਮੱਸਿਆ ਲਈ ਇਹ ਨੰਬਰ ਕਰੋ ਡਾਇਲ, 12 ਭਾਸ਼ਾਵਾਂ 'ਚ ਮਿਲੇਗਾ ਹੱਲਜੇਕਰ ਤੁਹਾਨੂੰ ਆਧਾਰ ਨਾਲ ਜੁੜੀ ਕੋਈ ਸਮੱਸਿਆ ਹੈ, ਤਾਂ ਹੁਣ ਤੁਸੀਂ ਸਿਰਫ਼ ਇਕ ਨੰਬਰ ਡਾਇਲ ਕਰ ਕੇ ਇਸ ਦਾ ਹੱਲ ਕੱਢ ਸਕਦੇ ਹੋ।Business2 months ago
-
Aadhaar PVC cards: ਇਕ ਹੀ ਮੋਬਾਈਲ ਨੰਬਰ ਨਾਲ ਪੂਰੇ ਪਰਿਵਾਰ ਲਈ ਆਨਲਾਈਨ ਆਰਡਰ ਕਰੋ ਨਵਾਂ, ਸੁੰਦਰ ਅਤੇ ਮਾਡਰਨ ਆਧਾਰ ਕਾਰਡਯੂਆਈਡੀਏਆਈ UIDAI ਨੇ ਅਕਤੂਬਰ ਵਿਚ ਪੀਵੀਸੀ ਕਾਰਡ ’ਤੇ ਪ੍ਰਿੰਟ ਪੂਰੀ ਤਰ੍ਹਾਂ ਨਾਲ ਨਵੇਂ ਆਧਾਰ ਕਾਰਡ ਨੂੰ ਲਾਂਚ ਕੀਤਾਅ ਸੀ। ਨਵੇਂ ਪੀਵੀਸੀ ਆਧਾਰ ਕਾਰਡ ਦਾ ਆਕਾਰ ਏਟੀਐਮ ਜਾਂ ਡੈਬਿਟ ਕਾਰਡ ਵਾਂਗ ਹੀ ਹੈ, ਜਿਸ ਨਾਲ ਤੁਸੀਂ ਇਸ ਨੂੰ ਆਪਣੇ ਪਰਸ ਵਿਚ ਰੱਖ ਸਕਦੇ ਹੋ।Business2 months ago
-
Paul R Milgrom ਤੇ Robert B Wilson ਨੂੰ ਨਵੇਂ ਨਿਲਾਮੀ ਸਰੂਪਾਂ ਲਈ ਮਿਲਿਆ ਅਰਥ ਸਾਸ਼ਤਰ ਦਾ ਨੋਬਲ ਪੁਰਸਕਾਰਮਿਲਗ੍ਰੋਮ ਅਤੇ ਵਿਲਸਨ ਨੂੰ ਇਹ ਨੋਬਲ ਪੁਰਸਕਾਰ ਨਿਲਾਮੀ ਦੇ ਸਿਧਾਂਤ ਅਤੇ ਨਵੇਂ ਨਿਲਾਮੀ ਸਰੂਪਾਂ ਦੀਆਂ ਖੋਜਾਂ ਵਿਚ ਸੁਧਾਰਾਂ ਲਈ ਮਿਲਿਆ ਹੈ। ਇਸ ਤੋਂ ਪਹਿਲਾਂ ਸਾਲ 2019 ਵਿਚ ਇਹ ਪੁਰਸਕਾਰ ਐਮਆਈਟੀ ਦੇ ਦੋ ਖੋਜਾਰਥੀਆਂ ਅਤੇ ਹਾਰਵਰਡ ਯੂਨੀਵਰਸਿਟੀ ਦੇ ਇਕ ਖੋਜਾਰਥੀ ਨੂੰ ਦਿੱਤਾ ਗਿਆ ਹੈ।Business3 months ago
-
Card Cloning: ਕਿਵੇਂ ਹੁੰਦੀ ਹੈ ਕਾਰਡ ਕਲੋਨਿੰਗ, ਕਿਉਂ ਹੈ ਇਹ ਖ਼ਤਰਨਾਕ, ਜਾਣੋ ਇਸ ਫਰਾਡ ਤੋਂ ਬਚਣ ਦੇ ਉਪਾਅCard cloning and skimming how to stay safe ਕਾਰਡ ਕਲੋਨਿੰਗ ਦੇ ਮਾਮਲੇ ਵੈਸੇ ਤਾਂ ਬਹੁਤ ਪਹਿਲਾਂ ਤੋਂ ਆ ਰਹੇ ਹਨ ਪਰ ਕੋਰੋਨਾ ਦੀ ਵਜ੍ਹਾ ਨਾਲ ਲਾਗੂ ਹੋਏ ਲਾਕਡਾਊਨ 'ਚ ਕਾਰਡ ਕਲੋਨਿੰਗ ਬਹੁਤ ਤੇਜ਼ੀ ਨਾਲ ਵਧੀ ਹੈ ਤੇ ਇਹ ਇਕ ਵੱਡਾ ਖ਼ਤਰਾ ਬਣ ਕੇ ਉਭਰਿਆ ਹੈ।Business3 months ago
