toolkit
-
ਟੂਲਕਿੱਟ ਮਾਮਲੇ 'ਚ ਗਿ੍ਫ਼ਤਾਰੀ ਤੋਂ ਸੱਤ ਦਿਨ ਪਹਿਲਾਂ ਦੇਣਾ ਪਵੇਗਾ ਨੋਟਿਸਟੂਲਕਿੱਟ ਮਾਮਲੇ 'ਚ ਮੁਲਜ਼ਮ ਨਿਕਿਤਾ ਜੈਕਬ, ਸ਼ਾਂਤਨੂੰ ਮੁਲੁਕ ਤੇ ਸ਼ੁਭਮ ਚੌਧਰੀ ਦੀਆਂ ਅਗਾਊਂ ਜ਼ਮਾਨਤ ਪਟੀਸ਼ਨਾਂ 'ਤੇ ਸੋਮਵਾਰ ਨੂੰ ਸੁਣਵਾਈ ਹੋਈ। ਤਿੰਨ ਘੰਟੇ ਤੋਂ ਜ਼ਿਆਦਾ ਸਮੇਂ ਤਕ ਚੱਲੀ ਬਹਿਸ ਤੋਂ ਬਾਅਦ ਅਦਾਲਤ ਨੇ ਦਿੱਲੀ ਪੁਲਿਸ ਨੂੰ ਆਦੇਸ਼ ਦਿੱਤਾ ਕਿ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ ਤੋਂ ਪਹਿਲਾਂ ਸੱਤ ਦਿਨ ਦਾ ਨੋਟਿਸ ਦੇਣਾ ਪਵੇਗਾ ਤਾਂ ਕਿ ਉਹ ਆਪਣੇ ਲਈ ਕਾਨੂੰਨੀ ਇਲਾਜ ਵਰਤੋਂ 'ਚ ਲਿਆ ਸਕਣ ਕਿਉਂਕਿ ਤਿੰਨ ਮੁਲਾਜ਼ਮਾਂ ਨੇ ਆਪੋ-ਆਪਣੀ ਪਟੀਸ਼ਨ ਵਾਪਸ ਲੈ ਲਓ, ਲਿਹਾਜ਼ਾ ਅਦਾਲਤ ਨੇ ਪਟੀਸ਼ਨਾਂ ਨੂੰ 'ਡਿਸਮਿਸ ਐਜ਼ ਵਿਡਰਾਅ' ਐਲਾਨ ਦਿੱਤਾ।National1 month ago
-
Toolkit Case : ਪਟਿਆਲਾ ਹਾਊਸ ਕੋਰਟ ਨੇ ਦਿਸ਼ਾ ਰਵੀ ਨੂੰ ਜ਼ਮਾਨਤ, ਇਕ ਲੱਖ ਰੁਪਏ ਦੀ ਜ਼ਮਾਨਤ ਰਾਸ਼ੀ ਕਰੇਗੀ ਜਮ੍ਹਾਂਟੂਲਕਿੱਟ ਮਾਮਲੇ 'ਚ ਮੰਗਲਵਾਰ ਨੂੰ ਪੁੱਛਗਿੱਛ ਲਈ ਦਿਸ਼ਾ ਰਵੀ ਨੂੰ ਸਾਈਬਰ ਸੈੱਲ ਲਈ ਦਫ਼ਤਰ ਲਿਆਂਦਾ ਗਿਆ। ਇਸ ਪੁੱਛਗਿੱਛ 'ਚ ਸ਼ਾਂਤਨੂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਵੀ ਸਾਈਬਲ ਸੈੱਲ ਨੇ ਸੋਮਵਾਰ ਨੂੰ ਨਿਕਿਤਾ ਜੈਕਬ ਤੇ ਸ਼ਾਂਤਨੂ ਮੁਲੁਕ ਤੋਂ ਚਾਰ ਘੰਟੇ ਤਕ ਲਗਾਤਾਰ ਪੁੱਛ ਗਿੱਛ ਕੀਤੀ ਸੀ।National1 month ago
-
