tokyo olympics
-
ਨੀਰਜ ਦਾ ਨਾਮ Laureus World Sports Awards ਲਈ ਨਾਮਜ਼ਦ, ਨਾਮਜ਼ਦਗੀ ਹਾਸਲ ਕਰਨ ਵਾਲੇ ਬਣੇ ਤੀਜੇ ਭਾਰਤੀਟੋਕੀਓ ਓਲੰਪਿਕ ਵਿਚ ਗੋਲਡ ਮੈਡਲ ਜਿੱਤਣ ਵਾਲੇ ਭਾਰਤੀ ਨੇਜ਼ਾ ਸੁੱਟ ਸਟਾਰ ਨੀਰਜ ਚੋਪੜਾ ਨੂੰ ਵੱਕਾਰੀ ਲਾਰੇਸ ਵਿਸ਼ਵ ਖੇਡ ਪੁਰਸਕਾਰ ਵਿਚ 'ਵਰਲਡ ਬ੍ਰੇਕਥਰੂ ਆਫ ਦ ਯੀਅਰ' ਵਰਗ ਲਈ ਨਾਮਜ਼ਦ ਕੀਤਾ ਗਿਆ ਹੈ। ਇਸ ਵਰਗ ਵਿਚ ਡੇਨਿਲ ਮੇਦਵੇਦੇਵ ਤੇ ਏਮਾ ਰਾਡੂਕਾਨੂ ਸਮੇਤ ਕੁੱਲ ਛੇ ਖਿਡਾਰੀ ਦੌੜ 'ਚ ਹਨ।Sports3 months ago
-
Charanjit Singh Passed Away : 1964 ਓਲੰਪਿਕ ਸੋਨ ਤਮਗਾ ਜੇਤੂ ਤੇ ਹਾਕੀ ਟੀਮ ਦੇ ਕਪਤਾਨ ਚਰਨਜੀਤ ਸਿੰਘ ਨਹੀਂ ਰਹੇਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ’ਚ ਜਨਮੇ 93 ਸਾਲਾ ਸਾਬਕਾ ਭਾਰਤੀ ਹਾਕੀ ਖਿਡਾਰੀ ਚਰਨਜੀਤ ਸਿੰਘ ਦਾ ਵੀਰਵਾਰ ਸਵੇਰੇ 5 ਵਜੇ ਦੇਹਾਂਤ ਹੋ ਗਿਆ। ਉਹ crippled ਦੀ ਬਿਮਾਰੀ ਤੋਂ ਪੀੜਤ ਸਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਊਨਾ ਦੇNational3 months ago
-
ਖੇਡ ਜਗਤ ਲਈ ਅਮਿੱਟ ਯਾਦਾਂ ਛੱਡ ਗਿਆ 2021ਸਾਲ 2021 ਖੇਡ ਜਗਤ ਲਈ ਅਮਿੱਟ ਯਾਦਾਂ ਛੱਡ ਗਿਆ। ਬੀਤਿਆ ਸਾਲ ਖੇਡਾਂ ਪੱਖੋਂ ਵੀ ਬੜਾ ਮਹੱਤਵਪੂਰਨ ਸਾਲ ਰਿਹਾ। ਇਸ ਸਾਲ ਭਾਰਤ ਨੇ ਟੋਕੀਓ ਓਲੰਪਿਕ ’ਚ ਕੁਝ ਖੱਟਿਆ ਵੀ ਤੇ ਗੁਆਇਆ ਵੀ। ਦੇਸ਼ ਨੂੰ ਕਈ ਸਾਲਾਂ ਬਾਅਦ ਹਾਕੀ ਅਤੇ ਅਥਲੈਟਿਕਸ ’ਚ ਮੈਡਲ ਹਾਸਲ ਹੋਏ। ਗੱਲ ਕਰਦੇ ਹਾਂ ਇਸ ਸਾਲ ਖੇਡ ਜਗਤ ਦੀਆਂ ਮਹੱਤਵਪੂਰਨ ਝਲਕੀਆਂ ਬਾਰੇ।Sports4 months ago
