tim paine
-
ਮੈਂ ਚੰਗੀ ਕਪਤਾਨੀ ਨਹੀਂ ਕਰ ਸਕਿਆ ਤੇ ਅਸ਼ਵਿਨ ਨਾਲ ਸਲੇਜਿੰਗ ਮੇਰੀ ਬੇਵਕੂਫੀ : ਟਿਮ ਪੇਨਆਸਟ੍ਰੇਲੀਆ ਟੈਸਟ ਟੀਮ ਦੇ ਕਪਤਾਨ ਟਿਮ ਪੇਨ ਨੇ ਭਾਰਤ ਖ਼ਿਲਾਫ਼ ਡਰਾਅ ਹੋਏ ਸਿਡਨੀ ਟੈਸਟ ਦੌਰਾਨ ਮੈਦਾਨ 'ਤੇ ਆਪਣੇ ਵਤੀਰੇ ਲਈ ਮਾਫੀ ਮੰਗੀ ਹੈ...Cricket1 month ago
-
Ind vs Aus: ਸਿਡਨੀ 'ਚ ਇਤਿਹਾਸ ਰਚਨ ਦੇ ਇਰਾਦੇ ਨਾਲ ਉਤਰੇਗੀ ਅਜਿੰਕੇ ਰਹਾਣੇ ਦੀ ਟੀਮ ਇੰਡੀਆਸਿਰਫ਼ 10 ਦਿਨ ਦੇ ਅੰਦਰ ਫਰਸ਼ ਤੋਂ ਅਰਸ਼ ਤਕ ਪੁੱਜਣ ਤੇ ਬਿਗ ਹਿਟਰ ਰੋਹਿਤ ਸ਼ਰਮਾ ਦੀ ਵਾਪਸੀ ਨਾਲ ਮਜ਼ਬੂਤ ਬਣੀ ਭਾਰਤੀ ਟੀਮ ਆਸਟ੍ਰੇਲੀਆ ਖ਼ਿਲਾਫ਼ ਵੀਰਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੇ ਤੀਜੇ ਟੈਸਟ ਕ੍ਰਿਕਟ ਮੈਚ ਵਿਚ ਜੇਤੂ ਮੁਹਿੰਮ ਨੂੰ ਜਾਰੀ ਰੱਖ ਕੇ ਬਾਰਡਰ-ਗਾਵਸਕਰ ਟਰਾਫੀ 'ਤੇ ਆਪਣਾ ਹੱਕ ਕਾਇਮ ਰੱਖਣ ਦੀ ਕੋਸ਼ਿਸ਼ ਕਰੇਗੀ।Cricket1 month ago
-
ਆਸਟ੍ਰੇਲੀਆ ਦੇ ਕਪਤਾਨ ਟਿਮ ਪੇਨ ਨੇ ਕਿਹਾ; ਭਾਰਤ ਆਸਾਨੀ ਨਾਲ ਗੋਡੇ ਟੇਕਣ ਵਾਲਾ ਨਹੀਂਆਸਟ੍ਰੇਲੀਆ ਦੇ ਕਪਤਾਨ ਟਿਮ ਪੇਨ ਨੇ ਕਿਹਾ ਕਿ ਭਾਰਤ ਨੂੰ ਆਪਣੀ ਕ੍ਰਿਕਟ 'ਤੇ ਮਾਣ ਹੈ ਤੇ ਐਡੀਲੇਡ ਵਾਂਗ ਉਹ ਇੱਥੇ ਬਾਕਸਿੰਗ ਡੇ ਟੈਸਟ 'ਚ ਆਸਾਨੀ ਨਾਲ ਗੋਡੇ ਨਹੀਂ ਟੇਕਣ ਵਾਲਾ।Cricket2 months ago
-