Toolkit Case : ਸਾਈਬਰ ਸੈੱਲ ਨੇ ਨਿਕਿਤਾ ਜੈਕਬ ਤੇ ਸ਼ਾਂਤਨੂ ਤੋਂ ਕੀਤੀ ਚਾਰ ਘੰਟੇ ਪੁੱਛਗਿੱਛਟੂਲਕਿਟ ਮਾਮਲੇ 'ਚ ਸਾਈਬਰ ਸੈੱਲ ਨੇ ਦਿਸ਼ਾ ਰਵੀ ਦੇ ਸਾਹਮਣੇ ਹੀ ਨਿਕਿਤਾ ਜੈਕਬ ਤੇ ਸ਼ਾਂਤਨੂ ਮੁਲੁਕ ਤੋਂ ਚਾਰ ਘੰਟੇ ਲਗਾਤਾਰ ਪੁੱਛਗਿੱਛ ਕੀਤੀ। ਇਨ੍ਹਾਂ ਦੋਵਾਂ ਨੂੰ ਨੋਟਿਸ ਦੇ ਕੇ ਸੋਮਵਾਰ ਸਵੇਰੇ 11 ਵਜੇ ਬੁਲਾਇਆ ਗਿਆ ਸੀ। ਦੋਵੇਂ ਤੈਅ ਸਮੇਂ ਤੋਂ ਪਹਿਲਾਂ ਸਾਈਬਰ ਸੈੱਲ ਦੇ ਦੁਆਰਕਾ ਦਫਤਰ ਪਹੁੰਚ ਗਏ ਸੀ। ਸਾਈਬਰ ਸੈੱਲ ਦੇ ਡੀਸੀਪੀ ਅਨਿਯੇਸ਼ ਰਾਏ ਸਣੇ ਕਈ ਅਧਿਕਾਰੀਆਂ ਨੇ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੇ ਹਨ।National1 month ago
-
Toolkit plot Conspiracy: : ਵਿਦੇਸ਼ੀ ਨਾਗਰਿਕਾਂ ਨੂੰ ਵੀ ਦੋਸ਼ੀ ਬਣਾਏਗੀ ਦਿੱਲੀ ਪੁਲਿਸਦਿੱਲੀ ਪੁਲਿਸ ਦੇ ਇਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਵਿਦੇਸ਼ ’ਚ ਬੈਠੇ ਖਾਲਿਸਤਾਨੀ ਸਮੱਰਥਕਾਂ ਨੇ ਹੀ ਮੱੁਖ ਤੌਰ ’ਤੇ ਸਾਜ਼ਿਸ਼ ਰਚੀ ਤੇ ਭਾਰਤ ’ਚ ਰਹਿਣ ਵਾਲੇ ਕੁਝ ਚਿਹਰਿਆਂ ਦਾ ਸਹਾਰਾ ਲਿਆ, ਜਿਸ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਵਰਗਲਾਇਆ ਜਾ ਸਕੇ। ਖ਼ਾਸ ਤੌਰ ’ਤੇ ਵਾਤਾਵਰਨ ਸੁਰੱਖਿਆ ਲਈ ਸਰਕਾਰਾਂ ’ਤੇ ਦਬਾਅ ਬਣਾਉਣ ਵਾਲੇ ਗਲੋਬਲ ਮੂਵਮੈਂਟ ਫੰਕਸ਼ਨ ਬਗਾਵਤ ਦੇ ਮੈਂਬਰਾਂ ਦੀ ਮਦਦ ਲਈ।National1 month ago
-