-
Golden Boy ਤੇ ਭਾਰਤ ਦੇ ਸਟਾਰ ਅਥਲੀਟ ਨੀਰਜ ਚੋਪੜਾ ਨੂੰ ਮਿਲਿਆ ਖ਼ਾਸ ਤੋਹਫਾ, ਜਾਣੋ India Post ਕਿਵੇਂ ਕਰ ਰਿਹੈ ਸਨਮਾਨਿਤਭਾਰਤ ਦੇ ਸਟਾਰ ਅਥਲੀਟ ਨੀਰਜ ਚੋਪੜਾ ਨੇ ਟੋਕੀਓ ਓਲੰਪਿਕ ’ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਪਾਣੀਪਤ ਦੇ ਨੀਰਜ ਚੋਪੜਾ ਪੁਰਸ਼ਾਂ ਦੇ ਭਾਲਾ ਸੁੱਟਣ ਦੇ ਮੁਕਾਬਲੇ ’ਚ ਸੋਨ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣ ਗਏ ਹਨ। ਨੀਰਜ ਚੋਪੜਾ ਦੇ ਗੋਲਡ ਮੈਡਲ ਜਿੱਤਣ ਤੋਂ ਬਾਅਦ ਪੂਰੇ ਦੇਸ਼ ’ਚ ਜਸ਼ਨ ਦਾ ਮਾਹੌਲ ਹੈ। ਜਦੋਂ ਗੋਲਡਨ ਬੁਆਏ ਭਾਰਤ ਪਰਤਿਆ ਤਾਂ ਉਸCricket4 months ago
-
ਟੋਕੀਓ 'ਚ ਜੋ ਗ਼ਲਤੀ ਹੋਈ, ਉਹ ਪੈਰਿਸ ਓਲੰਪਿਕ 'ਚ ਨਹੀਂ ਦੁਹਰਾਵਾਂਗੀ : ਪੂਜਾ ਬੋਹਰਾਪੂਜਾ ਰੋਹਤਕ ਦੇ ਨੈਸ਼ਨਲ ਸੈਂਟਰ ਆਫ ਐਕਸੀਲੈਂਸ ਵਿਚ ਸੀਨੀਅਰ ਵੁਮੈਨ ਬਾਕਸਿੰਗ ਕੈਂਪ ਵਿਚ ਟ੍ਰੇਨਿੰਗ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਟੋਕੀਓ ਦਾ ਤਜਰਬਾ ਚੰਗਾ ਰਿਹਾ। ਕੁਆਰਟਰ ਫਾਈਨਲ ਤਕ ਪੁੱਜੀ ਪਰ ਮੈਡਲ ਨਹੀਂ ਜਿੱਤ ਸਕੀ। ਪਰ ਜੋ ਗ਼ਲਤੀ ਟੋਕੀਓ ਵਿਚ ਹੋ ਗਈ ਉਹ ਮੈਂ ਮੁੜ ਨਹੀਂ ਦੁਹਰਾਵਾਂਗੀ।Sports4 months ago
-