Ind vs Aus 1st test match :ਦੂਜੇ ਦਿਨ ਦਾ ਖੇਡ ਖ਼ਤਮ, ਆਸਟਰੇਲੀਆ ਦੀ ਪਹਿਲੀ ਪਾਰੀ 191 ’ਤੇ ਸਿਮਟੀ, ਭਾਰਤ ਕੋਲ 62 ਦੌੜਾਂ ਦੀ ਬੜ੍ਹਤਭਾਰਤ ਅਤੇ ਆਸਟਰੇਲੀਆ ਦੌਰਾਨ ਐਡੀਲੇਡ ਵਿਚ ਪਹਿਲਾ ਡੇ ਨਾਈਟ ਮੈਚ ਖੇਡਿਆ ਜਾ ਰਿਹਾ ਹੈ। ਇਸ ਮੁਕਾਬਲੇ ਦੇ ਪਹਿਲੇ ਦਿਨ ਭਾਰਤੀ ਟੀਮ ਨੇ 6 ਵਿਕਟਾਂ ਦੇ ਨੁਕਸਾਨ ’ਤੇ 233 ਦੌੜਾਂ ਬਣੀਆਂ ਸਨ। ਮੈਚ ਦੇ ਦੂਜੇ ਦਿਨ ਭਾਰਤੀ ਟੀਮ ਨੇ ਸਿਰਫ਼ 11 ਦੌੜਾਂ ’ਤੇ ਆਪਣੀ 4 ਵਿਕਟਾਂ ਗਵਾ ਲਈਆਂ ਅਤੇ ਟੀਮ ਇੰਡੀਆ ਦੀ ਪਹਿਲੀ ਪਾਰੀ 244 ਦੌੜਾਂ ’ਤੇ ਸਿਮਟ ਗਈ।Cricket2 months ago
-
ਭਾਰਤੀ ਦਿੱਗਜ਼ ਵਿਰਾਟ ਕੋਹਲੀ ਲਈ ਸਾਡੇ ਕੋਲ ਰਣਨੀਤੀ ਹੈ, ਆਸਟ੍ਰੇਲੀਆਈ ਕਪਤਾਨ ਦਾ ਦਾਅਵਾਭਾਰਤ ਤੇ ਆਸਟ੍ਰੇਲੀਆ ਵਿਚਕਾਰ 17 ਦਸੰਬਰ ਤੋਂ ਸ਼ੁਰੂ ਹੋ ਰਹੀ ਟੈਸਟ ਸੀਰੀਜ਼ ਦੇ ਪਹਿਲੇ ਮੈਚ ਤੋਂ ਪਹਿਲਾਂ ਮੇਜ਼ਬਾਨ ਕੰਗਾਰੂ ਟੈਸਟ ਟੀਮ ਦੇ ਕਪਤਾਨ ਟਿਮ ਪੇਨ ਨੇ ਇਕ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਵਿਰਾਟ ਕੋਹਲੀ ਨੂੰ ਲੈ ਕੇ ਚਿੰਤਤ ਨਹੀਂ ਹਨ ਕਿਉਂਕਿ ਉਨ੍ਹਾਂ ਦੀ ਟੀਮ ਕੋਲ ਭਾਰਤੀ ਕਪਤਾਨ ਲਈ ਕੁਝ ਰਣਨੀਤੀਆਂ ਹਨ।Cricket2 months ago
-
ਭਾਰਤ-ਆਸਟਰੇਲੀਆ ਕ੍ਰਿਕਟ ਸੀਰੀਜ਼ 'ਚ ਗਾਲ੍ਹਾਂ ਲਈ ਕੋਈ ਥਾਂ ਨਹੀਂ ਹੋਵੇਗੀ - ਜਸਟਿਨ ਲੈਂਗਰਵਿਸ਼ਵ ਕ੍ਰਿਕਟ ਦੀਆਂ ਦੋ ਟੀਮਾਂ ਭਾਰਤ ਤੇ ਆਸਟਰੇਲੀਆ ਜਦੋਂ ਮੈਦਾਨ 'ਚ ਇਕ-ਦੂਜੇ ਦੇ ਆਹਮਣੇ-ਸਾਹਮਣੇ ਹੁੰਦੀਆਂ ਹਨ ਤਾਂ ਹਰ ਕਿਸੇ ਦੀ ਨਜ਼ਰ ਉਸੇ ਮੈਚ 'ਤੇ ਟਿਕੀ ਹੁੰਦੀ ਹੈ। ਹੁਣ ਭਾਰਤ-ਆਸਟਰੇਲੀਆ ਦਾ ਮੁਕਾਬਲਾ ਹੋਇਆ ਤੇ Sledding ਨਾ ਹੋਵੇ ਤਾਂ ਅਜਿਹਾ ਹੁਣ ਤਕ ਤਾਂ ਨਹੀਂ ਹੋਇਆ ਹੈCricket3 months ago