-
Debit Card, Credit Card ਨੂੰ ਲੈ ਕੇ ਬਦਲ ਗਏ ਨਿਯਮ, ਆਪਣਾ ਕਾਰਡ ਖੋਲ੍ਹ ਤੇ ਬੰਦ ਕਰ ਸਕਦੇ ਹੋ, ਲਿਮਟ ਵੀ ਤੈਅ ਕਰੋਭਾਰਤੀ ਰਿਜ਼ਰਵ ਬੈਂਕ ਨੇ ਹਾਲ ਹੀ 'ਚ ਬੈਂਕਿੰਗ ਧੋਖਾਧੜੀ ਤੇ ਕਾਰਡ ਦੀ ਦੁਰਵਰਤੋਂ ਨੂੰ ਰੋਕਣ ਲਈ ਕਈ ਉਪਾਵਾਂ ਦਾ ਐਲਾਨ ਕੀਤਾ ਹੈ। ਅਕਤੂਬਰ ਦੀ ਸ਼ੁਰੂਆਤ ਨਾਲ ਬੈਂਕਾਂ ਵੱਲੋਂ ਜਾਰੀ ਕੀਤੇ ਗਏ ਸਾਰੇ ਡੈਬਿਟ ਤੇ ਕ੍ਰੈਡਿਟ ਕਾਰਡ ਸਿਰਫ਼ ਏਟੀਐੱਮ ਤੇ ਪੁਆਇੰਟ ਆਫ ਸੇਲ (ਪੀਓਐੱਸ) ਦੇ ਟਰਮੀਨਲ 'ਤੇ ਘਰੇਲੂ ਲੈਣ-ਦੇਣ ਲਈ ਸਮਰੱਥ ਹੋਣਗੇ।Business3 months ago
-
ਆਪਣੀਆਂ ਬੈਂਕ ਸੇਵਾਵਾਂ ਤੋਂ ਅਸੰਤੁਸ਼ਟ ਹੋ ਤਾਂ RBI ਦੇ ਇਸ ਪੋਰਟਲ 'ਤੇ ਦਰਜ ਕਰੋ ਸ਼ਿਕਾਇਤ, ਅਮਿਤਾਭ ਬੱਚਨ ਨੇ ਦਿੱਤੀ ਹੈ ਸਲਾਹਭਾਰਤੀ ਰਿਜ਼ਰਵ ਬੈਂਕ ਸਮੇਂ-ਸਮੇਂ 'ਤੇ ਗਾਹਕਾਂ ਨੂੰ ਜਾਗਰੂਕ ਕਰਦਾ ਰਹਿੰਦਾ ਹੈ। ਟਵਿੱਟਰ 'ਤੇ ਆਰਬੀਆਈ ਦੇ ਮੁੱਖ ਹੈਂਡਲ ਤੋਂ ਇਲਾਵਾ 'RBI Says' ਨਾਮ ਨਾਲ ਇਕ ਹੋਰ ਟਵਿੱਟਰ ਹੈਂਡਲ ਹੈ, ਜਿਥੇ ਕੇਂਦਰੀ ਬੈਂਕ ਗਾਹਕਾਂ ਨੂੰ ਇਹ ਦੱਸਦਾ ਹੈ ਕਿ ਸੁਰੱਖਿਅਤ ਲੈਣ-ਦੇਣ ਲਈ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ। ਇੰਨੀ ਦਿਨੀਂ ਆਰਬੀਆਈ ਦੀ ਗਾਹਕ ਜਾਗਰੂਕਤਾ ਮੁਹਿੰਮ ਨਾਲ ਅਮਿਤਾਭ ਬੱਚਨ ਵੀ ਜੁੜੇ ਹੋਏ ਹਨ। ਉਹ ਆਰਬੀਆਈ ਸੇਜ ਟਵਿੱਟਰ ਹੈਂਡਲ 'ਤੇ ਗਾਹਕਾਂ ਨੂੰ ਬੈਂਕਿੰਗ ਲੈਣ-ਦੇਣ ਨਾਲ ਜੁੜੀ ਜ਼ਰੂਰੀ ਜਾਣਕਾਰੀ ਦੇ ਰਹੇ ਹਨ।Business3 months ago
-