ਪ੍ਰਧਾਨ ਮੰਤਰੀ ਮੋਦੀ ਦੇ ਮਿਸ਼ਨ ਦੀ ਸ਼ੁਰੂਆਤ ਕਰਨਗੇ ਟੋਕੀਓ ਓਲੰਪਿਕ ਦੇ ਗੋਲਡ ਮੈਡਲ ਜੇਤੂ ਨੀਰਜ ਚੋਪੜਾਨਵੀਂ ਦਿੱਲੀ (ਪੀਟੀਆਈ) : ਟੋਕੀਓ ਓਲੰਪਿਕ ਦੇ ਗੋਲਡ ਮੈਡਲ ਜੇਤੂ ਨੀਰਜ ਚੋਪੜਾ ਚਾਰ ਦਸੰਬਰ ਨੂੰ ਅਹਿਮਦਾਬਾਦ ਦੇ ਸੰਸਕਾਰਧਾਮ ਨਵੀਂ ਦਿੱਲੀ (ਪੀਟੀਆਈ) : ਟੋਕੀਓ ਓਲੰਪਿਕ ਦੇ ਗੋਲਡ ਮੈਡਲ ਜੇਤੂ ਨੀਰਜ ਚੋਪੜਾ ਚਾਰ ਦਸੰਬਰ ਨੂੰ ਅਹਿਮਦਾਬਾਦ ਦੇ ਸੰਸਕਾਰਧਾਮ ਨਵੀਂ ਦਿੱਲੀ (ਪੀਟੀਆਈ) : ਟੋਕੀਓ ਓਲੰਪਿਕ ਦੇ ਗੋਲਡ ਮੈਡਲ ਜੇਤੂ ਨੀਰਜ ਚੋਪੜਾ ਚਾਰ ਦਸੰਬਰ ਨੂੰ ਅਹਿਮਦਾਬਾਦ ਦੇ ਸੰਸਕਾਰਧਾਮSports5 months ago
-
ਟੋਕੀਓ ਓਲੰਪਿਕ 'ਚ ਕਾਂਸੇ ਦਾ ਮੈਡਲ ਜਿੱਤਣ ਵਾਲੇ ਵਿਵੇਕ ਨੂੰ ਮਿਲੀ ਟੀਮ ਦੀ ਕਪਤਾਨੀਟੋਕੀਓ ਓਲੰਪਿਕ ਵਿਚ ਕਾਂਸੇ ਦਾ ਮੈਡਲ ਜਿੱਤਣ ਵਾਲੀ ਟੀਮ ਦਾ ਹਿੱਸਾ ਰਹੇ ਵਿਵੇਕ ਸਾਗਰ ਪ੍ਰਸਾਦ ਇੱਥੇ 24 ਨਵੰਬਰ ਤੋਂ ਸ਼ੁਰੂ ਹੋ ਰਹੇ ਐੱਫਆਈਐੱਚ ਮਰਦ ਜੂਨੀਅਰ ਹਾਕੀ ਵਿਸ਼ਵ ਕੱਪ ਵਿਚ 18 ਮੈਂਬਰੀ ਭਾਰਤੀ ਟੀਮ ਦੀ ਅਗਵਾਈ ਕਰਨਗੇ ਜੋ ਖ਼ਿਤਾਬ ਦੀ ਰੱਖਿਆ ਕਰਨ ਦੇ ਟੀਚੇ ਨਾਲ ਉਤਰੇਗੀ।Sports6 months ago
-
ਪੰਜਾਬ ਸਰਕਾਰ ਵੱਲੋਂ ਤਮਗਾ ਜੇਤੂ ਖਿਡਾਰੀਆਂ ਨੂੰ ਦੀਵਾਲੀ ਦਾ ਤੋਹਫਾ, ਕੀਤਾ ਇਹ ਵੱਡਾ ਐਲਾਨਪਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬੀਤੇ ਦਿਨੀਂ ਕੈਬਨਿਟ ਮੀਟਿੰਗ ਦੌਰਾਨ ਟੋਕੀਓ ਓਲੰਪਿਕ ਖੇਡਾਂ 'ਚ ਕਾਂਸੀ ਦਾ ਤਮਗਾ ਜੇਤੂ ਭਾਰਤੀ ਹਾਕੀ ਟੀਮ ਦੇ ਪੰਜਾਬੀ ਖਿਡਾਰੀਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਉਨ੍ਹਾਂ ਨੂੰ ਪੀਸੀਐੱਸ ਜਾਂ ਪੀਪੀਐੱਸ ਦੀ ਨੌਕਰੀ ਦੀ ਆਫ਼ਰ ਕੀਤੀ ਜਾਵੇਗੀ।Punjab6 months ago
-
CSK ਨੇ ਨੀਰਜ ਚੋਪੜਾ ਦਾ ਕੀਤਾ ਸਨਮਾਨ, ਖ਼ਾਸ ਜਰਸੀ ਨਾਲ ਦਿੱਤਾ ਇਕ ਕਰੋੜ ਦਾ ਇਨਾਮਤਿੰਨ ਵਾਰ ਦੀ ਆਈਪੀਐੱਲ ਚੈਂਪੀਅਨ ਚੇਨਈ ਸੁਪਰ ਕਿੰਗਜ਼ (ਸੀਐੱਸਕੇ) ਨੇ ਐਤਵਾਰ ਨੂੰ ਓਲੰਪਿਕ ਗੋਲਡ ਮੈਡਲ ਜੇਤੂ ਨੇਜ਼ਾ ਸੁੱਟ ਐਥਲੀਟ ਨੀਰਜ ਚੋਪੜਾ ਦਾ ਸਨਮਾਨ ਕੀਤਾ ਹੈ ਤੇ ਉਨ੍ਹਾਂ ਨੂੰ ਇਕ ਕਰੋੜ ਰੁਪਏ ਦੀ ਰਕਮ ਦਾ ਚੈੱਕ ਭੇਟ ਕੀਤਾ ਹੈ। ਨੀਰਜ ਨੂੰ ਚੇਨਈ ਸੁਪਰ ਕਿੰਗਜ਼ ਲਿਮਟਿਡ ਵੱਲੋਂ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆ ਗਿਆ। ਸੀਐੱਸਕੇ ਨੇ ਇਸ ਨਾਲ ਹੀ ਉਨ੍ਹਾਂ ਨੂੰ ਇਕ ਖ਼ਾਸ ਜਰਸੀ ਭੇਟ ਕੀਤੀ, ਜੋ 8758 ਨੰਬਰ ਦੀ ਹੈ।Cricket6 months ago
-
ਭਾਰਤੀ ਹਾਕੀ ਦੀ ਝੋਲੀ ’ਚ ਪਏ ਐੱਫਆਈਐੱਚ ਦੇ ਅੱਠੇ ਐਵਾਰਡਕੌਮਾਂਤਰੀ ਹਾਕੀ ਫੈਡਰੇਸ਼ਨ ਵੱਲੋਂ ਟੋਕੀਓ ਓਲੰਪਿਕ ’ਚ ਤਾਂਬੇ ਦਾ ਤਗਮਾ ਜਿੱਤਣ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਤੇ ਚੌਥਾ ਰੈਂਕ ਹਾਸਲ ਕਰਨ ਵਾਲੀ ਮਹਿਲਾ ਹਾਕੀ ਟੀਮ ਦੇ ਖਿਡਾਰੀਆਂ ਨੂੰ ਐਵਾਰਡ ਲਈ ਨਾਮਜ਼ਦ ਕੀਤੇ ਜਾਣ ’ਤੇ ਉਂਗਲ ਚੁੱਕੀ ਗਈ ਹੈ। ਬੈਲਜੀਅਮ ਦਾ ਤਰਕ ਹੈ ਕਿ ਉਨ੍ਹਾਂ ਦੀ ਟੀਮ ਵੱਲੋਂ ਟੋਕੀਓ ਓਲੰਪਿਕ ’ਚ ਗੋਲਡ ਮੈਡਲ ਜਿੱਤਣ ਸਦਕਾ ਐਵਾਰਡ ਲਈ ਨਾਮਜ਼ਦ ਜ਼ਰੂਰ ਕੀਤਾ ਗਿਆ ਸੀ।Sports7 months ago
-