-
ਕੋਹਲੀ ਨਾਲ ਨਫ਼ਰਤ ਕਰਨਾ ਪਸੰਦ ਕਰਦੇ ਹਨ ਟਿਮ ਪੇਨ...!ਟੈਸਟ ਕਪਤਾਨ ਟਿਮ ਪੇਨ ਨੇ ਕਿਹਾ ਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਬਾਰੇ ਆਸਟ੍ਰੇਲਿਆਈ ਲੋਕਾਂ ਦੀ ਵੱਖ-ਵੱਖ ਰਾਇ ਹੈ ਜਿਨ੍ਹਾਂ ਨੂੰ ਉਹ ਵਿਰੋਧੀ ਵਜੋਂ ਨਫ਼ਰਤ ਕਰਨਾ ਪਸੰਦ ਕਰਦੇ ਹਨ ਪਰ ਨਾਲ ਹੀ ਪ੍ਰਸ਼ੰਸਕ ਵਜੋਂ ਖੇਡਦੇ ਹੋਏ ਦੇਖਣ ਦਾ ਮਜ਼ਾ ਵੀ ਲੈਂਦੇ ਹਨ।Cricket3 months ago
-
ਕੋਰੋਨਾ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ : ਟਿਮ ਪੇਨਆਸਟ੍ਰੇਲੀਆਈ ਟੈਸਟ ਕਪਤਾਨ ਟਿਮ ਪੇਨ ਨੇ ਬੁੱਧਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਦਾ ਖ਼ਤਰਾ ਕ੍ਰਿਕਟ ਤੋਂ ਵੱਡਾ ਹੈ ਤੇ ਇਸ ਨੂੰ ਸੰਜੀਦਗੀ ਨਾਲ ਲੈਣ ਦੀ ਲੋੜ ਹੈ।Cricket11 months ago
-
ਆਸਟ੍ਰੇਲੀਆ ਦੌਰੇ 'ਤੇ ਰਿਸ਼ਭ ਪੰਤ ਨਾਲ ਵਿਵਾਦ 'ਤੇ ਬੋਲੇ ਟਿਮ ਪੇਨਭਾਰਤ ਨੇ 2018 ਵਿਚ ਜਦ ਆਸਟ੍ਰੇਲੀਆ ਦਾ ਦੌਰਾ ਕੀਤਾ ਸੀ ਤਦ ਵਿਕਟਕੀਪਰ ਰਿਸ਼ਭ ਪੰਤ ਤੇ ਆਸਟ੍ਰੇਲੀਆਈ ਟੈਸਟ ਟੀਮ ਦੇ ਕਪਾਤਨ ਟਿਮ ਪੇਨ ਵਿਚਾਲੇ ਸਲੇਜਿੰਗ ਨੇ ਸੁਰਖ਼ੀਆਂ ਹਾਸਲ ਕੀਤੀਆਂ ਸਨ। ਪੇਨ ਨੇ ਪੰਤ ਨੂੰ ਮਜ਼ਾਕੀਆ ਲਹਿਜੇ ਵਿਚ ਪੁੱਛਿਆ ਸੀ ਕਿ ਕੀ ਉਹ ਉਨ੍ਹਾਂ ਦੇ ਬੱਚਿਆਂ ਨੂੰ ਸੰਭਾਲ ਸਕਦੇ ਹਨ।Cricket1 year ago