Toolkit Case: ਪਟਿਆਲਾ ਹਾਊਸ ਕੋਰਟ ਨੇ ਦਿਸ਼ਾ ਰਵੀ ਦੀ ਜ਼ਮਾਨਤ ਅਰਜ਼ੀ 'ਤੇ ਫ਼ੈਸਲਾ ਮੰਗਲਵਾਰ ਤਕ ਸੁਰੱਖਿਅਤ ਰੱਖਿਆਟੂਲਕਿੱਟ ਕੇਸ 'ਚ ਗ੍ਰਿਫ਼ਤਾਰ ਵਾਤਾਵਰਣ ਕਾਰਜਕਰਤਾ ਦਿਸ਼ਾ ਰਵੀ ਦੀ ਜ਼ਮਾਨਤ ਪਟੀਸ਼ਨ 'ਤੇ ਆਦੇਸ਼ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਮੰਗਲਤਵਾਰ ਤਕ ਸੁਰੱਖਿਅਤ ਰੱਖਿਆ। ਸੁਣਵਾਈ ਦੌਰਾਨ ਦਿੱਲੀ ਪੁਲਿਸ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਕਿਸੇ ਤਰ੍ਹਾਂ..National1 month ago
-
ਟੂਲਕਿੱਟ ਮਾਮਲੇ 'ਚ ਗਿ੍ਫ਼ਤਾਰ ਦਿਸ਼ਾ ਨੇ ਸ਼ਾਂਤਨੂੰ ਤੇ ਨਿਕਿਤਾ ਨੂੰ ਦੱਸਿਆ ਜ਼ਿੰਮੇਵਾਰਟੂਲਕਿੱਟ ਮਾਮਲੇ 'ਚ ਗਿ੍ਫ਼ਤਾਰ ਪੌਣ-ਪਾਣੀ ਕਾਰਕੁੰਨ ਦਿਸ਼ਾ ਰਵੀ ਨੇ ਪੁਲਿਸ ਪੁੱਛਗਿੱਛ 'ਚ ਨਿਕਿਤਾ ਜੈਕਬ ਤੇ ਸ਼ਾਂਤਨੂੰ ਮੁਲੁਕ ਨੂੰ ਜ਼ਿੰਮੇਵਾਰ ਠਹਿਰਾਇਆ। ਪੁਲਿਸ ਦੀ ਇਸ ਦਲੀਲ ਤੋਂ ਬਾਅਦ ਅਦਾਲਤ ਨੇ ਦਿਸ਼ਾ ਦਾ ਪੁਲਿਸ ਰਿਮਾਂਡ ਤਿੰਨ ਦਿਨ ਹੋਰ ਵਧਾ ਦਿੱਤਾ। ਬੈਂਗਲੁਰੂ ਤੋਂ ਗਿ੍ਫ਼ਤਾਰ ਦਿਸ਼ਾ ਰਵੀ ਦਾ ਪੰਜ ਦਿਨ ਦਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਸਪੈਸ਼ਲ ਸੈੱਲ ਨੇ ਸ਼ੁੱਕਰਵਾਰ ਨੂੰ ਉਸ ਨੂੰ ਪਟਿਆਲਾ ਹਾਊਸ ਸਥਿਤ ਅਦਾਲਤ 'ਚ ਪੇਸ਼ ਕੀਤਾ।National1 month ago
-