ਅਸੀਂ ਭਵਿੱਖ ਦੇ ਟੀਚਿਆਂ 'ਤੇ ਧਿਆਨ ਦੇ ਰਹੇ ਹਾਂ : ਰੀਡਬੈਂਗਲੁਰੂ : ਭਾਰਤੀ ਮਰਦ ਹਾਕੀ ਟੀਮ ਦੇ ਮੁੱਖ ਕੋਚ ਗ੍ਰਾਹਮ ਰੀਡ ਨੇ ਕਿਹਾ ਹੈ ਕਿ ਟੋਕੀਓ ਓਲੰਪਿਕ ਵਿਚ ਇਤਿਹਾਸਕ ਕਾਂਸੇ ਦਾ ਮੈ ਬੈਂਗਲੁਰੂ : ਭਾਰਤੀ ਮਰਦ ਹਾਕੀ ਟੀਮ ਦੇ ਮੁੱਖ ਕੋਚ ਗ੍ਰਾਹਮ ਰੀਡ ਨੇ ਕਿਹਾ ਹੈ ਕਿ ਟੋਕੀਓ ਓਲੰਪਿਕ ਵਿਚ ਇਤਿਹਾਸਕ ਕਾਂਸੇ ਦਾ ਮੈ ਬੈਂਗਲੁਰੂ : ਭਾਰਤੀ ਮਰਦ ਹਾਕੀ ਟੀਮ ਦੇ ਮੁੱਖ ਕੋਚ ਗ੍ਰਾਹਮ ਰੀਡ ਨੇ ਕਿਹਾ ਹੈ ਕਿ ਟੋਕੀਓ ਓਲੰਪਿਕ ਵਿਚ ਇਤਿਹਾਸਕ ਕਾਂਸੇ ਦਾ ਮੈ ਬੈਂਗਲੁਰੂ : ਭਾਰਤੀ ਮਰਦ ਹਾਕੀ ਟੀਮ ਦੇ ਮੁੱਖ ਕੋਚ ਗ੍ਰਾਹਮ ਰੀਡ ਨੇ ਕਿਹਾ ਹੈ ਕਿ ਟੋਕੀਓ ਓਲੰਪਿਕ ਵਿਚ ਇਤਿਹਾਸਕ ਕਾਂਸੇ ਦਾ ਮੈSports7 months ago
-
ਨਵਦੀਪ ਸਿੰਘ ਗਿੱਲ ਦੀ ਪੁਸਤਕ 'ਟੋਕੀਓ ਓਲੰਪਿਕਸ ਦੇ ਸਾਡੇ ਹਾਕੀ ਖਿਡਾਰੀ' ਰਿਲੀਜ਼, ਜਾਣੋ- ਬ੍ਰਹਮ ਮਹਿੰਦਰਾ ਤੇ ਪਰਗਟ ਸਿੰਘ ਕਿਤਾਬ ਬਾਰੇ ਵਿਚਾਰਪੰਜਾਬ ਓਲੰਪਿਕ ਐਸੋਸੀਏਸ਼ਨ ਵੱਲੋਂ ਪੰਜਾਬ ਦੇ ਓਲੰਪਿਕ ਜੇਤੂ ਅਤੇ ਹਿੱਸਾ ਲੈਣ ਵਾਲੇ ਖਿਡਾਰੀਆਂ ਦੇ ਸਨਮਾਨ ਵਿੱਚ ਰੱਖੇ ਸਮਾਗਮ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਬ੍ਰਹਮ ਮਹਿੰਦਰਾ, ਸੀਨੀਅਰ ਮੀਤ ਪ੍ਰਧਾਨ ਰਾਜਦੀਪ ਸਿੰਘ ਗਿੱਲ, ਸਕੱਤਰ ਜਨਰਲ ਰਾਜਾ ਕੇ.ਐਸ.ਸਿੱਧੂ, ਹਾਕੀ ਪੰਜਾਬ ਦੇ ਸਕੱਤਰ ਪਦਮ ਸ੍ਰੀ ਪਰਗਟ ਸਿੰਘ ਤੇ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਸਣੇ ਓਲੰਪਿਕ ਤਮਗਾ ਜੇਤੂ ਹਾਕੀ ਟੀਮ ਦੇ ਪੰਜਾਬੀ ਖਿਡਾਰੀਆਂ ਵੱਲੋਂ ਇਹ ਕਿਤਾਬ ਰਿਲੀਜ਼ ਕੀਤੀ ਗਈ।Punjab7 months ago