HDFC Bank ਤੇ ICICI Bank ਲਿਆਏ ਹਨ ਤਿਉਹਾਰੀ ਸੀਜ਼ਨ ਆਫ਼ਰ, ਗਾਹਕਾਂ ਨੂੰ ਮਿਲੇਗਾ ਡਿਸਕਾਊਂਟ, ਕੈਸ਼ਬੈਕ ਤੇ ਨੋ ਕੌਸਟ ਈਐੱਮਆਈ ਦਾ ਲਾਭਤਿਉਹਾਰੀ ਸੀਜ਼ਨ ਨਜ਼ਦੀਕ ਆਉਂਦਿਆਂ ਹੀ ਬੈਂਕਾਂ ਨੇ ਆਪਣੇ ਗਾਹਕਾਂ ਲਈ ਧਮਾਕੇਦਾਰਾਂ ਆਫ਼ਰਾਂ ਦਾ ਐਲਾਨ ਸ਼ੁਰੂ ਕਰ ਦਿੱਤਾ ਹੈ। ਐੱਸਬੀਆਈ ਤੋਂ ਬਾਅਦ ਹੁਣ ਐੱਚਡੀਐੱਫਸੀ ਬੈਂਕ ਤੇ ਆਈਸੀਆਈਸੀਆਈ ਬੈਂਕ ਨੇ ਵੀ ਤਿਉਹਾਰੀ ਆਫ਼ਰ ਦਾ ਐਲਾਨ ਕੀਤਾ ਹੈ।Business3 months ago
-
SBI ਗਾਹਕ ਧਿਆਨ ਦੇਣ! ਹੁਣ ਬਿਨਾਂ ਲਾਗਇਨ ਕੀਤੇ ਚੈੱਕ ਕਰ ਸਕਦੇ ਹੋ ਅਕਾਊਂਟ ਬੈਲੇਂਸ, ਦੇਖ ਸਕਦੇ ਹੋ ਪਾਸਬੁੱਕ, ਜਾਣੋ ਕਿਵੇਂਭਾਰਤੀ ਸਟੇਟ ਬੈਂਕ (SBI) ਨੇ SBI YONO ਐਪ 'ਤੇ ਵਿਸ਼ੇਸ਼ ਸੁਵਿਧਾਵਾਂ ਪੇਸ਼ ਕੀਤੀਆਂ ਹਨ, ਜਿਸ ਨਾਲ ਗਾਹਕ ਆਪਣੇ ਬੈਂਕ ਖਾਤੇ ਦੇ ਡਿਟੇਲ ਨੂੰ ਐਪ 'ਚ ਅਕਾਊਂਟ ਲਾਗਇਨ ਕੀਤੇ ਬਿਨਾਂ ਜਾਣ ਸਕਦੇ ਹਨ। SBI YONO ਐਪ ਹੁਣ ਪ੍ਰੀ-ਲਾਗਇਨ ਸੁਵਿਧਾ ਹੈ, ਜਿਸਦਾ ਮਤਲਬ ਹੈ ਕਿ ਤੁਸੀਂ ਹੁਣ ਲਾਗਇਨ ਕੀਤੇ ਬਿਨਾਂ ਆਪਣੇ ਖਾਤੇ ਦੀ ਬਾਕੀ ਰਾਸ਼ੀ ਦੀ ਜਾਂਚ ਕਰ ਸਕਦੇ ਹੋ, ਪਾਸਬੁੱਕ ਦੇਖ ਸਕਦੇ ਹੋ ਅਤੇ ਲੈਣ-ਦੇਣ ਕਰ ਸਕਦੇ ਹੋ। ਐੱਸਬੀਆਈ ਨੇ ਇਕ ਟਵੀਟ 'ਚ ਕਿਹਾ ਕਿ ਹੁਣ ਤੁਸੀਂ ਬਿਨਾਂ ਲਾਗਇਨ ਕੀਤੇ ਆਪਣੇ ਖਾਤੇ ਦੀ ਬਾਕੀ ਰਾਸ਼ੀ ਦੀ ਜਾਂਚ ਕਰੋ, ਪਾਸਬੁੱਕ ਦੇਖੋ ਅਤੇ ਲੈਣ-ਦੇਣ ਕਰੋ।Business3 months ago
-
Link Aadhar With Bank Account: ਆਧਾਰ ਕਾਰਡ ਨੂੰ ਆਪਣੇ ਬੈਂਕ ਅਕਾਊਂਟ ਦੇ ਨਾਲ ਇਨ੍ਹਾਂ ਚਾਰ ਆਸਾਨ ਤਰੀਕਿਆਂ ਨਾਲ ਕਰਾ ਸਕਦੇ ਹੋ ਲਿੰਕਆਧਾਰ ਕਾਰਡ ਇਕ ਕਾਫੀ ਮਹੱਤਵਪੂਰਨ ਦਸਤਾਵੇਜ ਹੈ। ਇਹ ਭਾਰਤ 'ਚ ਇਕ ਵੈਲਿਡ ਪਛਾਣ ਪੱਤਰ, ਪਤੇ ਦਾ ਸਬੂਤ ਅਤੇ ਉਮਰ ਦਾ ਸਬੂਤ ਹੁੰਦਾ ਹੈ। ਆਧਾਰ ਕਾਰਡ 'ਚ ਮੌਜੂਦ ਤੁਹਾਡੀ ਜਾਣਕਾਰੀ ਬਹੁਤ ਮਹੱਤਵਪੂਰਨ ਹੁੰਦੀ ਹੈ। ਲੋਕਾਂ ਲਈ ਆਧਾਰ ਕਾਰਡ ਨੂੰ ਅਤੇ ਪ੍ਰਾਸੰਗਿਕ ਬਣਾਉਣ ਲਈ ਸਰਕਾਰ ਨੇ ਆਧਾਰ ਕਾਰਡ ਨੂੰ ਬੈਂਕ ਅਕਾਊਂਟ ਨਾਲ ਲਿੰਕ ਕਰਨ ਦੇ ਕਨਸੈਪਟ ਦੀ ਸ਼ੁਰੂਆਤ ਕੀਤੀ ਸੀ। ਸੁਪਰੀਮ ਕੋਰਟ ਦਾ ਆਦੇਸ਼ ਕਹਿੰਦਾ ਹੈ ਕਿ ਆਧਾਰ ਕਾਰਡ ਨੂੰ ਬੈਂਕ ਅਕਾਊਂਟ ਨਾਲ ਲਿੰਕ ਕਰਵਾਉਣਾ ਲਾਜ਼ਮੀ ਨਹੀਂ ਹੈ।Business3 months ago
-
Credit Score ਘੱਟ ਹੈ ਤਾਂ ਕਰਜ਼ ਲੈਣ 'ਚ ਹੋਵੇਗੀ ਪਰੇਸ਼ਾਨੀ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨCredit Score ਨੂੰ ਵਧੀਆ ਬਣਾ ਕੇ ਰੱਖਣਾ ਬੇਹੱਦ ਜ਼ਰੂਰੀ ਹੈ। ਵਧੀਆ ਕ੍ਰੈਡਿਟ ਸਕੋਰ ਵਾਲੇ ਗਾਹਕਾਂ ਲਈ ਬੈਂਕ ਘੱਟ ਵਿਆਜ ਦਰ 'ਤੇ ਵੀ ਕਰਜ਼ ਦੀ ਪੇਸ਼ਕਸ਼ ਕਰਦੇ ਹਨ। ਇਹ ਕਰਜ਼ ਦਿਵਾਉਣ 'ਚ ਗਾਹਕਾਂ ਦੀ ਬਹੁਤ ਮਦਦ ਕਰਦਾ ਹੈ।Business3 months ago
-
PAN Card ਦੁਬਾਰਾ ਛਪਵਾ ਸਕਦੇ ਹੋ, ਪਰ ਪਹਿਲਾਂ ਜਾਣ ਲਓ ਤਰੀਕਾ ਤੇ ਕੀ ਹੈ RePrint ਦੀ ਸ਼ਰਤPermanent account number (PAN) ਇਕ ਲਾਜ਼ਮੀ ਡਾਕੂਮੈਂਟ ਹੈ ਜੋ ਕਿਸੇ ਵੀ ਵਿੱਤੀ ਲੈਣ-ਦੇਣ ਲਈ ਜ਼ਰੂਰੀ ਹੈ, ਜਿਵੇਂ ਬੈਂਕ ਖਾਤਾ ਖੋਲ੍ਹਣਾ, ਨਿਵੇਸ਼ ਕਰਨਾ, ਲੈਣ-ਦੇਣ ਕਰਨਾ ਆਦਿ। ਜੇਕਰ ਪੈਨ ਕਾਰਡ ਗੁਆਚ ਜਾਂਦਾ ਹੈ ਜਾਂ ਖ਼ਰਾਬ ਹੋ ਜਾਂਦਾ ਹੈ ਤਾਂ ਕਾਰਡ ਨੂੰ ਇਕ ਵਾਰ ਫਿਰ ਰੀ-ਪ੍ਰਿੰਟ ਕਰਵਾਇਆ ਜਾ ਸਕਦਾ ਹੈ। ਇਸ ਨੂੰ ਹੇਠ ਲਿਖੀ ਪ੍ਰਕਿਰਿਆ ਦਾ ਉਪਯੋਗ ਕਰਕੇ ਆਨਲਾਈਨ ਕੀਤਾ ਜਾ ਸਕਦਾ ਹੈ।Business4 months ago