ਟੂਲਕਿੱਟ ਮਾਮਲਾਵਿਦੇਸ਼ਾਂ ’ਚ ਬੈਠੇ ਗਰਮਦਲੀਆਂ ਨੇ ਜਿਸ ਸੌਖ ਨਾਲ ਕਰਨਾਟਕ ਦੀ ਦਿਸ਼ਾ ਰਵੀ ਤੇ ਮਹਾਰਾਸ਼ਟਰ ਦੀ ਨਿਕਿਤਾ ਅਤੇ ਸ਼ਾਂਤਨੂ ਨੂੰ ਆਪਣੇ ਨਾਲ ਮਿਲਾ ਲਿਆ, ਉਸ ਤੋਂ ਇਹੀ ਸੰਕੇਤ ਮਿਲਦਾ ਹੈ ਕਿ ਉਹ ਇੱਦਾਂ ਦੀਆਂ ਸਰਗਰਮੀਆਂ ’ਚ ਪਹਿਲਾਂ ਤੋਂ ਸ਼ਾਮਲ ਰਹੇ ਹੋਣਗੇ ਅਤੇ ਇਸੇ ਕਾਰਨ ਅਜਿਹੇ ਅਨਸਰਾਂ ਨੇ ਇਨ੍ਹਾਂ ਨੂੰ ਆਪਣੇ ਲਈ ਉਪਯੋਗੀ ਸਮਝਿਆ।Editorial1 month ago
-
Toolkit Case : ਗੜਬੜੀ ਫੈਲਾਉਣ ਲਈ ਭਾਰਤ ਵਿਰੋਧੀਆਂ ਨੇ ਮਿਲਾਏ ਸਨ ਹੱਥਟੂਲਕਿੱਟ ਮਾਮਲੇ 'ਚ ਦਿੱਲੀ ਪੁਲਿਸ ਦੇ ਸਾਈਬਰ ਸੈੱਲ ਦੀ ਜਾਂਚ ਜਿਵੇਂ-ਜਿਵੇਂ ਅੱਗੇ ਵੱਧ ਰਹੀ ਹੈ, ਦੇਸ਼ ਨੂੰ ਕਮਜ਼ੋਰ ਕਰਨ ਤੇ ਅਕਸ ਖ਼ਰਾਬ ਕਰਨ ਲਈ ਰਚੀ ਜਾ ਰਹੀ ਸਾਜ਼ਿਸ਼ ਦੀਆਂ ਨਵੀਂਆਂ ਨਵੀਆਂ ਪਰਤਾਂ ਖੁੱਲ੍ਹ ਰਹੀਆਂ ਹਨ। ਪੁਲਿਸ ਨੂੰ ਨਵੀਂ ਜਾਣਕਾਰੀ ਮਿਲੀ ਹੈ ਕਿ ਕੈਨੇਡਾ 'ਚ ਰਹਿਣ ਵਾਲੇ ਖ਼ਾਲਿਸਤਾਨੀ ਹਮਾਇਤੀਆਂ ਦੀ ਜਥੇਬੰਦੀ ਪੋਇਟਿਕ ਜਸਟਿਸ ਫਾਊਂਡੇਸ਼ਨ (ਪੀਜੇਐੱਫ) ਦੇ ਸੰਸਥਾਪਕ ਮੋ. ਧਾਲੀਵਾਲ ਨੇ ਭਾਰਤ 'ਚ ਗੜਬੜੀ ਫੈਲਾਉਣ ਦੇ ਮਕਸਦ ਨਾਲ ਸਿੱਖਸ ਫਾਰ ਜਸਟਿਸ ਨਾਲ ਹੱਥ ਮਿਲਾਇਆ ਸੀ।National1 month ago
-
Toolkit Matter : ਦਿਸ਼ਾ ਰਵੀ ਦੀ ਹਾਈ ਕੋਰਟ 'ਚ ਪਟੀਸ਼ਨ, ਨਿੱਜੀ ਚੈਟ ਲੀਕ ਨਾ ਕਰੇ ਦਿੱਲੀ ਪੁਲਿਸToolkit Case 'ਚ ਗ੍ਰਿਫ਼ਤਾਰ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਨੇ Delhi High Court 'ਚ ਪਟੀਸ਼ਨ ਦਾਇਰ ਕਰ ਕੇ ਜਾਂਚ ਨਾਲ ਜੁੜੀ ਜਾਣਕਾਰੀ, ਉਨ੍ਹਾਂ ਦੇ ਨਿੱਜੀ ਚੈਟ ਕਿਸੇ ਤੀਸਰੀ ਧਿਰ ਨੂੰ ਉਪਲਬਧ ਨਾ ਕਰਵਾਉਣ ਸਬੰਧੀ ਦਿੱਲੀ ਪੁਲਿਸ ਨੂੰ ਹਦਾਇਤ ਦੇਣ ਦੀ ਮੰਗ ਕੀਤੀ ਹੈ।National2 months ago