-
ਖ਼ੁਰਾਕ ਨੂੰ ਤਰਸਦੇ ਖਿਡਾਰੀ ਕਿੱਦਾਂ ਕਰਨ ਤਿਆਰੀਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਟੋਕੀਓ ਓਲੰਪਿਕ ’ਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਆਪਣੇ ਸਿਸਵਾਂ ਸਥਿਤ ਫਾਰਮ ਹਾਊਸ ਵਿਖੇ ਬੁਲਾ ਕੇ ਸ਼ਾਹੀ ਭੋਜ ਕਰਵਾਇਆ ਗਿਆ, ਜਿਸ ਵਿਚ ਗੁਆਂਢੀ ਰਾਜ ਹਰਿਆਣੇ ਤੋਂ ਉਚੇਚੇ ਤੌਰ ’ਤੇ ਜੈਵਲਿਨ ਥ੍ਰੋ ਦੇ ਸੋਨ ਤਮਗਾ ਜੇਤੂ ਗੋਲਡਨ ਬੁਆਏ ਨੀਰਜ ਚੋਪੜਾ ਨੂੰ ਵੀ ਸੱਦਾ ਦਿੱਤਾ ਗਿਆ ਸੀ।Sports8 months ago
-
ਮੁੱਕੇਬਾਜ਼ੀ ’ਚ ਬੀਐੱਫਆਈ ਕਰ ਸਕਦੈ ਤਬਦੀਲੀ, ਟੋਕੀਓ 'ਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਕੀਤਾ ਫੈਸਲਾਜੁਲਾਈ-ਅਗਸਤ ਵਿਚ ਹੋਈਆਂ ਖੇਡਾਂ ਵਿਚ ਭਾਰਤ ਦੇ ਪੰਜ ਮਰਦ ਤੇ ਚਾਰ ਮਹਿਲਾ ਮੁੱਕੇਬਾਜ਼ਾਂ ਦੇ ਰੂਪ ਵਿਚ ਮੁੱਕੇਬਾਜ਼ੀ ਵਿਚ ਆਪਣੀ ਹੁਣ ਤਕ ਦੀ ਸਭ ਤੋਂ ਵੱਡੀ ਟੀਮ ਉਤਾਰੀ ਗਈ ਸੀ ਪਰ ਇਨ੍ਹਾਂ ਵਿਚੋਂ ਸਿਰਫ਼ ਲਵਲੀਨਾ ਬੋਰਗੋਹੇਨ ਹੀ ਕਾਂਸੇ ਦੇ ਮੈਡਲ ਨਾਲ ਪੋਡੀਅਮ ’ਤੇ ਥਾਂ ਬਣਾਉਣ ਵਿਚ ਕਾਮਯਾਬ ਰਹੀ।Sports8 months ago
-
Kaun Banega Crorepati 13 : 'ਚ ਨਜ਼ਰ ਆਉਣਗੇ ਨੀਰਜ ਚੋਪੜਾ ਤੇ ਪੀ ਸ਼੍ਰੀਜੇਸ਼, ਦੇਣਗੇ Big B ਦੇ ਸਵਾਲਾਂ ਦਾ ਜਵਾਬ, ਦੇਖੇ ਵੀਡੀਓਕੌਣ ਬਣੇਗਾ ਕਰੋੜਪਤੀ 13 ਦੇ ਸ਼ਾਨਦਾਰ ਸ਼ੁੱਕਰਵਾਰ ਦਾ ਪ੍ਰੋਮੋ ਜਾਰੀ ਕਰ ਦਿੱਤਾ ਗਿਆ ਹੈ। ਇਸ ਵਾਰ ਸ਼ੋਅ ’ਚ ਓਲੰਪਿਕ ਮੈਡਲ ਵਿਜੇਤਾ ਨੀਰਜ ਚੋਪੜਾ ਤੇ ਪੀ ਸ਼੍ਰੀਜੇਸ਼ ਨਜ਼ਰ ਆਉਣਗੇ। ਅਮਿਤਾਭ ਬਚਨ ਸ਼ੋਅ ਨੂੰ ਹੋਸਟ ਕਰਨਗੇ।Entertainment 8 months ago