-
ਸਾਨੂੰ ਕੁਝ ਗੱਲਾਂ ਦਾ ਹੈ ਪਛਤਾਵਾ : ਪੇਨਪੰਜਵਾਂ ਐਸ਼ੇਜ਼ ਟੈਸਟ ਗੁਆਉਣ ਤੋਂ ਬਾਅਦ ਆਸਟ੍ਰੇਲੀਆਈ ਟੀਮ ਦੇ ਕਪਤਾਨ ਟਿਮ ਪੇਨ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੂੰ ਕੁਝ ਗੱਲਾਂ ਦਾ ਪਛਤਾਵਾ ਹੈ ਕਿਉਂਕਿ ਉਹ ਖ਼ਾਸ ਤੌਰ 'ਤੇ ਪੰਜਵੇਂ ਟੈਸਟ ਵਿਚ ਆਪਣੇ ਸਾਹਮਣੇ ਆਏ ਮੌਕਿਆਂ ਦਾ ਲਾਭ ਨਹੀਂ ਲੈ ਸਕੀ।Cricket1 year ago
-
ਕੰਗਾਰੂਆਂ ਦੀ ਨਜ਼ਰ ਸੀਰੀਜ਼ 'ਤੇਆਸਟ੍ਰੇਲੀਆਈ ਟੀਮ ਪੰਜਵੇਂ ਤੇ ਆਖ਼ਰੀ ਟੈਸਟ ਲਈ ਵੀਰਵਾਰ ਨੂੰ ਓਵਲ ਮੈਦਾਨ 'ਤੇ ਉਤਰੇਗੀ ਤਾਂ ਉਸ ਦਾ ਟੀਚਾ 2001 ਤੋਂ ਬਾਅਦ ਇੰਗਲੈਂਡ ਵਿਚ ਪਹਿਲੀ ਐਸ਼ੇਜ਼ ਸੀਰੀਜ਼ ਜਿੱਤਣਾ ਹੋਵੇਗਾ ਤੇ ਸ਼ਾਨਦਾਰ ਲੈਅ ਵਿਚ ਚੱਲ ਰਹੇ ਸਟੀਵ ਸਮਿਥ ਉਸ ਦੇ ਟਰੰਪ ਕਾਰਡ ਸਾਬਤ ਹੋਣਗੇ।Cricket1 year ago
-
ਸੀਰੀਜ਼ ਜਿੱਤਣ ਜਿੰਨਾ ਹੀ ਜ਼ਰੂਰੀ ਦਿਲ ਜਿੱਤਣਾ : ਪੇਨਐਡੀਲੇਡ (ਪੀਟੀਆਈ) : ਆਸਟ੫ੇਲੀਆਈ ਕਪਤਾਨ ਟਿਮ ਪੇਨ ਲਈ ਭਾਰਤ ਨੂੰ ਹਰਾਉਣ ਜਿੰਨਾ ਹੀ ਮਹੱਤਵਪੂਰਨ ਦੇਸ਼ਵਾਸੀਆਂ ਦਾ ਸਨ ਐਡੀਲੇਡ (ਪੀਟੀਆਈ) : ਆਸਟ੫ੇਲੀਆਈ ਕਪਤਾਨ ਟਿਮ ਪੇਨ ਲਈ ਭਾਰਤ ਨੂੰ ਹਰਾਉਣ ਜਿੰਨਾ ਹੀ ਮਹੱਤਵਪੂਰਨ ਦੇਸ਼ਵਾਸੀਆਂ ਦਾ ਸਨ ਐਡੀਲੇਡ (ਪੀਟੀਆਈ) : ਆਸਟ੫ੇਲੀਆਈ ਕਪਤਾਨ ਟਿਮ ਪੇਨ ਲਈ ਭਾਰਤ ਨੂੰ ਹਰਾਉਣ ਜਿੰਨਾ ਹੀ ਮਹੱਤਵਪੂਰਨ ਦੇਸ਼ਵਾਸੀਆਂ ਦਾ ਸਨSports2 years ago