-
ਟੂਲਕਿੱਟ ਮਾਮਲੇ 'ਚ ਮੁਲਜ਼ਮ ਨਿਕਿਤਾ ਜੈਕਬ ਨੂੰ ਅਦਾਲਤ ਤੋਂ ਰਾਹਤ, ਗ੍ਰਿਫ਼ਤਾਰੀ ’ਤੇ ਤਿੰਨ ਹਫ਼ਤਿਆਂ ਲਈ ਰੋਕਬੰਬੇ ਹਾਈਕੋਟ ਨੇ ਟੂਲਕਿੱਟ ਮਾਮਲੇ ’ਚ ਦੋਸ਼ੀ ਨਿਕਿਤਾ ਜੈਕਬ ਨੂੰ ਰਾਹਤ ਦਿੰਦਿਆਂ ਉਸ ਦੀ ਗਿ੍ਰਫ਼ਤਾਰੀ ’ਤੇ ਤਿੰਨ ਹਫ਼ਤਿਆਂ ਲਈ ਰੋਕ ਲਗਾ ਦਿੱਤੀ ਹੈ। ਅਦਾਲਤ ਦਾ ਇਹ ਵੀ ਕਹਿਣਾ ਹੈ ਕਿ ਜੇ ਨਿਕਿਤਾ ਦੀ ਗਿ੍ਰਫ਼ਤਾਰੀ ਹੰੁਦੀ ਹੈ ਤਾਂ ਉਸ ਨੂੰ 25 ਹਜ਼ਾਰ ਦੇ ਮੁਚਲਕੇ ’ਤੇ ਰਾਹਤ ਮਿਲ ਸਕਦੀ ਹੈ।National2 months ago
-
ਗ੍ਰੇਟਾ ਟੂਲਕਿੱਟ ’ਚ ਵੱਡਾ ਖ਼ੁਲਾਸਾ, ਖ਼ਾਲਿਸਤਾਨੀ ਅੱਤਵਾਦੀ ਨਾਲ ਜੁੜਿਆ ਹੈ ਟੂਲਕਿੱਟ ਰਿਸੋਰਸ ਪਰਸਨ‘ਦਿ ਯੂਐੱਸ-ਐਂਡਿੰਗ ਵਾਰ : ਫ੍ਰਾਮ ਪ੍ਰੋਕਸੀ ਵਾਰ ਟੂ ਇੰਫੋ-ਵਾਰ ਅਗੇਂਸਟ ਇੰਡੀਆ’ ਸਿਰਲੇਖ ਨਾਲ ਇਸ ਰਿਪੋਰਟ ’ਚ 2007 ਤੋਂ ਜਾਰੀ ਇਸ ਲੜ੍ਹਾਈ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਹੈ। ਇਸ ’ਚ ਅਮਰੀਕਾ ’ਚ ਸ਼ੱਕੀ ਕੰਪਨੀਆਂ, ਫ਼ਰਜ਼ੀ ਵਿਦੇਸ਼ੀ ਮਾਹਿਰ ਅਤੇ ਮੁਖੌਟਾ ਸੰਸਥਾਵਾਂ ਸ਼ਾਮਿਲ ਹਨ।National2 months ago
-
ToolKit Case 'ਚ ਅਨੀਤਾ ਲਾਲ ਦੀ ਐਂਟਰੀ, ਦੱਸੀ ਜਾ ਰਹੀ ਵਿਸ਼ਵ ਸਿੱਖ ਸੰਗਠਨ ਦੀ ਸੰਸਥਾਪਕ ਮੈਂਬਰਟੂਲ ਕਿੱਟ ਮਾਮਲੇ 'ਚ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਦਿੱਲੀ ਪੁਲਿਸ (Delhi Police) ਦੀ ਜਾਂਚ ਜਿਉਂ-ਜਿਉਂ ਅੱਗੇ ਵਧ ਰਹੀ ਹੈ, ਤਿਉਂ-ਤਿਉਂ ਨਵੇਂ ਨਾਂ ਸਾਹਮਣੇ ਆ ਰਹੇ ਹਨ। ਇਸੇ ਲੜੀ 'ਚ ਦਿੱਲੀ ਪੁਲਿਸ ਸਾਈਬਰ ਸੈੱਲ (Delhi Police Cyber Cell) ਨੂੰ ਧਾਲੀਵਾਲ ਦੀ ਸਹਿਯੋਗੀ ਅਨੀਤਾ ਲਾਲ (Anita Lal) ਬਾਰੇ ਵੀ ਪਤਾ ਚੱਲਿਆ ਹੈ।National2 months ago
-
Toolkit Matter : ਦਿਸ਼ਾ ਰਵੀ ਦੀ ਕਰੀਬੀ ਨਿਕਿਤਾ ਜੈਕਬ ਫਰਾਰ, ਦਿੱਲੀ ਦੀ ਅਦਾਲਤ ਨੇ ਜਾਰੀ ਕੀਤਾ ਗ਼ੈਰ-ਜ਼ਮਾਨਤੀ ਵਾਰੰਟਗਣਤੰਤਰ ਦਿਵਸ ’ਤੇ ਲਾਲ ਕਿਲ੍ਹੇ ’ਤੇ ਭੀੜ ਨੂੰ ਭੜਕਾਉਣ ਤੇ ਅੰਤਰਰਾਸ਼ਟਰੀ ਪੱਧਰ ’ਤੇ ਦੇਸ਼ ਦਾ ਅਕਸ ਖ਼ਰਾਬ ਕਰਨ ਲਈ ਟੂਲਕਿੱਟ ਬਣਾਉਣ ਦੀ ਦੋਸ਼ੀ ਦਿਸ਼ਾ ਰਵੀ ਦੀ ਗਿ੍ਰਫ਼ਤਾਰੀ ਤੋਂ ਬਾਅਦ ਦਿੱਲੀ ਪੁਲਿਸ ਨੇ ਉਸ ਦੀ ਕਰੀਬੀ ਨਿਕਿਤਾ ਜੈਕਬ ’ਤੇ ਵੀ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ।National2 months ago
-
Farmer Protest : ਗ੍ਰੇਟਾ ਥਨਬਰਗ ਟੂਲਕਿੱਟ ਮਾਮਲੇ 'ਚ ਕਲਾਈਮੇਟ ਐਕਟਿਵਿਸਟ ਗ੍ਰਿਫ਼ਤਾਰ, ਸਪੈਸ਼ਲ ਸੈੱਲ ਨੂੰ ਮਿਲੀ ਵੱਡੀ ਕਾਮਯਾਬੀGreta Thunberg ਟੂਲਕਿੱਟ ਮਾਮਲੇ 'ਚ ਦਿੱਲੀ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਪੁਲਿਸ ਦੀ ਸਪੈਸ਼ਲ ਸੈੱਲ ਨੇ ਬੈਂਗਲੁਰੂ ਤੋਂ 21 ਸਾਲ ਦੀ ਕਲਾਈਮੇਟ ਐਕਟੀਵਿਸਟ ਦਿਸ਼ਾ ਰਵੀ ਨੂੰ ਗ੍ਰਿਫ਼ਤਾਰ ਕੀਤਾ ਹੈ। ਸਪੈੱਸ਼ਲ ਸੈੱਲ ਦੇ ਅਧਿਕਾਰੀਆਂ ਮੁਤਾਬਿਕ ਦੇਸ਼ਾ ਸਵੀ ਕੇਸ ਦੀ ਇਕ ਕੜੀ ਹੈ।National2 months ago