-
Neeraj Chopra : ਜਦੋਂ ਮਾਂ-ਪਿਓ ਨੂੰ ਫਲਾਈਟ 'ਚ ਲੈ ਗਏ ਨੀਰਜ, ਇੰਟਰਨੈੱਟ ਮੀਡੀਆ 'ਤੇ ਛਾ ਗਏ, ਦੇਸ਼ ਨੇ ਲਿਖਿਆ- ਤੁਸੀਂ ਸਾਡੇ ਹੀਰੋਨੀਰਜ ਨੇ ਤਸਵੀਰਾਂ ਸ਼ੇਅਰਾਂ ਕੀਤੀਆਂ ਹਨ। ਉਹ ਆਪਣੇ ਮਾਂ-ਪਿਓ ਨਾਲ ਫਲਾਈਟ 'ਚ ਬੈਠ ਕੇ ਬੇਹੱਦ ਖੁਸ਼ ਦਿਖਾਈ ਦੇ ਰਹੇ ਹਨ। ਨੀਰਜ ਨੇ ਫੋਟੋ ਸ਼ੇਅਰ ਕਰਦਿਆਂ ਲਿਖਿਆ ਕਿ ਅੱਜ ਜ਼ਿੰਦਗੀ ਦਾ ਇਕ ਸਪਨਾ ਪੂਰਾ ਹੋਇਆ ਜਦੋਂ ਆਪਣੇ ਮਾਂ-ਪਿਓ ਨੂੰ ਪਹਿਲੀ ਵਾਰ ਫਲਾਈਟ 'ਤੇ ਬੈਠਾ ਪਾਇਆ।Sports8 months ago
-
US Open 2021 : ਬਰਤਾਨੀਆ ਦੀ 18 ਸਾਲਾ ਏਮਾ ਰਾਡੂਕਾਨੂ ਨੇ ਆਖ਼ਰੀ ਚਾਰ 'ਚ ਬਣਾਈ ਥਾਂਬਰਤਾਨੀਆ ਦੀ 18 ਸਾਲ ਦੀ ਏਮਾ ਰਾਡੂਕਾਨੂ ਸੈਮੀਫਾਈਨਲ ਵਿਚ ਪੁੱਜਣ ਵਾਲੀ ਪਹਿਲੀ ਕੁਆਲੀਫਾਇਰ ਬਣ ਗਈ ਜਿਨ੍ਹਾਂ ਨੇ ਟੂਰਨਾਮੈਂਟ ਵਿਚ ਅਜੇ ਤਕ ਇਕ ਸੈੱਟ ਵੀ ਨਹੀਂ ਗੁਆਇਆ। ਦੁਨੀਆ ਦੀ 150ਵੇਂ ਨੰਬਰ ਦੀ ਖਿਡਾਰਨ ਰਾਡੂਕਾਨੂ ਨੇ ਟੋਕੀਓ ਓਲੰਪਿਕ ਦੀ ਗੋਲਡ ਮੈਡਲ ਜੇਤੂ ਬੇਲਿੰਡਾ ਬੇਨਕਿਕ ਨੂੰ 6-3, 6-4 ਨਾਲ ਮਾਤ ਦਿੱਤੀ।Sports8 months ago
-