-
ਜਾਣੋ ਕੀ ਹੁੰਦਾ ਹੈ ਟੂਲਕਿਟ, ਗ੍ਰੇਟਾ ਥਨਬਰਗ ਦੇ ਟਵੀਟ ਕੀਤੇ ਜਾਣ ਤੋਂ ਬਾਅਦ ਹਰ ਕਿਸੇ ਨੂੰ ਜਾਣਨ ਦੀ ਉਤਸੁਕਤਾTechnology news ਦੋ ਦਿਨ ਪਹਿਲਾਂ ਵਾਤਾਵਰਣ ਐਕਟਿਵਿਸਟ ਗ੍ਰੇਟਾ ਥਨਬਰਗ ਦੇ ਇਕ ਟਵੀਟ ਬਾਅਦ ਇਕ ਸ਼ਬਦ ਟੂਲਕਿਟ ਵਾਇਰਸ ਹੋ ਗਿਆ। ਹੁਣ ਹਰ ਕੋਈ ਇਹ ਜਾਨਣਾ ਚਾਹੀਦਾ ਹੈ ਕਿ ਆਖਿਰ ਇਹ ਟੂਲਕਿਟ ਹੁੰਦਾ ਹੈ ਤੇ ਕਿਵੇਂ ਕੰਮ ਕਰਦਾ ਹੈ।Technology2 months ago
-
Kisan Andolan Protest : ਗ੍ਰੇਟਾ ਥਨਬਰਗ ਦੇ toolkit ’ਤੇ ਦਿੱਲੀ ਪੁਲਿਸ ਸਰਗਰਮ, ਗੂਗਲ ਤੋਂ ਮੰਗੇਗੀ ਅਪਲੋਡ ਕਰਨ ਵਾਲੇ IP ਅਡਰੈੱਸ, ਖੁੱਲ੍ਹਣਗੇ ਕਈ ਰਾਜਹੁਣ ਦਿੱਲੀ ਪੁਲਿਸ ਇਸ ਬਾਰੇ ਤੇਜ਼ੀ ਨਾਲ ਪੜਤਾਲ ਕਰ ਰਹੀ ਹੈ ਕਿ ਆਖ਼ਿਰ ਗ੍ਰੇਟਾ ਨੂੰ ਟੂਲਕਿੱਟ ਕਿਥੋਂ ਪ੍ਰਾਪਤ ਹੋਈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗ੍ਰੇਟਾ ਥਨਬਰਗ ਨੂੰ ਇਹ ਟੂਲਕਿੱਟ ਇਕ ਖ਼ਾਲਿਸਤਾਨ ਸਮਰਥਕ ਸੰਗਠਨ ਨੇ ਉਪਲੱਬਧ ਕਰਵਾਏ ਸਨ ਅਤੇ ਉਥੇ ਹੀ ਥਨਬਰਗ ਨੂੰ ਫੰਡਿੰਗ ਵੀ ਉਪਲੱਬਧ ਕਰਵਾ ਰਿਹਾ ਹੈ।National2 months ago
-
ਕੋਵਿਡ-19 ਬਾਰੇ ਸ਼ੱਕ ਦੂਰ ਕਰਨ ਲਈ ਸਵੈ ਮੁਲਾਂਕਣ ਟੂਲ ਕਿੱਟ ਲਾਂਚਇੰਸਟੀਚਿਊਟ ਫਾਰ ਡਿਜ਼ਾਸਟਰਜ਼ ਐਮਰਜੈਂਸੀ ਐਂਡ ਐਕਸੀਡੈਂਟਸ (ਆਈਡੀਈਏ) ਨੇ ਕੋਵਿਡ-19 ਦੇ ਟਾਕਰੇ ਲਈ ਸਵੈ-ਮੁਲਾਂਕਣ ਟੂਲਕਿੱਟ ਲਾਂਚ ਕੀਤੀ ਹੈ।Punjab1 year ago