Tokyo Paralympics 2020 : ਅੱਜ ਸਵਦੇਸ਼ ਵਾਪਸ ਆਉਣਗੇ ਮਨੀਸ਼ ਨਰਵਾਲ ਸਣੇ 42 ਖਿਡਾਰੀ, ਪੀਐੱਮ ਮੋਦੀ ਨਾਲ ਮੁਲਾਕਾਤ ਵੀ ਸੰਭਵਟੋਕੀਓ ਪੈਰਾਲੰਪਿਕ ’ਚ ਸੋਨੇ ਦਾ ਮੈਡਲ ਜਿੱਤਣ ਵਾਲੇ ਮਨੀਸ਼ ਨਰਵਾਲ ਤੇ ਰਜਤ ਤੇ ਕਾਂਸੀ ਦਾ ਤਗਮਾ ਆਪਣੇ ਨਾਂ ਕਰਨ ਵਾਲੇ ਸਿੰਹਰਾਜ ਆਧਾਨਾ ਸਮੇ 42 ਖਿਡਾਰੀ ਸੋਮਵਾਰ ਨੂੰ ਵਾਪਸ ਆਉਣਗੇ। ਇਨ੍ਹਾਂ ’ਚ ਸਟਾਫ ਦੇ ਮੈਂਬਰ ਵੀ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਸ਼ਾਮ 4 ਵਜੇ ਤੋਂ ਬਾਅਦ ਇਹ ਖਿਡਾਰੀ ਦਿੱਲੀ ਸਥਿਤ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਤਰਨਗੇ।Sports8 months ago
-
ਟੋਕੀਓ ਓਲੰਪਿਕ : ਇਤਿਹਾਸ ਰਚਣ ਵਾਲੀਆਂ ਔਰਤਾਂਕੌਮਾਂਤਰੀ ਖੇਡ ਕਰੀਅਰ ’ਚ ਲਗਤਾਰ ਪੰਜ ਓਲੰਪਿਕ ਟੂਰਨਾਮੈਂਟਾਂ ’ਚ 7 ਗੋਲਡ, 3 ਸਿਲਵਰ ਤੇ 1 ਤਾਂਬੇ ਦਾ ਤਗਮਾ ਜਿੱਤਣ ਵਾਲੀ ਅਮਰੀਕਾ ਦੀ 35 ਸਾਲਾ ਮਿਚੇਲ ਫੀਲਿਕਸ ਦਾ ਪੂਰਾ ਨਾਂ ਐਲਸਨ ਮਿਚੇਲ ਫੀਲਿਕਸ ਹੈ। ਉਸ ਦੇ ‘ਸਪੋਰਟਸ ਟੀਮ ਮੇਟਸ’ ਵੱਲੋਂ 5 ਫੁੱਟ 6 ਇੰਚ ਲੰਮੇ ਕੱਦ ਸਦਕਾ ਉਸ ਦਾ ਨਿੱਕ ਨੇਮ ‘ਚਿਕਨ ਲੈੱਗ’ ਰੱਖਿਆ ਗਿਆ।Sports8 months ago
-
Tokyo Olympics: ਹਾਕੀ ਕਪਤਾਨ ਮਨਪ੍ਰੀਤ ਦੇਣਗੇ ਪਤਨੀ ਨੂੰ ਰੇਂਜ ਰੋਵਰ, ਮਾਂ ਦੇ ਨਾਲ ਮਰਸੀਡੀਜ਼ ’ਚ ਹਿਮਾਚਲ ਘੁੰਮਣ ਜਾਣਗੇ ਮਨਦੀਪਉੱਥੇ ਹੀ ਮਨਪ੍ਰੀਤ ਸਿੰਘ ਦੀ ਮਾਂ ਮਨਜੀਤ ਕੌਰ ਨੂੰ ਹੁਣ ਬੇਟੇ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਵੀਡੀਓ ਕਾਲ ’ਤੇ ਬੇਟੇ ਨਾਲ ਗੱਲ ਕੀਤੀ ਹੈ। ਹੁਣ ਮੈਨੂੰ ਉਸ ਦੇ ਪਰਤਣ ਦਾ ਇੰਤਜ਼ਾਰ ਹੈ।Sports8 months ago